.
B09 ਪੰਜਾਬ
ਦੇ
ਵਿਧਾਇਕਾਂ
ਦੇ
ਹਲਕਿਆਂ
ਦੇ
ਵਿਕਾਸ
ਲਈ 3, 3,
ਕਰੋੜ
ਰੁਪਏ
ਜਲੰਧਰ, 8
ਜਨਵਰੀ (ਮਦਨ
ਭਾਰਦਵਾਜ)-ਪੰਜਾਬ
ਦੇ
ਵਿਧਾਇਕਾਂ
ਦੇ
ਹਲਕਿਆਂ
ਦੇ
ਵਿਕਾਸ
ਲਈ 3-3
ਕਰੋੜ
ਰੁਪਏ
ਦੇ
ਵਿਕਾਸ
ਫ਼ੰਡ
ਦੇਣ
ਲਈ
ਮੁੱਖ
ਮੰਤਰੀ
ਸ:
ਪ੍ਰਕਾਸ਼
ਸਿੰਘ
ਬਾਦਲ
ਨੇ 10
ਜਨਵਰੀ
ਨੂੰ
ਚੰਡੀਗੜ੍ਹ
ਵਿਖੇ
ਮੀਟਿੰਗ
ਬੁਲਾਈ
ਹੈ |
ਵਰਨਣਯੋਗ
ਹੈ
ਕਿ
ਸਟੇਟ
ਪੱਧਰੀ
ਸਟੇਅਰਿੰਗ
ਕਮੇਟੀ
ਦੇ
ਚੇਅਰਮੈਨ
ਮੁੱਖ
ਮੰਤਰੀ
ਖ਼ੁਦ
ਹਨ |
ਸਥਾਨਕ
ਸਰਕਾਰਾਂ
ਵਿਭਾਗ
ਦੇ
ਸੂਤਰਾਂ
ਦੇ
ਅਨੁਸਾਰ
ਪੰਜਾਬ
ਦੇ
ਵਿਧਾਇਕਾਂ
ਦੇ
ਹਲਕਿਆਂ
ਵਿਚ
ਲੋਕ
ਸਭਾ
ਚੋਣਾਂ
ਤੋਂ
ਪਹਿਲਾਂ
ਵਿਕਾਸ
ਕੰਮ
ਸ਼ੁਰੂ
ਕਰਨ
ਲਈ
ਹਰ
ਵਿਧਾਇਕ
ਦੇ
ਹਲਕੇ
ਵਿਚ 3-3
ਕਰੋੜ
ਰੁਪਏ
ਦੇ
ਵਿਕਾਸ
ਕੰਮ
ਕਰਾਉਣ
ਦਾ
ਵਿਸ਼ੇਸ਼
ਫ਼ੰਡ
ਦੇਣ
ਦਾ
ਫ਼ੈਸਲਾ
ਕੀਤਾ
ਸੀ
ਅਤੇ
ਇਸ
ਸਬੰਧ
ਵਿਚ
ਸਾਰੇ
ਵਿਧਾਇਕਾਂ
ਨੂੰ
ਆਪੋ
ਆਪਣੇ
ਹਲਕਿਆਂ
ਦੇ
ਵਿਕਾਸ
ਕੰਮਾਂ
ਦੇ
ਐਸਟੀਮੇਟ
ਬਣਵਾਉਣ
ਦੀ
ਵੀ
ਹਦਾਇਤ
ਕੀਤੀ
ਸੀ |
ਜਲੰਧਰ
ਦੇ
ਵਿਧਾਇਕਾਂ
ਦਾ
ਵੀ
ਐਸਟੀਮੇਟ
ਤਿਆਰ
ਨਹੀਂ
ਹੋਇਆ
ਇਸ
ਦੌਰਾਨ
ਪਤਾ
ਲੱਗਾ
ਹੈ
ਕਿ
ਜਲੰਧਰ
ਦੇ 4
ਵਿਧਾਨ
ਸਭਾ
ਹਲਕਿਆਂ
ਦੇ
ਵਿਕਾਸ
ਕੰਮਾਂ
ਦਾ
ਵੀ
ਅਜੇ
ਤੱਕ
ਵਿਕਾਸ
ਕੰਮਾਂ
ਸਬੰਧੀ
ਐਸਟੀਮੇਟ
ਤਿਆਰ
ਨਹੀਂ
ਹੋ
ਸਕਿਆ
ਹੈ
ਜਦੋਂਕਿ
ਅਧਿਕਾਰੀ
ਵਾਰ-ਵਾਰ
ਫੋਨ
ਕਰਕੇ
ਵਿਧਾਇਕਾਂ
ਨਾਲ
ਸੰਪਰਕ
ਕਰਕੇ
ਉਨ੍ਹਾਂ
ਤੋਂ
ਐਸਟੀਮੇਟ
ਤਿਆਰ
ਕਰਨ
ਲਈ
ਸਮਾਂ
ਮੰਗ
ਰਹੇ
ਹਨ |
Faceboo Account: Harbans.Singh.Jalal;
Twitter Account: JalalHarbans;
www.acpp.in
harbansjalal@gmail.com
9872535400