02 ਸ਼੍ਰੋਮਣੀਂ
ਕਮੇਟੀ
ਦਾ
ਪਹਿਲਾ
ਚੀਫ਼
ਸੈਕਟਰੀ
ਨਿਯੁਕਤ
Neeta Machhike
ਸੁਖਬੀਰ
ਬਾਦਲ
ਦੇ
ਜੁੰਡੀ
ਦੇ
ਯਾਰ
ਹਰਚਰਨ
ਸਿੰਘ
ਨੂੰ
ਸ਼੍ਰੋਮਣੀਂ
ਕਮੇਟੀ
ਦਾ
ਪਹਿਲਾ
ਚੀਫ਼
ਸੈਕਟਰੀ
ਨਿਯੁਕਤ:-ਅਹੁਦਾ
ਵੀ
ਆਪ
ਹੀ
ਪੈਦਾ
ਕਰ
ਲਿਆ
ਤੇ
ਵੀ
ਤਨਖਾਹ
ਤਿੰਨ
ਲੱਖ
ਰੁਪਏ
ਮਹੀਨਾ...!
ਇਸ
ਨਿਯੁਕਤੀ
ਨੂੰ
ਲੈਕੇ
ਪਹਿਲਾਂ
ਵੀ
ਕਾਫੀ
ਵਿਵਾਦ
ਛਿੜ
ਚੁਕਿਆ,
ਲੇਕਿਨ
ਸੁਖਬੀਰ
ਦੀ
ਇੱਕੋ
ਘੁਰਕੀ
ਨੇਂ
ਮੱਕੜ
ਨੂੰ
ਖੂਜੇ
ਲਾਤਾ
ਨਾਲੇ
ਅਗਲਾ
ਕਹਿੰਦਾ
ਹੋਣਾਂ
ਬਈ
ਤੂੰ
ਅਗਲੀ
ਵਾਰੀ
ਪ੍ਰਧਾਨ
ਬਣਨਾ
ਕਿ
ਨਹੀਂ..?
ਲੋਕੋ
ਮਾੜਾ
ਮੋਟਾ
ਅਕਲ
ਨੂੰ
ਹੱਥ
ਮਾਰੋ
ਕਿਉ
ਆਪਣੀਂ
ਮਿਹਨਤ
ਦੀ
ਕਮਾਈ
ਗੋਲਕਾਂ
ਵਿੱਚ
ਪਾਕੇ
ਬਾਦਲ
ਅਤੇ
ਚਹੇਤਿਆ
ਦੇ
ਘਰ
ਭਰਨ
ਲੱਗੇ
ਹੋਂ..ਇਹਦੇ
ਨਾਲੋਂ
ਚੰਗਾ
ਆਪਣੇਂ
ਪਿੰਡ
ਪੱਧਰ
ਤੇ
ਕਿਸੇ
ਗਰੀਬ
ਦੀ
ਮੱਦਦ
ਕਰ
ਦਿਓ..
ਨਾਲੇ
ਪੁੰਨ
ਨਾਲੇ
ਫਲੀਆਂ..ਤਿੰਨ
ਲੱਖ
ਇਹ
ਉਥੇ
ਕੀ
ਪੈਸੇ
ਬਣਾਉਣ
ਵਾਲੀ
ਫੈਕਟਰੀ
ਲਾ
ਦਿਊ.!
ਗੁਰਿੰਦਰਜੀਤ
ਸਿੰਘ "ਨੀਟਾ
ਮਾਛੀਕੇ"