55. No farmer will commit suicide.
The
reality is that many farmers are committing
suicide. Not everyone commits suicide because of
debt. It has come to light that many of the
farmers who committed suicide did not have any
debt at all. Or very little debt, which seems
trivial considering their household finances. In
such a situation, there seems to be a different
situation of being forced to commit suicide.
Making a case of suicide due to debt is the
modus operandi of Punjab Police. Police are
investigating the real cause of the suicide. But
the suspect declares a case of suicide by taking
a sacrifice from the culprit. The police have
many advantages. Even the government prefers to
take the easy way out instead of conducting an
in-depth investigation.
The APC government
will insure the crop of every farmer. This will
also include the suicide insurance of the head
farmer. Due to this, the insurance company will
be vigilant. When a farmer has to get
compensation for a damaged crop, why would he
commit suicide. If the death is due to any other
cause, the insurance company will investigate it
on its own. The report will be submitted to the
Vigilance Department.
Insurance will only be
available for suicide at your discretion. Forced
suicide would be considered murder. This way the
family will not cause the patient to commit
suicide. Rather, he will be conscious of his
sadness and security.
55. ਕੋਈ ਕਿਸਾਨ ਖੁਦਕਸ਼ੀ ਨਹੀਂ ਕਰੇਗਾ।
ਅਸਲੀਅਤ ਇਹ ਹੈ, ਕਿ ਜਿਨੇ ਕਿਸਾਨ ਖੁਦਕਸੀ ਕਰ ਰਹੇ ਹਨ। ਸਭ ਦੀ ਖੁਦਕਸੀ ਦਾ ਕਾਰਨ ਕਰਜਾ ਨਹੀਂ ਹੈ। ਦੇਖਣ ਵਿਚ ਆਇਆ ਹੈ ਕਿ ਕਈ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਜੁਮੇਂ ਕਰਜਾ ਹੈ ਹੀ ਨਹੀਂ ਸੀ। ਜਾਂ ਬਹੁਤ ਘਟ ਕਰਜਾ ਸੀ, ਜੋ ਉਹਨਾਂ ਦੇ ਘਰ ਦੇ ਆਰਥਕ ਪਧਰ ਨੂੰ ਦੇਖਦਿਆਂ, ਤੁਛ ਜਾਪਦਾ ਹੈ। ਅਜੇਹੇ ਹਾਲਤ ਵਿਚ ਖੁਦਕਸੀ ਲਈ ਮਜਬੂਰ ਹੋਣ ਦੇ ਕੋਈ ਹੋਰ ਵਖਰੇ ਹਾਲਾਤ ਹੀ ਜਾਪਦੇ ਹਨ। �ਕਰਜੇ ਕਾਰਨ ਖੁਦਕਸ਼ੀ� ਦਾ ਕੇਸ ਬਨਾਉਣਾ ਪੰਜਾਬ ਪੁਲੀਸ ਦੀ ਮੋਡਸ ਉਪਰੈਂਡੀ ਹੈ। ਪੁਲੀਸ ਖੁਦਕਸੀ ਦੇ ਅਸਲੀ ਕਾਰਨ ਦੀ ਇਨਕੁਐਰੀ ਕਰਦੀ ਹੈ। ਪਰ ਸ਼ਕੀ ਗੁਨਾਹਗਾਰ ਤੋਂ ਚੜਾਵਾ ਲੈਕੇ ਖੁਦਕਸੀ ਦਾ ਕੇਸ ਐਲਾਨ ਦਿੰਦੀ ਹੈ। ਪੁਲੀਸ ਨੂੰ ਇਸਦੇ ਕਈ ਫਾਇਦੇ ਹਨ। ਸਰਕਾਰ ਭੀ ਡੂੰਘੀ ਪੜਤਾਲ ਕਰਨ ਦੀ ਬਜਾਏ ਸੌਖੇ ਰਸਤੇ ਲੰਘਣਾ ਹੀ ਠੀਕ ਸਮਝਦੀ ਹੈ।
ਏਪੀਸੀ ਸਰਕਾਰ ਹਰ ਕਿਸਾਨ ਦੀ ਫਸਲ ਦਾ ਬੀਮਾ ਕਰਵਾਏ ਗੀ। ਜਿਸ ਵਿਚ ਘਰ ਦੇ ਮੁਖੀ ਕਿਸਾਨ ਦਾ ਆਤਮਘਾਤ ਸਬੰਧੀ ਬੀਮਾਂ ਭੀ ਸ਼ਾਮਲ ਹੋਵੇ ਗਾ। ਇਸ ਕਾਰਨ ਬੀਮਾ ਕੰਪਨੀ ਹਰ ਪ੍ਰਕਾਰ ਦੀ ਚੌਕਸ਼ੀ ਰਖੇ ਗੀ। ਜਦੋਂ ਕਿਸ਼ਾਨ ਨੂੰ ਬਰਬਾਦ ਹੋਈ ਫਸਲ ਦਾ ਮੁਆਵਜਾ ਮਿਲਣਾ ਹੀ ਹੈ, ਤਾਂ ਉਹ ਖੁਦਕਸੀ ਕਿੳਂ ਕਰੇਗਾ। ਜੇ ਮੌਤ ਕਿਸੇ ਹੋਰ ਕਾਰਨ ਹੋਈ ਹੈ, ਤਾਂ ਬੀਮਾ ਕੰਪਨੀ ਇਸਦੀ ਆਪਣੇ ਤੌਰ ਤੇ ਪੜਤਾਲ ਕੲਵਾਏ ਗੀ। ਇਸ ਸਬੰਧੀ ਰਿਪੋਰਟ ਵਿਜੀਲੈਂਸ਼ ਵਿਭਾਗ ਨੂੰ ਦੇਵੇ ਗੀ।
ਬੀਮਾਂ ਸਿਰਫ ਆਪਣੀ ਮਰਜੀ ਅਨੁਸਾਰ ਸੁਈਸਾਈਡ ਦਾ ਹੀ ਮਿਲੇ ਗਾ। ਮਜਬੂਰ ਕਰਕੇ ਸੁਈਸਾਈਡ ਕਰਵਾਉਣਾ ਕਤਲ ਸਮਝਿਆ ਜਾਏ ਗਾ। ਇਸ ਤਰਾਂ ਪ੍ਰਵਾਰ ਮਰੀਜ ਦਾ ਸੁਈਸਾਈਡ ਦਾ ਕਾਰਨ ਨਹੀਂ ਬਣੇਗਾ। ਬਲਕਿ ਉਸਦੀ ਉਦਾਸੀ ਤੇ ਸੁਰੱਖਿਆ ਲਈ ਚੇਤਨ ਰਹੇ ਗਾ।