04. ACP
Government to repeal Section Five of
Termination of Water Agreements Act, 2004
The ACP government will repeal section of
the Termination of Water Agreements Act,
2004 in the first session of the Legislative
Assembly. Because this article is very
dangerous for Punjab. This section
permanently prohibits justice for the
struggles waged for the waters of Punjab.
Bhakra etc. as many alleged agreements were
made. All were personally signed by Punjab.
Which did not prove to be any kind of bond
for Punjab. The Central Government betrayed
the Punjab by imposing inappropriate drugs
on Captain Sahib. Both the Congress and the
Akali are guilty of this crime. Because both
agreed.
04.
ਏਸੀਪੀ
ਸਰਕਾਰ
ਟਰਮੀਨੇਸ਼ਨ
ਆਫ
ਵਾਟਰ
ਐਗਰੀਮੈਂਟਜ
ਐਕਟ 2004
ਦੀ
ਧਾਰਾ
ਪੰਜ
ਰੱਦ
ਕਰੇ
ਗੀ
ਏਸੀਪੀ ਸਰਕਾਰ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਜ ਐਕਟ 2004 ਦੀ ਧਾਰਾ, ਵਿਧਾਨ ਸਭਾ ਦੀ ਪਹਿਲੀ ਸਭਾ ਵਿਚ ਹੀ ਰੱਦ ਕਰ ਦੇਵੇ ਗੀ। ਕਿਉਂਕੇ ਇਹ ਧਾਰਾ ਪੰਜਾਬ ਲਈ ਅਤਿ ਘਾਤਕ ਹੈ। ਇਹ ਧਾਰਾ ਪੰਜਾਬ ਦੇ ਪਾਣੀਆਂ ਲਈ ਕੀਤੇ ਜਾਣ ਵਲੇ ਸੰਘਰਸ਼ਾਂ ਤੇ ਮਿਲਣਯੋਗ ਇਨਸ਼ਾਫ ਤੇ ਸਦੀਵੀ ਪਾਬੰਦੀ ਲਾਉਂਦੀ ਹੈ।ਕਿਉਂਕੇ ਇਸ ਅਨੁਸਾਰ ਪੰਜਾਬ ਸਰਕਾਰ ਨੇ ਆਪਣੇ ਸੰਧਿਾਨਕ ਮਤੇ ਰਾਹੀਂ, ਪੰਜਾਬ ਨਾਲ ਹੁੰਦੇ ਰਹੇ ਧ੍ਰੋਅ ਨੂੰ ਸੰਵਿਧਾਨਕ ਮਨਜੂਰੀ ਪ੍ਰਦਾਨ ਕਰ ਦਿਤੀ ਗਈ ਹੈ।ਇਸਤੋਂ ਪਹਿਲਾਂ ਪਾਣੀਆਂ, ਬਿਜਲੀ, ਭਾਖੜਾ ਆਦਿ ਜਿਨੇ ਭੀ ਕਥਿਤ ਇਕਰਾਰਨਾਮੇਂ ਹੋਏ ਸਨ। ਸਭ ਉਪਰ ਪੰਜਾਬ ਵਲੋਂ ਵਿਅਕਤੀਗਤ ਸਾਈਨ ਕਰਵਾਏ ਗਏ ਸਨ। ਜੋ ਪੰਜਾਬ ਲਈ ਕਿਸੇ ਕਿਸਮ ਦੇ ਬੌਂਡ ਸਾਬਤ ਨਹੀਂ ਹੂਦੇ ਸਨ। ਕੇਂਦਰ ਸਰਕਾਰ ਨੇ ਕੈਪਟਨ ਸਹਿਬ ਉਪਰ ਅਣਉਚਿਤ ਦਵਾ ਪਾਕੇ ਪੰਜਾਬ ਨਾਲ ਵਿਸ਼ਵਾਸਘਾਤ ਕਰਵਾਇਆ।ਇਸੇ ਕਰਕੇ ਹੀ ਇਸਨੂੰ ਵਿਧਾਨ ਸਭਾ ਵਿਚ ਪਾਸ ਹੋਣ ਤੋਂ ਤੁਰਤ ਬਾਦ, ਦਸਤੀ ਗਵਰਨਰ ਪੰਜਾਬ ਕੋਲ ਲਿਜਾਕੇ, ਤੁਰਤ ਕਨੂੰਨ ਦੀ ਸ਼ਕਲ ਦੇ ਦਿਤੀ ਗਈ। ਇਸ ਗੁਨਾਂਹ ਲਈ ਕਾਂਗਰਸ ਤੇ ਅਕਾਲੀ ਦੋਨੋ ਗੁਨਾਂਹਗਾਰ ਹਨ। ਕਿਉਕੇ ਇਸ ਲਈ ਦੋਹਾਂ ਦੀ ਸਹਿਮਤੀ ਸੀ।