77
ਅਸਲੀਅਤ
ਇਹ
ਹੈ
ਕਿ
ਦਿਲੀ
ਦੇ
ਲੋਕ
ਕੇਜਰੀਵਾਲ
ਜੀ
ਤੋਂ
ਛੁਟਕਾਰਾ
ਚਾਹੁੰਦੇ
ਹਨ
ਪੰਜਾਬ
ਦਾ
ਸਧਾਰਨ
ਵਰਗ
ਕੇਜਰੀਵਾਲ
ਨੂੰ
ਬੜਾਂ
ਪ੍ਰਤਿਬਾਸ਼ਾਲੀ
ਤੇ
ਨਿਹਾਇਤ
ਕਾਬਲ
ਪਾਲੇਟਿਸ਼ਨ
ਮੰਨ
ਰਿਹਾ
ਹੈ।
ਕਿਉਂਕੇ
ਉਸਨੂੰ
ਉਸ
ਸਮੇਂ
ਦੇ
ਵਾਤਾਵਰਨ
ਤੇ
ਕੇਜਰੀਵਾਲ
ਜੀ
ਦੀ
ਅਸਲੀਅਤ
ਵਾਰੇ
ਕੋਈ
ਜਾਣਕਾਰੀ
ਨਹੀਂ
ਹੈ।
ਕੇਜਰੀਵਾਲ
ਜੀ
ਆਪਣੀ
ਇਮਾਨਦਾਰੀ
ਦੀ
ਦੁਹਾਈ
ਦਾ
ਇਕੋ
ਇਕ
ਅਧਾਰ
ਇਹ
ਬਣਾਉਦੇ
ਹਨ,
ਕਿ
ਉਹਨਾਂ
ਨੂੰ
ਇਮਾਨਦਾਰ
ਹੋਣ
ਕਰਕੇ
ਹੀ
ਪਹਿਲੇ 28
ਸੀਟਾਂ
ਮਿਲੀਆਂ
ਸਨ।
ਹੁਣ 70
ਵਿਚੋਂ 67
ਸੀਟਾਂ
ਮਿਲੀਆਂ
ਹਨ।
ਦਿਲੀ
ਦੇ
ਲੋਕਾਂ
ਨੇ
ਉਹਨਾਂ
ਨੂੰ
ਇਮਾਨਦਾਰ
ਹੋਣ
ਦਾ
ਸਰਟੀਫੀਕੇਟ
ਦੇ
ਦਿਤਾ
ਹੈ।
ਜਦਕਿ
ਅਸਲੀਅਤ
ਇਹ
ਹੈ
ਕਿ
ਦਿਲੀ
ਦੇ
ਲੋਕ
ਕੇਜਰੀਵਾਲ
ਜੀ
ਤੋਂ
ਛੁਟਕਾਰਾ
ਚਾਹੁੰਦੇ
ਹਨ।
ਕਈ
ਕੇਜਰੀਵਾਲ
ਸਰਕਾਰ
ਨੂੰ,
ਦਸਤੌੜੇ
ਬਾਜ,
ਲੋਟੂ
ਸਰਕਾਰ
ਕਹਿੰਦੇ
ਹਨ।
ਕਈ
ਤੁਗਲਕ
ਸ਼ਾਹੀ
ਰਾਜ।
ਖੈਰ
ਕਿਉਂਕੇ
ਕੇਜਰੀਵਾਲ
ਜੀ
ਆਪਣੇ
ਮੁੰਹੋਂ
ਆਪ
ਹੀ
ਆਪਣੀ
ਵਡਿਆਈ
ਕਰ
ਰਹੇ
ਹਨ।
ਹੁਣੇ
ਹੀ
ਉਹਨਾਂ 20
ਅਪ੍ਰੈਲ
ਨੂੰ
ਦਿਲੀ
ਸਰਵਿਸ
ਡੇ
ਉਪਰ
ਬਿਉਰੋਕਰੇਟਜ
ਨੂੰ
ਧਮਕਾਉਂਦਿਆਂ
ਕਿਹਾ
ਕਿ
ਤੁਸੀ
ਭਾਂਵੇਂ
ਮੈਨੂੰ
ਕਿਨਾਂ
ਭੀ
ਮਾੜਾ
ਮੰਨੋ।
ਮੈਂ
ਮਾੜਾ
ਹੋ
ਸਕਦਾ
ਹਾਂ।
ਮੇਰੇ
ਵਿਚ
ਕਮੀਆਂ
ਹੋ
ਸਕਦੀਆਂ
ਹਨ।
ਪਰ
ਮੈਂ
ਦਸ
ਪੰਦਰਾਂ
ਸਾਲ
ਹਿਲਣ
ਵਾਲਾ
ਨਹੀ।
ਸਾਇਦ
ਸੁਖਬੀਰ
ਦੀ
ਸਿਖਿਆ
ਕੰਮ
ਆ
ਰਹੀ
ਹੈ।
ਇਸ
ਲਈ
ਇਹ
ਵਿਚਾਰ
ਕਰਨਾ
ਜਰੂਰੀ
ਹੈ
ਕਿ
ਕੇਜਰੀਵਾਲ
ਦੀ
ਵੱਡੀ
ਜਿਤ
ਦਾ
ਕਾਰਨ
ਕੀ
ਹੈ
।
ਇਹ
ਤਾਂ
ਸਾਰੀ
ਦੁਨੀਆਂ
ਨੂੰ
ਪਤਾ
ਹੈ
ਕਿ
ਅੰਨਾਂਹਜਾਰੇ
ਜੀ
ਦੀ
ਲਹਿਰ
ਨੂੰ
ਬੀਜੇਪੀ
ਤੇ
ਆਰ
ਐਸ਼
ਐਸ਼
ਦੀ
ਹਮਾਇਤ
ਪ੍ਰਾਪਤ
ਸੀ।
ਸੀ
ਪੀ
ਆਈ,
ਸੀ
ਪੀ
ਐਮ,
ਜਨਤਾ
ਦਲ
ਦਿਲੀ
ਯੁਨਟ,
ਚੁਟਾਲਾ
ਪਾਰਟੀ,
ਅਕਾਲੀ
ਦਲ,
ਸਾਰਾ
ਭਾਰਤ
ਅੰਨਾਂ
ਹਜਾਰੇ
ਲੈਹਰ
ਦੀ
ਮਦਤ
ਕਰ
ਰਿਹਾ
ਸੀ।
ਜੈ
ਪ੍ਰਕਾਸ਼
ਨਰਾਇਣ
ਦੀ
ਲੋਕ
ਸਤਾਹ
ਪਾਰਟੀ,
ਜਿਸਨੇ
ਮਾਰਚ 2011
ਨੂੰ
ਦੂਜਾ
ਡਾਂਡੀ
ਮਾਰਚ
ਕੀਤਾ
ਸੀ
ਦੀ
ਭੀ
ਭਰਪੂਰ
ਮਦਤ
ਸੀ।
ਫਿਲਮੀ
ਸ਼ਿਤਾਰੇ
ਤੇ
ਅਪ੍ਰਵਾਸੀ
ਭਾਰਤੀ।
ਇਹ
ਖਬਰਾਂ
ਭੀ
ਛਪੀਆਂ
ਕਿ
ਅੰਦੋਲਨ
ਪਿਛੇ
ਅਮਰੀਕਾ
ਦਾ
ਹੱਥ
ਹੇ।
ਅੰਨਾਂ
ਹਜਾਰੇ
ਜੀ
ਨੇ
ਸਿਵਲ
ਸੁਸਾਇਟੀ
ਤੇ
ਸਰਕਾਰ
ਦੀ
ਸਾਂਝੀ
ਜੋਆਂਇੰਟ
ਕਮੇਟੀ
ਬਨਾਉਣ
ਦਾ
ਸੁਝਾ
ਦਿਤਾ
ਸੀ।
ਜਿਸਨੂੰ
ਮਨਮੋਹਨ
ਸਿੰਘ
ਨੇ
ਰੱਦ
ਕਰ
ਦਿਤਾ
ਸੀ।
ਇਸ
ਲਈ
ਮਨਮੋਹਨ
ਸਿੰਘ
ਭੀ
ਇਕ
ਟਾਰਗਿਟ
ਬਣ
ਚੁਕਾ
ਸੀ।
ਮਨਮੋਹਨ
ਸਿੰਘ
ਦੇ
ਇਨਕਾਰ
ਕਰਨ
ਤੇ
ਹੀ
ਅੰਨਾਂ
ਜੀ
ਨੇ 5
ਅਪ੍ਰੈਲ 2011
ਨੂੰ
ਭੁਖ
ਹੜਤਾਲ
ਸ਼ੁਰੂ
ਕੀਤੀ
ਸੀ।
ਅੰਨਾਂ
ਲਹਿਰ 28
ਦਸੰਬਰ
ਤਕ
ਜੋਰ
ਫੜ
ਗਈ
ਸੀ
ਤੇ 2012
ਦੇ
ਸੁਰੂ
ਤੱਕ
ਆਪਣੇ
ਜੋਬਨ
ਤੇ
ਪੁਜ
ਚੁਕੀ
ਸੀ।
ਮੁਖ
ਨਿਸ਼ਾਨਾ
ਲੋਕਪਾਲ
ਬਿਲ
ਤੇ
ਕਾਲਾ
ਧਨ
ਵਾਪਸ
ਲਿਆਉਣ
ਦਾ
ਸੀ।
ਇਸੇ
ਹਮਾਇਤ
ਕਾਰਨ
ਹੀ
ਇਸ
ਸਿਵਲ
ਸੁਸਾਇਟੀ
ਨੂੰ
ਭਰਪੂਰ
ਆਰਥਕ
ਮਦਤ
ਮਿਲੀ।
ਇਹ
ਪੈਸਾ
ਕੇਜਰੀਵਾਲ
ਜੀ
ਕੋਲ
ਹੀ
ਰਖਿਆ
ਜਾਂਦਾ
ਸੀ।
ਭਾਰਤ
ਸਰਕਾਰ
ਨੇ
ਭਾਂਵੇ
ਸ਼ਾਂਝੀ
ਕਮੇਟੀ
ਵਲੋਂ
ਪ੍ਰਵਾਨਤ
ਲੋਕਪਾਲ
ਬਿਲ
ਦਾ
ਖਰੜਾ
ਫਰਵਰੀ 2012
ਵਿਚ
ਰਾਜਸਭਾ
ਵਿਚ
ਪੇਸ਼
ਕਰ
ਦਿਤਾ।
ਪਰ
ਇਸ
ਉੋਪਰ
ਬਹਿਸ
ਕੀਤੇ
ਬਿਨਾਂ
ਹੀ
ਰਾਜ
ਸਭਾ
ਸੈਸਨ
ਉਠਾ
ਦਿਤਾ।
ਜਿਦੇ
ਵਿਰੋਧ
ਵਿਚ 25
ਮਾਰਚ 2012
ਨੂੰ
ਜੰਤਰ
ਮੰਤਰ
ਪਾਰਕ
ਵਿਚ
ਵੱਡੀ
ਸਭਾ
ਬੁਲਾਈ
ਗਈ। 3
ਜੂਨ 2012
ਨੂੰ
ਜੰਤਰ
ਮੰਤਰ
ਵਿਚ
ਹੀ
ਇਕ
ਦਿਨਾਂ
ਭੁਖ
ਹੜਤਾਲ
ਅੰਨਾਂ
ਜੀ
ਨੇ
ਰੱਖੀ।
ਜਿਸ
ਵਿਚ
ਬਾਬਾ
ਰਾਮਦੇਵ
ਉਹਨਾਂ
ਨਾਮ
ਬੈਠੇ।
ਭਰੋਸੇਯੋਗ
ਵਸੀਲੇ
ਦਸਦੇ
ਹਨ
ਕਿ
ਇਸ
ਸਮੇਂ
ਤੱਕ
ਕੇਜਰੀਵਾਲ
ਤੇ
ਉਹਨਾਂ
ਦੇ
ਦੋ
ਸਾਥੀ
ਅੰਨਾਂ
ਨੂੰ
ਛਡਕੇ
ਅੰਨਾਂ
ਵਿਰੋਧੀ
ਕੈੰਪ
ਵਿਚ
ਸਾਮਲ
ਹੋ
ਚੁਕੇ
ਸਨ।
25
ਜੁਲਾਈ 2012
ਨੂੰ
ਅੰਨਾਂ
ਟੀਮ
ਦੇ
ਬਹੁਤ
ਸਾਰੇ
ਮੈਂਬਰ
ਜੰਤਰ
ਮੰਤਰ
ਪਾਰਕ
ਵਿਚ
ਅਨਿਸ਼ਚਿਤ
ਸਮੇਂ
ਦੀ
ਭੁਖ
ਹੜਤਾਲ
ਤੇ
ਬੈਠੇ।
ਜੋ
ਮਨਮੋਹਨ
ਸਿੰਘ
ਤੇ 14
ਹੋਰ
ਮਨਿਸਟ੍ਰਾਂ
ਖਿਲਾਫ
ਕਿਸੇ
ਪੜਤਾਲ
ਦੀ
ਮੰਗ
ਕਰ
ਰਹੇ
ਸਨ।
ਹਾਲਾਤ
ਨੂੰ
ਦੇਖਦਿਆਂ
ਕਾਂਗਰਸ
ਨੇ
ਆਪਣੀ
ਚਾਣਕੀਆ
ਨੀਤੀ
ਅਧੀਨ
ਕੇਜਰੀਵਾਲ
ਨੂੰ
ਖਰੀਦਣ
ਤੇ
ਖੁਲੀ
ਹਮਾਇਤ
ਦੇਣ
ਦੀ
ਪੇਸ਼ਕਸ
ਕੀਤੀ।
ਸੋਸਾਇਟੀ
ਵਾਰੇ
ਬੂਧੀਜੀਵੀ
ਲੋਕਾਂ
ਦਾ
ਪਕਾ
ਵਿਚਾਰ
ਸੀ
ਕਿ
ਇਹ 2011
ਵਿਚ
ਰਾਸ਼ਟਰੀਆ
ਸੋਇਮ
ਸੇਵਕ
ਸ਼ੰਘ
ਨੇ
ਬਾਬਾ
ਰਾਮਦੇਵ
ਤੇ
ਅੰਨਾਂ
ਹਜਾਰੇ
ਜੀ
ਰਾਹੀ
ਸੁਰੂ
ਕਰਵਾਈ
ਗਈ
ਸੀ।
ਇਹ
ਮਨਮੋਹਨ
ਸਿੰਘ
ਵਿਰੋਧੀ
ਨਾ
ਮਿਲਵਰਤਨ
ਟਾਈਪ
ਲਹਿਰ
ਸੀ।
ਜਿਸਦਾ
ਛੋਟਾ
ਮਨੋਰਥ
ਮਨਮੋਹਨ
ਸਿੰਘ
ਦਾ
ਅਧਿਕਾਰ
ਘਟ
ਕਰਨਾ
ਤੇ
ਮੁਖ
ਮਨੋਰਥ
ਬੀਜੇਪੀ
ਦੀ
ਸਰਕਾਰ
ਕਾਇਮ
ਕਰਵਾਉਣਾ
ਸੀ।
ਕਿਹਾ
ਜਾਂਦਾ
ਸੀ
ਕਿ
ਇਸ
ਲਹਿਰ
ਨੂੰ
ਪਿਛੇ
ਤੋਂ
ਆਰ
ਐਸ
ਐਸ
ਲੀਡਰ
ਨਾਨਾ
ਜੀ
ਦੇਸਮੁਖ
ਚਲਾ
ਰਹੇ
ਸਨ।
ਉਹਨਾਂ
ਦੀ
ਮੌਤ 27
ਫਰਵਰੀ 2010
ਨੂੰ
ਹੀ
ਹੋਈ
ਸੀ।
ਅੰਨਾਂ
ਹਜਾਰੇ
ਜੀ
ਨਾਨਾ
ਜੀ
ਦੇ
ਪਹਿਲੇ
ਸਮੇਂ
ਵਿਚ
ਸਕੱਤਰ
ਰਹੇ
ਸਨ।
ਇਸ
ਲਈ
ਕਾਂਗਰਸ
ਨੇ
ਆਪਣਾ
ਪੁਰਾਣਾ
ਇੰਡੀਅਨ
ਸਟਾਈਲ
ਫਾਰਮੂਲਾ
ਵਰਤਣ
ਦਾ
ਯਕੀਨ
ਕਰਵਾਇਆ।
ਜੋ
ਰਾਜੀਵ
ਲੋਗੋਵਾਲ
ਸਮੇਂ
ਅਕਾਲੀ
ਦਲ
ਨੂੰ
ਦੁਆਇਆ
ਸੀ।
ਕਿ
ਕਾਂਗਰਸ
ਨਾਮ
ਨਿਹਾਦ
ਕੈਂਡੀਡੇਟ
ਖੜੇ
ਕਰੇ
ਗੀ।
ਇਸ
ਤਰਾਂ
ਕੇਜਰੀਵਾਲ
ਪਾਰਟੀ
ਜਿਤ
ਜਾਏ
ਗੀ।
ਅੰਨਾਂ
ਹਜਾਰੇ
ਟੀਮ
ਦਾ
ਵੱਡਾ
ਹਿਸਾ
ਸਰਕਾਰ
ਤੇ
ਪੈਸੇ
ਦੇ
ਲਾਲਚ
ਵਿਚ
ਅੰਨਾਂ
ਹਜਾਰੇ
ਨੂੰ
ਛੱਡ
ਜਾਏ
ਗਾ।
ਅੰਨਾਂ
ਹਜਾਰੇ
ਲੈਹਰ
ਖਤਮ
ਹੋ
ਜਾਏ
ਗੀ।
ਲੋਕਪਾਲ
ਬਿਲ
ਦੀ
ਜੁਮੇਂਵਾਰੀ
ਸਟੇਟ
ਸਰਕਾਰ
ਉਤੇ
ਆ
ਜਾਏ
ਗੀ।
ਉਹਨਾਂ
ਜੂਨ 2012
ਵਿਚ
ਹੀ
ਜੋ
ਇਸਤਿਹਾਰ
ਛਪਵਾਉਣੇ
ਸੁਰੂ
ਕੀਤੇ
ਉਸ
ਵਿਚ
ਅਮਨਾਂ
ਹਜਾਰੇ
ਦਾ
ਨਾਮ
ਤੇ
ਫੋਟੋ
ਨਹੀਂ
ਛਾਪੇ
ਗਏ।
ਇਸਦਾ
ਅੰਦਰੁਨੀ
ਕਾਰਨ
ਆਰ
ਐਸ
ਐਸ
ਦਾ
ਕੇਜਰੀਵਾਲ
ਜੀ
ਨਾਲ
ਦਿਲੋਂ
ਨਰਾਜ
ਹੋਣਾ
ਦਸਿਆ
ਜਾਂਦਾ
ਹੈ।
ਕਿਉਂਕੇ
ਕੇਜਰੀਵਾਲ
ਜੀ
ਨੇ
ਕੁਮਾਰ
ਵਿਸ਼ਵਾਸ,
ਸਸੋਧੀਆ
ਆਦਿ
ਨੂੰ
ਤਾਂ
ਆਪਣੀ
ਕਮੇਟੀ
ਵਿਚ
ਲੈਣਾ
ਠੀਕ
ਸਮਝਿਆ
ਸੀ।
ਪਰ
ਉਮਾਂ
ਭਾਰਤੀ
ਨੂੰ
ਰਾਜਨੀਤਕ
ਕਹਿਕੇ
ਇਨਕਾਰ
ਕਰ
ਦਿਤਾ
ਸੀ।
26
ਨਵੰਬਰ 2012
ਨੂੰ
ਪਾਰਟੀ
ਦੀ
ਸਥਾਪਨਾ
ਪੂਰੇ
ਜਲੌ
ਤੇ
ਸ਼ਾਨੋਸ਼ੌਕਤ
ਨਾਲ
ਕੀਤੀ
ਗਈ।
ਇਸਦਾ
ਨਾਮ
ਭੀ
ਅੰਨਾਂ
ਹਜਾਰੇ
ਦੀ
ਆਮ
ਅਦਮੀ
ਲੈਹਰ
ਤੋਂ
ਲਿਆ
ਗਿਆ।
ਪਾਰਟੀ
ਸੁਰੂ
ਕਰਨ
ਵਾਲੇ
ਦਿਨ
ਪ੍ਰਸ਼ਾਂਤ
ਭੂਸ਼ਣ
ਪਿਉ
ਪੁਤ
ਨੇ
ਇਕ
ਕ੍ਰੋੜ
ਰਪੱਈਆ
ਇਕ
ਕ੍ਰੋੜ
ਰਪਈਆ
ਕੇਜਰੀਵਾਲ
ਨੂੰ
ਦਿਤਾ
ਸੀ।
ਅੰਨਾਂ
ਲੈਹਰ
ਲਈ
ਇਹ
ਦਿਨ
ਆਤਮਘਾਤੀ
ਸਾਬਤ
ਹੋਇਆ।
ਇਹ
ਅੰਨਾਂ
ਹਜਾਰੇ
ਨਾਲ
ਵਿਸ਼ਵਾਸ
ਘਾਤ
ਸਮਝਿਆ
ਗਿਆ,
ਜਿਸ
ਨੇ
ਕੇਜਰੀਵਾਲ
ਨੂੰ
ਕੌਮਾਂਤਰੀ
ਪ੍ਰਸਿਧੀ
ਤੇ
ਬੇਅਥਾਹ
ਪੈਸੇ
ਦਾ
ਸਾਧਨ
ਦਿਤਾ
ਸੀ।
ਉਹਨਾਂ
ਅੰਨਾਂ
ਟੀਮ
ਵਿਚੋਂ
ਕੇਜਰੀਵਾਲ
ਨੂ
ਸਭ
ਤੋਂ
ਵੱਧ
ਭਰੋਸੇਯੋਗ
ਸਮਝਕੇ
ਉਸ
ਉਪਰ
ਵਿਸ਼ਵਾਸ
ਕੀਤਾ
ਸੀ।
ਕੇਜਰੀਵਾਲ
ਦਾ
ਕਾਂਗਰਸ
ਨਾਲ
ਕੀਤਾ
ਇਹ
ਸੌਦਾ
ਬੀਜੇਪੀ
ਲਈ
ਬੜਾ
ਫਾਇਦੇਵੰਦ
ਸੀ।
ਕਿਉਂ
ਕੇ
ਉਸਨੂੰ
ਦਿਲੀ
ਸਰਕਾਰ
ਮੁਫਤ
ਵਿਚ
ਮਿਲ
ਜਾਣੀ
ਸੀ।
ਕਿਹਾ
ਜਾਂਦਾ
ਹੈ
ਕਿ
ਭਾਂਵੇਂ
ਮੋਦੀ
ਸਹਿਬ
ਕੇਜਰੀਵਾਲ
ਜੀ
ਨੂੰ
ਜਿਆਦਾ
ਲਾਈਕ
ਨਹੀਂ
ਸੀ
ਕਰਦੇ।
ਪਰ
ਆਰ
ਐਸ
ਐਸ
ਦਾ
ਕੇਜਰੀਵਾਲ
ਨੂੰ
ਪੂਰਾ
ਸਹਿਯੋਗ
ਸੀ।
ਕਿਹਾ
ਜਾਂਦਾ
ਹੈ
ਕਿ
ਅਜੇਹੀ
ਹਾਲਤ
ਨੂੰ
ਭਾਂਪਦਿਆਂ
ਸ਼ੀਲਾ
ਦੀਕਸ਼ਤ
ਕੋਈ
ਬਹਾਨਾ
ਬਣਾਕੇ
ਚੋਣ
ਤੋਂ
ਹਟਣਾ
ਚਾਹੁੰਦੇ
ਸਨ।
ਪਰ
ਮੁਖ
ਮੰਤਰੀ
ਹੋਣ
ਕਰਕੇ
ਅਜਿਹਾ
ਹੋ
ਨਹੀਂ
ਸੀ
ਸਕਦਾ।
ਦੋਹਾਂ
ਪਾਰਟੀਆਂ
ਵਿਚ 35, 35
ਸੀਟਾਂ
ਅਦਰੂਨੀ
ਸ਼ਾਂਝ
ਮੁਤਾਬਕ
ਵੰਡੀਆਂ
ਗਈਆਂ।
ਬੀਜੇਪੀ
ਨੂੰ 32
ਸੀਟਾਂ
ਤੇ
ਜਿਤ
ਮਿਲੀ,
ਜਦਕਿ
ਕੇਜਰੀਵਾਲ
ਦੀ
ਪਾਰਟੀ 28
ਸੀਟਾਂ
ਤੇ
ਜਿਤੀ।
ਬੀਜੇਪੀ
ਵੱਡੀ
ਪਾਰਟੀ
ਹੋਣ
ਕਰਕੇ
ਆਪਣਾ
ਮੁਖ
ਮੰਤਰੀ
ਬਨਾਉਣਾ
ਚਾਹੁੰਦੀ
ਸੀ।
ਪਰ
ਕੇਜਰੀਵਾਲ
ਨੂੰ
ਇਕ
ਹੋਰ
ਗਿਦੜ
ਸਿੰਗੀ
ਮਿਲ
ਗਈ
ਸੀ।
ਕਾਂਗਰਸ
ਬੇਜੈਪੀ
ਨਾਲ
ਨਹੀਂ
ਸੀ
ਜਾ
ਸਕਦੀ।
ਕਾਂਗਰਸ
ਦੇ 8
ਵਿਧਾੲਕਾਂ
ਵਿਚੋਂ 4
ਮਹੰਮਦਨ
ਸਨ।
ਇਸ
ਕਰਕੇ
ਇਹ
ਅਠੇ
ਆਪਣਾ
ਵਖਰਾ
ਅਜਾਦ
ਗਰੁਪ
ਬਨਾਉਣ
ਦੈ
ਭੀ
ਸਮਰੱਥ
ਨਹੀਂ
ਸਨ।
ਇਸ
ਲਈ
ਕੇਜਰੀਵਾਲ
ਜੀਦੀ
ਮਦਤ
ਕਰਨਾ
ਕਾਂਗਰਸ
ਦੀ
ਮਜਬੂਰੀ
ਬਣ
ਗਈ
ਸੀ।
ਇਹ
ਇਕ
ਸਚਾਈ
ਹੈ
ਕਿ
ਦਿਲੀ
ਵਿਚ 80
ਪ੍ਰਤੀਸ਼ਤ
ਅਬਾਦੀ
ਹਿੰਦੂ
ਧਰਮ
ਨਾਲ
ਸਬੰਧ
ਰਖਦੀ
ਹੈ।
ਉਹ
ਲੋਕ
ਬੇਜੇਪੀ
ਦੀਆਂ
ਸਰਕਾਰਾਂ
ਦੇਖ
ਚੁਕੇ
ਸਨ।
ਇਸ
ਲਈ
ਚਾਹੁੰਦੇ
ਸਨ
ਕਿ
ਇਸ
ਵਾਰ
ਬੀਜੇਪੀ
ਕੇਜਰੀਵਾਲ
ਨੂੰ
ਮੌਕਾ
ਦੇਵੇ।
ਪਰ
ਬੀਜੇਪੀ
ਵਲੋਂ
ਅਜੇਹਾ
ਨਾਂ
ਕਰਨ
ਤੇ
ਇਹ
ਗੱਲ
ਅਗਲੀ
ਚੋਣ
ਵਿਚ
ਬੀਜੇਪੀ
ਦੀ
ਹਾਰ
ਦਾ
ਹੋਰਨਾਂ
ਤੋਂ
ਇਲਾਵਾ
ਇਕ
ਕਾਰਨ
ਜਰੂਰ
ਬਣੀ।
ਕੇਜਰੀਵਾਲ
ਜੀਦੇ 49
ਦਿਨਾਂ
ਬਾਦ
ਅਸਤੀਫਾ
ਦੇਣ
ਦੇ
ਕਈ
ਕਾਰਨ
ਹਨ।
ਜਿਹਨਾਂ
ਵਿਚੋਂ
ਇਕ
ਇਹ
ਹੈ
ਕਿ
ਉਹ
ਡਿਸ਼ਇਨਫਰਮੇਸ਼ਨ
ਦਾ
ਸ਼ਿਕਾਰ
ਹੋ
ਗਏ।
ਦੂਸਰਾ
ਇਹ
ਹੈ
ਕਿ
ਉਹ
ਬਹੁਤ
ਔਪਟੀ-
ਮਿਸ਼ਟਿਕ
ਹਨ।
ਉਹਨਾਂ
ਨੂੰ
ਆਪਣੇ
ਖੁਆਬਾਂ
ਵਿਚ
ਹੀ
ਯਕੀਨ
ਹੋ
ਗਿਆ
ਸੀ
ਕਿ
ਉਹ
ਯਕੀਨਨ
ਪ੍ਰਧਾਨ
ਮੰਤਰੀ
ਬਣ
ਜਾਣਗੇ।
ਉਸਤੋਂ
ਬਾਦ
ਦਿਲੀ
ਵਿਚ
ਆਪਣੀ
ਪਾਰਟੀ
ਦੀ
ਸਰਕਾਰ
ਬਨਾਉਣ
ਗੇ।
ਦੂਜੀ
ਚੋਣ
ਵਿਚ
ਭੀ
ਪ੍ਰਭੂ
ਨੇ
ਅਜੇਹੇ
ਹਾਲਾਤ
ਬਣਾਏ
ਕਿ
ਕੇਜਰੀਵਾਲ
ਜੀ
ਬਿਨਾਂ
ਮੁਖ
ਮੰਤਰੀ
ਬਨਣ
ਦੀ
ਯੋਗਤਾ
ਰਖਦੇ
ਹੋਏ
ਭੀ
ਮੁਖ
ਮੰਤਰੀ
ਬਣ
ਗਏ।ਜੋ
ਵੀਰ
ਸਿਰਫ
ਕਿਸ਼ਮਤ
ਵਿਚ
ਹੀ
ਵਿਸ਼ਵਾਸ
ਰਖਦੇ
ਹਨ,
ਉਹਨਾਂ
ਨੂੰ
ਇਹ
ਮੰਨ
ਲੈਣਾ
ਚਾਹੀਦਾ
ਹੈ
ਕਿ
ਕੇਜਰੀਵਾਲ
ਜੀ
ਕਿਸ਼ਮਤ
ਦੇ
ਧਨੀ
ਹਨ।
ਹਾਲਾਤ
ਇਸ
ਤਰਾਂ
ਬਣੇ
ਕਿ
ਮੋਦੀ
ਸਹਿਬ
ਦੇ
ਪ੍ਰਧਾਨ
ਮੰਤਰੀ
ਬਨਣ
ਤੇ
ਬੀਜੇਪੀ
ਦਅਿਾਂ
ਸਹਿਯੋਗੀ
ਹਿੰਦੂ
ਧਾਰਮਿਕ
ਸ਼ੰਸਥਾਵਾਂ
ਚਹੁੰਦੀਆਂ
ਸਨ
ਕਿ
ਮੋਦੀ
ਸਹਿਬ
ਤੁਰਤ
ਐਕਸਨ
ਲੈਕੇ
ਭਾਰਤ
ਵਿਚ
ਕੁਝ
ਉਹਨਾਂ
ਵਲੋਂ
ਜਰੁਰੀ
ਸਮਝੀਆਂ
ਗਈਆਂ
ਤਬਦੀਲੀਆਂ
ਕਰਨ।
ਉਦਾਹਰਣ
ਵਜੋਂ
ਅਸੀਂ
ਰਾਮ
ਜਨਮ
ਭੂਮੀ
ਦਾ
ਜਿਕਰ
ਕਰ
ਸਕਦੇ
ਹਾਂ।ਪਰ
ਮੋਦੀ
ਸਹਿਬ
ਆਪਣਾ
ਨਿਰਪੱਖ
ਸਖਸ਼ੀਅਤ
ਦਾ
ਪ੍ਰਭਾਵ
ਦੇਕੇ,
ਭਾਰਤ
ਵਿਚ
ਨਹਿਰੂ
ਵਾਂਗ
ਇਮੇਜ
ਬਨਾਉਣਾ
ਚਾਹੂੰਦੇ
ਸਨ।
ਇਸ
ਲਈ
ਉਹ
ਕੁਝ
ਮਸ਼ਲੇ
ਲਮਕਾਉਣਾ
ਚਾਹੂੰਦੇ
ਸਨ।ਜਿਸ
ਕਾਰਨ
ਆਰ
ਐਸ
ਐਸ,
ਸ਼ਿਵ
ਸ਼ੈਨਾ
ਵਰਗੀਆਂ
ਸੰਸਥਾਵਾਂ
ਉਹਨਾਂ
ਤੋਂ
ਕੁਝ
ਨਿਰਾਸ
ਹੋਈਆਂ
ਤੇ
ਮੋਦੀ
ਸਹਿਬ
ਨੂੰ
ਆਪਣੀ
ਹੋਂਦ
ਦਾ
ਅਹਿਸਾਸ
ਕਰਾਉਣ
ਲਈ
ਕੁਝ
ਛੋਟੇ
ਝਟਕੇ
ਭੀ
ਦਿਤੇ।
ਜੋ
ਕੇਜਰੀਵਾਲ
ਜੀ
ਲਈ
ਵਰਦਾਨ
ਬਣੇ।
ਦਿਲੀ
ਦੀ
ਦੂਜੀ
ਚੋਣ
ਭੀ
ਇਕ
ਅਜੇਹਾ
ਝਟਕਾ
ਹੀ
ਕਹੀ
ਜਾਂਦੀ
ਹੈ।ਕਿਹਾ
ਜਾਂਦਾ
ਹੈ
ਕਿ
ਇਕ
ਵੱਡੇ
ਆਰ
ਐਸ
ਐਸ
ਲੀਡਰ
ਨੇ
ਮੋਦੀ
ਸਹਿਬ
ਨੂੰ
ਕਿਰਨ
ਬੇਦੀ
ਨੂੰ
ਮੁਖ
ਮੰਤਰੀ
ਬਨਾਉਣ
ਦਾ
ਅਲਾਨ
ਕਰਨ
ਲਈ
ਮਜਬੂਰ
ਕੀਤਾ।
ਇਸਦੇ
ਪਿਛੇ
ਰਾਜਨੀਤੀ
ਇਹ
ਸੀ
ਕਿ
ਦਿਲੀ
ਵਿਚ 80
ਪ੍ਰੀਸ਼ਤ
ਤੋਂ
ਵੱਧ
ਅਬਾਦੀ
ਹਿੰਦੂ
ਮਤ
ਨੂੰ
ਮੰਨਣ
ਵਲਿਆਂ
ਦੀ
ਹੈ।
ਉਹ
ਸਰਦਾਰ
ਦੀ
ਬੇਟੀ
ਨਾਲੋਂ
ਕੇਜਰੀਵਾਲ
ਨੂੰ
ਮੁਖ
ਮੰਤਰੀ
ਬਨਾਉਣਾ
ਠੀਕ
ਸਮਝਣ
ਗੇ।
ਕਿਉਂਕੇ
ਬੇਦੀ
ਇਕ
ਸਖਤ
ਪੁਲਸ
ਅਫਸ਼ਰ
ਰਹੀ
ਹੈ।
ਜਿਸਨੂੰ
ਸਿਖ
ਜਾਲਮ
ਕਰੇਨ
ਬੇਦੀ
ਕਹਿੰਦੇ
ਹਨ।
ਇਸ
ਲਈ
ਸਿਖ
ਤੇ
ਮੁਸਲਮ
ਵੋਟ
ਭੀ
ਬੇਦੀ
ਨਾਲੋਂ
ਕੇਜਰੀਵਾਲ
ਨੂੰ
ਮੁਖ
ਮੰਤਰੀ
ਬਨਾਉਣਾ
ਠੀਕ
ਸਮਝਣ
ਗੇ।
ਕਿਉਂਕੇ
ਦਿਲੀ
ਦੇ
ਲੋਕ
ਮਹਿਸੂਸ
ਕਰਦੇ
ਹਨ
ਕਿ
ਕੇਜਰੀਵਾਲ
ਤਾਂ
ਹੋਮਿਉਪੈਥੀ
ਦੀ
ਦਵਾਈ
ਵਾਂਗ
ਹੈ।
ਜੇ
ਕੋਈ
ਫਾਇਦਾ
ਨਹੀਂ
ਕਰੇਗਾ
ਤਾਂ
ਘਟੋ
ਘਟ
ਜੁਲਮ
ਤਾਂ
ਨਹੀਂ
ਕਰੇ
ਗਾ।
ਇਹ
ਫਾਰਮੂਲਾ
ਪੂਰਾ
ਕਾਮਯਾਬ
ਰਿਹਾ।
ਤੇ
ਕੇਜਰੀਵਾਲ
ਜੀ
ਦੁਸਰੀਵਾਰ
ਵੱਡੀ
ਗਿਣਤੀ
ਨਾਲ
ਜਿਤ
ਗਏ।
ਸਾਇਦ
ਕੋਈ
ਵੀਰ
ਮੇਰੀ
ਉਕਤ
ਦਲੀਲ
ਨਾਲ
ਸਹਿਮਤ
ਨਾਂ
ਹੋਵੇ।
ਉਸਨੂੰ
ਮੈਂ
ਪੁਛਣਾ
ਚਾਹੁੰਦਾ
ਹਾਂ
ਕਿ
ਇੰਦਰਾ
ਗਾਂਧੀ
ਦੇ
ਮੁਕਾਬਲੇ
ਰਾਜ
ਨਰਾਇਣ
ਕਿਵੇਂ
ਜਿਤ
ਗਏ।
ਰਾਜ
ਨਰਾਇਣ
ਤਾਂ
ਬਿਲਕੁਲ
ਹੀ
ਸਾਦਾ
ਤੇ
ਸਧਾਰਨ
ਕਿਸਮ
ਦੇ
ਆਦਮੀ
ਸਨ।ਇਹ
ਸਚਾਈ
ਹੈ
ਕਿ
ਲੋਕ
ਵਡੇ
ਵਡੇ
ਹੰਕਾਰੀਆਂ
ਦਾ
ਹੰਕਾਰ
ਤੋੜ
ਦਿੰਦੇ
ਹਨ।
ਪਰ
ਦਿਲੀ
ਦੇ
ਲੋਕਾਂ
ਦੀਆਂ
ਅੱਖਾਂ
ਉਦੋਂ
ਖੁਲੀਆਂ
ਜਦੋਂ
ਕੇਜਰੀਵਾਲ
ਹੋਮਿਉਪੈਥੀ
ਦੀ
ਦਵਾਈ
ਨਹੀਂ,
ਦਿਲੀ
ਲਈ
ਮਿਠੀ
ਜਹਰ
ਸਾਬਤ
ਹੋਏ।
ਉਹਨਾਂ
ਦੀ
ਕਹਿਣੀ
ਤੇ
ਕਰਨੀ
ਵਿਚ
ਦਿਨ
ਰਾਤ
ਦਾ
ਫਰਕ
ਨਿਕਲਿਆ।
ਜਿਸਦਾ
ਅਰਥ
ਹੈ
ਜੋ
ਉਹ
ਦਿਖਾਵਾ
ਕਰਦੇ
ਹਨ,
ਅਦਰੋਂ
ਉਸਦੇ
ਉਲਟ
ਅਮਲ
ਕਰਦੇ
ਹਨ।
ਅਜਿਹੇ
ਕੁਝ
ਕੰਮਾਂ
ਦਾ
ਵੇਰਵਾ
ਦੂਜੇ
ਆਰਟੀਕਲ
ਵਿਚ
ਦਿਤਾ
ਗਿਆ
ਹੈ।