ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।

         

 

07. ACP will recover river water compensation from Rajasthan, Haryana, Delhi.


The Haryana government is demanding Rs 150 crore from the Delhi government for water. While this water does not belong to Haryana, it belongs to Punjab. Which the Center has given to Haryana in an unconstitutional manner using its wrong influence. From the very beginning Punjab has been compensating its water from the assets of Bikaner and Patiala group (then PEPSU). Now Punjab is entitled to get the price of water from these three states. These details will be given in these columns in the next issue.

 

07. ਏਸੀਪੀ ਰਾਜਸਤਾਨ, ਹਰਿਆਣਾ, ਦਿਲੀ ਤੋਂ ਦਰਿਆਈ ਪਾਣੀਆਂ ਦਾ ਮੁਆਵਜਾ ਵਸੂਲ ਕਰੇ ਗੀ

ਹਰਿਆਣਾ ਸਰਕਾਰ ਦਿਲੀ ਸਰਕਾਰ ਤੋਂ 150 ਕ੍ਰੋੜ ਰੁਪਏ ਪਾਣੀ ਦੀ ਕੀਮਤ ਮੰਗ ਰਹੀ ਹੈ ਜਦਕਿ ਇਹ ਪਾਣੀ ਹਰਿਆਣੇ ਦਾ ਨਹੀਂ, ਪੰਜਾਬ ਦਾ ਹੈ ਜੋ ਕੇਂਦਰ ਨੇ ਗੈਰਸੰਵਿਧਾਨਕ ਤਰੀਕੇ ਨਾਲ ਆਪਣਾ ਗਲਤ ਪ੍ਰਭਾਵ ਵਰਤਕੇ ਹਰਿਆਣੇ ਨੂੰ ਦਿਤਾ ਹੋਅਿਾ ਹੈ ਪੰਜਾਬ ਸੁਰੂ ਤੋਂ ਹੀ ਬੀਕਾਨੇਰ ਤੇ ਪਟਿਆਲਾ ਸਮੂੰਹ (ਉਸ ਸਮੇਂ ਦਾ ਪੈਪਸੂ) ਦੀਆਂ ਅਿਾਸਤਾਂ ਤੋਂ ਆਪਣੇ ਪਾਣੀ ਦਾ ਮੁਆਵਜਾ ਲੈਂਦਾ ਰਿਹਾ ਹੈ ਹੁਣ ਪੰਜਾਬ ਇਹਨਾਂ ਤਿਨਾਂ ਸਟੇਟਾਂ ਤੋਂ ਪਾਣੀ ਦੀ ਕੀਮਤ ਲੈਣ ਦਾ ਹੱਕਦਾਰ ਹੈਇਹਨਾਂ ਕਾਲਮਾਂ ਵਿਚ ਇਹ ਵੇਰਵਾ ਅਗਲੇ ਅੰਕਾਂ ਵਿਚ ਦਿਤਾ ਜਾਏ ਗਾ