.
21.
ਬਠਿੰਡਾ
ਜ਼ਮੀਨ
ਘੁਟਾਲਾ
ਸੀ
ਬੀ
ਆਈ
ਰਿਪੋਰਟ
ਚ
ਉੱਚ
ਸਰਕਾਰੀ
ਅਧਿਕਾਰੀਆਂ
ਤੇ
ਉਂਗਲ
ਸੁਣਵਾਈ 10
ਫ਼ਰਵਰੀ
ਨੂੰ
ਚੰਡੀਗੜ੍ਹ,
16
ਜਨਵਰੀ (ਨੀਲ
ਭਲਿੰਦਰ
ਸਿੰਘ)-
ਬਠਿੰਡਾ
ਖੇਤਰ
ਨਾਲ
ਸਬੰਧਿਤ
ਬਹੁਚਰਚਿਤ
ਕੂੜਾ
ਡੰਪ
ਪ੍ਰਾਜੈਕਟ
ਲਈ
ਥਾਂ
ਐਕੁਆਇਰ
ਕੀਤੇ
ਜਾਣ
ਨੂੰ
ਲੈ
ਕੇ
ਹੋਏ
ਜ਼ਮੀਨ
ਘੁਟਾਲੇ
ਦੀ
ਜਾਂਚ
ਰਿਪੋਰਟ 'ਚ
ਸਪਸ਼ਟ
ਤੌਰ 'ਤੇ
ਉੱਚ
ਸਰਕਾਰੀ
ਅਧਿਕਾਰੀਆਂ
ਸਣੇ 15
ਜਣਿਆਂ
ਦੀ
ਸਰਗਰਮ
ਮਿਲੀਭੁਗਤ
ਦੀ
ਪੁਸ਼ਟੀ
ਹੋਣ
ਨਾਲ
ਕਈ
ਸੱਤਾਧਾਰੀ
ਆਗੂ
ਵੀ
ਸਕਤੇ 'ਚ
ਗਏ
ਹਨ |
ਇੰਨਾ
ਹੀ
ਨਹੀਂ
ਇਸ
ਜ਼ਮੀਨ
ਘੁਟਾਲੇ 'ਚ
ਮਾਲ
ਮੰਤਰੀ
ਬਿਕਰਮ
ਸਿੰਘ
ਮਜੀਠੀਆ
ਦੇ
ਕਰੀਬੀ
ਸਿਆਸੀ
ਪਰਿਵਾਰਾਂ
ਦੀ
ਸ਼ਮੂਲੀਅਤ
ਦੇ
ਦੋਸ਼ਾਂ
ਨੇ
ਪੰਜਾਬ
ਸਰਕਾਰ
ਲਈ
ਵੀ
ਕਸੂਤੀ
ਸਥਿਤੀ
ਪੈਦਾ
ਕਰ
ਦਿੱਤੀ
ਹੈ |
ਇਸ
ਕੇਸ
ਦੇ
ਪਟੀਸ਼ਨਰਾਂ
ਵੱਲੋਂ
ਇਹ
ਤੱਥ
ਹਾਈਕੋਰਟ
ਦੇ
ਧਿਆਨ
ਵਿਚ
ਵੀ
ਲਿਆਂਦਾ
ਹੋਇਆ
ਹੈ
ਜਿਸ
ਉੱਤੋਂ
ਕਿ
ਹੁਣ
ਇਹ
ਅਹਿਮ
ਰਿਪੋਰਟ
ਆ
ਜਾਣ
ਮਗਰੋਂ
ਕਾਫ਼ੀ
ਹੱਦ
ਤੱਕ
ਪਰਦਾ
ਚੁੱਕੇ
ਜਾਣ
ਦੇ
ਆਸਾਰ
ਬੱਝ
ਗਏ
ਹਨ |
ਕੇਂਦਰੀ
ਜਾਂਚ
ਬਿਊਰੋ
ਵੱਲੋਂ
ਆਪਣੀ
ਇਹ
ਜਾਂਚ
ਰਿਪੋਰਟ
ਹਾਲੇ
ਪਿਛਲੇ
ਹਫ਼ਤੇ
ਹੀ
ਹਾਈਕੋਰਟ
ਨੂੰ
ਸੌਾਪੀ
ਗਈ
ਹੈ |
ਅੱਜ
ਇਸ
ਬਾਰੇ
ਹਾਈਕੋਰਟ
ਦੇ
ਚੀਫ਼
ਜਸਟਿਸ
ਸੰਜੇ
ਕਿਸ਼ਨ
ਕੌਲ
ਅਤੇ
ਜਸਟਿਸ
ਅਰੁਣ
ਪੱਲੀ
ਦੇ
ਡਿਵੀਜ਼ਨ
ਬੈਂਚ
ਕੋਲ
ਸੁਣਵਾਈ
ਹਿਤ
ਸੂਚੀ
ਬੱਧ
ਕੀਤਾ
ਗਿਆ
ਪਰ
ਜਸਟਿਸ
ਪੱਲੀ
ਆਪਣੀ
ਨਿਯੁਕਤੀ
ਤੋਂ
ਪਹਿਲਾਂ
ਇਸੇ
ਕੇਸ
ਵਿਚ
ਕਿਸੇ
ਜੁਆਬਦਾਤਾ
ਵੱਲੋਂ
ਵਕੀਲ
ਰਹਿ
ਚੁੱਕੇ
ਹੋਣ
ਦੇ
ਮੱਦੇਨਜ਼ਰ
ਵਿਧਾਨ
ਅਤੇ
ਰਵਾਇਤ
ਮੁਤਾਬਿਕ
ਅੱਜ
ਇਸ
ਕੇਸ
ਨੂੰ
ਕਿਸੇ
ਦੂਜੇ
ਬੈਂਚ
ਕੋਲ
ਸੁਣਵਾਈ
ਹਿਤ
ਰੈਫ਼ਰ
ਕਰ
ਦਿੱਤਾ
ਗਿਆ |
ਹੁਣ
ਇਸ
ਕੇਸ
ਉੱਤੇ
ਹਾਈਕੋਰਟ
ਦੇ
ਜਸਟਿਸ
ਐੱਸ.ਕੇ.
ਮਿੱਤਲ
ਅਤੇ
ਜਸਟਿਸ
ਕੁਲਦੀਪ
ਸਿੰਘ
ਬੈਂਚ
ਸੁਣਵਾਈ
ਕਰੇਗਾ
ਅਤੇ
ਇਸ
ਲਈ
ਅਗਲੀ
ਤਰੀਕ
ਆਉਂਦੀ 10
ਫਰਵਰੀ
ਨਿਸ਼ਚਿਤ
ਕਰ
ਦਿੱਤੀ
ਗਈ
ਹੈ |
ਇਸ
ਕੇਸ
ਵਿਚ
ਸੀ.ਬੀ.ਆਈ.
ਵੱਲੋਂ
ਇਸੇ 8
ਜਨਵਰੀ
ਨੂੰ
ਦਾਇਰ
ਕੀਤੀ
ਗਈ
ਜਾਂਚ
ਰਿਪੋਰਟ
ਵਿਚ
ਨਗਰ
ਨਿਗਮ
ਦੇ
ਕਮਿਸ਼ਨਰ
ਤੇ
ਹੋਰ
ਅਧਿਕਾਰੀ,
ਜ਼ਿਲ੍ਹਾ
ਲੈਂਡ
ਪ੍ਰਾਈਸ
ਫਿਕਸੇਸ਼ਨ
ਕਮੇਟੀ
ਦੇ
ਅਫ਼ਸਰਾਂ
ਤੇ
ਪੰਜਾਬ
ਸਰਕਾਰ
ਦੇ
ਹੋਰ
ਅਧਿਕਾਰੀਆਂ
ਸਣੇ 9
ਜਣੇ
ਸ਼ਾਮਿਲ
ਦੱਸੇ
ਜਾ
ਰਹੇ
ਹਨ |
ਜਿਨ੍ਹਾਂ
ਿਖ਼ਲਾਫ਼
ਸੀ.ਬੀ.ਆਈ.
ਵੱਲੋਂ
ਐਫ.ਆਈ.ਆਰ.
ਤੱਕ
ਦਰਜ
ਕਰ
ਦਿੱਤੇ
ਜਾਣ
ਦੀ
ਸਿਫ਼ਾਰਿਸ਼
ਕਰ
ਦਿੱਤੀ
ਗਈ
ਹੈ
|
ਹਾਈਕੋਰਟ
ਵਿਚ
ਇਹ
ਕੇਸ
ਪਿੰਡ
ਮੰਡੀ
ਖ਼ੁਰਦ
ਦੇ
ਸਾਬਕਾ
ਸਰਪੰਚ
ਜਰਨੈਲ
ਸਿੰਘ
ਅਤੇ
ਹੋਰਨਾਂ
ਵੱਲੋਂ
ਲੜਿਆ
ਜਾ
ਰਿਹਾ
ਹੈ |
ਪਟੀਸ਼ਨਰਾਂ
ਦੇ
ਵਕੀਲ
ਰਮਨਦੀਪ
ਸਿੰਘ
ਪੰਧੇਰ
ਵੱਲੋਂ
ਹਾਈਕੋਰਟ
ਨੂੰ
ਦਿੱਤੀ
ਗਈ
ਜਾਣਕਾਰੀ
ਮੁਤਾਬਿਕ
ਇਹਨਾਂ
ਖ਼ਰੀਦਦਾਰਾਂ
ਵਿਚ
ਖੰਨਾ
ਦੇ
ਕੌਾਸਲਰ
ਰਹੇ
ਖੁਸ਼ਦੇਵ
ਸਿੰਘ,
ਉਸਦੀ
ਪਤਨੀ
ਕਮਲਜੀਤ
ਕੌਰ
ਅਤੇ
ਭਰਾ
ਹਿੰਮਤ
ਸਿੰਘ,
ਮੁਕਤਸਰ
ਵਾਸੀ
ਕੰਵਰਪਾਲ
ਸਿੰਘ,
ਉਸ
ਦੀ
ਪਤਨੀ
ਕਿਰਨਦੀਪ
ਕੌਰ,
ਬਲਵਿੰਦਰ
ਸਿੰਘ,
ਯੂਥ
ਅਕਾਲੀ
ਦਲ
ਲੁਧਿਆਣਾ
ਦਾ
ਜ਼ਿਲ੍ਹਾ
ਪ੍ਰਧਾਨ
ਯਾਦਵਿੰਦਰ
ਸਿੰਘ
ਅਤੇ
ਇੱਕ
ਹੋਰ
ਰਿਸ਼ਤੇਦਾਰ
ਸੁਰਜੀਤ
ਕੌਰ
ਦੇ
ਨਾਂਅ
ਸ਼ਾਮਿਲ
ਹਨ |