B04 ਕਦ
ਹੋਵੇਗਾ
ਲੁਟੇਰਾਸ਼ਾਹੀ
ਦਾ
ਅੰਤ
ਕਿਹਾ
ਜਾਦਾ
ਹੈ
ਕਿ
ਅੱਤ
ਦਾ
ਅਤੇ
ਰੱਬ
ਦਾ
ਵੈਰ
ਹੈ।
ਸਾਇਦ
ਠੀਕ
ਹੋਵੇ।
ਬਾਦਲਸਾਹੀ
ਦੇ
ਲੁੱਟ
ਖੋਹ
ਦਾ
ਅੰਤ
ਆ
ਗਿਆ
ਹੈ।
ਦੇਸ
ਨੂੰ
ਸ
ਮਨਮੋਹਨ
ਸਿੰਘ
ਜੀ
ਤੋ
ਨਿਯਾਤ
ਮਿਲ
ਚੁਕੀ
ਹੈ।
ਬਾਦਲਸਾਹੀ
ਦੇ
ਜਬਰ
ਜੁੱਲਮ
ਦਾ
ਅੰਤ
ਵੀ
ਨਿਸ਼ਚਿਤ
ਸਮਝਿਆ ਜਾਂਦਾ ਹੈ।
ਪਰ ਪੰਜਾਬ ਵਿਚ ਹਾਲਾਤ ਬਿਲਕੁਲ ਤਬਦੀਲ ਨਹੀਂ ਹੋਏ। ਕਿਉਂਕੇ ਕੈਪਟਨ ਸਰਕਾਰ ਨੇ ਭ੍ਰਿਸ਼ਟਾਚਾਰ ਦੀ ਰੱਖਿਆਾ ਕਰਨਾ ਹੀ ਆਪਣਾ ਰਾਜ ਧਰਮ ਬਣਾ ਲਿਆ ਹੈ। ਮਲੂਕੇ ਨੇ ਪੰਜਾਬ ਲੁਟਿਆ, ਬਠਿੰਡਾ ਲੁਟਿਆ, ਰਾਮਪੁਰਾ
ਫੂਲ ਲੁਟਿਆ, ਜਬਰੀ ਦੁਕਾਨਾਂ ਦੇ ਕਬਜੇ ਲਏ, ਜਬਰੀ ਜਮੀਨਾਂ ਖੋਹਿਆਂ, ਅਣਗਿਣਤ ਝੂਠੇ ਕੇਸ ਬਣਾਏ। ਅਜੇਹੇ ਅਨੇਕਾਂ ਮਲੂਕੇ ਨੇ ਪੰਜਾਬ ਵਿਚ। ਉਹਨਾਂ ਦੀ ਰੱਖਿਆਂ ਕਰਨੀ ਕੈਪਟਨ ਸਰਕਾਰ ਨੇ ਆਪਣੀ ਧਾਰਮਿਕ
ਜੁਮੇਂਵਾਰੀ ਸਮਝੀ ਹੈ। ਜੇ ਕੈਪਟਨ ਸਰਕਾਰ ਨੂੰ ਮੇਰੇ ਤੇ ਯਕੀਨ ਨਹੀਂ ਤਾਂ ਉਹਨਾਂ ਨੂੰ ਆਪਣੇ ਬਣਾਏ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਤੇ ਤਾਂ ਯਕੀਨ ਕਰਨਾ ਚਾਹੀਦਾ ਹੈ।
ਮੋਦੀ
ਸਾਹਿਬ
ਪ੍ਰਧਾਨ
ਮੰਤਰੀ
ਦੀ
ਜਿੰਮੇਦਾਰੀ
ਸਮਝਦਿਆ
ਬਾਦਲ
ਸਾਹੀ
ਦੇ
ਅਜੋਕੇ
ਭ੍ਰਿੱਟਾਚਾਰ
ਨੂੰ
ਬਰਦਾਸ਼ਤ
ਕਿਉਂ ਕਰ ਰਹੇ ਹਨ।
ਆਪਣੇ 12
ਸਾਲ
ਦੇ
ਰਾਜ
ਸਮੇ
ਮੋਦੀ
ਸਾਹਿਬ
ਉੱਪਰ
ਗੁਜਰਾਤ
ਨੂੰ
ਲੁਟਣ
ਦੇ
ਦੋਸ਼
ਨਹੀ
ਲੱਗੇ।
ਪਰ ਪੰਜਾਬ ਵਿਚ ਇਹ
ਮੋਦੀ
ਸਾਹਿਬ
ਬਰਦਾਸਤ
ਕਿਉਂ ਕਰ ਰਹੇ ਹਨ।
ਦੇਸ਼
ਨੂੰ
ਅਜਾਦ
ਕਰਾਉਣ
ਲਈ
ਵੱਡਾ
ਘੋਲ
ਕਰਨ
ਵਾਲੇ
ਪੰਜਾਬੀਆਂ
ਨੂੰ
ਨਸ਼ਈ
ਬਣਾਕੇ
ਦੇਸ
ਦੀ
ਸਰੱਖਿਆ
ਖਤਰੇ
ਵਿਚ
ਪਾਈ
ਗਈ।
ਕਿਨੀ
ਘਿਨਾਉਣੀ
ਦਲੀਲ
ਹੈ
ਕਿ
ਪੰਜਾਬ
ਬਾਰਡਰ
ਰਾਜ
ਹੋਣ
ਕਰਕੇ
ਇਥੇ
ਨਸ਼ਿਆਂ
ਦੀ
ਭਰਮਾਰ
ਹੈ।
ਗੁਜਰਾਤ
ਵੀ
ਬਾਰਡਰ
ਸੂਬਾ
ਹੈ,
ਪਰ
ਉਥੇ
ਨਸਿਆਂ
ਦੀ
ਆਫੀਸਲ
ਵਿਕਰੀ
ਨਹੀਂ
ਹੁੰਦੀ।
ਰਾਜਸਥਾਨ
ਵੀ
ਬਾਰਡਰ
ਸੂਬਾ
ਹੈ,
ਪਰ
ਉਥੇ
ਨਸਿਆਂ
ਦੀ
ਆਫੀਸਲ
ਵਿਕਰੀ
ਨਹੀਂ
ਹੁੰਦੀ।
ਕਸ਼ਮੀਰ
ਵੀ
ਬਾਰਡਰ
ਸੂਬਾ
ਹੈ,
ਪਰ
ਉਥੇ
ਨਸਿਆਂ
ਦੀ
ਆਫੀਸਲ
ਵਿਕਰੀ
ਨਹੀਂ
ਹੁੰਦੀ ਸੀ।
ਹੁਣ
ਸਭ
ਗੈਰ
ਨਿਯਮੀਆ,
ਜੁਲਮ,
ਲੁਟਾਂ
ਖੋਹਾਂ
ਨਾਲ
ਸਬੰਧਿਤ
ਦਰਖਾਂਸਤਾਂ
ਸੀ
ਬੀ
ਆਈ
ਨੂੰ
ਭੇਜੀਆ
ਜਾ
ਸਕਦੀਆਂ
ਹਨ।
ਕਿਉਂ ਕੈਪਟਨ ਸਰਕਾਰ ਲੁਟ ਖੋਹ, ਭਿਸ਼ਟਾਚਾਰ, ਨਸ਼ਾ ਤਸ਼ਕਰੀ, ਆਦਿ ਦੇ ਕੇਸ ਸੀ ਬੀ ਆਈ ਕੋਲ ਨਹੀ ਭੇਜ ਰਹੀ। ਤਾਂ ਕਿ ਅਸਲੀਅਤ
ਲੋਕਾਂ
ਦੇ
ਸਾਹਮਣੇ
ਆ
ਜਾਵੇਗੀ।
ਬੀਜੇਪੀ
ਮਜਬੂਰੀ
ਦੇ
ਦਿਨ
ਕਟਦੀ
ਰਹੀ
ਹੈ।
ਬੀਜੇਪੀ
ਨੂੰ
ਕਿਵੇਂ
ਸਭ
ਕੁਝ
ਬ੍ਰਦਾਸ਼ਤ
ਕਰਨ
ਲਈ
ਮਜਬੂਰ
ਕੀਤਾ
ਗਿਆ,
ਉਹ
ਮੋਦੀ
ਸਹਿਬ
ਤੋਂ
ਛੁਪਿਆ
ਹੋਇਆ
ਨਹੀਂ
ਹੈ।
ਕਿਵੇਂ
ਮਮਤਾ
ਸੁਖਬੀਰ
ਸਾਂਝ
ਨੇ
ਪੰਜਾਬ
ਵਿਚ
ਲੋਕਰਾਜ
ਦਾ
ਘਾਤ
ਕੀਤਾ
ਦੇਖਦਿਆਂ
ਮੋਦੀ
ਸਹਿਬ।
ਕਿਵੇਂ
ਸੁਖਬੀਰ ਮਮਤਾ
ਸਾਂਝ
ਨੇ
ਲੋਕਰਾਜ
ਦਾ
ਮਜਾਕ
ਉਡਾਇਆ,
ਮੋਦੀ
ਸਹਿਬ
ਇਸਨੂੰ
ਬ੍ਰਦਾਸ਼ਤ
ਕਿਉਂ ਕਰ ਰਹੇ ਹਨ।
ਪੰਜਾਬ
ਦਾ
ਇਹ
ਇਤਿਹਾਸ
ਹੈ
ਕਿ
ਇਥੇ
ਭਾਰਤ
ਦੇ
ਦੂਜੇ
ਸੂਬਿਆਂ
ਦੀ
ਨਿਸਬਿਤ
ਕ੍ਰਾਂਤੀ
ਤੇਜੀ
ਨਾਲ
ਲਿਆਂਦੀ
ਜਾ
ਸਕਦੀ
ਹੈ।
ਭ੍ਰਿਸਟਾਚਾਰੀਆਂ
ਦੀ
ਰੱਖਿਆ
ਕਰਨ
ਵਾਲਾ
ਨਜਾਮ ਜਿਆਦਾ ਵਚਰ ਨਹੀਂ ਚੱਲ ਸਕੇ ਗਾ। ਇਹ ਜਲਦ ਹੀ ਬਦਲਣ
ਵਾਲਾ
ਹੈ।
ਅੱਜ
ਹਰ
ਪੰਜਾਬੀ
ਦੀ
ਲੋੜ
ਹੈ
ਕਿ
ਭ੍ਰਿੱਟਾਚਾਰ
ਦੇ
ਖਾਤਮੇ
ਲਈ,
ਇਮਾਨਦਾਰ,
ਭਿਸ਼ਟਾਚਾਰ
ਵਿਰੋਧੀ
ਉਮੀਦਵਾਰ
ਨੂੰ,
ਵੋਟ
ਸਪੋਰਟ
ਦਿੱਤੀ
ਜਾਵੇ।