ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।

         

 

02. Punjab is the sole owner of river waters.
According to international law and the Indian Constitution, Punjab is the sole owner of water from the Sutlej, Beas and Ravi rivers. Accepting the principle of Riparian law is a betrayal of Punjab. According to the Punjab Indus Water Treaty signed between Jawaharlal Nehru and Field Marshal Ayub Khan in Karachi on 19 December 1969, the Punjab is the sole owner of the Sutlej, Beas and Ravi waters. India did not pay 660 million Pounds to Pakistan. Immigrant Punjabis at that time raised their funds and demanded a comparative grant from their respective governments and paid 6 60 million to Pakistan. This amount is billions of rupees according to today's price. These details will be given in the following issues in these columns. For full details see: http:
Punjab governments have been making water cases to deceive Punjabis. But these cases have been made only to show the Punjabis. The main issue was why more water was being given to other states under Riparian law. Riparian law means division between the two claimants. The use of the word riparian in relation to Punjab river waters is a betrayal of Punjab. Punjab is the sole owner of the waters. According to the Indian Constitution, Riparian Law and International Customs Law, Punjab is the sole owner of river waters.

 

02. ਪੰਜਾਬ ਦਰਿਆਈ ਪਾਣੀਆਂ ਦਾ ਇਕੱਲਾ ਮਾਲਕ ਹੈ

ਕੌਮਾਂਤਰੀ ਕਨੂੰਨ ਤੇ ਭਾਰਤੀ ਸਵਿਧਾਨ ਅਨੁਸਾਰ ਪੰਜਾਬ ਸਤਲੁਜ ਬਿਆਸ ਤੇ ਰਾਵੀ ਦਰਿਆਵਾਂ ਦੇ ਪਾਣੀ ਦਾ ਵਾਹਦ ਮਾਲਕ ਹੈ ਰਾਪੇਰੀਅਨ ਲਾਅ ਦਾ ਸਿਧਾਂਤ ਮੰਨ ਲੈਣਾ ਹੀ ਪੰਜਾਬ ਨਾਮ ਵਿਸ਼ਵਾਸਘਾਤ ਹੈ ਪੰਜਾਬ ਇੰਡਸ ਵਾਟਰ ਟਰੀਟੀ ਜੋ 19 ਦਸੰਬਰ 1969 ਨੂੰ ਕਰਾਂਚੀ ਵਿਚ ਜਵਾਹਰ ਲਾਲ ਨੈਹਰੂ ਤੇ ਫੀਲਡ ਮਾਰਸ਼ਲ ਅਯੂਬਖਾਂ ਦਰਮਿਆਨ ਹੋਈ ਸੀ, ਅਨੁਸਾਰ ਸਤਲੁਜ ਬਿਆਸ ਤੇ ਰਾਵੀ ਦੇ ਪਾਣੀ ਦਾ ਇਕੱਲਾ ਮਾਲਕ ਹੈ ਪਾਕ ਨੂੰ ਦਿਤੀ ਜਾਣ ਵਾਲੀ 6 ਕ੍ਰੋੜ ਪੌਂਡ ਰਕਮ ਭਾਰਤ ਨੇ ਨਹੀਂ ਸੀ ਦਿਤੀ ਪ੍ਰਵਾਸੀ ਪੰਜਾਬੀਆਂ ਉਸ ਸਮੇ ਆਪਣਾ ਫੰਡ ਇਕੱਠਾ ਕੀਤਾ ਤੇ ਆਪੋ ਆਪਣੀਆਂ ਸਰਕਾਰਾਂ ਤੋਂ ਕਮਪੈਰੇਟਿਵ ਗਰਾਂਟ ਦੀ ਮੰਗ ਕਰਕੇ 6 ਕ੍ਰੋੜ ਪੌਂਡ ਦੀ ਰਕਮ ਪਾਕਿਸਤਾਨ ਨੂੰ ਦਿਤੀ ਇਹ ਰਕਮ ਅੱਜ ਦੀ ਕੀਮਤ ਅਨੁਸਾਰ ਅਰਬਾਂ ਰੁਪਏ ਬਣਦੀ ਹੈਇਹਨਾਂ ਕਾਲਮਾਂ ਵਿਚ ਇਹ ਵੇਰਵਾ ਅਗਲੇ ਅੰਕਾਂ ਵਿਚ ਦਿਤਾ ਜਾਏ ਗਾਪੂਰੇ ਵੇਰਵੇ ਲਈ ਦੇਖੋ ਹਟਟਪ:ਫ਼ਫ਼ਪੁਨਜੳੳਪ.ਨਿਫ਼੍ਰਓਢ.ਓਧੀਫ਼04.ਹਟਮਲ      

      ਪੰਜਾਬ ਸਰਕਾਰਾਂ, ਪੰਜਾਬੀਆਂ ਨੂੰ ਧੋਖਾਦੇਣ ਲਈ, ਪਾਣੀਆਂ ਸਬੰਧੀ ਕੇਸ ਜਰੂਰ ਕਰਦੀਆਂ ਰਹੀਆਂ ਹਨ ਪਰ ਇਹ ਕੇਸ ਸਿਰਫ ਪੰਜਾਬੀਆਂ ਨੂੰ ਦਿਖਾਉਣ ਲਈ ਕੀਤੇ ਗਏ ਹਨ ਇਹਨਾਂ ਵਿਚ ਮੁਖ ਮੁਦਾ ਇਹੀ ਹੁੰਦਾ ਸੀ ਕਿ ਰਾਪੇਰੀਅਨ ਲਾਅ ਦੇ ਮੁਤਾਬਕ ਦੁਸਰਿਆਂ ਸੂਬਿਆਂ ਨੂੰ ਵੱਧ ਪਾਣੀ ਕਿਉਂ ਦਿਤਾ ਜਾ ਰਿਹਾ ਹੈ ਰਾਪੇਰੀਅਨ ਲਾਅ ਦਾ ਅਰਥ ਹੈ ਦੋ ਹਕਦਾਰਾਂ ਵਿਚਕਾਰ ਵੰਡ ਪੰਜਾਬ ਦਰਿਆਈ ਪਾਣੀਆਂ ਦੇ ਸਬੰਧ ਵਿਚ ਰਾਪੇਰੀਅਨ ਸ਼ਬਦ ਦੀ ਵਰਤੋਂ ਕਰਨਾ ਹੀ, ਪੰਜਾਬ ਨਾਲ ਵਿਸ਼ਵਾਸਘਾਤ ਹੈ ਪੰਜਾਬ ਪਾਣੀਆਂ ਦਾ ਇਕੱਲਾ ਮਾਲਕ ਹੈ ਭਾਰਤੀ ਸਵਿਧਾਨ, ਰਾਪੇਰੀਅਨ ਲਾਅ ਅਤੇ ਕੌਮਾਂਤਰੀ ਕਸਟਮਰੀ ਲਾਅ, ਮੁਤਾਬਕ ਭੀ ਪੰਜਾਬ ਇਕੱਲਾ ਹੀ ਦਰਿਆਈ ਪਾਣੀਆਂ ਦਾ ਮਾਲਕ ਹੈ