ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

17. Punjab's flying Punjab civilization will be wiped out.
Punjab was called the land of saints and great men not long ago. People had equal respect for all religions. There was no mutual hatred. There was no communal experience. There was no government oppression and no government looting. Today this civilization of Punjab has changed and has literally turned into the civilization that has been shown in flying Punjab. Unscrupulous corrupt politicians are responsible for this change. Corruption has been made a royal religion. Violence is called for to stop any voice being raised against this corruption. Every kind of oppression is done.
If the ruling politician of Punjab abandons his policy of looting and arrogance and truly makes up his mind to serve, then surely Punjab's first civilization can be brought back. The ACP assures the Punjabis that if the ACP does not succeed per roof, it will be 90 per cent. Punjabi heroes, believe me, good days will come again. Corruption, looting, royal mafias will go.

 

17. ਪੰਜਾਬ ਦੀ ਉੜਤਾ ਪੰਜਾਬ ਸਭਿਅਤਾ ਖਤਮ ਕੀਤੀ ਜਾਵੇ ਗੀ

ਪੰਜਾਬ ਕੁਝ ਹੀ ਸਮਾਂ ਪਹਿਲੇ ਸੰਤਾਂ ਮਹਾਂਪੁਰਸਾਂ ਦੀ ਧਰਤੀ ਕਿਹ ਜਾਂਦਾ ਸੀ ਲੋਕ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਸਨ ਆਪਸੀ ਨਫਰਤ ਨਹੀਂ ਸੀ ਫਿਰਕੂ ਅਨੁਭਵ ਨਹੀਂ ਸੀ ਸਰਕਾਰੀ ਜੁਲਮ ਤੇ ਸਰਕਾਰੀ ਲੁਟ ਨਹੀਂ ਸੀ ਅੱਜ ਪੰਜਾਬ ਦੀ ਇਹ ਸਭਿਅਤਾ ਬਦਲਕੇ ਸਚਮੁਚ ਉਸ ਸਭਿਅਤਾ ਵਿਚ ਬਦਲ ਗਈ ਹੈ, ਜੋ ਉੜਤਾ ਪੰਜਾਬ ਵਿਚ ਦਿਖਾਈ ਗਈ ਹੈ ਇਸ ਤਬਦੀਲੀ ਲਈ ਬੇਇਮਾਨ ਭ੍ਰਿਸ਼ਟਾਚਾਰੀ ਰਾਜਨੀਤਕ ਜੁਮੇਂਵਾਰ ਹਨ ਭ੍ਰਿਸ਼ਟਾਚਾਰ ਨੂੰ ਸ਼ਾਹੀ ਧਰਮ ਬਣਾ ਦਿਤਾ ਗਿਆ ਹੈ ਇਸ ਭ੍ਰਿਸ਼ਠਾਚਾਰ ਵਿਰੁਧ ਕਿਸੇ ਅਵਾਜ ਉਠਣ ਨੂੰ ਰੋਕਣ ਲਈ ਸਦਾਚਾਰ ਦੀ ਦੁਹਾਈ ਦਿਤੀ ਜਾਂਦੀ ਹੈ ਹਰ ਕਿਸਮ ਦਾ ਜੁਲਮ ਕੀਤਾ ਜਾਂਦਾ ਹੈ

      ਜੇ ਪੰਜਾਬ ਦਾ ਹੁਕਮਰਾਨ ਰਾਜਨੀਤਕ ਆਪਣੀ ਲੁਟਖੋਹ ਤੇ ਅਹੰਕਾਰ ਦੀ ਨੀਤੀ ਤਿਆਗਕੇ, ਸੱਚਮੁਚ ਸੇਵਾ ਦਾ ਮਨ ਬਣਾ ਲਵੇ, ਤਾਂ ਯਕੀਨਨ ਪੰਜਾਬ ਦੀ ਪਹਿਲੀ ਸਭਿਅਤਾ ਵਾਪਿਸ ਲਿਆਂਦੀ ਜਾ ਸਕਦੀ ਹੈ ਏਸੀਪੀ ਪੰਜਾਬੀਆਂ ਨੂੰ ਯਕੀਨ ਦੁਆਂਉਦੀ ਹੈ ਕਿ ਇਸ ਸਬੰਧੀ ਜੇ ਏਸੀਪੀ ਨੂੰ ਛਤ ਪ੍ਰਤੀ ਛਤ ਕਾਮਯਾਬੀ ਨਾਂ ਹੋਈ ਤਾਂ 90 ਪ੍ਰਤੀਸ਼ਤ ਅਵੱਸ਼ ਹੋਵੇ ਗੀ ਪੰਜਾਬੀ ਵੀਰੋ ਯਕੀਨ ਕਰੋ, ਭਲੇ ਦਿਨ ਮੁੜਕੇ ਆਂਵਣ ਗੇ ਭ੍ਰਿਸ਼ਟਾਚਾਰ ਲੁਟੇਰਾਸ਼ਾਹੀ, ਸ਼ਾਹੀ ਮਾਫੀਏ ਜਾਵਣਗੇ


 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map