57. It
would be illegal to call someone
depraved
....
Guru Nanak Dev
Ji, Guru Gobind Singh Ji, has given
equality to all Sikhs and has given
them the right to enjoy the honor of
equality. The Akali Dal and the
Akali Dal government have repeatedly
used the word "patit" to assert
their grip on Gurdwara Sehiban.
Patit means “fallen”. No one has
fallen in Sikhism. That is why some
Sikh scholars demand a ban on the
term. Ordinary Sikhs, living or
becoming Amritdhari Sikhs,
Sehajdhari Sikhs depends on the
Sikh's own will and circumstances.
According to Gurbani, no human being
can be fallen. A large part of the
Sikh Panth is being made untouchable
and religious shrines are being
occupied. The ACP government will
ban the word Patit. Its use will be
made a crime.
57.
ਕਿਸੇ ਨੂੰ ਪਤਿਤ ਕਹਣਾ ਲਿਖਣਾ ਗੈਰ ਕਨੂਨੀ ਹੋਵੇ ਗਾ
....
ਗੁਰੁ ਨਾਨਕ ਦੇਵ ਜੀ, ਗੁਰੁ ਗੋਬਿੰਦ ਸਿੰਘ ਜੀ, ਨੇ ਸਭ ਸਿਖਾਂ ਨੂੰ ਬਰਾਬਰੀ ਬਖਸੀ ਹੈ ਅਤੇ ਬਰਾਬਰੀ ਦਾ ਸਨਮਾਨ ਲੈਣ ਦਾ ਹਕ ਦਿਤਾ ਹੈ। ਅਕਾਲੀ ਦਲ ਅਤੇ ਅਕਾਲੀ ਦਲ ਦੀ ਸਰਕਾਰ ਨੇ “ਪਤਿਤ” ਸ਼ਬਦ ਨੂੰ ਗੁਰਦੁਵਾਰਾ ਸਹਿਬਾਨ ਉਪਰ ਆਪਣੀ ਪਕੜ ਪਕੀ ਕਰਨ ਲਈ ਵਾਰ ਵਾਰ ਵਰਤਿਆ ਹੈ। ਪਤਿਤ ਦਾ ਅਰਥ ਹੈ “ਗਿਰਿਆ ਹੋਇਆ”।ਸਿਖ ਧਰਮ ਵਿਚ ਕੋਈ ਗਿਰਿਆ ਹੋਇਆ ਨਹੀਂ ਹੈ। ਇਸ ਲਈ ਕੁਝ ਸਿਖ ਵਿਦਵਾਨ ਇਸ ਸ਼ਬਦ ਉਪਰ ਪਾਬੰਦੀ ਲਾਉਣ ਦੀ ਮੰਗ ਕਰਦੇ ਹਨ।ਸਧਾਰਨ ਸਿਖ, ਰਹਿਣਾ ਜਾਂ ਅੰਮ੍ਰਿਤਧਾਰੀ ਸਿਖ, ਸਹਿਜਧਾਰੀ ਸਿਖ ਬਨਣਾ ਸਿਖ ਦੀ ਆਪਣੀ ਇਛਾ ਅਤੇ ਹਾਲਾਤ ਉਪਰ ਨਿਰਭਰ ਕਰਦਾ ਹੈ। ਗੁਰਬਾਣੀ ਅਨੁਸਾਰ ਕੋਈ ਇਨਸ਼ਾਨ ਗਿਰਿਆ ਹੋਇਆ ਨਹੀਂ ਹੋ ਸਕਦਾ।ਸਿਖ ਪੰਥ ਦੇ ਵਡੇ ਹਿਸੇ ਨੂੰ ਅਛੂਤ ਬਣਾਕੇ ਧਰਮ ਅਸ਼ਥਾਂਨਾਂ ਤੇ ਕਬਜਾ ਪਕਾ ਕੀਤਾ ਜਾ ਰਿਹਾ ਹੈ।ਏਸੀਪੀ ਦੀ ਸਰਕਾਰ ਪਤਿਤ ਸਬਦ ਉਪਰ ਪਾਬੰਦੀ ਲਾਏ ਗੀ।ਇਸਦੀ ਵਰਤੋਂ ਨੂੰ ਜੁਰਮ ਕਰਾਰ ਦਿਤਾ ਜਾਏ ਗਾ।