ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

44. Three types of nuclear power plants will be introduced. Electricity will be normal and cheap.

Badal Sahib has had very close ties with every government at the Center. He never demanded a nuclear power plant to make Punjab a power-rich state. Capt. Amarinder Singh has also been very close to the Sonia family. He also never demanded the installation of nuclear power plants to meet the power needs of Punjab. However, in Punjab itself, heavy water was produced in the Bhakra Dam which is the fuel of the nuclear plant. But this demand was never made. Mr. Sukhbir Singh remained the Union Minister. Today, his wife is a Union Minister. He too never felt the need to make such a demand.

The present government of Punjab is giving false pretenses of power export. In fact, in rural areas, the power goes out five to ten times an hour. The farmer gets only two hours of electricity. The labor of the factory stays idle all day due to power outage.

There are about two dozen long-running nuclear power plants in India. There are about a dozen more under construction. There are many types of nuclear plants in India. There are three types of nuclear power plants. The first type of power plants run on heavy water. Other types of nuclear power plants generate energy through thorium reactors. The third type of reactor generates electricity from uranium.

The APC government would generate electricity in Punjab through all the three reactors. Heavy water generation at Bhakra Dam would be resumed and it would generate electricity at Bhakra through pressurized heavy water reactors. Large reserves. India has developed a special technology to build a thorium reactor. Several thorium reactors are operating in India. The ACP Government will install a Leaky Fluoride Thorium Reactor in Central Punjab. The APC government will take over the uranium waste reutilizer reactor Bandhda refinery and install it on the vacant land. The Bathinda refinery has 2,000 acres of land, while it has used only 400 acres. The products produced by the Bathida refinery will be used in this reactor.

How much electricity will be generated by the ACP government can be estimated from the fact that one kilogram of uranium produces 2.5 lakh kilowatt hours of electricity. One kilogram of uranium produces thirty lakh times more electricity than one kilogram of coal.
Canada has the largest uranium reserves. The ACP government would procure uranium for the Bathinda reactor directly from Canada, with the influence of Punjabi ministers in the Canadian government.

 

44.  ਤਿਨ ਤਰਾਂ ਦੇ ਪ੍ਰਮਾਣੂ ਬਿਜਲੀ ਘਰ ਲਿਆਂਦੇ ਜਾਣ ਗੇ ਬਿਜਲੀ ਆਮ ਤੇ ਸਸਤੀ ਹੋਵੇ ਗੀ।

 

ਬਾਦਲ ਸਹਿਬ ਦੇ ਕੇਂਦਰ ਦੀ ਹਰ ਸਰਕਾਰ ਨਾਲ ਬਹੁਤ ਨਜਦੀਕੀ ਸਬੰਧ ਰਹੇ ਹਨ। ਉਹਨਾਂ ਕਦੇ ਭੀ ਪੰਜਾਬ ਨੂੰ ਬਿਜਲੀ ਸ਼ੰਪੂਰਣ ਸੂਬਾ ਬਨਾਉਣ ਲਈ ਪ੍ਰਮਾਣੂ ਬਿਜਲੀ ਘਰ ਦੀ ਮੰਗ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਜੀ ਭੀ ਸੋਨੀਆਂ ਪ੍ਰਵਾਰ ਦੇ ਬਹੁਤ ਨਜਦੀਕ ਰਹੇ ਹਨ। ਉਹਨਾਂ ਭੀ ਕਦੇ ਪੰਜਾਬ ਦੀਆਂ ਬਿਜਲੀ ਲੋੜਾਂ ਪੂਰੀਆਂ ਕਰਨ ਲਈ ਪ੍ਰਮਾਣੂ ਬਿਜਲੀ ਪਲਾਂਟ ਲਗਾਉਣ ਦੀ ਮੰਗ ਨਹੀਂ ਕੀਤੀ। ਹਾਲਾਂ ਕਿ ਪੰਜਾਬ ਵਿਚ ਹੀ ਭਾਖੜਾ ਡੈਮ ਵਿਚ ਹੈਵੀ ਵਾਟਰ ਪੈਦਾ ਕੀਤਾ ਜਾਂਦਾ ਸੀ ਜੋ ਪ੍ਰਮਾਣੂ ਪਲਾਂਟ ਦਾ ਈਧਨ ਹੈ।ਪੰਜਾਬ ਦੇ ਇਸ ਹੈਵੀ ਵਾਟਰ ਦੀ ਵਰਤੋਂ, ਪੰਜਾਬ ਵਿਚ ਬਿਜਲੀ ਪੈਦਾ ਕਰਨ ਲਈ ਵਰਤਣਾ, ਪੰਜਾਬ ਦੀ ਸੰਵਿਧਾਨਕ ਮੰਗ ਸੀ। ਪਰ ਕਦੇ ਇਹ ਮੰਗ ਨਹੀਂ ਕੀਤੀ ਗਈ।ਸ ਸ਼ੁਖਬੀਰ ਸਿੰਘ ਜੀ ਕੇਂਦਰੀ ਮੰਤਰੀ ਰਹੇ। ਅਜ ਉਹਨਾਂ ਦੀ ਸੁਪਤਨੀ ਕੇਂਦਰ ਮੰਤਰੀ ਹਨ। ਉਹਨਾਂ ਭੀ ਕਦੇ ਅਜਿਹੀ ਮੰਗ ਕਰਨ ਦੀ ਲੋੜ ਨਹੀਂ ਸਮਝੀ।

 

ਪੰਜਾਬ ਦੀ ਮਜੂਦਾ ਸਰਕਾਰ ਬਿਜਲੀ ਐਕਸ਼ਪੋਰਟ ਦੇ ਝੂਠੇ ਝਾਂਸੇ ਦੇ ਰਹੀ ਹੈ। ਜਦਕਿ ਅਸਲੀਅਤ ਵਿਚ ਦਿਹਾਤੀ ਖੇਤਰ ਵਿਚ ਘੰਟੇ ਵਿਚ ਪੰਜ ਦਸ ਵਾਰ ਬਿਜਲੀ ਚਲੀ ਜਾਂਦੀ ਹੈ। ਕਿਸਾਨ ਨੂੰ ਬਿਜਲੀ ਔਸ਼ਤਨ ਦੋ ਘੰਟੇ ਹੀ ਮਿਲਦੀ ਹੈ।ਕਾਰਖਾਨੇ ਦੀ ਲੇਬਰ ਬਿਜਲੀ ਬੰਦ ਹੋਣ ਕਰਕੇ ਸਾਰਾ ਦਿਨ ਬੈਠੀ ਰਹਿੰਦੀ ਹੈ।

ਭਾਰਤ ਵਿਚ ਤਕਰੀਬਨ ਦੋ ਦਰਜਨ ਐਟੋਮਿਕ ਪਾਵਰ ਪਲਾਂਟ ਲੰਮੇ ਸਮੇਂ ਤੋਂ ਚਲ ਰਹੇ ਹਨ। ਤਕਰੀਬਨ ਇਕ ਦਰਜਨ ਹੋਰ ਉਸਾਰੀ ਅਧਨਿ ਹਨ। ਭਾਰਤ ਵਿਚ ਕਈ ਤਰਾਂ ਦੇ ਪ੍ਰਮਾਣੂ ਪਲਾਂਟ ਲਗੇ ਹੋਏ ਹਨ। ਬਿਜਲੀ ਪੈਦਾ ਕਰਨ ਲਈ ਤਿਨ ਤਰਾਂ ਦੇ ਪ੍ਰਮਾਣੂ ਬਿਜਲੀ ਘਰ ਹਨ। ਪਹਿਲੀ ਕਿਸਮ ਦੇ ਬਿਜਲੀ ਘਰ ਹੈਵੀ ਵਾਟਰ ਨਾਲ ਚਲਦੇ ਹਨ। ਦੂਜੀ ਤਰਾਂ ਦੇ ਪ੍ਰਮਾਣੂ ਬਿਜਲੀ ਘਰ ਥੋਰੀਅਮ ਰਿਐਕਟਰ ਰਾਹੀ ਇਨਰਜੀ ਪੈਦਾ ਕਰਦੇ ਹਨ। ਤੀਜੀ ਤਰਾਂ ਦੇ ਰਿਐਕਟਰ ਯੂਰੇਨੀਅਮ ਤੋਂ ਬਿਜਲੀ ਪੈਦਾ ਕਰਦੇ ਹਨ।

 

ਏਪੀਸੀ ਸਰਕਾਰ ਪੰਜਾਬ ਵਿਚ ਤਿਨਾਂ ਹੀ ਰਿਐਕਟਰਾਂ ਰਾਹੀ ਬਿਜਲੀ ਪੈਦਾ ਕਰੇ ਗੀ।ਭਾਖੜਾ ਡੈਮ ਵਿਚ ਹੈਵੀ ਵਾਟਰ ਦਾ ਉਤਪਾਦਨ ਮੁੜ ਸੁਰੂ ਕੀਤਾ ਜਾਏ ਗਾ ਅਤੇ ਇਸ ਤੋਂ ਪ੍ਰੈਸ਼ਰਾਈਜਡ ਹੈਵੀਵਾਟਰ ਰਿਐਕਟਰ ਰਾਹੀਂ ਭਾਖੜਾ ਵਿਚ ਹੀ ਬਿਜਲੀ ਪੈਦਾ ਕੀਤੀ ਜਾਏ ਗੀ।ਭਾਰਤ ਕੋਲ ਥੋਰੀਅਮ ਸ਼ਕਤੀ ਦਾ ਦੁਨੀਆਂ ਦਾ ਸਭ ਤੋਂ ਵਡਾ ਜਖੀਰਾ ਹੈ। ਭਾਰਤ ਨੇ ਥੋਰੀਅਮ ਰਿਐਕਟਰ ਬਨਾਉਣ ਦੀ ਖਾਸ ਤਕਨੀਕ ਖੋਜ ਲਈ ਹੈ। ਅਨੇਕਾਂ ਥੋਰੀਅਮ ਰਿਐਕਟਰ ਭਾਰਤ ਵਿਚ ਚਲ ਰਹੇ ਹਨ। ਏਸੀਪੀ ਸਰਕਾਰ ਇਕ ਲੀਕਡ ਫਲੋਰਾਈਡ ਥੋਰੀਅਮ ਰਿਅੇਕਟਰ ਕੇਂਦਰੀ ਪੰਜਾਬ ਵਿਚ ਲਾਏ ਗੀ। ਏਪੀਸੀ ਸਰਕਾਰ ਯੂਰੇਨੀਅਮ ਵੇਸ਼ਟ ਰੀਯੂਟੀਲਾਈਜਰ ਰਿਐਕਟਰ ਬੰਿਠਡਾ ਰਿਫਾਈਨਰੀ ਨੂੰ ਆਪਣੇ ਅਧਿਕਾਰ ਵਿਚ ਲੈਕੇ, ਇਸਦੀ ਵੇਹਲੀ ਪਈ ਧਰਤੀ ਉਪਰ ਲਗਾਏ ਗੀ। ਬਠਿਡਾ ਰਿਫਾਈਨਰੀ ਕੋਲ ਦੋ ਹਜਾਰ ਏਕੜ ਜਮੀਨ ਹੈ, ਜਦਕਿ ਇਸਨੇ ਸਿਰਫ ਚਾਰ ਸੌ ਏਕੜ ਜਮੀਨ ਦੀ ਹੀ ਵਰਤੋਂ ਕੀਤੀ ਹੈ। ਇਸ ਰਿਐਕਟਰ ਵਿਚ ਵਿਚ ਬਠਿਡਾ ਰਿਫਾਈਨਰੀ ਤੋਂ ਪੈਦਾ ਹੋਣ ਵਾਲੇ ਪ੍ਰੋਡੱਕਟ ਵਰਤੋਂ ਵਿਚ ਲਿਆਂਦੇ ਜਾਣ ਗੇ।

 

ਏਸੀਪੀ ਸਰਕਾਰ ਵਲੋਂ ਕਿਤਨੀ ਬਿਜਲੀ ਪੈਦਾ ਕੀਤੀ ਜਾਏ ਗੀ, ਇਸਦਾ ਅੰਦਾਜਾ ਇਸ ਤੱਥ ਤੋਂ ਲਗ ਸਕਦਾ ਹੈ ਕਿ ਇਕ ਕਿਲੋ ਯੁਰੇਨੀਅਮ ਨਾਲ ਢਾਈ ਲਖ ਕਿਲੋ ਵਾਟ ਘੰਟੇ ਬਿਜਲੀ ਪੈਦਾ ਕੀਤੀ ਜਾਂਦੀ ਹੈ।ਇਕ ਕਿਲੋ ਯੂਰੇਨੀਅਮ, ਇਕ ਕਿਲੋ ਕੋਲੇ ਨਾਲੋਂ ਤੀਹ ਲਖ ਗੁਣਾ ਬਿਜਲੀ ਪੈਦਾ ਕਰਦਾ ਹੈ।

ਯੁਰੇਨੀਅਮ ਦੇ ਸਭ ਤੋਂ ਵਡੇ ਜਖੀਰੇ ਕਨੇਡਾ ਵਿਚ ਹਨ। ਏਸੀਪੀ ਸਰਕਾਰ ਬਠਿੰਡਾ ਰਿਐਕਟਰ ਲਈ ਯੁਰੇਨੀਅਮ ਸਿਧਾ ਕਨੇਡਾ ਤੋਂ, ਕਨੇਡੀਅਨ ਸਰਕਾਰ ਵਿਚ ਪੰਜਾਬੀ ਮੰਤਰੀਆਂ ਦੇ ਪ੍ਰਭਾਵ ਨਾਲ ਲਏ ਗੀ।

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map