ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

66. Bathinda Refinery will be handed over to the people of Punjab.

The Guru Gobind Singh Refinery is located on the border of Bathinda district with Haryana. It is a joint venture between Hindustan Petroleum Corporation and Lakshmi Narain Mittal's private company Mittal Energy Limited Singapore, in which 2 per cent shares are held by 25 banks in India from which loans have been taken. According to the speech of Mr. Sukhbir Singh Badal dated November 20, 2011, it has cost Rs. 20,000 crore. But as per available data, Mittal Sahib handed over a check of Rs. But it has been given innumerable benefits by the Punjab Government under Fiscal Initiatives. The surprise is that when Punjab has nothing in it. Workers have also been kept as non-Punjabis so why Punjab has been evicted for this reason. It will be brought back under the jurisdiction of Punjab after investigating the scams committed. Will be disastrous for Punjab ”

 

66. ਬਠਿੰਡਾ ਰਿਫਾਈਨਰੀ ਪੰਜਾਬ ਦੇ ਲੋਕਾਂ ਨੂੰ ਅਰਪਣ ਕੀਤੀ ਜਾਏ ਗੀ।

 

ਗੁਰੁ ਗੋਬਿੰਦ ਸ਼ਿੰਘ ਰਿਫਾਈਨਰੀ ਬਠਿੰਡਾ ਜਿਲਾ ਦੀ ਹਰਿਆਣਾ ਨਾਲ ਲਗਦੀ ਹਦ ਉਪਰ ਸਥਿਤ ਹੈ। ਇਹ ਹਿੰਦੋਸਤਾਨ ਪਟ੍ਰੌਲੀਅਮ ਕਾਰਪੋਰੇਸ਼ਨ ਅਤੇ ਲਕਸ਼ਮੀ ਨਰਾਇਣ ਮਿਤਲ ਦੀ ਨਿਜੀ ਕੰਪਨੀ ਮਿਤਲ ਇਨਰਜੀ ਲਿਮਟਿਡ ਸਿੰਘਾਪੁਰ ਦਾ ਸਾਂਝਾ ਜੋਇੰਟ ਵੈਂਚਰ ਹੈ, ਜਿਸ ਵਿਚ 2 ਪ੍ਰਤੀਸ਼ਤ ਸੇਅਰ ਭਾਰਤ ਦੇ 25 ਬੈਂਕਾਂ ਦੇ ਹਨ, ਜਿਹਨਾਂ ਤੋਂ ਕਰਜਾ ਲਿਆ ਗਿਆ ਹੈ। ਸ ਸ਼ੁਖਬੀਰ ਸਿੰਘ ਬਾਦਲ ਦੇ 20 ਨਵੰਬਰ 2011 ਨੇ ਭਾਸ਼ਣ ਅਨੁਸਾਰ ਇਸ ਉਪਰ 20,000 ਕ੍ਰੌੜ ਰੁਪਏ ਦੀ ਲਾਗਤ ਆ ਚੁਕੀ ਹੈ।ਪਰ ਮਜੂਦ ਅੰਕੜਿਆਂ ਅਨੁਸਾਰ ਇਸ ਵਿਚ ਮਿਤਲ ਸਹਿਬ ਨੇ ਸਿਰਫ 500 ਕ੍ਰੋੜ ਰਪਏ ਦਾ ਚੈਕ 2007 ਵਿਚ ਦੋਨਾਂ ਬਾਦਲ ਸਹਿਬਾਨ ਦੀ ਹਾਜਰੀ ਵਿਚ ਯੂਨੀਅਨ ਮਨਿਸ਼ਟਰ ਸਹਿਬ ਨੂੰ ਦਿਤਾ ਗਿਆ ਸੀ।ਪਰ ਇਸਨੂੰ ਪੰਜਾਬ ਸਰਕਾਰ ਵਲੋਂ ਫਿਸ਼ਕਲ ਇੰਸ਼ੇਟਿਵਜ ਹੇਠ ਬੇ ਹਿਸਾਬ ਫਾਇਦਾ ਦਿਤਾ ਗਿਆ ਹੈ।ਸੁਰੂ ਵਿਚ ਇਹ ਪ੍ਰੋਜੈਕਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਾਂਝੇ ਪ੍ਰੋਜੈਕਟ ਵਜੋਂ 2005 ਵਿਚ ਹੋਂਦ ਵਿਚ ਆਇਆ ਸੀ।ਪਰ ਬਾਦਲ ਸਰਕਾਰ ਬਨਣ ਤੋਂ ਬਾਦ ਇਹ ਮਿਤਲ ਸਹਿਬ ਨੂੰ ਸੌਂਪ ਦਿਤਾ ਗਿਆ।ਹਰਾਨੀ ਇਸ ਗਲ ਦ ਹੈ ਕਿ ਜਦ ਪੰਜਾਬ ਦਾ ਇਸ ਵਿਚ ਕੁਝ ਭੀ ਨਹੀਂ। ਕਾਮੇ ਭੀ ਗੈਰ ਪੰਜਾਬੀ ਹੀ ਰਖੇ ਗਏ ਹਨ ਤਾਂ ਇਸ ਖਾਤਰ ਪੰਜਾਬ ਕਿਉਂ ਮੁਟਾਇਆ ਗਿਆਂ ਹੈ।ਕੀਤੇ ਹੋਏ ਘੁਟਾਲਿਆਂ ਦੀ ਪੜਤਾਲ ਕਰਵਾਕੇ ਇਸ ਨੂੰ ਮੁੜ ਪੰਜਾਬ ਦੇ ਅਧਿਕਾਰ ਵਿਚ ਲਿਆਂਦਾ ਜਾਏ ਗਾ।ਇਸ ਦੀ ਪੈਦਾਵਾਰ ਦਾ ਫਾਇਦਾ ਪੰਜਾਬ ਨੂੰ ਪਹੁੰਚੇ ਗਾ।ਵੇਰਵੇ ਲਈ ਦੇਖੋ ਬਠਿਡਾ ਰਿਫਾਈਨਰੀ ਪੰਜਾਬ ਲਈ ਤਬਾਹਕੁਨ ਸਾਬਤ ਹੋਵੇ ਗੀ

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map