ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

92. Major changes in BC and Scheduled Caste Legislation
Major changes will be made to the BC and Scheduled Castes Act. According to the law, however, the malice of untouchability has been eradicated. But in practice it still seems to exist. The ACP government is committed to the complete eradication of these sentiments. Special facilities will be provided for BC category on economic basis. Both categories of persons with disabilities will get special pension. Which will be different from any other first paid pension.

 

92. ਬੀਸੀ ਤੇ ਸ਼ਡਿਉਲਡ ਕਾਸ਼ਟ ਵਰਗ ਸਬੰਧੀ ਕਨੂੰਨ ਵਿਚ ਵੱਡੀਆਂ ਤਬਦੀਲ਼ੀਆਂ

ਬੀਸੀ ਤੇ ਸ਼ਡਿਉਲਡ ਕਾਸ਼ਟ ਵਰਗ ਸਬੰਧੀ ਕਨੂੰਨ ਵਿਚ ਵੱਡੀਆਂ ਤਬਦੀਲ਼ੀਆਂ ਕੀਤੀਆਂ ਜਾਣਗੀਆਂ ਕਨੂੰਨ ਅਨੁਸਾਰ ਭਾਵੇਂ ਛੂਤਛਾਤ ਦੀ ਦੁਰਭਾਵਨਾ ਖਤਮ ਕਰ ਦਿਤੀ ਗਈ ਹੈ ਪਰ ਅਮਲੀ ਰੂਪ ਵਿਚ ਇਹ ਅਜੇ ਭੀ ਮਜੂਦ ਜਾਪਦੀ ਹੈ ਏਸੀਪੀ ਸਰਕਾਰ ਇਸ ਭਾਵਨਾਂ ਦੇ ਮਕੰਮਲ ਖਾਤਮੇਂ ਲਈ ਬਚਨਬੱਧ ਹੈ ਬੀਸੀ ਸ੍ਰੇਣੀ ਲਈ ਆਰਥਿਕਤਾ ਦੇ ਅਧਾਰ ਉਪਰ ਵਿਸ਼ੇਸ ਸਹੂਲਤਾਂ ਦਿਤੀਆਂ ਜਾਣਗੀਆਂ ਦੋਹਾਂ ਸ਼੍ਰੇਣੀਆਂ ਦੇ ਅਪਾਹਜਾਂ ਨੂੰ ਵਿਸੇਸ ਪੈਨਸ਼ਨ ਮਿਲੇ ਗੀ ਜੋ ਕਿਸੇ ਹੋਰ ਪਹਿਲੀ ਦਿਤੀ ਗਈ ਪੈਨਸ਼ਨ ਤੋਂ ਵਖਰੀ ਹੋਵੇ ਗੀ












 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map