85. विदेश
में युवाओं के पुनर्वास के लिए एक
विशेष विभाग की स्थापना की जाएगी।
पंजाब में अपने युवाओं को विदेश
भेजने के धंधे को सबसे ज्यादा मुनाफा
देने वाला धंधा माना जाने लगा है,
इसलिए प्रति केस लाखों रुपये वसूले
जाते हैं। कई मामलों में यह राशि 20
लाख रुपये से अधिक सुनाई दे रही
है।युवाओं को एसीपी सरकार बिल्कुल
मुफ्त और गारंटीशुदा साधन उपलब्ध
कराएगी। 3,000 श्रमिकों को बाहर भेजने
का शुल्क 3 लाख रुपये है। जिसका
भुगतान किश्तों में किया जा सकता है।
अनगिनत मजदूरों को 5 लाख रुपये की फीस
देकर बाहर भेजा जा सकता है। कानून के
मुताबिक एक मजदूर से सिर्फ 5,000
रुपये ही लिए जा सकते हैं, लेकिन वह
फीस भी सरकारी फीस से ज्यादा नहीं हो
सकती।
विकसित देश आयातित श्रम
की मांग श्रमशक्ति निर्यातक देशों के
श्रम विभागों को भेजते हैं।भारत
श्रमशक्ति का प्रमुख निर्यातक है।
श्रम विभाग इस मांग को पंजीकृत
एजेंटों को भेजता है लेकिन एजेंट इस
मांग को गुप्त रखते हैं और लाखों
रुपये लूटते हैं। एसीपी सरकार ने हर
जिले में यह मांग पत्र जारी किया है;
पेपर भरने के लिए विषय पर एक विशेषज्ञ
क्लर्क होगा। कोई भी व्यक्ति अधिक
जानकारी के लिए किसी भी समय चंडीगढ़
के विशेष अधिकारी से मिल सकता है। इस
तरह किसी भी उम्मीदवार के साथ धोखा
नहीं होगा। निर्धारित शुल्क से अधिक
शुल्क लेना कानूनी गलती होगी। गलत काम
करने वाले एजेंटों के खिलाफ कार्रवाई
की जाएगी। धोखाधड़ी करने वाले एजेंटों
से धनवापसी सुनिश्चित की जाएगी।
ये एजेंट पढ़ाई के लिए बाहर जाने
वाले छात्र से कोई पैसा लेने के हकदार
नहीं हैं। छात्र को किसी विदेशी
स्कूल, कॉलेज या विश्वविद्यालय का
निर्धारित फॉर्म भरना होता है और फीस
भी सीधे भेजनी होती है। इस सहायता के
लिए पात्र मुआवजा मात्र 500/- रुपये
हो सकता है। इस विषय पर एक विशेषज्ञ
क्लर्क पेपर भरने के लिए उपलब्ध होगा।
जो आवश्यक जानकारी और सहायता प्रदान
करेगा।
जनसंपर्क विभाग भी हर
सप्ताह विदेशी स्कूलों, कॉलेजों,
विश्वविद्यालय की वेबसाइटों,
पाठ्यक्रमों और फीस के विवरण का
रिकॉर्ड जिला केंद्रों को भेजेगा। कोई
भी बच्चा अधिक जानकारी के लिए किसी भी
समय चंडीगढ़ सूचना अधिकारी प्राप्त कर
सकता है। इन वेबसाइटों की मदद से कोई
भी छात्र अपने लिए एक लाभकारी जीवन
शैली चुन सकता है। प्रत्येक जिला
कार्यालय में इंटरनेट सहित कंप्यूटर
होंगे। एक्सपर्ट की मदद से कोई भी
स्टूडेंट खुद ही सर्च करना सीख सकता
है और सबसे पहले दूसरों की मदद कर
सकता है।
85.
ਨੌਜੁਆਨਾਂ ਦੇ ਬਦੇਸਾਂ ਵਿਚ ਵਸੇਵੇ ਲਈ ਵਿਸੇਸ਼ ਮਹਿਕਮਾ ਬਣੇਗਾ।
ਪੰਜਾਬ ਵਿਚ ਇਸਦੀ ਜੁਆਨੀ ਨੂੰ ਵਿਦੇਸ਼ ਭੇਜਣ ਦਾ ਕਾਰੋਵਾਰ ਸਭ ਤੋਂ ਵਧ ਲਾਹੇਬੰਦ ਸਮਝਿਆ ਜਾਣ ਲਗ ਪਿਆ ਹੈ।ਇਸ ਲਈ ਲਖਾਂ ਰਪਏ ਪ੍ਰਤੀ ਕੇਸ ਲਏ ਜਾਂਦੇ ਹਨ। ਬਹੁਤ ਵਾਰ ਇਹ ਰਕਮ ਵੀਹ ਲਖ ਤੋਂ ਉਪਰ ਭੀ ਸੁਣੀ ਗਈ ਹੈ।ਏਸੀਪੀ ਸਰਕਾਰ ਜੁਆਂਨਾਂ ਨੂੰ ਬਿਲਕੁਲ ਮੁਫਤ ਅਤੇ ਯਕੀਨੀ ਸਾਧਨ ਮਹੱਈਆ ਕਰੇ ਗੀ।ਭਾਰਤ ਦੇ ਕਨੂੰਨ ਅਨੁਸਾਰ ਕੋਈ ਭੀ ਆਦਮੀ, ਲੇਬਰ ਇੰਸਪੈਕਟਰ ਤੋਂ ਯੋਗ ਅਸ਼ਥਾਨ ਦਾ ਸਰਟੀਫੀਕੇਟ ਲੈਕੇ, ਮੈਨ ਪਾਵਰ ਐਕਸ਼ਪੋਰਟ ਅਤੇ ਰਕਰੂਟਮੈਂਟ ਦਾ ਲਾਇਸੰਸ ਪ੍ਰਾਪਤ ਕਰ ਸਕਦਾ ਹੈ। ਤਿਨ ਹਜਾਰ ਕਾਮੇਂ ਬਾਹਰ ਭੇਜਣ ਲਈ ਫੀਸ ਤਿਨ ਲਖ ਰੁਪਏ ਹ। ਜੋ ਕਿਸ਼ਤਾਂ ਰਾਹੀਂ ਦਿਤੀ ਜਾ ਸਕਦੀ ਹੈ। ਪੰਜ ਲਖ ਰੁਪਏ ਫੀਸ ਦੇਕੇ ਅਣਗਿਣਤ ਕਾਮੇਂ ਬਾਹਰ ਭੇਜੇ ਜਾ ਸਕਦੇ ਹਨ।ਕਨੂੰਨ ਅਨੁਸਾਰ ਇਕ ਕਾਮੇਂ ਤੋਂ ਸਿਰਫ ਪੰਜ ਹਜਾਰ ਫੀਸ ਹੀ ਲਈ ਜਾ ਸਕਦੀ ਹੈ।ਇਸਤੋਂ ਇਲਾਵਾ ਲਾਇਸੰਸ਼ ਧਾਰੀ ਕਿਸੇ ਕਾਮੇਂ ਨੂੰ ਉਸਦੇ ਕੰਮ ਸਬੰਧੀ ਟ੍ਰੇਨਿੰਗ ਦੇਕੇ, ਕਾਮੇਂ ਤੋਂ ਰਕਰੂਟਮਿੰਟ ਫੀਸ ਭੀ ਲੈ ਸਕਦਾ ਹੇ।ਪਰ ਉਹ ਫੀਸ ਭੀ ਸਰਕਾਰੀ ਫੀਸ ਤੋਂ ਵਧ ਨਹੀਂ ਹੋ ਸਕਦੀ।
ਉਨਤ ਦੇਸ ਬਾਹਰੋਂ ਮੰਗਵਾਉਣ ਲੇਬਰ ਦੀ ਡਿਮਾਂਡ, ਮੈਨਪਾਵਰ ਐਕਸ਼ਪੋਰਟ ਕਰਨ ਵਾਲੇ ਦੇਸ਼ਾਂ ਦੇ ਲੇਬਰ ਡਿਪਾਰਟਮੈਂਟ ਨੂੰ ਭੇਜ ਦਿੰਦੇ ਹਨ।ਭਾਰਤ ਮੈਨਪਾਵਰ ਐਕਸ਼ਪੋਰਟ ਕਰਨ ਵਾਲਾ ਮੁਖ ਦੇਸ਼ ਹੈ। ਲੇਬਰ ਡਿਪਾਰਟਮੈਂਟ ਇਹ ਡਿਮਾਂਡ ਰਜਿਸਟਰਡ ਏਜੰਟਾਂ ਨੂੰ ਭੇਜ ਦਿੰਦਾ ਹੈ।ਪਰ ਏਜੰਟ ਇਹ ਡਿਮਾਂਡ ਗੁਪਤ ਰਖਦੇ ਹਨ ਅਤੇ ਲਖਾਂ ਰਪਏ ਦੀ ਲੁਟ ਘਸੁਟ ਕਰਦੇ ਹਨ। ਏਸੀਪੀ ਦੀ ਸਰਕਾਰ ਇਹ ਡਿਮਾਂਡ ਪਤਰ ਹਰ ਜਿਲੇ ਵਿਚ ਪੀ ਆਰ ੳਫ਼ਗਟ; ਦੇ ਦਫਤਰ ਵਿਚ ਰਖੇਗੀ, ਜਿਸ ਨੂੰ ਕੋਈ ਭੀ ਦੇਖ ਸਕਦਾ ਹੈ।ਪੇਪਰ ਭਰਨ ਲਈ ਇਸ ਵਿਸ਼ੇ ਦਾ ਮਾਹਰ ਕਲਰਕ ਮਜੂਦ ਹੋਵੇ ਗਾ। ਜੋ ਲੋੜੀਦੀ ਜਾਣਕਾਰੀ ਅਤੇ ਪੇਪਰ ਭਰਨ ਵਿਚ ਮਦਤ ਦੇਵੇਗਾ।ਕੋਈ ਭੀ ਆਦਮੀ, ਵਧੇਰੇ ਜਾਣਕਾਰੀ ਲਈ, ਚੰਡੀਗੜ ਵਿਸ਼ੇਸ਼ ਅਫਸਰ ਨੂੰ ਭੀ ਹਰ ਸਮੇਂ ਮਿਲ ਸਕਦਾ ਹੈ।ਇਸ ਤਰਾਂ ਕਿਸੇ ਉਮੀਦਵਾਰ ਕਾਮੇਂ ਨਾਲ ਠਗੀ ਧੋਖਾ ਨਹੀਂ ਹੋਵੇ ਗਾ।ਨਿਸ਼ਚਿਤ ਫੀਸ ਤੋਂ ਵਧ ਪੈਸਾ ਲੈਣਾ ਕਨੂੰਨੀ ਗਲਤੀ ਹੋਵੇ ਗੀ। ਗਲਤ ਕੰਮ ਕਰਨ ਵਾਲੇ ਏਜੰਟਾਂ ਵਿਰੁਧ ਕਾਰਰਵਾਈ ਹੋਵੇ ਗੀ। ਫਰਾਡ ਕਰਨ ਵਾਲੇ ਏਜੰਟਾਂ ਤੋਂ ਰਕਮ ਵਾਪਿਸ ਕਰਵਾਉਣਾ ਯਕੀਨੀ ਬਣਾਇਆ ਜਾਏ ਗਾ।
ਪੜ੍ਹਨ ਲਈ ਬਾਹਰ ਜਾਣ ਵਾਲੇ ਵਿਦਿਆਰਥੀ ਤੋਂ ਕੋਈ ਰਕਮ ਪ੍ਰਾਪਤ ਕਰਨਾ ਇਹਨਾਂ ਏਜੰਟਾਂ ਦਾ ਅਧਿਕਾਰ ਨਹੀਂ ਹੈ। ਵਿਦਿਆਰਥੀ ਨੇ ਕਿਸੇ ਬਿਦੇਸ਼ੀ ਸਕੂਲ, ਕੌਲਿਜ ਜਾਂ ਯੁਨੀਵਰਸ਼ਟੀ ਦਾ ਨਿਯਤ ਫਾਰਮ ਹੀ ਭਰਨਾ ਹੁੰਦਾ ਹੈ ਅਤੇ ਫੀਸ ਭੀ ਸਿਧੀ ਭੇਜਣੀ ਹੁੰਦੀ ਹੈ। ਇਸ ਮਦਤ ਦਾ ਯੋਗ ਇਵਜਾਨਾ ਪੰਜ ਚਾਰ ਸੌ ਰੁਪਏ ਹੀ ਹੋ ਸਕਦਾ ਹੈ।ਏਸੀਪੀ ਦੀ ਸਰਕਾਰ ਹਰ ਇਕ ਬਦੇਸ਼ੀ ਸਕੂਲ, ਕਾਲਿਜ, ਜਾਂ ਯੂਨੀਵਰਸਿਟੀ ਦੇ ਕੋਰਸ਼ਾਂ ਦੀ ਲੇਟਿਸ਼ਟ ਜਾਣਕਾਰੀ ਹਰ ਹਫਤੇ, ਹਰ ਜਿਲੇ ਵਿਚ ਪੀ ਆਰ ੳਫ਼ਗਟ; ਦੇ ਦਫਤਰ ਵਿਚ ਭੇਜੇ ਗੀ, ਜਿਸ ਨੂੰ ਕੋਈ ਭੀ ਦੇਖ ਸਕਦਾ ਹੈ।ਪੇਪਰ ਭਰਨ ਲਈ ਇਸ ਵਿਸ਼ੇ ਦਾ ਮਾਹਰ ਕਲਰਕ ਮਜੂਦ ਹੋਵੇ ਗਾ। ਜੋ ਲੋੜੀਦੀ ਜਾਣਕਾਰੀ ਅਤੇ ਮਦਤ ਦੇਵੇਗਾ।
ਪਬਲਿਕ ਰਿਲੇਸ਼ਨ ਦਾ ਮਹਿਕਮਾ ਬਦੇਸੀ ਸਕੂਲਾਂ, ਕਾਲਿਜਾਂ, ਯੂਨੀਵ੍ਰਸ਼ਟੀਆਂ ਦੀਆਂ ਵੈਬਸਾਈਟਾਂ, ਕੋਰਸ਼ ਅਤੇ ਫੀਸ਼ਾਂ ਦੇ ਵੇਰਵੇ ਸਬੰਧੀ ਰਿਕਾਰਡ ਭੀ, ਹਰ ਹਫਤੇ ਜਿਲਾ ਕੇਂਦਰਾਂ ਵਿਚ ਭੇਜੇ ਗਾ। ਕੋਈ ਭੀ ਬਚਾ ਵਧੇਰੇ ਜਾਣਕਾਰੀ ਲਈ, ਚੰਡੀਗੜ ਵਿਸ਼ੇਸ਼ ਅਫਸਰ ਨੂੰ ਭੀ ਹਰ ਸਮੇਂ ਮਿਲ ਸਕਦਾ ਹੈ।ਇਹਨਾਂ ਵੈਬਸਾਈਟਾਂ ਤੋਂ ਮਦਤ ਲੈਕੇ ਕੋਈ ਭੀ ਵਿਦਿਆਰਥੀ ਆਪਣੇ ਲਈ ਫਾਇਦੇਵੰਦ ਜੀਵਨ ਮਾਰਗ ਚੁਣ ਸਕਦਾ ਹੈ।ਹਰ ਜਿਲਾ ਦਫਤਰ ਵਿਚ ਇੰਟਰਨੈਟ ਸਮੇਤ ਕੰਪਿਊਟਰ ਮਜੂਦ ਹੋਣਗੇ। ਕੋਈ ਭੀ ਵਿਦਿਆਰਥੀ ਇਕਸ਼ਪਰਟ ਦੀ ਮਦਤ
ਨਾਲ, ਆਪ ਸਰਚ ਕਰਨੀ ਸਿਖ ਸਕਦਾ ਹੈ ਅਤੇ ਅਗੋਂ ਹੋਰਨਾਂ ਦੀ ਮਦਤ ਕਰ ਸਕਦਾ ਹੈ।