82. रेप
और मर्डर के कानूनों को कड़ा किया
जाएगा
.
भारत में लड़कियों के खिलाफ अपराध और
बलात्कार के मामले भारत में एक बड़ी
समस्या है और विदेशों में कलंक का एक
स्रोत है। जनसंख्या के मामले में यह
अपराध पंजाब में उच्च आंकड़े दे रहा
है।कुछ बुद्धिमान नीति निर्माता
समाधान के बारे में सोचने और इसके
बारे में कुछ करने की मांग करते हैं।
कुछ सुझाव हैं कि एक वयस्क पुरुष को
12 साल से कम उम्र के लड़के या लड़की
के साथ यौन संबंध बनाने के लिए मौत की
सजा दी जानी चाहिए। इसे घोर क्रूरता
कहा जाना चाहिए।भारत में मौजूदा कानून
13 साल से लेकर वयस्क होने तक की
लड़की के लिए पहले से ही बहुत सख्त
है।
82. ਜਬਰ ਜਨਾਹ ਤੇ ਕਤਲ ਲਈ ਕਨੂੰਨ ਸ਼ਖਤ ਕੀਤਾ ਜਾਏ ਗਾ
.
ਭਾਰਤ ਵਿਚ ਲੜਕੀਆਂ ਉਪਰ ਜੁਰਮ ਅਤੇ ਜਬਰਜਨਾਹ ਦੇ ਕੇਸ ਭਾਰਤ ਦੀ ਵੱਡੀ ਸਮੱਸਿਆ ਅਤੇ ਵਿਦੇਸਾਂ ਵਿਚ ਬਦਨਾਮੀ ਦਾ ਕਾਰਨ ਬਣੇ ਹੋਏ ਹਨ। ਆਬਾਦੀ ਦੇ ਲਿਹਾਜ ਦੇ ਨਾਲ ਇਹ ਜੁਰਮ ਪੰਜਾਬ ਵਿਚ ਜਿਆਦਾ ਅੰਕੜੇ ਦੇ ਰਿਹਾ ਹੈ।ਕੁਝ ਸੂਝਵਾਨ ਨੀਤੀਵਾਨ ਇਸਦਾ ਹੱਲ ਸੋਚਣ ਅਤੇ ਕੁਝ ਕਰਨ ਦੀ ਮੰਗ ਕਰਦੇ ਹਨ। ਅਜਿਹੇ ਕੁਝ ਸੁਝਾਅ ਹਨ ਕਿ 12 ਸਾਲ ਤੋਂ ਘੱਟ ਉਮਰ ਦੇ ਲੜਕੇ ਲੜਕੀ ਨਾਲ ਕਿਸੇ ਬਾਲਗ ਮਰਦ ਵੱਲੋਂ ਸਰੀਰਕ ਸਬੰਧ ਬਣਾਉਣ ਦੀ ਸਜਾ ਮੌਤ ਹੋਣੀ ਚਾਹੀਦੀ ਹੈ। ਇਸ ਨੂੰ ਘੋਰ ਜੁਲਮ ਕਰਾਰ ਦਿੱਤਾ ਜਾਣਾ ਚਾਹੀਦਾ ਹੈ।ਲੜਕੀ ਦੇ 13ਸਾਲ ਤੋਂ ਬਾਲਗਪਣ ਤੱਕ ਭਾਰਤ ਦਾ ਮੌਜੂਦਾ ਕਾਨੂੰਨ ਪਹਿਲਾਂ ਹੀ ਕਾਫੀ ਸਖਤ ਹੈ।