ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

84. The law on protection of youth will be amended

It has been 65 years since the British left India. But the attitude of the police towards the new generation is the same. In the British Raj, where some boys and girls used to gather, the British government feared that it was not a conspiracy for independence. Creating So the police would arrest them and throw them in jail. The British police had made the laws as per their requirements.

This behavior of the police is proving to be very lucrative even today. Where five or seven boys and girls get together, the police fall like an eel. Large sums of money are obtained from the parents of the girl by chanting the slogan of being caught with dyed hands. Yet the only concession given is that their photos will be taken away with their faces covered. These children are bound to feel humiliated, and their families begin to feel inferior. Even though they are innocent, they are thrown in jails.

This incident becomes an obstacle for their marriage. Life becomes pitiable for a lifetime. Children have to decide their own future. You have to choose your own spouse. This custom exists in developed countries all over the world. But here the police have ruined and are ruining many lives by becoming contractors of old thinking. Appropriate legislation will be made in consultation with the social organizations.

 

84. ਨੌਜੁਆਨ ਵਰਗ ਦੀ ਸਰੱਖਿਆ ਸਬੰਧੀ ਕਨੂੰਨ ਵਿਚ ਸੋਧ ਕੀਤੀ ਜਾਏ ਗੀ

 

ਅੰਗਰੇਜਾਂ ਨੂੰ ਭਾਰਤ ਵਿਚੋਂ ਗਿਆਂ 65 ਸਾਲ ਹੋ ਗਏ ਹਨ। ਪਰ ਪੁਲਿਸ ਦਾ ਨਵੀਂ ਪੀੜ੍ਹੀ ਵੱਲ ਰਵੱਈਆ ਉਸੇ ਤਰ੍ਹਾਂ ਹੈ। ਅੰਗਰੇਜੀ ਰਾਜ ਵਿਚ ਜਿੱਥੇ ਕੁਝ ਮੁੰਡੇ ਕੁੜੀਆਂ ਇਕੱਠੇ ਹੁੰਦੇ ਸਨ ਤਾਂ ਅੰਗਰੇਜ ਸਰਕਾਰ ਉਨ੍ਹਾਂ ਤੋਂ ਭੈਅ ਮਹਿਸੂਸ ਕਰਦੀ ਸੀ ਕਿ ਕਿਤੇ ਇਹ ਕੋਈ ਅਜਾਦੀ ਲਈ ਛੜਯੰਤਰ ਤਾਂ ਨਹੀ. ਰਚ ਰਹੇ। ਇਸ ਲਈ ਪੁਲਿਸ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਸੁੱਟ ਦਿੰਦੀ ਸੀ।ਅੰਗਰੇਜ ਪੁਲਿਸ ਨੇ ਕਨੂੰਨ ਆਪਣੀ ਲੋੜ ਅਨੁਸਾਰ ਬਣਾਏ ਸਨ।

 

ਪੁਲਿਸ ਦਾ ਇਹ ਵਤੀਰਾ ਅੱਜ ਵੀ ਬੜਾ ਕਮਾਊ ਸਾਬਤ ਹੋ ਰਿਹਾ ਹੈ। ਜਿਥੇ ਕਿਤੇ ਪੰਜ ਸੱਤ ਮੁੰਡੇ ਕੁੜੀਆਂ ਇੱਕਠੇ ਹੁੰਦੇ ਹਨ ਪੁਲਿਸ ਇਲ ਵਾਂਗ ਪੈਂਦੀ ਹੈ। ਰੰਗੇ ਹੱਥੀਂ ਫੜੇ ਜਾਣ ਦਾ ਢੰਡੋਰਾ ਪਿਟਕੇ ਲੜਕੀ ਦੇ ਮਾਪਿਆਂ ਤੋ, ਬੜੀਆਂ ਮੋਟੀਆਂ ਰਕਮਾਂ ਹਾਸਲ ਕੀਤੀਆਂ ਜਾਂਦੀਆਂ ਹਨ। ਫਿਰ ਵੀ ਇਨੀ ਹੀ ਰਿਆਇਤ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦੇ ਫੋਟੋਂ ਮੂੰਹ ਢੱਕ ਕੇ ਲੈ ਲਏ ਜਾਣਗੇ। ਇਨ੍ਹਾਂ ਬੱਚਿਆਂ ਨੂੰ ਨਿਮੋਸੀ ਤਾਂ ਹੋਣੀ ਹੀ ਹੈ, ਇਨ੍ਹਾਂ ਦੇ ਪਰਿਵਾਰ ਵੀ, ਆਪਣੇ ਆਪ ਨੂੰ ਸਮਾਜ ਵਿਚ ਗਿਰਿਆ ਮਹਿਸੂਸ ਕਰਨ ਲੱਗਦੇ ਹਨ। ਬੇਗੁਨਾਹ ਹੁੰਦੇ ਹੋਏ ਵੀ ਜੇਲ੍ਹਾਂ ਵਿਚ ਸੁੱਟ ਦਿੱਤੇ ਜਾਂਦੇ ਹਨ।

 

ਇਹ ਘਟਨਾ ਉਨ੍ਹਾਂ ਦੇ ਵਿਆਹ ਸਾਦੀਆਂ ਲਈ ਰੋੜਾ ਬਣ ਜਾਂਦੀ ਹੈ। ਜਿੰਦਗੀ ਭਰ ਲਈ ਜੀਵਨ ਤਰਸਯੋਗ ਹੋ ਜਾਂਦਾ ਹੈ। ਬੱਚਿਆਂ ਨੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨਾ ਹੈ। ਆਪਣਾ ਜੀਵਨ ਸਾਥੀ ਆਪ ਚੁਣਨਾ ਹੈ। ਦੁਨੀਆਂ ਭਰ ਦੇ ਉਨਤ ਦੇਸਾਂ ਵਿਚ ਇਹ ਰਿਵਾਜ ਮੌਜੂਦ ਹੈ। ਪਰ ਇਥੇ ਪੁਲਿਸ ਪੁਰਾਤਨ ਸੋਚ ਦੀ ਠੇਕੇਦਾਰ ਬਣਕੇ ਅਨੇਕਾਂ ਜਿੰਦਗੀਆਂ ਤਬਾਹ ਕਰ ਚੁੱਕੀ ਹੈ ਅਤੇ ਕਰ ਰਹੀ ਹੈ।ਇਸ ਵਾਰੇ ਸਮਾਜਿਕ ਜਥੇਬੰਦੀਆਂ ਨਾਲ ਵਿਚਾਰ ਕਰਕੇ ਯੋਗ ਕਨੂੰਨ ਬਣਾਇਆ ਜਾਵੇ ਗਾ।

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map