ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
        
 

86. In rape case, the girl's preference or consent will be examined

Reports of an adult girl being taken away by a boy and having sex with him have brought Punjabis abroad to their knees. Punjabis are considered to be ignorant traitors. The police are compelled to take strict action when any girl complains. Under greed, the police also lure the boy's parents. If the boy's family name is included in the complaint, the family is also sent to jail.

Many abusive women use the strictures of the law to blackmail and exploit them. In many cases, there have been cases of suicide by a person convicted of such offenses. But later during the hearing of the case, when the truth comes out, the case is proved to be false or the girl's initiative or consent is proved. The boy's family continues to serve life sentence for no crime.

In Punjab too, there have been some cases of mafia and politicians making false allegations against the girl out of enmity, through greed or intimidation. In such cases, it will be the responsibility of the police to first confirm the veracity of the case and then to confirm the girl's initiative or consent. If the girl's consent or initiative is proved, then this case should not become a case of kidnapping and rape. If the promise made by the boy to the girl is not fulfilled, then it will be necessary to register a case of betrayal and betrayal.

 

86. ਜਬਰਜਨਾਹ ਕੇਸ ਵਿਚ ਲੜਕੀ ਦੀ ਪਹਿਲ ਜਾਂ ਰਜਾਂਮੰਦੀ ਦੀ ਜਾਂਚ ਹੋਵੇਗੀ

 

ਬਾਲਗ ਲੜਕੀ ਨੂੰ ਕਿਸੇ ਲੜਕੇ ਵੱਲੋਂ ਬਰਗਰਲਾ ਕੇ ਲੈ ਜਾਣ ਅਤੇ ਜਿਨਸੀ ਸਬੰਧ ਜੋੜਨ ਦੀਆਂ ਖਬਰਾਂ ਨੇ ਵਿਦੇਸਾਂ ਵਿਚ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੋਇਆ ਹੈ। ਪੰਜਾਬੀ ਜਾਹਲ ਧੋਖੇਬਾਜ ਸਮਝੇ ਜਾਣ ਲੱਗੇ ਹਨ।ਪੁਲਿਸ ਕਿਸੇ ਵੀ ਲੜਕੀ ਵੱਲੋਂ ਸਿਕਾਇਤ ਆਉਣ ਤੇ, ਸਖਤ ਕਾਰਵਾਈ ਕਰਨ ਦੇ ਲਈ ਮਜਬੂਰ ਹੈ। ਲਾਲਚ ਅਧੀਨ ਪੁਲਿਸ ਲੜਕੇ ਦੇ ਮਾਪਿਆਂ ਨੂੰ ਵੀ ਖਿੱਚ ਲਿਆਉਂਦੀ ਹੈ।ਜੇ ਸਿਕਾਇਤ ਵਿਚ ਲੜਕੇ ਦੇ ਪਰਿਵਾਰ ਦਾ ਨਾਂ ਪਾ ਦਿੱਤਾ ਜਾਵੇ ਤਾਂ ਪਰਿਵਾਰ ਨੂੰ ਵੀ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ।

 

ਕਨੂੰਂਨ ਦੀ ਸ਼ਖਤੀ ਨੂੰ ਕਈ ਗਲਤ ਔਰਤਾਂ ਬਲੈਕ-ਮੇਲ ਲਈ ਵਰਤ ਕੇ ਨਜਾਇਜ ਲਾਭ ਲੈਣ ਦਾ ਸਾਧਨ ਬਣਾਉਂਦੀਆਂ ਹਨ। ਕਈ ਕੇਸਾਂ ਵਿਚ ਅਜਿਹੇ ਦੋਸ ਲੱਗ ਜਾਣ ਉਪਰ ਸਬੰਧਤ ਦੋਸੀ ਸਮਝੇ ਗਏ ਵਿਅਕਤੀ ਵੱਲੋਂ ਆਤਮਘਾਤ ਕਰਨ ਦੇ ਕੇਸ ਵੀ ਸਾਹਮਣੇ ਆਏ ਹਨ। ਪਰ ਬਾਅਦ ਵਿਚ ਕੇਸ ਦੀ ਸੁਣਵਾਈ ਦੌਰਾਨ, ਸਚਾਈ ਸਾਹਮਣੇ ਆਉਣ ਉਪਰ, ਇਹ ਕੇਸ ਝੂਠਾ ਸਾਬਤ ਹੋ ਜਾਂਦਾ ਹੈ ਜਾਂ ਲੜਕੀ ਦੀ ਪਹਿਲ ਕਦਮੀ ਜਾਂ ਰਜਾਮੰਦੀ ਸਾਬਤ ਹੋ ਜਾਂਦੀ ਹੈ।ਲੜਕੇ ਦਾ ਪਰਿਵਾਰ ਬਿਨਾਂ ਕਿਸੇ ਜੁਰਮ ਦੇ ਲਈ ਜਿੰਦਗੀ ਭਰ ਸਜਾ ਭੁਗਤਦਾ ਰਹਿੰਦਾ ਹੈ।

 

ਪੰਜਾਬ ਵਿਚ ਵੀ ਮਾਫੀਏ ਅਤੇ ਸਿਆਸੀ ਲੋਕਾਂ ਵੱਲੋਂ ਵੈਰ ਭਾਵਨਾ ਤਹਿਤ, ਲੜਕੀ ਨੂੰ ਲਾਲਚ ਦੇ ਕੇ ਜਾਂ ਡਰ ਪਾਕੇ, ਜਬਰਜਿਨਾਂ੍ਹ ਦੀਆਂ ਝੂਠੀਆਂ ਸਿਕਾਇਤਾਂ ਕਰਾਉਣ ਦੇ, ਕੁਝ ਕੇਸ ਸਾਹਮਣੇ ਆਏ ਹਨ। ਅਜਿਹੇ ਕੇਸਾਂ ਵਿਚ ਪੁਲਿਸ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਕੇਸ ਦੇ ਸੱਚੇ ਹੋਣ ਦੀ ਪਹਿਲਾਂ ਪੁਸਟੀ ਕਰੇ ਅਤੇ ਉਸ ਤੋਂ ਬਾਅਦ ਲੜਕੀ ਦੀ ਪਹਿਲਕਦਮੀ ਜਾਂ ਰਜਾਂਮੰਦੀ ਦੀ ਪੁਸਟੀ ਕਰੇ। ਜੇਕਰ ਲੜਕੀ ਦੀ ਰਜਾਮੰਦੀ ਜਾਂ ਪਹਿਲ ਕਦਮੀ ਸਾਬਤ ਹੋ ਜਾਂਦੀ ਹੈ ਤਾਂ ਇਹ ਕੇਸ ਅਗਵਾ ਤੇ ਜਬਰ ਜਨਾਹ ਦਾ ਨਹੀਂ ਬਣਨਾ ਚਾਹੀਦਾ।ਜੇਕਰ ਲੜਕੇ ਵੱਲੋਂ ਲੜਕੀ ਨੂੰ ਦਿੱਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਇਹ ਧੋਖਾ ਤੇ ਵਿਸਵਾਸਘਾਤ ਦਾ ਕੇਸ ਦਰਜ ਕਰਨਾ, ਜਰੂਰੀ ਹੋਵੇ ਗਾ।

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map