ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।

         

 

06. ACP Government will settle disputes with Himachal over dams as per Riparian Law.


Many dams in Punjab cover the land of Himachal. The three rivers of Punjab, Sutlej, Beas and Ravi come from Himachal. The ACP recognizes Himachal as a rapper of water. Himachal can use as much water as it wants according to its needs. The ACP approves this. But Punjab owns the excess water from Himachal Pradesh. The Bhakra Dam and other dams have been constructed to conserve water in accordance with the Indo-Pak Water Treaty. Himachal is entitled to a price for its land. In the price of this land, there may be an adjustment in the amount recovered from Punjab till date. Himachal can get as much land according to its area if it wants. But Himachal is not entitled to power generated from Bhakra. Himachal today from Punjab which 0000? He is demanding crores of rupees from Punjab and is not entitled to take it.

 

06. ਏਸੀਪੀ ਸਰਕਾਰ ਹਿਮਾਚਲ ਨਾਲ ਰਾਪੇਰੀਅਨ ਲਾਅ ਮੁਤਾਬਕ ਡੈਮਾਂ ਸਬੰਧੀ ਝਗੜੇ ਨਿਪਟਾਏ ਗੀ

ਪੰਜਾਬ ਦੇ ਕਈ ਡੈਮਾਂ ਅਧੀਨ ਹਿਮਾਚਲ ਦੀ ਜਮੀਨ ਆਉਂਦੀ ਹੈ ਪੰਜਾਬ ਦੇ ਤਿਨੇ ਦਰਿਆ ਸਤਲੁਜ, ਬਿਆਸ, ਰਾਵੀ ਹਿਮਾਚਲ ਵਿਚੋਂ ਹੀ ਆਉਂਦੇ ਹਨ ਏਸੀਪੀ ਹਿਮਾਚਲ ਨੂੰ ਪਾਣੀਆਂ ਦਾ ਰਾਪੇਰੀਅਨ ਹੱਕਦਾਰ ਮਨਜੂਰ ਕਰਦੀ ਹੈ ਹਿਮਾਚਲ ਆਪਣੀਆਂ ਲੋੜਾਂ ਅਨੁਸਾਰ ਜਿਨਾਂ ਪਾਣੀ ਚਾਹੇ ਵਰਤ ਸਕਦਾ ਹੈ ਏਸੀਪੀ ਇਸਨੂੰ ਮਨਜੂਰ ਕਰਦੀ ਹੈ ਪਰ ਹਿਮਾਚਲ ਦੀ ਵਰਤੋਂ ਤੋਂ ਵਾਧੂ ਪੰਜਾਬ ਆਏ ਪਾਣੀ ਦਾ ਪੰਜਾਬ ਮਾਲਕ ਹੈ ਭਾਖੜਾ ਡੈਮ ਤੇ ਦੂਸਰੇ ਡੈਮ ਇੰਡੋ-ਪਾਕ ਵਾਟਰ ਟਰੀਟੀ ਦੇ ਮੁਤਾਬਿਕ, ਪਾਣੀ ਦੀ ਸੰਭਾਲ ਲਈ ਬਣਾਏ ਗਏ ਹਨ ਹਿਮਾਚਲ ਆਪਣੀ ਜਮੀਨ ਦੀ ਕੀਮਤ ਲੈਣ ਲਈ ਹੱਕਦਾਰ ਹੈ ਇਸ ਜਮੀਨ ਦੀ ਕੀਮਤ ਵਿਚ, ਪੰਜਾਬ ਤੋਂ ਅੱਜ ਤਕ ਵਸੂਲੀ ਰਕਮ ਦੀ ਐਡਜੱਸ਼ਟਮੈਂਟ ਹੋ ਸਕਦੀ ਹਿਮਾਚਲ ਜੇ ਚਾਹੇ ਤਾਂ ਆਪਣੇ ਰਕਬੇ ਦੇ ਮੁਤਾਬਕ ਉਤਨੀ ਜਮੀਨ ਲੈ ਸਕਦਾ ਹੈ ਪਰ ਹਿਮਾਚਲ ਭਾਖੜਾ ਤੋਂ ਪੈਦਾ ਹੋਈ ਬਿਜਲੀ ਲੈਣ ਦਾ ਹੱਕਦਾਰ ਨਹੀਂ ਹੈ ਹਿਮਾਚਲ ਅੱਜ ਪੰਜਾਬ ਤੋਂ ਜੋ 0000? ਕ੍ਰੋੜ ਰੁਪਏ ਪੰਜਾਬ ਤੋਂ ਮੰਗ ਰਿਹਾ ਹੈ ਲੈਣ ਦਾ ਹੱਕਦਾਰ ਨਹੀਂ ਹੈ