60. ਕੀ
ਜਗਦੀਸ਼
ਭੋਲੇ
ਨੂੰ
ਬਰੀ
ਆਪ
ਵਾਲਿਆਂ
ਨੇ
ਕਰਵਾਇਆ
ਹੈ।
ਵੀਰੋ!
ਇਹ
ਗੱਲ
ਅੱਜ
ਹਰ
ਬੁਧੀਜੀਵੀ
ਸਰਕਲ
ਵਿਚ
ਚਰਚਾ
ਦਾ
ਵਿਸ਼ਾ
ਹੈ
ਕਿ
ਜਗਦੀਸ਼
ਭੋਲਾ ਆਪਣੇ
ਇਕ ਕੇਸ ਵਿਚੋਂ
ਬਰੀ
ਕਿਵੇਂ
ਹੋਇਆ
ਤੇ
ਕਿਸਨੇ
ਕਰਵਾਇਆ
ਹੈ।
ਆਪ
ਵਾਲੇ
ਕਹਿ
ਰਹੇ
ਹਨ
ਕਿ
ਜਗਦੀਸ਼
ਭੋਲਾ
ਅਕਾਲੀ
ਦਲ
ਨੇ
ਬਰੀ
ਕਰਵਾਇਆ
ਹੈ।
ਫੜਿਆ
ਭੀ
ਅਕਾਲੀ
ਦਲ
ਵਾਲਿਆਂ
ਨੇ
ਸੀ।
ਕੇਸ
ਭੀ
ਅਕਾਲੀਦਲ
ਵਾਲਿਆਂ
ਨੇ
ਹੀ
ਬਣਾਇਆ
ਸੀ।
ਸ਼ਾਇਦ
ਹਾਲਾਤ
ਬਦਲ
ਗਏ
ਹੋਣ।
ਬਿਕਰਮ
ਸਿੰਘ
ਮਜੀਠਿਆ
ਦੇ
ਕੇਸ
ਵਿਚ
ਆਪ
ਲੀਡਰਸ਼ਿਪ,
ਕੇਜਰੀਵਾਲ,
ਸੰਜੇ,
ਆਦਿ
ਕੋਲ
ਜਗਦੀਸ਼
ਭੋਲੇ
ਦੇ
ਬਿਆਨ
ਤੋਂ
ਬਿਨਾਂ
ਹੋਰ
ਕੋਈ
ਭੀ
ਜੁਡੀਸ਼ਲ
ਸਬੂਤ
ਨਹੀਂ
ਹੈ।
ਜੇ
ਭੋਲਾ
ਬਰੀ
ਹੋ
ਜਾਂਦਾ
ਹੈ,
ਤਾਂਇਹ
ਸਾਬਤ ਹੋ ਜਾਂਦਾ ਹੈ ਕਿ ਭੋਲਾ ਤਸਕਰ ਨਹੀਂ, ਤਸਕਰੀ ਮਜੀਠਿਆ
ਕਰਵਾਉਦਾ ਰਿਹਾ ਹੈ; ਇਸ
ਕਰਕੇ ਮਜੀਠੀਆ ਸਾਹਿਬ
ਨੂੰ
ਸਜਾ
ਹੋਣੀ
ਯਕੀਨੀ
ਹੈ।
ਪਰ
ਇਕ
ਗੱਲ
ਜੋ
ਹਰ
ਜੁਡੀਸ਼ਲ
ਮਾਈਂਡ
ਆਦਮੀ
ਨੂੰ
ਚੁਭਦੀ
ਹੈ,
ਉਹ
ਹੈ
ਆਪ
ਵਾਲਿਆਂ
ਦੀ
ਨੌਟੰਕੀ
ਬਾਜੀ।
ਕੇਜਰੀਵਾਲ
ਨੇ
ਸੈਂਕੜੇ
ਨੌਟੰਕੀ
ਬਾਜੀਆਂ
ਕੀਤੀਆਂ
ਹਨ।
ਪਰ
ਉਹਨਾਂ
ਵਿਚੋਂ
ਸਿਰਫ
ਇਕ
ਹੀ
ਫਲ
ਲਿਆਈ
ਹੈ।
ਉਹ
ਭੀ
ਸਿਰਫ
ਪਹਿਲੀ
ਸਟੇਜ
ਪਰ
ਹੀ।
ਉਹ
ਇਹ
ਕਿ
ਕਲਾਕਾਰਾਂ
ਨੂੰ
ਆਪਣੇ
ਨਾਲ
ਜੋੜੋ।
ਸੁਨਣ
ਲਈ
ਲੋਕ
ਇਕੱਠੇ
ਹੋਣ
ਗੇ।
ਲੋਕਾਂ
ਦੇ
ਇਕੱਠ
ਦੇਖਕੇ
ਪਾਰਟੀ
ਦੀ
ਲਹਿਰ
ਬਣ
ਜਾਏ
ਗੀ।
ਪਰ
ਮਜੀਠੀਏ
ਦੇ
ਕੇਸ
ਵਿਚ
ਜੋ
ਨੌਟੰਕੀ
ਵਰਤੀ
ਹੈ
ਉਹ
ਜੁਡੀਸ਼ਰੀ
ਨੂੰ
ਸਿਧਾ
ਚੈਲਿੰਜ
ਹੈ।
ਜੁਡੀਸ਼ਰੀ
ਨੂੰ
ਆਪਣੇ
ਅਧੀਂਨ
ਕਰਨ
ਦੀ
ਘਟੀਆ
ਕੋਸ਼ਿਸ
ਹੈ।
ਮਜੀਠੀਏ
ਨੇ
ਆਪ
ਵਾਲਿਆਂ
ਤੇ
ਹੱਤਕ
ਇਜਤ
ਦਾ
ਕੇਸ
ਕੀਤਾ
ਹੈ।
ਆਪ
ਵਾਲਿਆਂ
ਕੋਲ
ਬਿਆਨ
ਦੇਣ
ਤੋਂ
ਪਹਿਲੇ
ਸਬੂਤ
ਹੀ
ਕੋਰਟ
ਵਿਚ
ਦਿਤੇ
ਜਾ
ਸਕਦੇ
ਹਨ।
ਜਿਹਨਾਂ
ਦੇ
ਅਧਾਰ
ਤੇ
ਆਪ
ਵਾਲੇ
ਦੋਸ਼
ਵਾਲੇ
ਬਿਆਨ
ਦਿੰਦੇ
ਰਹੇ
ਹਨ।
ਪਰ
ਆਪ
ਵਾਲਿਆਂ
ਨੇ
ਤਾਂ
ਅਣਭੋਲ
ਵਰਕਰਾਂ
ਤੋਂ
ਪੋਸ਼ਟਾਂ
ਪੁਆ
ਦਿਤੀਆਂ।
ਕੰਧਾਂ
ਉਪਰ
ਇਸ਼ਤਿਹਾਰ
ਲਗਵਾ
ਦਿਤੇ।
ਜਿਹਨਾਂ
ਵਿਚ
ਕਿਹਾ
ਗਿਆ
ਕਿ
ਮਜੀਠੀਆਂ
ਡਰੁਗਮਾਫੀਆ
ਦਾ
ਮੁਖੀ
ਹੈ। ਕਨੂੰਨ
ਦੀ
ਨਜਰ
ਵਿਚ
ਇਹ
ਬਿਨਾਂ
ਤਥਾਂ
ਤੇ
ਬਾਦ
ਵਿਚ
ਪੈਦਾ
ਕੀਤਾ
ਗਿਆ
ਐਵੀਡੈਂਸ਼
ਗੈਰ
ਕਨੂੰਨੀ
ਹੈ।
ਜੁਡੀਸ਼ਰੀ
ਨੂੰ
ਪ੍ਰਭਾਵਤ
ਕਰਨ
ਦਾ
ਗੈਰ
ਕਨੂੰਨੀ
ਤਰੀਕਾ
ਹੈ।
ਇਸ
ਹਾਲਾਤ
ਵਿਚ
ਕੋਈ
ਭੀ
ਮਜਿਸਟਰੇਟ
ਜੇ
ਦੋਸ਼ੀ
ਨੂੰ
ਸਜਾ
ਦੇਣਾ
ਭੀ
ਚਾਹੇ
ਤਾਂ
ਨਹੀਂ
ਦੇਵੇ
ਗਾ।
ਕਿਉਂਕੇ
ਇਹ
ਪਾਲਿਟਿਸ਼ਨਾਂ
ਵਲੋਂ
ਜੁਡੀਸ਼ਰੀ
ਨੂੰ
ਅਧੀਨ
ਕਰਨਾ
ਮੰਨਿਆਂ
ਗਿਆ
ਹੈ।
ਹੁਣ
ਜੇ
ਭੋਲਾ
ਦੂਜੇ
ਕੇਸ
ਵਿਚੋਂ
ਭੀ
ਬਰੀ
ਹੋ
ਜਾਂਦਾ
ਹੈ,
ਤਾਂ
ਆਪ
ਦੇ
ਪੰਜਾਂ
ਲੀਡਰਾਂ
ਨੂੰ
ਤਾਂ
ਸਜਾ
ਹੋਣੀ
ਹੀ
ਹੋਣੀ
ਹੈ।
ਆਪ
ਲੀਡਰਾਂ
ਨੇ
ਉਹ
ਸਭ
ਵਰਕਰ
ਭੀ
ਸਜਾ
ਲਈ
ਬਲੀ
ਦੇ
ਬਕਰੇ
ਬਣਾ
ਦਿਤੇ
ਹਨ।
ਜਿਹਨਾਂ
ਪੋਸਟਾਂ
ਪਾਈਆਂ,
ਇਸ਼ਤਿਹਾਰ
ਲਾਏ
ਹਨ।
ਪਰ ਦੂਜੇ ਪਾਸੇ ਜੁਡੂਸ਼ਰੀ ਦੇ ਧਿਆਨ ਵਿਚ
ਵਿਚ ਇਹ ਤੱਥ ਭੀ ਮਜੂਦ ਹੈ ਕਿ ਪੰਜਾਬ ਵਿਚ ਨਸ਼ੇ ਦਾ ਜੋ
ਛੇਵਾਂ ਚਿਟਾ ਦਰਿਆ ਵਗਾਇਆ ਗਿਆ ਹੈ ਤੇ ਵੱਗ ਰਿਹਾ ਹੈ,
ਅਕਸਰ ਕਿਸੇ ਨੇ ਤਾਂ ਵਗਾਇਆ ਹੀ ਹੈ। ਆਪ ਵਾਲਿਆਂ ਮਜੀਠੀਏ
ਖਿਲਾਫ ਪਬਲਿਕ ਉਪੀਨੀਅਨ ਪੈਦਾ ਕਰ ਦਿਤੀ। ਗੁਪਤ ਰਿਪੋਰਟਾਂ
ਭੀ ਪਬਲਿਕ ਉਪੀਨੀਅਨ ਤੋਂ ਹੀ ਪ੍ਰਭਾਵਤ ਹੁੰਦੀਆਂ ਹਨ। ਇਸ
ਲਈ ਇਹ ਖਿਆਲ ਭੀ ਪੈਦਾ ਹੁੰਦਾ ਹੈ ਕਿ ਜੇ ਮਜੀਠਾ ਹੀ ਇਸ ਲਈ
ਗੁਨਾਹਗਾਰ ਹੈ ਤਾਂ ਭੋਲਾ ਆਪਣੇ ਆਪ ਸਚਾ ਤੇ ਬੇਗੁਨਾਹ ਸਾਬਤ
ਹੋ ਜਾਂਦਾ ਹੈ।
ਇਸ ਲਈ ਇਹ ਕਹਣਾ ਠੀਕ
ਹੀ ਜਾਪਦਾ ਹੈ ਕਿ ਭੋਲਾ ਆਪ ਵਾਲਿਆਂ ਨੇ ਹੀ ਬਰੀ ਕਰਵਾਇਆ
ਹੈ।