20.
Corrupt practices will be termed as
corrupt practice
The actions
of the Chief Minister, Ministers and
Officers in connection with improper
or politically draining of public
exchequer will be termed as corrupt
practice. Once the corrupt practice
is proven, the state's looted money
will be recovered from its assets.
Film actors, for example, spend
crores of rupees on the promotion of
their upcoming films. On occasions
like the Punjab Kabaddi match, where
millions of youngsters participate.
National and international media are
present. For their upcoming film, to
get such opportunities, they are
willing to pay crores of rupees in
black money. But here they are shown
breaking the boundaries of
corruption and giving them crores of
rupees from the exchequer. This is
pure corrupt practice. In this case,
the recovery of the looted money
from the private property of the
persons concerned would be
considered as justice along with the
exchequer and social justice.
Distributing your message to your
clients is a clear corrupt practice.
20. ਭਿਸ਼ਟਾਚਾਰੀ ਕਾਰਵਾਈਆਂ ਨੂੰ ਕੁਰੱਪਟ ਪ੍ਰੈਕਟਿਸ ਕਰਾਰ ਦਿੱਤਾ ਜਾਵੇਗਾ
ਸਰਕਾਰੀ ਖਜਾਨੇ ਨੂੰ ਅਣਉਚਿਤ ਜਾਂ ਸਿਆਸੀ ਢੰਗ ਨਾਲ ਖੋਰਾ ਲਗਾਉਣ ਨਾਲ ਸਬੰਧਿਤ, ਮੁੱਖ ਮੰਤਰੀ, ਮੰਤਰੀ ਅਤੇ ਅਫਸਰ ਦੀਆਂ ਕਾਰਵਾਈਆਂ ਨੂੰ, ਕੁਰਪਟ ਪ੍ਰੈਕਟਿਸ ਕਰਾਰ ਦਿੱਤਾ ਜਾਵੇਗਾ। ਕੁਰਪਟ ਪ੍ਰੈਕਟਿਸ ਸਾਬਤ ਹੋ ਜਾਣ ਤੇ ਸਟੇਟ ਦਾ ਲੁੱਟਿਆ ਗਿਆ ਪੈਸਾ ਉਸਦੀ ਜਾਇਦਾਦ ਵਿਚੋਂ ਬਰਾਮਦ ਕੀਤਾ ਜਾਵੇਗਾ। ਮਿਸਾਲ ਵਜੋਂ ਫਿਲਮੀ ਕਲਾਕਾਰ ਆਪਣੀਆਂ ਰਿਲੀਜ ਹੋਣ ਵਾਲੀਆਂ ਫਿਲਮਾਂ ਦੀ ਪ੍ਰਮੋਸਨ ਲਈ ਕਰੋੜਾਂ ਰੁਪਏ ਖਰਚ ਕਰਦੇ ਹਨ। ਪੰਜਾਬ ਕਬੱਡੀ ਮੈਚ ਜਿਹੇ ਮੌਕਿਆਂ ਉਪਰ, ਜਿੱਥੇ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਸਾਮਲ ਹੁੰਦੇ ਹਨ। ਕੌਮੀ ਤੇ ਕੌਮਾਂਤਰੀ ਮੀਡੀਆ ਮੌਜੂਦ ਹੁੰਦਾ ਹੈ। ਆਪਣੀ ਰਿਲੀਜ ਹੋਣ ਵਾਲੀ ਫਿਲਮ ਲਈ, ਅਜਿਹੇ ਮੌਕੇ ਹਾਸਲ ਕਰਨ ਲਈ, ਉਹ ਅੰਦਰਖਾਤੇ ਕਰੋੜਾਂ ਰੁਪਏ ਬਲੈਕ ਮਨੀ ਦੇਣ ਲਈ ਤਿਆਰ ਹੁੰਦੇ ਹਨ। ਪਰ ਇਥੇ ਭ੍ਰਿਸਟਾਚਾਰ ਦੇ ਹੱਦ ਬੰਨ੍ਹੇ ਤੋੜਦਿਆਂ ਉਨ੍ਹਾਂ ਨੂੰ ਸਰਕਾਰੀ ਖਜਾਨੇ ਵਿਚੋਂ ਕਰੋੜਾਂ ਰੁਪਏ ਦਿੱਤੇ ਦਿਖਾਏ ਗਏ ਹਨ। ਇਹ ਸਾਫ ਕੁਰੱਪਟ ਪ੍ਰੈਕਟਸ ਹੈ। ਇਸ ਹਾਲਤ ਵਿਚ ਸਰਕਾਰ ਦਾ ਲੁੱਟਿਆ ਗਿਆ ਪੈਸਾ ਸਬੰਧਿਤ ਵਿਅਕਤੀਆਂ ਦੀ ਨਿੱਜੀ ਜਾਇਦਾਦ ਵਿਚੋਂ ਵਸੂਲ ਕਰਨਾ,
ਸਰਕਾਰੀ ਖਜਾਨੇ ਦੇ ਨਾਲ ਨਿਆਂ ਹੋਵੇਗਾ ਅਤੇ ਸਮਾਜਿਕ ਇਨਸਾਫ ਮੰਨਿਆ ਜਾਵੇਗਾ।ਪੰਜਾਬ ਦੇ ਵੱਡੇ ਅਦਾਰਿਆਂ ਦਾ ਸਾਰਾ ਪੈਸਾ,
ਅਣ ਉਚਿਤ ਤਰੀਕੇ ਨਾਲ ਕੱਢ ਕੇ, ਸੰਗਤ ਦਰਸਨ ਦੇ ਫਰਾਡ ਰਾਹੀਂ, ਆਪਣੇ ਸਕੇ ਸੁਨੇਹੀਆਂ ਵਿਚ ਵੰਡ ਦੇਣਾ, ਸਾਫ ਕੁਰੱਪਟ ਪ੍ਰੈਕਟਸ ਹੈ।