100. In terms of
health improvement, alcohol will be cheaper
and quality will be improved.
At present,
the government has resorted to various wrong
policies to extract maximum amount of money
from excise. The ACP government wanted a ban
on alcohol, but because it has become part
of the NRI, bureaucracy, Punjabi youth
culture. Therefore, the tax on branded
English liquor will be reduced and it will
be sold at the local rate. The desi brand
liquor will be discontinued. An electronic
system will be used to prevent adulteration.
100.
ਸਿਹਤ ਸੁਧਾਰ ਪਖੋਂ ਸ਼ਰਾਬ
ਸਸਤੀ
ਤੇ
ਕੁਆਲਿਟੀ
ਵਧੀਆ
ਕੀਤੀ
ਜਾਏ
ਗੀ।
ਮਜੂਦਾ ਸਮੇਂ ਸਰਕਾਰ ਨੇ ਆਬਕਾਰੀ ਤੋਂ ਵੱਧ ਤੋਂ ਵੱਧ ਪੈਸਾ ਨੋਚਣ ਲਈ, ਬਹੁਤ ਕਿਸਮ ਦੀਆਂ ਗਲਤ ਨੀਤੀਆਂ ਨੂੰ ਸ਼ਰਾਬ ਨੀਤੀ ਦਾ ਅਧਾਰ ਬਣਾਇਆ ਗਿਆ ਹੈ। ਏਸੀਪੀ ਦੀ ਸਰਕਾਰ ਸਰਾਬ ਬੰਦੀ ਚਾਹੁੰਦੀ, ਪਰ ਕਿਉਂਕੇ ਇਹ ਐਨ ਆਰ ਆਈ, ਬਿਉਰੋਕ੍ਰੇਸੀ, ਪੰਜਾਬੀ ਨੌਜੁਆਨੀ ਦੇ ਕਲਚਰ ਦਾ ਹਿਸਾ ਬਣ ਚੁਕੀ ਹੈ। ਇਸ ਲਈ ਬ੍ਰਾਂਡਿਡ ਅੰਗਰੇਜੀ ਸ਼ਰਾਬ ਤੇ ਟੈਕਸ ਘਟ ਕਰਕੇ ਦੇਸੀ ਦੇ ਰੇਟ ਤੇ ਵੇਚੀ ਜਾਏ ਗੀ।ਦੇਸੀ ਮਾਰਕਾ ਸ਼ਰਾਬ ਬੰਦ ਕਰ ਦਿਤੀ ਜਾਏ ਗੀ। ।ਮਿਲਾਵਟ ਰੋਕਣ ਲਈ ਇਲੈਕਟਰੋਿਨਕ ਸਿਸਟਿਮ ਦੀ ਵਰਤੋਂ ਹੋਵੇ ਗੀ।