ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

41. Dealer's work will be made easier to speed up the property.
By buying, developing or constructing a property in your own name, the seller will be a property dealer. The dealer will give a copy of his account to the registrar every year. The basis on which the property-gain tax will be calculated. The property dealer license will be separate and individual from the colonization license. In this way the property dealer will be relieved of the hassle of Colonization Act. Property prices will rise.

 

41. ਪ੍ਰਾਪਰਟੀ ਵਿਚ ਤੇਜੀ ਲਿਆਉਣ ਲਈ ਡੀਲਰ ਦਾ ਕੰਮ ਅਸਾਨ ਬਣਾਇਆ ਜਾਏ ਗਾ

ਆਪਣੇ ਨਾਮ ਜਾਇਦਾਦ ਖਰੀਦਕੇ, ਉਸਨੂੰ ਡਿਵੈਲਪ ਕਰਕੇ ਜਾਂ ਉਸਾਰੀ ਕਰਕੇ, ਵੇਚਣ ਵਾਲਾ ਵਿਅਕਤੀ ਪ੍ਰਪਰਟੀ ਡੀਲਰ ਹੋਵੇ ਗਾ ਡੀਲਰ ਹਰ ਸਾਲ ਆਪਣੇ ਹਿਸਾਬ ਕਿਤਾਬ ਦੀ ਕਾਪੀ ਰਜਿਸਟਰਾਰ ਨੂੰ ਦੇਵੇ ਗਾ ਜਿਸ ਅਧਾਰ ਉਪਰ ਪ੍ਰਾਪਰਟੀ-ਗੇਨ ਟੈਕਸ ਕਲਕੂਲੇਟ ਹੋਏ ਗਾ ਪ੍ਰਾਪਰਟੀ ਡੀਲਰ ਲਾਇਸੰਸ, ਕੈਲੋਨਾਈਜੇਸ਼ਨ ਲਾਈਸ਼ੰਸ ਤੋਂ ਵਖਰਾ ਤੇ ਵਿਅਕਤੀਗਤ ਹੋਏ ਗਾ ਇਸ ਤਰਾਂ ਪ੍ਰਪਰਟੀ ਡੀਲਰ ਨੂੰ ਕੈਲੋਨਾਈਜੇਸ਼ਨ ਐਕਟ ਦਿਆਂ ਝੰਜਟਾਂ ਤੋਂ ਮੁਕਤੀ ਮਿਲੇ ਗੀ ਜਾਇਦਾਦ ਦੀਆਂ ਕੀਮਤਾਂ ਵਿਚ ਵਾਧਾ ਹੋਏ ਗਾ












 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map