ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

43. Police morale will be raised

The morale of the police in the present state has plummeted. Beating government-sponsored celebrities by the police has become a habit. In political galleries, those who beat the police are looked upon with great respect. Every day, under political patronage, there are reports of police officers being beaten. No action can be taken against them. In the end, it is the police officer who is forced to fall at the feet of the assailant.

This is the state of the bureaucracy. Today, corrupt, honest, hardworking, and competent bureaucrats are being ostracized by corrupt politicians. The junior employees have a union, but they have no union, no voice. The internal situation is very pitiable. Now the question arises that if the morale of the police or bureaucracy goes down like this then what will happen to the society? Who will protect life and property? Who will protect the dignity of daughters and sisters? Action will have to be taken against the politicians responsible for boosting the morale of the police and bureaucrats. The ACP government will ensure justice for all.
Please click here to write your opinion.

 

43. ਪੁਲਿਸ ਦਾ ਮਨੋਬਲ ਉਚਾ ਚੁੱਕਿਆ ਜਾਵੇਗਾ

 

ਮੌਜੂਦਾ ਰਾਜ ਵਿਚ ਪੁਲਿਸ ਦਾ ਮਨੋਬਲ ਬਹੁਤ ਡਿੱਗ ਚੁੱਕਿਆ ਹੈ। ਸਰਕਾਰੀ ਸਰਪ੍ਰਸਤੀ ਵਾਲੀਆਂ ਹਸਤੀਆਂ ਦਾ ਪੁਲਿਸ ਦੀ ਕੁੱਟਮਾਰ ਕਰਨਾ ਸੌਂਕ ਜਿਹਾ ਬਣ ਗਿਆ ਹੈ। ਸਿਆਸੀ ਗੈਲਰੀਆਂ ਵਿਚ, ਪੁਲਿਸ ਨੂੰ ਕੁੱਟਣ ਮਾਰਨ ਵਾਲਿਆਂ ਨੂੰ, ਬੜੇ ਸਨਮਾਨ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਨਿੱਤ ਨਵੇਂ ਦਿਨ ਸਿਆਸੀ ਸਰਪਰਸਤੀ ਹੇਠ, ਪੁਲਿਸ ਅਧਿਕਾਰੀ ਜਾਂ ਅਫਸਰਾਂ ਨੂੰ ਕੁੱਟਣ ਮਾਰਨ ਦੀਆਂ ਖਬਰਾਂ ਆ ਰਹੀਆਂ ਹਨ। ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ। ਅਖੀਰ ਪੁਲਿਸ ਅਧਿਕਾਰੀ ਨੂੰ ਹੀ ਕੁੱਟਮਾਰ ਕਰਨ ਵਾਲੇ ਦੇ ਪੈਰੀ ਪੈਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ।

 

ਇਹ ਹੀ ਹਾਲ ਬਿਊਰੋਕਰੇਸੀ ਦਾ ਹੈ। ਅੱਜ ਭ੍ਰਿਸਟਾਚਾਰੀ ਰਾਜਨੀਤਕਾਂ ਨੇ ਇਮਾਨਦਾਰ, ਮਿਹਨਤੀ ਅਤੇ ਕਾਬਲ ਬਿਊਰੋਕਰੇਟਾਂ ਨੂੰ ਖੁੱਜੇ ਹੀ ਨਹੀਂ ਲਾਇਆ ਹੋਇਆ ਬਲਕਿ ਪੂਰਾ ਜਲੀਲ ਕੀਤਾ ਜਾ ਰਿਹਾ ਹੈ। ਛੋਟੇ ਮੁਲਾਜਮਾਂ ਦੀ ਤਾਂ ਯੁਨੀਅਨ ਹੈ, ਪਰ ਇਨ੍ਹਾਂ ਦੀ ਕੋਈ ਯੂਨੀਅਨ ਨਹੀਂ, ਕੋਈ ਆਵਾਜ ਨਹੀਂ। ਅੰਦਰੂਨੀ ਹਾਲਤ ਬਹੁਤ ਤਰਸਯੋਗ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਸੇ ਤਰ੍ਹਾਂ ਪੁਲਿਸ ਜਾਂ ਬਿਉਰੋਕ੍ਰੇਸੀ ਦਾ ਮਨੋਬਲ ਡਿੱਗਦਾ ਗਿਆ ਤਾਂ ਸਮਾਜ ਦਾ ਕੀ ਬਣੇਗਾ? ਜਾਨ ਮਾਲ ਦੀ ਸੁਰੱਖਿਆ ਕੋਣ ਕਰੇਗਾ? ਧੀਆਂ ਭੈਣਾਂ ਦੀ ਇੱਜਤ ਦੀ ਰੱਖਿਆ ਕੌਣ ਕਰੇਗਾ? ਪੁਲਿਸ ਅਤੇ ਬਿਊਰੋਕਰੇਟਾਂ ਦਾ ਮਨੋਬਲ ਉਚਾ ਚੁੱਕਣ ਲਈ ਜਿੰਮੇਵਾਰ ਰਾਜਨੀਤਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਜਰੂਰੀ ਹੋਵੇ ਗੀ।ਏਸੀਪੀ ਦੀ ਸਰਕਾਰ ਸਭ ਲਈ ਇਨਸਾਫ ਯਕੀਨੀ ਬਣਾਏ ਗੀ।

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map