B10 ਫਖਰ
ਏ
ਕੌਮ
ਦੇ
ਕੁਝਕੁ
ਕਾਰਨਾਮੇ
ਜਿਵੇਂ
ਕਿ
ਮੈਂ
ਪਹਿਲੇ
ਭੀ
ਲਿਖ
ਚੁੱਕਿਆ
ਹਾਂ
ਕਿ
ਮੇਰੇ
ਸਹੁਰਾ
ਪਰਵਾਰ
ਦੀ
ਬਾਦਲ
ਖ਼ਾਨਦਾਨ
ਨਾਲ
ਡੱਬਵਾਲੀ
ਟਰਾਂਸਪੋਰਟ
ਕੰਪਨੀ
ਵਿਚ
ਭਾਈਵਾਲੀ
ਸੀ।
ਮੇਰੀਆਂ
ਬਾਦਲ
ਖ਼ਾਨਦਾਨ
ਨਾਲ
ਤਿੰਨ
ਕੁ
ਰਿਸ਼ਤੇਦਾਰੀਆਂ
ਭੀ
ਸਨ।
ਜਿਸ
ਕਰ
ਕੇ
ਮੈਨੂੰ
ਬਾਦਲ
ਸਾਹਿਬ
ਨੂੰ
ਉਸ
ਸਮੇਂ
ਤੋਂ
ਨਜ਼ਦੀਕ
ਤੋਂ
ਦੇਖਣ
ਸੁਣਨ
ਦਾ
ਮੌਕਾ
ਮਿਲਦਾ
ਰਿਹਾ
ਹੈ
ਜਦੋਂ
ਅਜੇ
ਉਨ੍ਹਾਂ
ਰਾਜਨੀਤੀ
ਵਿਚ
ਪ੍ਰਵੇਸ਼
ਹੀ
ਨਹੀਂ
ਸੀ
ਕੀਤਾ।
ਉਹ
ਸਿਰਫ਼
ਟਰਾਂਸਪੋਰਟ
ਕੰਪਨੀ
ਦਾ
ਪ੍ਰਬੰਧ
ਹੀ
ਦੇਖਦੇ
ਸਨ।
ਮੈਨੂੰ
ਉਸ
ਸਮੇਂ
ਕੁੱਝ
ਹੈਰਾਨੀ
ਹੁੰਦੀ
ਹੈ
ਜਦ
ਬਾਦਲ
ਸਾਹਿਬ
ਦੇ
ਬਹੁਤ
ਨਜ਼ਦੀਕ
ਸਮਝੇ
ਜਾਣ
ਵਾਲੇ
ਸਜਣ
ਭੀ
ਜਾਂ
ਤਾਂ
ਉਨ੍ਹਾਂ
ਵਾਰੇ
ਕੋਈ
ਮੁੱਢਲੀ
ਜਾਣਕਾਰੀ
ਰੱਖਦੇ
ਹੀ
ਨਹੀਂ।
ਜਾਂ
ਗ਼ਲਤ
ਜਾਣਕਾਰੀ
ਨੂੰ
ਸਹੀ
ਮੰਨ
ਕੇ
ਬਹਿਸ
ਕਰਨ
ਲਈ
ਬਜ਼ਿਦ
ਹੁੰਦੇ
ਹਨ।
ਬਾਦਲ
ਸਾਹਿਬ
ਨੂੰ
ਉਨ੍ਹਾਂ
ਦੇ
ਦਿਹਾੜੀਦਾਰਾਂ
ਨੇ
ਫ਼ਖਰ
ਕੌਮ
ਦਾ
ਖ਼ਿਤਾਬ
ਦਿੱਤਾ
ਹੈ।
ਜਿਨ੍ਹਾਂ
ਨੂੰ
ਸਨਮਾਨ
ਦੇਣ
ਲਈ
ਪੰਜਾਬੀ
ਦੇ
ਸ਼ਬਦ
ਦੀ
ਭੀ
ਜਾਣਕਾਰੀ
ਨਹੀਂ
ਹੈ।
ਹੁਣ
ਸੁਆਲ
ਸਿਰਫ਼
ਇਹ
ਹੈ
ਕਿ
ਕੀ
ਬਾਦਲ
ਸਾਹਿਬ
ਇਸ
ਸਨਮਾਨ
ਦੇ
ਅਧਿਕਾਰੀ
ਹਨ।
ਇਸ
ਵਾਰੇ
ਸਾਨੂੰ
ਉਨ੍ਹਾਂ
ਦਾ
ਪਿਛੋਕੜ
ਤੇ
ਉਨ੍ਹਾਂ
ਦੇ
ਕੰਮ
ਭਾਵ
ਕਾਰਨਾਮੇ
ਵਿਚਾਰਨ
ਦੀ
ਲੋੜ
ਹੈ।
ਇਹ
ਤਾਂ
ਹਰ
ਆਦਮੀ
ਜੋ
ਜਰਾਕੁ
ਭੀ
ਰਾਜਨੀਤੀ
ਵਿਚ
ਦਿਲਚਸ਼ਪੀ
ਰਖਦਾ
ਹੈ,
ਉਹ
ਜਾਣਦਾ
ਹੈ
ਕਿ
ਬਾਦਲ
ਸਹਿਬ
ਦੀ
ਰਾਜਨੀਤੀ
ਵਿਚ
ਦੋ
ਗਲਾਂ
ਦੀ
ਪ੍ਰਧਾਨਤਾ
ਹੈ।
ਪੈਸੇ
ਨਾਲ
ਵੋਟਰ
ਤੇ
ਵਿਧਾਇਕਾਂ
ਦੀ
ਖਰੀਦ,
ਅਤੇ
ਵਿਰੋਧੀ
ਪਾਰਟੀ
ਜਾਂ
ਉਮੀਦਵਾਰ
ਨਾਲ
ਸ਼ਾਜਿਸ
ਕਰਕੇ,
ਆਪਣੀ
ਪਾਰਟੀ
ਦੇ
ਕਾਬਲ
ਰਾਜਨੀਤਕਾਂ
ਨੂੰ
ਹਰਾਉਣਾ।
ਤਾਂ
ਕਿ
ਉਹਨਾਂ
ਦਾ
ਆਪਣਾ
ਰਸ਼ਤਾ
ਸਾਫ
ਰਹੇ।
ਗੁਰਮੀਤ
ਸਿੰਘ
ਵਰਗੇ
ਕਾਬਲ
ਤੇ
ਇਮਾਨਦਾਰ
ਅਕਾਲੀ
ਉਮੀਦਵਾਰ
ਨੂੰ
ਮੁਕਤਸਰ
ਹਲਕੇ
ਤੋਂ
ਹਰਾਉਣ
ਲਈ,
ਮੁਕਤਸਰ
ਤੋਂ
ਕਾਂਗਰਸ
ਦੇ
ਉਮੀਦਵਾਰ
ਹਰਚਰਨ
ਸਿੰਘ
ਬਰਾੜ
ਨਾਲ
ਸ਼ਾਜਿਸ
ਅਧੀਨ,
ਮੁਕਤਸਰ
ਦੀ
ਆਪਣੀ
ਅਕਾਲੀ
ਵੋਟ
ਬਰਾੜ
ਨੂੰ
ਪੁਆਈ,
ਅਤੇ
ਇਸਦੇ
ਬਦਲੇ
ਲੰਮੀ
ਹਲਕੇ
ਦੀ
ਕਾਂਗਰਸੀ
ਵੋਟ
ਬਾਦਲ
ਸਹਿਬ
ਨੂੰ
ਪਈ।
ਇਹ
ਆਪਣੀ
ਜਮੀਰ
ਦਾ
ਘਾਤ
ਸੀ
ਅਤੇ
ਆਪਣੀ
ਪਾਰਟੀ
ਨਾਲ
ਵਿਸ਼ਵਾਸ
ਘਾਤ
ਭੀ
ਹੈ।
ਜਦੋਂ 1957
ਵਿਚ
ਉਹਨਾਂ
ਪਹਿਲੀ
ਲੰਮੀ
ਹਲਕੇ
ਤੋਂ
ਵਿਧਾਨ
ਸਭਾ
ਦੀ
ਚੋਣ
ਲੜੀ
ਸੀ,
ਉਸ
ਸਮੇਂ
ਪੋਲਿੰਗ
ਸਟੇਸ਼ਨ
ਕਾਫੀ
ਦੁਰ
ਦੂਰ
ਸਨ।
ਉਹਨਾਂ
ਕਈ
ਪਿੰਡਾਂ
ਦੇ
ਗਰੀਬ
ਜਾਤੀ
ਦੇ
ਵੋਟਰਾਂ
ਨੂੰ
ਆਪਣੇ
ਹਮਾਇਤੀਆਂ
ਦੇ
ਵਾੜਿਆਂ
ਵਿਚ
ਇਹ
ਕਹਿਕੇ
ਇਕੱਠਾ
ਕੀਤਾ
ਸੀ
ਕਿ
ਉਹਨਾਂ
ਨੂੰ
ਇਕੱਠਿਆਂ
ਟਰਾਲੀਆਂ
ਉਪਰ
ਪੋਲਿੰਗ
ਤੇ
ਲੈਕੇ
ਜਾਇਆ
ਜਾਵੇ
ਗਾ
ਅਤੇ
ਹਰ
ਇਕ
ਨੂੰ
ਇਕ
ਸੌ
ਰਪਈਆ
ਭੀ
ਦਿਤਾ
ਜਾਏ
ਗਾ।
ਪਰ
ਬਾਦ
ਵਿਚ
ਦਸਿਆ
ਗਿਆ
ਕਿ
ਪੋਲਿੰਗ
ਦਾ
ਸਮਾਂ
ਸਮਾਪਤ
ਹੋ
ਚੁੱਕਾ
ਹੈ।ਤੁਸੀਂ
ਆਪਣੇ
ਪੈਸੇ
ਲੈਕੇ
ਆਪਣੇ
ਘਰ
ਚਲੇ
ਜਾਉ।
ਇਹ
ਲੋਕਰਾਜ
ਦਾ
ਘਾਤ
ਸੀ।
ਬਾਦਲ
ਸਹਿਬ
ਜਦੋਂ
ਵੀ
ਪੰਜਾਬ
ਦੇ
ਮੁਖ
ਮੰਤਰੀ
ਬਣੇ,
ਇਹਨਾਂ
ਪੰਜਾਬ
ਦੇ
ਖਜਾਨੇ
ਦਾ,
ਪੰਜਾਬ
ਦੀ
ਜੁਆਨੀ
ਦਾ,
ਪੰਜਾਬ
ਦੀ
ਕਿਸਾਨੀ
ਦਾ,
ਲੋਕਰਾਜੀ
ਰਵਾਇਤਾਂ
ਦਾ,
ਪੰਜਾਬ
ਦੀ
ਸਿਖੀ
ਦਾ,
ਰੱਜਕੇ
ਘਾਤ
ਕੀਤਾ
ਹੈ।
ਜੇ
ਕੋਈ
ਭ੍ਰਿਸ਼ਟਾਚਾਰ
ਦਾ
ਉਪਾਸ਼ਕ
ਇਸ
ਵਿਚਾਰ
ਨੂੰ
ਗਲਤ
ਕਹੇ।
ਇਸ
ਲਈ
ਇਸਦਾ
ਸੰਖੇਪ
ਵਿਚਾਰ
ਜਰੂਰੀ
ਹੋ
ਜਾਂਦਾ
ਹੈ।
ਬਾਦਲ
ਸਹਿਬ 1970
ਵਿਚ
ਜਸਟਿਸ਼
ਗੁਰਨਾਮ
ਸਿੰਘ
ਨੂੰ,
ਕਾਂਗਰਸ
ਦੀ
ਮਦਤ
ਨਾਲ
ਮੁਖ
ਮੰਤਰੀ
ਪਦ
ਤੋਂ
ਹਟਾਕ, 20
ਜੂਨ 1970
ਨੂੰ
ਮੁਖ
ਮੰਤਰੀ
ਬਣੇ।
ਉਹਨਾਂ
ਦਾ
ਪਹਿਲਾ
ਵੱਡਾ
ਕਾਰਨਾਮਾਂ
ਇਹ
ਹੈ
ਕਿ
ਉਹਨਾਂ
ਮੁਖਮੰਤਰੀ
ਬਨਣ
ਦੇ
ਮਹੀਨਾ
ਕੁ
ਬਾਦ
ਹੀ 27
ਜੁਲਾਈ 1970
ਦੀ
ਰਾਤ
ਨੂੰ,
ਗਦਰ
ਪਾਰਟੀ
ਦੇ
ਮੁਖੀ
ਬਾਬਾ
ਬੂਝਾ
ਸਿੰਘ
ਨੂੰ
ਫਿਲੌਰ
ਨਜਦੀਕ,
ਇਕ
ਝੂਠੇ
ਪੁਲਿਸ
ਮਕਾਬਲੇ
ਵਿਚ
ਮਰਵਾ
ਦਿਤਾ।
ਕੁਝ
ਦਿਨ
ਬਾਦ 30
ਹੋਰ
ਗਦਰ
ਪਾਰਟੀ
ਦੇ
ਮੈਂਬਰ,
ਪੁਲਿਸ
ਮੁਕਬਲਿਆਂ
ਵਿਚ
ਮਾਰੇ
ਗਏ।
ਕਿਉਂ
ਕੀਤਾ
ਬਾਦਲ
ਸਹਿਬ
ਨੇ
ਇਹ
ਘੋਰ
ਪਾਪ।
ਉਸ
ਸਮੇਂ
ਤੋਂ
ਕੁਝ
ਚਿਰ
ਪਹਿਲਾਂ
ਬੰਗਾਲ
ਦੇ
ਇਕ
ਪਿੰਡ,
ਜਿਸਦਾ
ਨਾਮ
ਨਕਸ਼ਲਵਾੜੀ
ਸੀ,
ਦੇ
ਮੁਜਾਰਿਆਂ
ਨੇ
ਜਮੀਨ
ਮਾਲਕਾਂ
ਵਿਰੁਧ
ਸੰਘਰਸ਼
ਸੁਰੂ
ਕੀਤਾ
ਸੀ।
ਇਹ
ਨਿਰੋਲ
ਕਿਸਾਨੀ
ਲੈਹਰ
ਸੀ।
ਪਰ
ਕਿਸ਼ਾਨ
ਦੁਸ਼ਮਣ
ਕਾਂਗਰਸ
ਨੇ
ਆਪਣੀ
ਡਿਸ਼-ਇਨਫਰਮੇਸ਼ਨ
ਰਾਹੀਂ
ਇਸਨੂੰ
ਨਕਸ਼ਲਵਾੜੀ
ਅਤਿਵਾਦੀ
ਲੈਹਰ
ਕਹਿਕੇ
ਬਦਨਾਮ
ਕੀਤਾ।
ਪੂਰਬ
ਵਿਚ
ਲੈਹਰ
ਜੋਰ
ਫੜ
ਰਹੀ
ਸੀ।
ਇੰਦਰਾ
ਗਾਂਧੀ
ਘਬਰਾਈ
ਹੋਈ
ਸੀ।
ਬਾਦਲ
ਸਹਿਬ
ਕਿਉਂਕੇ
ਇੰਦਰਾ
ਦੀ
ਅੰਦਰੂਨੀ
ਸਾਂਝ
ਨਾਲ
ਮੁਖ
ਮੰਤਰੀ
ਬਣੇ
ਸਨ।
ਇਸ
ਲਈ
ਇੰਦਰਾ
ਦੀ
ਖੁਸ਼ੀ
ਪ੍ਰਾਪਤ
ਕਰਨ
ਲਈ
ਬਾਦਲ
ਸਹਿਬ
ਨੇ
ਝੂਠੇ
ਪੁਲਿਸ
ਮੁਕਾਬਲਿਆਂ
ਦੀ
ਪਿਰਤ
ਪਾਈ।
ਇਸਦੇ
ਵਾਵਜੂਦ
ਵੀ 14
ਜੂਨ 1971
ਨੂੰ
ਅਸ਼ੈਬਲੀ
ਭੰਗ
ਕਰ
ਦਿਤੀ।
ਇਹ
ਹੈ
ਇਨਸ਼ਾਨੀਅਤ
ਦਾ
ਘਾਤ।
ਇਹ
ਹੈ
ਬਾਦਲ
ਸਹਿਬ
ਦੀ
ਜਮੀਰ।
ਬਾਦਲ
ਸਹਿਬ
ਦੂਜੀ
ਵਾਰ
ਮੁਖਮੰਤਰੀ 30
ਅਪ੍ਰੈਲ 1977
ਨੂੰ
ਬਣੇ।
ਇਹ
ਦਰਅਸਲ
ਅਕਾਲੀ
ਦਲ
ਦੀ
ਜਿਤ
ਨਹੀਂ
ਸੀ,
ਬਲਕਿ
ਹਿੰਦ
ਭਰ
ਦੀ
ਜਨਤਾ
ਦਾ
ਇੰਦਰਾ
ਗਾਂਧੀ
ਵਲੋ
ਐਮਰਜੰਸ਼ੀ
ਲਗਾਉਣ
ਦੀ
ਵਿਰੋਧਤਾ
ਸੀ। 12
ਜੂਨ 1975
ਨੂੰ
ਅਲਾਹਾਬਾਦ
ਹਾਈਕੋਰਟ
ਦੇ
ਜੱਜ
ਜਗਮੋਹਨ
ਲਾਲ
ਨੇ,
ਇੰਦਰਾ
ਗਾਂਧੀ
ਦੀ
ਚੋਣ
ਕ੍ਰੱਪਟ
ਪ੍ਰੈਕਕਟਿਸ਼
ਦੇ
ਅਧਾਰ
ਤੇ
ਰੱਦ
ਕਰ
ਦਿਤੀ,
ਅਤੇ
ਉਸ
ਉਪਰ 6
ਸਾਲ
ਲਈ
ਚੋਣ
ਲੜਨ
ਤੇ
ਪਾਬੰਦੀ
ਲਾ
ਦਿਤੀ।
ਪਰ
ਇੰਦਰਾ
ਗਾਂਧੀ
ਨੇ
ਅਸਤੀਫਾ
ਦੇਣ
ਤੋਂ
ਇਨਕਾਰ
ਕਰ
ਦਿਤਾ।
ਸਾਰੇ
ਦੇਸ਼
ਵਿਚ
ਉਸ
ਵਿਰੁਧ
ਤੁਫਾਨ
ਖੜਾ
ਹੋ
ਗਿਆ। 25
ਜੂਨ
ਨੂੰ
ਉਸ
ਰਾਸ਼ਟਰਪਤੀ
ਫਖਰੂਦੀਨ
ਅਲੀ
ਅਹਿਮਦ
ਤੋਂ
ਐਮਰਜੈਂਸ਼ੀ
ਦਾ
ਐਲਾਨ
ਕਰਵਾ
ਦਿਤਾ।
ਜੋ
ਦੋ
ਸਾਲ
ਰਹੀ।
ਸਾਰੇ
ਭਾਰਤ
ਵਿਚ
ਇਸਦਾ
ਇਤਨਾ
ਪ੍ਰਭਾਵ
ਪਿਆ
ਕਿ
ਜਦ
ਜਦ
ਮਾਰਚ 1977
ਵਿਚ
ਫਿਰ
ਚੋਣ
ਹੋਈ
ਤਾਂ
ਕਾਂਗਰਸ
ਨੂੰ
ਮਕੰਮਲ
ਹਾਰ
ਹੋਈ।
ਇੰਦਰਾ
ਆਪ
ਭੀ
ਰਾਜਨਰਾਇਣ
ਤੋਂ
ਹਾਰ
ਗਈ।
ਪੰਜਾਬ
ਵਿਚ
ਭੀ
ਅਕਾਲੀ
ਜਨਸੰਘ
ਦੀ
ਜਿਤ
ਹੋਈ। 30
ਅਪ੍ਰੈਲ 1977
ਨੂੰ
ਬਾਦਲ
ਸਹਿਬ
ਮੁਖਮੰਤਰੀ
ਬਣੇ।
ਬਾਦਲ
ਸਹਿਬ
ਨੇ
ਇਸ
ਸਮੇਂ,
ਸਰਕਾਰ
ਨੂੰ
ਅੰਨ੍ਹਾਂ
ਪੈਸਾ
ਇਕੱਠਾ
ਕਰਨ
ਲਈ
ਵਰਤਿਆ।
ਇਸੇ
ਲਈ
ਇਸ
ਸਮੇਂ
ਦੀ
ਸਰਕਾਰ
ਨੂੰ
ਸੁਰਿੰਦਰ
ਕੌਰ
ਦੀ
ਟਕਸ਼ਾਲ
ਕਿਹਾ
ਜਾਂਦਾ
ਹੈ।
ਪੈਸਾ
ਇਕੱਠਾ
ਕਰਨ
ਲਈ
ਅਜੇਹੇ
ਘਨਾੳੇਣੇ
ਢੰਗ
ਵਰਤੇ
ਗਏ,
ਜਿਹਨਾਂ
ਦਾ
ਜਿਕਰ
ਇਥੇ
ਸੰਭਵ
ਨਹੀ।
ਭ੍ਰਿਸ਼ਟਾਚਾਰ
ਨੂੰ
ਰਾਜ
ਧਰਮ
ਬਣਾ
ਦਿਤਾ
ਗਿਆ।
ਇਸ
ਸਮੇਂ
ਸੁਖਬੀਰ
ਜੀ
ਤਾਂ
ਵਿਦਿਆ
ਪ੍ਰਾਪਤ
ਕਰ
ਰਹੇ
ਸਨ।
ਪਰ
ਬਾਦਲ
ਸਹਿਬ
ਦੀ
ਧਰਮਪਤਨੀ
ਨੇ
ਬਾਦਲ
ਸਹਿਬ
ਨੂੰ
ਰਾਜ
ਪ੍ਰਬੰਧ
ਵਿਚ
ਬਹੁਤ
ਸਹਿਯੋਗ
ਦਿਤਾ।
ਉਹਨਾਂ
ਪ੍ਰਬੰਧ
ਬਾਦਲ
ਪਿੰਡ
ਤੋਂ
ਹੀ
ਚਲਾਇਆ।
ਹਰ
ਰੋਜ
ਹੱਥ
ਵਿਚ
ਨੋਟਾਂ
ਨਾਲ
ਭਰੇ,
ਥੈਲੇ,
ਸੂਟਕੇਸ਼,
ਝੋਲੇ,
ਫੜੀ
ਲੰਮੀਆਂ
ਕਤਾਰਾਂ
ਦਿਸਣ
ਲਗੀਆਂ।
ਛੋਟੇ
ਤੋਂ
ਵੱਡੇ
ਮੁਲਾਜਮ,
ਛੋਟੇ
ਤੋਂ
ਵੱਡੇ
ਕਾਰਖਨੇ
ਦਾਰ,
ਨੌਕਰੀ
ਲੈਣ
ਵਾਲੇ।
ਬਦਲੀ
ਕਰੌਣ
ਵਾਲੇ,
ਨਸ਼ੇ
ਵੇਚਣ
ਵਾਲੇ,
ਕਬਜੇ
ਕਰਨ
ਵਾਲੇ,
ਲੰਮੀਆਂ
ਲਾਈਨਾਂ
ਵਿਚ
ਖੜੇ
ਦਿਸਦੇ
ਸਨ।
ਮੈਂ
ਬਾਦਲ
ਸਹਿਬ
ਦੇ
ਨਾਲ
ਲਗਦੇ
ਮਕਾਨ
ਵਿਚ
ਆਪਣੇ
ਰਿਸ਼ਤੇਦਾਰ
ਮਹਿੰਦਰ
ਸਿੰਘ
ਸਰਪੰਚ
ਦੇ
ਘਰ
ਠਹਰਿਆ
ਹੋਇਆ
ਸੀ।
ਸੁਬਾ੍ਹ
ਜਰਾ
ਘੁਮਣ
ਲਈ
ਨਿਕਲੇ
ਤਾਂ
ਦੇਖਿਆ
ਲੰਮੀ
ਕਤਾਰ
ਲੱਗੀ
ਹੋਈ
ਸੀ।
ਕਤਾਰ
ਵਿਚ
ਖੜੇ
ਇਕ
ਵਿਅੱਕਤੀ
ਨੇ
ਮੈਂਨੂੰ
ਪਛਾਣ
ਲਿਆ।
ਇਹ
ਮਲਕੀਤ
ਸਿੰਘ
ਕੋਟਲੀ
ਸੀ,
ਜੋ
ਨਾਨਕਿਆਂ
ਵਲੋਂ
ਮੇਰਾ
ਰਿਸ਼ਤੇ
ਦਾਰ
ਸੀ।
ਉਹ
ਕੋਆਪ੍ਰੇਟਿਵ
ਮਹਿਕਮੇ
ਵਿਚ
ਸੀ।
ਏ
ਆਰ
ਮੁਕਤਸਰ
ਕੁਝ
ਪਾਰਟੀ
ਫੰਡ
ਦੇਣਾ
ਚਾਹੁੰਦਾ
ਸੀ। (ਭਾਂਵੇਂ
ਕੋਈ
ਇਲੈਕਸ਼ਨ
ਨਜਦੀਕ
ਨਹੀਂ
ਸੀ)
ਉਸ,
ਮਲਕੀਤ
ਸਿੰਘ
ਨੂੰ,
ਅਕਾਲੀ
ਵਰਕਰ
ਹੋਣ
ਕਰਕੇ
ਨਾਲ
ਲੈ
ਲਿਆ
ਸੀ,
ਸਿਫਾਰਸ਼
ਵਜੋਂ।
ਉਸ
ਮੈਨੂੰ
ਕਿਹਾ
ਕਿ
ਤੁਸੀ
ਭੀ
ਨਾਲ
ਚਲੋ।
ਮੈਂ
ਰਿਸ਼ਤੇਦਾਰੀ
ਦੇ
ਲਿਹਾਜ
ਨਾਲ
ਜਾਣਾ
ਪ੍ਰਵਾਨ
ਕਰ
ਲਿਆ।
ਬੀਬੀ
ਜੀ
ਇਕ
ਵੱਡੇ
ਮੰਜੇ
ਤੇ
ਬੈਠੇ
ਸ਼ਨ।
ਇਕ
ਆਦਮੀ
ਕਾਪੀ
ਲੈਕੇ
ਪੈਸੇ
ਦੇਣ
ਵਾਲੇ
ਦਾ
ਨਾਮ
ਪਤਾ
ਲਿਖ
ਰਿਹਾ
ਸੀ।
ਜਦ
ਏ
ਆਰ
ਸਹਿਬ
ਦੀ
ਵਾਰੀ
ਆਈ
ਤਾਂ
ਉਸ
ਅਗੇ
ਵੱਧਕੇ
ਬੜੇ
ਮਾਣ
ਨਾਲ
ਕਿਹਾ “ਬੀਬੀ
ਜੀ
ਮੈਂ
ਏ
ਆਰ
ਮੁਕਤਸ਼ਰ
ਹਾਂ।
ਇਕ
ਲੱਖ
ਹੈ”
ਉਹ
ਸੋਚਦਾ
ਸੀ
ਬੀਬੀ
ਜੀ
ਚਾਹ
ਪਿਆਉਣ
ਗੇ।
ਮਾਨ
ਕਰਨ
ਗੇ।
ਮੇਰੇ
ਲਈ
ਮੇਹਰਬਾਨ
ਹੋ
ਜਾਣ
ਗੇ।
ਪਰ
ਬੀਬੀ
ਜੀ
ਨੇ
ਨਾਂ
ਝੋਲਾ
ਫੜਿਆ
ਨਾਂ
ਉਸ
ਵੱਲ
ਦੇਖਿਆ।
ਇਕ
ਹੋਰ
ਨੇ
ਝੋਲਾ
ਫੜਕੇ
ਮੰਜੇ
ਉਪਰ
ਸੁਟ
ਦਿਤਾ।
ਅੱਠ
ਸੱਤ
ਹੋਰ
ਭੀ
ਪਏ
ਸੀ।
ਚੱਕਰ
ਵਾਲਾ
ਆਇਆ।
ਸਾਰੇ
ਝੋਲੇ
ਚੁਕੇ।
ਬਾਰ
ਵਿਚੋਂ
ਹੀ
ਉਸ
ਚਲਾ
ਮਾਰੇ।
ਖੜਕਾ
ਦਸਦਾ
ਸੀ
ਕਿ
ਕਮਰੇ
ਵਿਚ
ਵੱਡਾ
ਢੇਰ
ਲਗਾ
ਹੋਇਆ
ਹੈ।
ਮੈਂ
ਏ
ਆਰ
ਸਹਿਬ
ਨੂੰ
ਚਲਣ
ਲਈ
ਇਸ਼ਾਰਾ
ਕੀਤਾ।
ਉਸ
ਕਿਹਾ
ਖਾਲੀ
ਬੈਗ
ਤਾਂ
ਲੈ
ਲਈਏ।
ਪਰ
ਕਿਸੇ
ਨਾਂ
ਹੀ
ਉਸਦੀ
ਗੱਲ
ਸੁਣੀ।
ਨਾਂ
ਹੀ
ਬੈਗ
ਮੋੜਿਆ।
ਮੈਂ
ਬਾਹਰ
ਆ
ਗਿਆ।
ਮੇਰੇ
ਪਿਛੇ
ਏ
ਆਰ
ਸਹਿਬ
ਭੀ
ਆ
ਗਏ।
ਮੈਂ
ਕਿਹਾ
ਤੁਸੀਂ
ਕਾਹਨੂੰ
ਪੰਗਾ
ਲੈਣਾ
ਸੀ।
ਉਹ
ਕਹਿੰਦਾ
ਕਿਉਂ?
ਮੈ
ਕਿਹਾ
ਇਥੇ
ਤਾਂ
ਵੱਡੇ
ਕੰਮਾਂ
ਵਾਲੇ
ਤੇ
ਕ੍ਰੱਪਟ
ਅਫਸਰ
ਆਉਂਦੇ
ਹਨ,
ਮੋਟੀਆਂ
ਰਕਮਾਂ
ਲੈਕੇ।
ਤੁਸੀਂ
ਦਿਤਾ
ਇਕ
ਲੱਖ
ਤੇ
ਨਾਮ
ਲਿਖਾ
ਲਿਆ
ਕ੍ਰੱਪਟਾਂ
ਵਿਚ।
ਉਹ
ਕੰਬਣ
ਲਗਾ
ਤੇ
ਪੁਛਿਆ
ਕਿ
ਹੁਣ
ਕੀ
ਹੋਵੇ
ਗਾ।
ਮੈਂ
ਕਿਹਾ
ਕਿ
ਅੱਬਲ
ਤਾਂ
ਡਿਸ਼ਮਿਸ਼
ਕਰ
ਦਿਤੇ
ਜਾਉਂ
ਗੇ,
ਨਹੀਂ
ਤਾਂ
ਬਦਲ
ਦਿਤੇ
ਜਾਉਂ
ਗੇ।
ਤੁਸੀ
ਐਡੀ
ਵੱਡੀ
ਹੱਸ਼ਤੀ
ਨੂੰ
ਸਿਰਫ
ਇਕ
ਲੱਖ
ਦੇ
ਕੇ
ਬੇਇਜਤੀ
ਕੀਤੀ
ਹੈ।
ਦੋ
ਕੁ
ਹਫਤੇ
ਬਾਦ
ਏ
ਆਰ
ਸਹਿਬ
ਨੂੰ
ਬਦਲਕੇ
ਹੁਸ਼ਿਆਰ
ਪੁਰ
ਦੇ
ਕਿਸੇ
ਖੂੰਜੇ
ਵਿਚ
ਸ਼ੁਟ
ਦਿਤਾ
ਗਿਆ।
ਕਿਉਂਕੇ
ਉਸਨੇ
ਮਹਾਨ
ਹਸ਼ਤੀ
ਦੀ
ਬੇ
ਇਜਤੀ
ਕਰਕੇ
ਘੋਰ
ਪਾਪ
ਕੀਤਾ
ਸੀ।
ਮਹੀਨੇ
ਕੁ
ਮਗਰੋਂ
ਮੇਰੀ
ਬਠਿੰਡੇ
ਵਾਲੀ
ਰਹਾਇਸ਼
ਤੇ
ਮਲੂਕੇ
ਦੇ
ਇਕ
ਮਾਫੀਏ
ਦਾ
ਕਬਜਾ
ਕਰਵਾ
ਦਿਤਾ।
ਕਿਉਂਕੇ
ਮੈਂ
ਭੀ
ਘੋਰ
ਪਾਪ
ਕਰਨ
ਵਿਚ
ਭਾਈਵਾਲ
ਸਮਝਿਆ
ਗਿਆ
ਸੀ।
ਮਲਕੀਤ
ਸਿੰਘ
ਬਚ
ਗਿਆ
ਕਿਉਂਕੇ
ਉਹ
ਸਾਹਮਣੇ
ਹੀ
ਨਹੀਂ
ਸੀ
ਹੋਇਆ।
ਖੈਰ
ਇਹ
ਤਾਂ
ਮਮੂਲੀ
ਗੱਲ
ਹੈ।
ਬਾਦਲ
ਸਰਕਾਰ
ਦੀਆਂ
ਤਾਂ
ਸੇਵਾਵਾਂ
ਬਹੁਤ
ਮਹਾਨ
ਹਨ।
ਸਿਪਾਹੀ
ਤੋਂ
ਸਿਰਫ
ਤੇ
ਸਿਰਫ 25
ਹਜਾਰ
ਲਿਆ
ਗਿਆ।
ਦੇਖੋ
ਕਿਤਨੀ
ਮੇਹਰਬਾਨ
ਸੀ
ਬਾਦਲ
ਸਰਕਾਰ।
ਇਹ
ਭੀ
ਖਬਰ
ਸੀ
ਕਿ
ਇਕ
ਜਿਲਾ
ਕਪਤਾਨ
ਤੋਂ
ਸਿਰਫ
ਇਕ
ਲੱਖ
ਰੋਜਾਨਾ
ਹੀ
ਪ੍ਰਵਾਨ
ਕਰ
ਲਿਆ
ਜਾਂਦਾ
ਸੀ।
ਬਾਦਲ
ਸਰਕਾਰ
ਦੀ
ਇਸੇ
ਟਿਰਮ
ਵਿਚ
ਹੀ
ਪੰਜਾਬ
ਵਿਚ
ਰਾਜਸਤਾਨ
ਤੋਂ
ਭੂਰਾ
ਦਰਿਆ
ਛੱਲਾਂ
ਮਾਰਦਾ
ਆਇਆ।
ਜਿਸਨੇ
ਮਾਲਵੇ
ਨੂੰ
ਖੂਬ
ਨਿਹਾਲੋ
ਨਿਹਾਲ
ਕਰ
ਦਿਤਾ।
ਯਾਰ
ਕਿਨੀਆਂ
ਕੁ
ਗਿਣਦੇ
ਰਹਾਂ
ਗੇ।
ਇਥੇ
ਤਾਂ
ਹਜਾਰਾਂ
ਸੇਵਾਂਵਾਂ
ਹਨ।
ਇਥੋਂ
ਤੱਕ
ਕੇ
ਇਹਨਾਂ
ਸੇਵਾਵਾਂ
ਦਾ
ਮੁਲ
ਅੰਕਣ
ਕਰਨ
ਲਈ
ਬੀਜੇਪੀ
ਦੀ
ਭਾਈਵਾਲੀ
ਵਾਲੀ
ਜਨਤਾ
ਸਰਕਾਰ
ਨੂੰ
ਛੰਗਾਨੀ
ਕਮਿਸ਼ਨ
ਬਨਾਉਣਾ
ਪਿਆ।
ਇਹ
ਕਮਿਸ਼ਨ
ਕਈ
ਸਾਲਾਂ
ਵਿਚ,
ਪੰਜਾਬ
ਦਾ
ਕ੍ਰੌੜਾਂ
ਰੁਪਈਆ
ਖਰਚਕੇ
ਭੀ,
ਬਾਦਲ
ਸਹਿਬ
ਤੇ
ਉਹਨਾਂ
ਦੇ 6
ਮੰਤਰੀਆਂ
ਦੀਆਂ,
ਕਰੱਪਸ਼ਨ,
ਵੱਢੀਖੋਰੀ,
ਪੱਖਪਾਤ
ਵਗੈਰਾ
ਦੀਆਂ
ਸਿਰਫ 91
ਸੇਵਾਵਾਂ
ਦੀ
ਹੀ
ਖੋਜ
ਕਰ
ਸਕਿਆ।
ਜਨਤਾ
ਸਰਕਾਰ
ਅਉਣ
ਕਰਕੇ
ਇਸ
ਰਿਪੋਰਟ
ਨੂੰ
ਮੰਮੀ
ਬਣਾਕੇ
ਸੈਕਟਰੀਏਟ
ਦੇ
ਤਹਿਖਾਨੇ
ਵਿਚ
ਸਸ਼ੋਵਤ
ਕਰ
ਦਿਤਾ
ਗਿਆ।
ਸਸ਼ਕਾਰ
ਬਾਕੀ
ਹੈ।
ਬੀਬੀ
ਭਠਲ,
ਕੈਪਟਨ
ਸਹਿਬ
ਭੀ
ਇਸਦਾ
ਸੱਸ਼ਕਾਰ
ਨਹੀਂ
ਕਰ
ਸਕੇ।
ਜੇ
ਪ੍ਰਮਾਤਮਾ
ਕਿਸੇ
ਨੂੰ
ਸ਼ਕਤੀ
ਦੇਕੇ
ਭੇਜੇ
ਗਾ।
ਉਹੀ
ਇਸਦਾ
ਸ਼ਸਕਾਰ
ਕਰ
ਸਕੇ
ਗਾ।
ਇਹ
ਹੈ “ਰਾਜ
ਨਹੀਂ
ਸੇਵਾ”।
ਜਿਸਦਾ
ਅੰਤਰਭਾਵ
ਹੈ “ਜੈ
ਬੋਲੋ
ਭਿਸ਼ਟਾਚਾਰ
ਦੀ”।
ਪਰ
ਪੰਜਆਪ
ਭ੍ਰਿਸ਼ਟਾਚਾਰ
ਦੀ
ਜੈ
ਨਹੀਂ
ਬੁਲਾ
ਸਕਦੀ।
ਪੰਜਆਪ
ਭ੍ਰਿਸ਼ਟਾਚਾਰ
ਦੇ
ਖਾਤਮੇ
ਲਈ
ਬਚਨਵੱਧ
ਹੈ।
ਇਸਨੂੰ
ਸਹਿਯੋਗ
ਦੇਣਾ,
ਪੰਜਾਬੀਆਂ
ਦੀ
ਲੋੜ
ਹੈ।
ਬਾਦਲ
ਸਹਿਬ
ਤੀਜੀ
ਵਾਰ 1997
ਵਿਚ,
ਬੀਬੀ
ਭਠਲ
ਤੋਂ
ਬਾਦ,
ਮੁਖ
ਮੰਤਰੀ
ਬਣੇ।
ਉਸ
ਸਮੇਂ
ਯੁਵਰਾਜ
ਸੁਖਬੀਰ
ਜੀ
ਤਕਰੀਬਨ 35
ਕੁ
ਸਾਲ
ਦੇ
ਸਨ।
ਉਹਨਾਂ
ਨੂੰ
ਬਚਪਨ
ਵਿਚ,
ਬਾਦਲ
ਸਹਿਬ
ਨੇ
ਪੰਜਾਬ
ਦੇ
ਹਾਲਾਤ
ਦੇਖਕੇ
ਅਮਰੀਕਾ
ਭੇਜ
ਦਿਤਾ
ਸੀ।
ਜਿਥੇ
ਉਹਨਾਂ
ਐਮ
ਬੀ
ਏ
ਕਰ
ਲਈ
ਸੀ।
ਇਹ
ਕੋਰਸ਼
ਕਾਰੋਬਾਰ
ਵਿਚੋਂ
ਵਧ
ਤੋਂ
ਵੱਧ
ਪੈਸਾ
ਕਮਾਉਣ
ਦੀ
ਜਾਚ
ਸਿਖਾਉਂਦਾ
ਹੈ।
ਉਹਨਾਂ
ਨੂੰ
ਸਮੁਚੇ
ਪੰਜਾਬ
ਦਾ
ਕਾਰੋਬਾਰ
ਮਿਲ
ਗਿਆ
ਸੀ।।
ਉਸ
ਬਾਦਲ
ਸਰਕਾਰ
ਦੇ
ਭ੍ਰਿਸ਼ਟਚਾਰ
ਦੀ
ਮੋਡਸ਼-ਉਪਰੈਂਡੀ
ਵਿਚ
ਤਬਦੀਲੀ
ਲਿਆਂਦੀ।
ਵਿਅੱਕਤੀਆਂ
ਨੂੰ
ਛੱਡਕੇ
ਅਦਾਰਿਆਂ
ਨੂੰ
ਲੁਟ
ਦਾ
ਟਾਰਗਿਟ
ਬਣਾਇਆ
ਗਿਆ।
ਸੇਵਾ
ਦਾ
ਸਕੋਪ
ਬਹੁਤ
ਵਧਾ
ਦਿਤਾ
ਗਿਆ।
ਕਲਮ
ਲੱਖਾਂ
ਨੂੰ
ਛੱਡਕੇ
ਕ੍ਰੋੜਾਂ
ਤੇ
ਕਰ
ਦਿਤੀ
ਗਈ।
ਉਸ
ਸਮੇਂ
ਇੰਦਰ
ਕੁਮਾਰ
ਗੁਜਰਾਲ
ਪ੍ਰਾਈਮ
ਮਨਿਸ਼ਟਰ
ਸਨ।
ਉਹਨਾਂ
ਤੋਂ
ਬਾਦ
ਬਾਜਪਾਈ
ਸਹਿਬ
ਪੀ
ਐਮ
ਬਣੇ।
ਫਿਰ
ਸ
ਮਨਮੋਹਨ
ਸਿੰਘ।
ਬੱਸ!
ਲੁਟਣ
ਦਾ
ਪੂਰਾ
ਮੌਕਾ
ਮਿਲ
ਗਿਆ।
ਸਈਆਂ
ਭਏ
ਕੁਤਵਾਲ,
ਅਬ
ਡਰ
ਕਾਹੇ
ਕਾ।
2002
ਦੀ
ਚੋਣ
ਕੈਪਟਨ
ਅਮਰਿੰਦਰ
ਸਿੰਘ
ਨੇ
ਬਾਦਲ
ਸਹਿਬ
ਦੇ
ਭ੍ਰਿਸ਼ਟਾਚਾਰ
ਨੂੰ
ਇਸ਼ੂ
ਬਣਾਕੇ
ਲੜੀ।
ਕਾਂਗਰਸ
ਦੀ
ਜਿਤ
ਹੋਈ।
ਕੈਪਟਨ
ਸਹਿਬ
ਮੁਖ
ਮੰਤਰੀ
ਬਣ
ਗਏ।
ਆਪਣੇ
ਕੀਤੇ
ਐਲਾਨਾਂ
ਦੇ
ਲੋਕ
ਦਿਖਾਵੇ
ਖਾਤਰ
ਉਹਨਾਂ
ਬਾਦਲ
ਸਹਿਬ
ਦੀ
ਜਾਇਦਾਦ
ਦੇ
ਛੋਟੇ
ਜਿਹੇ
ਹਿਸੇ
ਦੀ
ਪੜਤਾਲ
ਕਰਵਾਈ।
ਕੇਸ
ਇਸ
ਤਰਾਂ
ਬਣਾਕੇ
ਪੇਸ਼
ਕੀਤਾ
ਗਿਆ
ਕਿ
ਫੇਰ
ਕੋਈ
ਹੋਰ
ਕੇਸ
ਨਾਂ
ਬਣ
ਸਕੇ।
ਆਮ
ਚਰਚਾ
ਸੀ
ਕਿ
ਕੈਪਟਨ
ਸਹਿਬ
ਅਤੇ
ਬਾਦਲ
ਸਹਿਬ
ਦੀ
ਸੁਲਾ੍ਹ
ਹੋ
ਗਈ
ਹੈ।
ਇਹ
ਭੀ
ਚਰਚਾ
ਦਾ
ਵਿਸ਼ਾ
ਸੀ
ਕਿ
ਸੁਲਾ੍ਹ
ਕਿਸਨੇ
ਕਰਵਾਈ
ਹੈ।
ਕਈ
ਬਿਕਰਮਜੀਤ
ਮਜੀਠੀਏ
ਦਾ
ਨਾਮ
ਲੈਂਦੇ
ਸਨ।
ਕਿਉਂਕੇ
ਪਟਿਆਲਾ
ਤੇ
ਮਜੀਠਾ
ਪ੍ਰਵਾਰਾਂ
ਦੇ
ਸਬੰਧ
ਪੁਰਾਣੇ
ਸਨ।
ਕਈ
ਉਹਨਾਂ
ਦੇ
ਅਹਿਲਕਾਰ
ਦਾ
ਨਾਮ
ਲੈਂਦੇ
ਸਨ।
ਪਰ
ਜਿਆਦਾ
ਇਸਨੂੰ
ਬਾਦਲ
ਸਹਿਬ
ਦੀ
ਰਾਜਨੀਤੀ
ਸਮਝਦੇ
ਸਨ,
ਕਿ
ਜੇ
ਸਾਰਾ
ਜਾਂਦਾ
ਦੇਖੀਏ,
ਤਾਂ
ਅੱਧਾ
ਦੇਈਏ
ਵੰਡ।
ਭਾਂਵੇਂ
ਬਾਦਲ
ਸਹਿਬ
ਸੁਰਖਰੂ
ਹੋਕਰ
ਨਿਕਲ
ਗਏ,
ਪਰ
ਅੰਦਰਖਾਨੇ
ਈਰਖਾ 2007
ਤਕ
ਕਇਮ
ਰਹੀ।
ਛੋਟੇ
ਮੀਆਂ
ਸੁਭਾਨ
ਅੱਲਾਹ
ਬਾਦਲ
ਸਹਿਬ
ਦੇ 2007
ਦੇ
ਰਾਜ
ਨੂੰ
ਸੁਖਬੀਰ
ਬਾਦਲ
ਦਾ
ਰਾਜ
ਕਿਹਾ
ਜਾਂਦਾ
ਹੈ।
ਇਸ
ਰਾਜ
ਉਪਰ
ਮਜੀਠੀਆ
ਸਹਿਬ
ਦਾ
ਭੀ
ਬਹੁਤ
ਪ੍ਰਭਾਵ
ਸੀ।
ਕੁਝ
ਹੋਰ
ਰਿਸ਼ਤੇਦਾਰ
ਭੀ
ਸਨ
ਜੋ
ਵਖ
ਅਹੁਦਿਆਂ
ਤੇ
ਨਿਯੁਕਤ
ਕੀਤੇ
ਗਏ।
ਇਸ
ਲਈ
ਇਸਨੂੰ
ਬਾਦਲ
ਸਹਿਬ
ਦਾ
ਰਾਜ
ਨਹੀਂ
ਬਾਦਲਸ਼ਾਹੀ
ਦਾ
ਰਾਜ
ਕਹਿਣਾ
ਜਿਆਦਾ
ਠੀਕ
ਹੋਵੇ
ਗਾ।
2007
ਦੀ
ਚੋਣ
ਪੰਜਾਬ
ਦੇ
ਕਾਂਗਰਸ਼
ਲੀਡਰਾਂ
ਨੇ
ਬਾਦਲ
ਸਹਿਬ
ਵਿਰੁਧ
ਨਹੀਂ
ਲੜੀ।
ਬਲਕੇ
ਆਪਸ
ਵਿਚ
ਹੀ
ਇਕ
ਦੂਜੇ
ਖਿਲਾਫ
ਮਹਾਂਯੁਧ
ਸਮਝਕੇ
ਲੜਦੇ
ਰਹੇ।
ਕੈਪਟਨ
ਦੀ
ਸਰਕਾਰ
ਵਿਚ,
ਪੰਜ
ਸਾਲ
ਹੀ
ਬੀਬੀ
ਭਠਲ
ਵਿਰੁਧ
ਸਿਕਾਇਤਾਂ
ਕਰਵਾਕੇ,
ਉਸਨੂੰ
ਲੋਕਾਂ
ਤੇ
ਕਾਂਗਰਸ
ਹਾਈ
ਕਮਾਂਡ
ਕੋਲ
ਨੀਂਵਾਂ
ਦਿਖਾਇਆ
ਗਿਆ।
ਬੀਬੀ
ਭਠਲ
ਵਲੋਂ
ਭੀ
ਕੈਪਟਨ
ਸਹਿਬ
ਨੂੰ
ਨੀਵਾਂ
ਦਿਖਾਉਣ
ਦੇ
ਯਤਨ
ਸਦਾ
ਚਾਲੂ
ਰਹੇ।
ਚੋਣ
ਸਮੇਂ
ਟਿਕਟਾਂ
ਉਮੀਦਵਾਰ
ਦੀ
ਜਿਤਣ
ਦੀ
ਯੋਗਤਾ
ਨੂੰ
ਮੁਖ
ਰਖਕੇ
ਨਹੀਂ
ਦਿਤੀਆਂ
ਗਈਆਂ।
ਬਲਕੇ
ਲੀਡਰਾਂ
ਨੂੰ
ਕੋਟੇ
ਅਲਾਟ
ਕੀਤੇ
ਗਏ।
ਚੋਣ
ਸਮੇਂ
ਭੀ
ਇਹਨਾਂ
ਧੜਿਆਂ
ਨੇ,
ਬਾਦਲ
ਸਹਿਬ
ਦੇ
ਅਕਾਲੀ
ਉਮੀਦਵਾਰਾਂ
ਨੂੰ
ਹਰਾਉਣ
ਨਾਲੋਂ,
ਵਿਰਧੀ
ਕਾਂਗਰਸੀ
ਧੜੇ
ਨੂੰ
ਹਰਾਉਣ
ਨੂੰ
ਪਹਿਲ
ਦਿਤੀ।
ਹਰ
ਉਮੀਦਵਾਰ
ਤੇ
ਧੜੇ
ਦੀ
ਮੋਹਰ
ਲਗੀ
ਹੋਈ
ਸੀ।
ਧੜੇ
ਦੇ
ਹਮਾਇਤੀ
ਥੋੜਾ
ਬਹੁਤ
ਪ੍ਰਚਾਰ
ਆਪਣੇ
ਉਮੀਦਵਾਰ
ਲਈ
ਕਰਦੇ
ਸਨ।
ਪਰ
ਵਿਰੋਧੀ
ਧੜਾ
ਆਪਣਾ
ਵਿਕਾਰ
ਸਮਝਕੇ,
ਦਿਨ
ਰਾਤ
ਅਕਾਲੀ
ਉਮੀਦਵਾਰਾਂ
ਲਈ
ਕੰਮ
ਕਰ
ਰਿਹਾ
ਸੀ।
ਕੈਪਟਨ
ਸਹਿਬ
ਨੇ
ਕਿਉਂਕੇ
ਪੰਜ
ਸਾਲ
ਰਾਜ
ਕੀਤਾ
ਸੀ।
ਇਸ
ਲਈ
ਉਹਨਾਂ
ਵਿਚ
ਜਿਆਦਾ
ਤਾਕਤ
ਸੀ।
ਜਿਸ
ਕਰਕੇ
ਬੀਬੀ
ਭਠਲ
ਦੇ
ਬਹੁਤੇ
ੳਮੀਦਵਾਰ
ਹਰਾ
ਦਿਤੇ
ਗਏ।
ਕੈਪਟਨ
ਸਹਿਬ
ਦੇ
ਆਪਣੇ
ਬੰਦਿਆਂ
ਦੀ
ਗਿਣਤੀ 60
ਤੋਂ
ਘਟ
ਰਹਿ
ਗਈ
ਤੇ
ਉਹ
ਮੁਖਮੰਤਰੀ
ਨਾਂ
ਬਣ
ਸਕੇ।
ਬਾਦਲ
ਸਹਿਬ,
ਕੈਪਟਨ
ਤੇ
ਬੀਬੀ
ਭਠਲ
ਦੀ
ਅੰਦਰੂਨੀ
ਕਿਰਪਾ
ਨਾਲ
ਮੁਖ
ਮੰਤਰੀ
ਬਣ
ਗਏ।
ਇਸ
ਵਾਰ
ਬਾਦਲਸ਼ਾਹੀ
ਨੇ
ਆਪਣੀ
ਲੁਟਣ
ਦੀ
ਮੋਡਸ਼-ਉਪਰੈਂਡੀ
ਬਦਲ
ਲਈ
ਸੀ।
ਥਾਂਣੇ,
ਜਿਲੇ,
ਨਿਯੁਕਤੀਆਂ,
ਨਾਮਜਦਗੀਆਂ
ਦੀ
ਨਿਲਾਮੀ
ਅਤੇ
ਫੰਡ
ਕੁਲੈਕਸ਼ਨ
ਦੇ
ਇਲਾਵਾ
ਇਸ
ਵਾਰ
ਪੰਜਾਬ
ਦੇ
ਖਜਾਨੇ
ਤੇ
ਪੰਜਾਬ
ਦੀ
ਇਡੱਸਟਰੀ
ਨੂੰ
ਟਾਰਗਿਟ
ਬਣਾਇਆ
ਗਿਆ।
ਪੰਜਾਬ
ਦੇ
ਖਜਾਨੇ
ਤੇ
ਪਹਿਲਾ
ਡਾਕਾ
ਬਠਿੰਡਾ
ਰਿਫਾਈਨਰੀ
ਦੇ
ਨਾਂ
ਉਤੇ
ਮਾਰਿਆ
ਗਿਆ।
ਇਹ
ਰਿਫਾਈਨਰੀ
ਲੰਡਨ
ਨਿਵਾਸੀ,
ਰਾਜਸਤਾਨੀ
ਮੂਲ
ਦੇ
ਲਕਸ਼ਮੀਂ
ਨਰਾਇਣ
ਮਿਤਲ
ਦੀ
ਹੈ।
ਪੰਜਾਬ
ਸਰਕਾਰ
ਦਾ
ਇਸ
ਵਿਚ
ਦਸ
ਰੁਪਏ
ਦਾ
ਇਕ
ਸ਼ੇਅਰ
ਭੀ
ਨਹੀਂ
ਹੈ।
ਪਰ
ਪੰਜਾਬ
ਦਾ
ਅਰਬਾਂ
ਰੁਪਈਆ
ਇਸਨੂੰ
ਲੁਟਾ
ਦਿਤਾ
ਗਿਆ
ਹੈ।
ਇਸਤੋਂ
ਇਲਾਵਾ
ਇੰਡੱਸ਼ਟਰੀ
ਤੇ
ਧਾਵਾ
ਬੋਲ
ਦਿਤਾ
ਗਿਆ।
ਤਕਰੀਬਨ
ਸਭ
ਯੂਨਿਟਾਂ
ਨੂੰ
ਕਿਹਾ
ਗਿਆ
ਕਿ: “ਵਨ
ਥਰੜ
ਕਢੋ੍ਹ
ਜਾਂ
ਪੰਜਾਬ
ਛੱਡੋ”।
ਪੰਜਾਬ
ਦੀ
ਸ਼ਨਅਤ
ਦੇ
ਵੱਡੇ੍ਹ
ਹਿਸੇ
ਨੇ
ਹੁਕਮ
ਪ੍ਰਵਾਨ
ਕਰਕੇ
ਇਸਦੀ
ਪਾਲਣਾ
ਕੀਤੀ।
ਸੈਂਕੜੇ
ਯੂਨਿਟ
ਇਸ
ਲੁਟੇਰਾ
ਨੀਤੀ
ਤੋਂ
ਤੰਗ
ਆਕੇ,
ਪੰਜਾਬ
ਦੇ
ਕਾਰੋਬਾਰ
ਬੰਦ
ਕਰਕੇ,
ਦੂਜੇ
ਸੂਬਿਆਂ
ਵਿਚ
ਚਲੇ
ਗਏ।
ਲੱਖਾਂ
ਨੌਜੁਆਨ
ਬੇਰੁਜਗਾਰ
ਹੋ
ਗਿਆ।
ਕਿਹਾ
ਜਾਂਦਾ
ਹੈ
ਕਿ
ਹਵੇਲੀਆਂ
ਤੇ
ਢਾਬੇ
ਆਦਿ
ਭੀ
ਨਹੀਂ
ਵੱਚ
ਸਕੇ।
ਥਾਂ
ਪਰ
ਥਾਂ
ਕਿਸੇ
ਨਾ
ਕਿਸੇ
ਬਹਾਨੇ
ਆਪਣੇ
ਜਥੇਦਾਰਾਂ
ਦੇ
ਕਬਜੇ
ਕਰਵਾ
ਦਿਤੇ।
ਕਿਨੀਆਂ
ਕੁ
ਲੁਟਾਂ
ਮਾਰੀਆਂ
ਗਈਆਂ।
ਕਿਵੇਂ
ਮਾਰੀਆਂ
ਗਈਆਂ।
ਇਹ
ਵਿਚਾਰ
ਇਥੇ
ਨਹੀਂ
ਹੋ
ਸਕਦਾ।
ਇਸ
ਵਾਰੇ
ਜੇ
ਜਿਉਦੇ
ਰਹਣ
ਦਿਤਾ
ਗਿਆ,
ਤਾਂ
ਸਮੇਂ
ਸਮੇਂ
ਵਿਚਾਰਾਂ
ਹੁੰਦੀਆਂ
ਰਹਿਣ
ਗੀਆਂ।
ਬਾਦਲ
ਸਰਕਾਰ
ਦੀ
ਇਸ
ਟਿਰਮ
ਵਿਚ
ਭਿਸ਼ਟਾਚਾਰ
ਦੀਆਂ
ਨਵੀਂਆਂ
ਕਾਢਾਂ
ਕੱਢੀਆਂ
ਗਈਆਂ।
ਜਿਨਾਂ
ਨੂੰ
ਇਨੋਵੇਸ਼ਨਜ
ਕਿਹਾ
ਜਾਂਦਾ
ਹੈ।
ਪੰਜਾਬ
ਦਾ
ਨਾਂ
ਰੌਸ਼ਨ
ਕੀਤਾ,
ਭ੍ਰਿਸ਼ਟਾਚਾਰ
ਦੀ
ਦੁਨੀਆ
ਵਿਚ।
ਇਕ
ਨਵੀਂ
ਤਕਨੀਕ
ਦਾ
ਉਦਘਾਟਨ
ਕੀਤਾ
ਗਿਆ
ਕਿ
ਸਿਰਫ
ਆਪ
ਹੀ
ਨਾ
ਲੁਟੋ।
ਦੂਜਿਆਂ
ਨੂੰ
ਭੀ
ਲੁਟਾਉ।
ਤੇ
ਉਹਨਾਂ
ਦੇ
ਕਾਰੋਬਾਰਾਂ
ਵਿਚ
ਆਪਣਾ
ਹਿਸਾ
ਪਾਉ।
ਇਸਦੀ
ਉਦਾਹਰਣ
ਵਜੋਂ,
ਬਠਿੰਡਾ
ਰਿਫਾਈਨਰੀ
ਦੀ
ਗੱਲ
ਕਰਦੇ
ਹਾਂ।
ਇਹ
ਲੰਡਨ
ਵਸ਼ਦੇ
ਰਾਜਸਤਾਨੀ
ਭਾਰਤੀ
ਲਛਮੀ
ਨਰਾਇਣ
ਮਿਤਲ
ਦਾ
ਅਦਾਰਾ
ਹੈ।
ਇਸ
ਵਿਚ
ਪੰਜਾਬ
ਸਰਕਾਰ
ਦੀ
ਇਕ
ਪੈਸੇ
ਦੀ
ਭੀ
ਹਿਸੇਦਾਰੀ
ਨਹੀਂ
ਹੈ।
ਪਰ
ਪੰਜਾਬ
ਦਾ
ਅਰਬਾਂ
ਰੁਪਈਆ
ਇਸਦੀ
ਭੇਟਾ
ਕਰ
ਦਿਤਾ
ਗਿਆ
ਹੈ।
ਪੈਸਾ
ਕਮਾਉਣ
ਦਾ
ਇਕ
ਢੰਗ
ਇਹ
ਭੀ
ਕਢਿਆ
ਗਿਆ
ਕਿ
ਭੂਰੇ
ਦਰਿਆ
ਦੀ
ਥਾਂ
ਕਾਲਾ
ਦਰਿਆ
ਬਗਵਾ
ਦਿਤਾ
ਗਿਆ।
ਇਕ
ਹੋਰ
ਕਾਢ
ਪਿੰਡਾਂ
ਨੂੰ
ਲੁਟਣ
ਦੀ
ਕੱਢੀ
ਗਈ।
ਕਨੂੰਨ
ਵਿਚ
ਸੋਧ
ਕੀਤੀ
ਗਈ
ਕਿ
ਪਿੰਡ
ਦਾ
ਸਰਪੰਚ
ਸ਼ਾਮਲਾਤ
ਦਾਨ
ਕਰ
ਸਕਦਾ
ਹੈ।
ਸਹਿਰਾਂ
ਨਜਦੀਕ
ਜਮੀਨ
ਦਾ
ਭਾ
ਕ੍ਰੋੜਾਂ
ਰੁਪਏ
ਏਕੜ
ਹੈ।
ਬੱਸ
ਸਰਪੰਚ
ਦੇ
ਗਲ
ਤੇ
ਅੰਗੂਠਾ
ਰੱਖੋ।
ਜਮੀਨ
ਦਾਨ
ਕਰਵਾਉ।
ਜਮੀਨ
ਦੀ
ਕੀਮਤ
ਆਪਣੀ
ਜੇਬ
ਵਿਚ
ਪਾਉ।
ਸੰਗਤ
ਦਰਸ਼ਨ,
ਸਰਕਾਰ
ਲੁਟਣ
ਦਾ
ਬੜਾ
ਸੋਖਾ
ਸਾਧਨ
ਹੈ।
ਇਸਦਾ
ਨਾਂ
ਕੋਈ
ਹਿਸਾਬ
ਕਿਤਾਬ
ਹੈ,
ਨਾਂ
ਕੋਈ
ਰਿਕਾਰਡ।
ਇਸ
ਫਰਾਡ
ਰਾਹੀਂ
ਸਰਕਾਰ
ਦਾ
ਅਰਬਾਂ
ਰੁਪਈਆ
ਵੰਡਿਆ
ਦਿਖਾ
ਦਿਤਾ
ਗਿਆ।
ਪਰ
ਕੋਈ
ਭੀ
ਨਹੀਂ
ਕਹਿ
ਰਿਹਾ
ਕਿ
ਮੈਨੂੰ
ਕੁਝ
ਦਿਤਾ
ਗਿਆ
ਹੈ।
ਸੰਗਤ
ਦਰਸ਼ਨ
ਦੇ
ਢਕਵੰਜ
ਰਾਹੀਂ
ਲੁਟਣ
ਦੀ
ਖਾਤਰ,
ਨੈਹਰੀ
ਕੋਠੀਆਂ
ਵੇਚ
ਦਿਤੀਆਂ।
ਸਾਂਝੀਆਂ
ਥਾਵਾਂ
ਵੇਚ
ਦਿਤੀਆਂ।
ਪੰਜਾਬ
ਦੀਆ 13
ਮੁਖ
ਕਾਰਪੋਰੇਸ਼ਨਾਂ
ਬੋਰਡਾਂ
ਨੂੰ
ਅਰਬਾਂ
ਵਿਚ
ਲੁਟਿਆ
ਗਿਆ।
ਬੈਂਕਾਂ
ਨੂੰ
ਲੁਟਿਆ
ਗਿਆ।
ਜਿਸ
ਕਾਰਨ
ਪੰਜਾਬ
ਦਾ
ਸਾਰਾ
ਵਿਕਾਸ਼
ਰੁਕ
ਗਿਆ।
ਲੁਟਿਆ
ਗਿਆ
ਇਸ
ਲਈ
ਕਹਿ
ਰਿਹਾ
ਹਾਂ
ਕਿਉਂਕੇ
ਪੰਜਾਬ
ਕਦੇ
ਭੀ
ਇਹਨਾ
ਦਾ
ਕਰਜਾ
ਮੋੜਨ
ਦੇ
ਸਮਰੱਥ
ਨਹੀਂ
ਹੋਵੇ
ਗਾ।
ਇੰਡੱਸ਼ਟਰੀ
ਨੂੰ
ਮੋਟੇ
ਚੜਾਵੇ
ਦੇਣ
ਲਈ
ਮਜਬੂਰ
ਕੀਤਾ।
ਜੋ
ਨਹੀਂ
ਦੇ
ਸਕੇ
ਉਹਨਾਂ
ਨੂੰ
ਕੂਚ
ਕਰਾ
ਦਿਤਾ।
ਅੱਜ
ਸਾਰੇ
ਵੱਡੇ
ਛੋਟੇ
ਕਾਰਖਾਨੇ,
ਇਂਡੱਸਟਰੀਅਲ਼
ਏਰੀਏ
ਉਜਾੜ
ਬਣੇ
ਪਏ
ਹਨ।
ਕੀ
ਕੀ
ਗਿਣੋ
ਗੇ।
ਦੁਨੀਆ
ਭਰ
ਵਿਚ,
ਅਜਿਹੀਆਂ
ਲੁਟਾਂ
ਦੀ
ਕਿਤੇ
ਭੀ
ਮਿਸ਼ਾਲ
ਨਹੀ
ਮਿਲਦੀ।
ਪੰਜਾਬ
ਜੁਮੇਂ
ਇਤਨਾ
ਕਰਜਾ
ਹੈ,
ਜਿਸਨੂੰ
ਪੰਜਾਬ
ਕਦੇ
ਭੀ
ਮੋੜ
ਨਹੀਂ
ਸਕਦਾ।
ਇਸਦੇ
ਖੁਸ਼ਹਾਲ
ਹੋਣ
ਦੀ
ਤਾਂ
ਗੱਲ
ਹੀ
ਛਡੋ।
ਵਿਆਜ
ਦੇਣ
ਕਰਕੇ
ਹੀ,
ਹੋਰ
ਕੰਗਾਲ
ਹੋਣ
ਤੋਂ
ਨਹੀਂ
ਰੋਕਿਆ
ਜਾ
ਸਕਦਾ।
2012
ਦੀ
ਚੋਣ
ਤੋਂ
ਬਾਦ
ਪੰਜਾਬ
ਨੂੰ
ਕਿਵੇਂ
ਲੁਟਿਆ।
ਇਸ
ਵਾਰੇ
ਇਤਨਾ
ਹੀ
ਕਹਿਣਾ
ਕਾਫੀ
ਹੈ
ਕਿ
ਜੋ
ਸਾਧਨ
ਪੰਜਾਬ
ਲੁਟਣ
ਦੇ 2007
ਵਿਚ
ਸੁਰੂ
ਕੀਤੇ
ਸਨ।
ਉਹਨਾਂ
ਤੇ
ਜੁਆਨੀ
ਆ
ਗਈ
ਸੀ। 2012
ਦੀ
ਚੋਣ
ਤੋਂ
ਬਾਦਲ
ਸਹਿਬ
ਬਹੁਤ
ਡਰੇ
ਹੋਏ
ਸੀ।
ਕਿਹਾ
ਜਾਂਦਾ
ਸੀ
ਕਿ
ਉਹਨਾਂ
ਦਾ
ਸੁਖਬੀਰ
ਨਾਲੋਂ
ਮਨਪ੍ਰੀਤ
ਨਾਲ
ਜਿਆਦਾ
ਮੋਹ
ਸੀ।
ਉਹਨਾਂ
ਸੋਚਿਆ
ਕਿ
ਜੇ
ਮਨਪ੍ਰੀਤ 15-20
ਸੀਟਾਂ
ਲੈ
ਜਾਵੇ
ਤਾਂ
ਉਸੇ
ਨੂੰ
ਹੀ
ਅਕਾਲੀ
ਸਪੋਰਟ
ਦੇਕੇ
ਮੁਖ
ਮੰਤਰੀ
ਬਣਾ
ਦੇਈਏ।
ਇਸ
ਤਰਾਂ
ਕੈਪਟਨ
ਅਤੇ
ਸੁਖਬੀਰ
ਦੋਨਾਂ
ਤੋਂ
ਛੁਟਕਾਰਾ
ਹੋ
ਜਾਏ
ਗਾ।
ਪੈਸਾ
ਉਹਨਾਂ
ਕੋਲ
ਪਹਿਲੇ
ਹੀ
ਬਹੁਤ
ਜਮਾਂ
ਕੀਤਾ
ਹੋਇਆ
ਸੀ।
ਅਣ-ਲੌਜੀਕਲ
ਬਹਾਨਾ
ਬਣਾਕੇ
ਮਨਪ੍ਰੀਤ
ਨੂੰ
ਸਰਕਾਰ
ਤੇ
ਅਕਾਲੀਦਲ
ਵਿਚੋਂ
ਕੱਢ
ਦਿਤਾ
ਗਿਆ।
ਲੋਕਾਂ
ਨੇ
ਮਨਪ੍ਰੀਤ
ਨੂੰ
ਆਪਣੀਆਂ
ਅੱਖਾਂ
ਤੇ
ਬਠਾਇਆ।
ਬੜੇ
ਵੱਢੇ
ਇਕੱਠ
ਹੋਏ।
ਜੇ
ਉਹ
ਸੁਖਬੀਰ
ਦੀ
ਦਾਦਾਗਿਰੀ,
ਧਕੇਸ਼ਾਹੀ
ਅਤੇ
ਭ੍ਰਿਸ਼ਟਾਚਾਰ
ਦੀ
ਗੱਲ
ਕਰਦੇ
ਤਾਂ
ਉਹਨਾਂ
ਦਾ
ਮੁਖ
ਮੰਤਰੀ
ਬਨਣਾ
ਯਕੀਨੀ
ਸੀ।
ਪਰ
ਉਹ
ਪ੍ਰਵਾਰਿਕ
ਮੋਹ
ਤੋਂ
ਬਾਹਰ
ਨਹੀਂ
ਨਿਕਲ
ਸਕੇ।
ਅੱਡ
ਹੋਣ
ਦੇ
ਵਾਵਜੂਦ
ਕਈ
ਲਿੰਕ
ਮਜੂਦ
ਰਹੇ।
ਜੋ
ਉਹ
ਤੋੜ
ਨਾ
ਸਕੇ।
ਜੋ
ਆਦਮੀ
ਉਹਨਾਂ
ਦੀ
ਚੋਣ
ਮਹਿਮ
ਦਾ
ਇੰਚਾਰਜ
ਸੀ
ਉਹ
ਕਈ
ਸਾਲ
ਬਾਦਲ
ਸਹਿਬ
ਕੋਲ
ਰਿਹਾ
ਸੀ।
ਇਸ
ਕਰਕੇ
ਚੋਣ
ਸਮੇਂ
ਤਕ
ਉਭਾਰ
ਪਹਿਲਾਂ
ਵਾਲਾ
ਨਾਂ
ਰਿਹਾ।
ਫਿਰ
ਭੀ
ਚੋਣ
ਨਤੀਜਾ
ਆਉਣ
ਦੇ
ਕੁਝ
ਮਿੰਟ
ਪਹਿਲਾਂ
ਤਕ,
ਘਟੋ
ਘਟ 15-20
ਸੀਟਾਂ
ਤੇ
ਪੀਪੀਪੀ
ਦੀ
ਜਿਤ
ਯੀਕੀਨੀ
ਸਮਝੀ
ਗਈ
ਸੀ।
ਪਰ
ਮਕੰਮਲ
ਹਾਰ
ਹੋਈ।
ਇਹ
ਕਿਵੇਂ
ਹੋਇਆ?
ਇਸ
ਦੇ
ਦੋ
ਕਾਰਨ
ਸਨ।
ਪਹਿਲਾ
ਇਹ
ਸੀ
ਕੇ
ਲੋਕ
ਉਸ
ਸਮੇਂ
ਭੀ
ਸੁਖਬੀਰ
ਸ਼ਾਹੀ
ਤੋਂ
ਛੁਟਕਾਰਾ
ਪਾਉਣਾ
ਚਾਹੁੰਦੇ
ਸੀ।
ਉਹਨਾਂ
ਦਾ
ਖਿਆਲ
ਸੀ
ਕਿ
ਕਾਂਗਰਸ
ਇਕੱਲੀ 60
ਸੀਟਾਂ
ਨਹੀਂ
ਜਿਤ
ਸਕੇ
ਗੀ।
ਪਰ
ਮਨਪ੍ਰੀਤ
ਨਾਲ
ਰਲਕੇ
ਸਾਂਝੀ
ਸਰਕਾਰ
ਬਣਾ
ਲਏ
ਗੀ।
ਮਨਪ੍ਰੀਤ
ਦੇ
ਅੱਡ
ਹੋਣ
ਦੇ
ਸਮੇਂ
ਤੋਂ
ਕਾਂਗਰਸ
ਦਰਸ਼ਕ
ਬਣਕੇ
ਦੇਖ
ਰਹੀ
ਸੀ।
ਪਰ
ਕਦੇ
ਕੋਈ
ਦਖਲ
ਨਹੀਂ
ਦਿਤਾ
ਸੀ।
ਚੋਣਾਂ
ਦੇ
ਬਹੁਤ
ਨਜਦੀਕ,
ਕੈਪਟਨ
ਸਹਿਬ
ਨੇ
ਮਨਪ੍ਰੀਤ
ਦੇ
ਦੋ
ਅਹੁਦੇਦਾਰ
ਟਿਕਟ
ਦੇਣ
ਦਾ
ਲਾਲਚ
ਦੇਕੇ
ਤੋੜ
ਲਏ।
ਲੋਕ
ਬਹੁਤ
ਹਰਾਨ
ਸਨ।
ਲੋਕ
ਬੇਆਸ
ਹੋ
ਗਏ
ਸਨ।
ਮਨਪ੍ਰੀਤ
ਦੀ
ਲੈਹਰ
ਕਮਜੋਰ
ਤਾਂ
ਹੋਈ
ਪਰ
ਖਤਮ
ਨਹੀਂ
ਸੀ
ਹੋਈ।
ਦੂਜਾ
ਕਾਰਨ
ਇਹ
ਸੀ
ਕਿ
ਜੋ
ਚੋਣ
ਮਸ਼ੀਨਾਂ
ਪੰਜਾਬ
ਭੇਜੀਆਂ
ਗਈਆਂ
ਸਨ,
ਉਹ
ਬੰਗਾਲ
ਤੋਂ
ਆਈਆਂ
ਸਨ।
ਇਹ
ਮਮਤਾ
ਜੀ
ਦੀ
ਆਪਣੀ
ਕੰਪਨੀ
ਹੈ
ਜਾਂ
ਉਹਨਾਂ
ਦੇ
ਕਿਸੇ
ਨਜਦੀਕੀ
ਦੀ।
ਇਸ
ਤੋਂ
ਪਹਿਲਾਂ
ਇਹ
ਮਸ਼ੀਨਾਂ
ਸਿਰਫ
ਇਕ
ਵਾਰ
ਬੰਗਾਲ
ਵਿਚ
ਹੀ
ਵਰਤੀਆਂ
ਗਈਆਂ
ਸਨ।
ਅਤੇ
ਇਹਨਾਂ
ਨੇ
ਮਮਤਾ
ਬੈਨਰਜੀ
ਨੂੰ
ਜਿਤ
ਦੁਆਈ
ਸੀ।
ਦੂਜੀ
ਵਾਰ
ਇਹ
ਪੰਜਾਬ
ਵਿਚ
ਵਰਤੀਆਂ
ਗਈਆਂ।
ਸਰਵੇਖਣ
ਕਰਨ
ਵਾਲੇ
ਚਿੰਤਕਾਂ
ਦਾ
ਕਹਿਣਾ
ਹੈ
ਕਿ
ਇਹਨਾਂ
ਮਸ਼ੀਨਾਂ
ਵਿਚ,
ਪਤੰਗ
ਦੇ
ਨਿਸ਼ਾਨ
ਦੀ
ਵੋਟ
ਅੰਦਾਜੇ
ਤੋਂ
ਤੀਸਰਾ
ਹਿਸਾ
ਘਟੀ
ਅਤੇ
ਤਕੜੀ
ਦੇ
ਨਿਸ਼ਾਨ
ਨੂੰ
ਅੰਦਾਜੇ
ਤੋਂ
ਇਤਨਾ
ਹੀ
ਵਾਧਾ
ਮਿਲਿਆ।
ਜਦ
ਕਿ
ਪੰਜਾ,
ਦਾਤੀ-ਬਲੀ,
ਦਾਤੀ-ਹਥੌੜਾ,
ਵਿਚ
ਕੋਈ
ਤਬਦੀਲੀ
ਨਹੀਂ
ਹੋਈ।
ਮਨਪ੍ਰੀਤ
ਜੀ
ਨੂੰ
ਬਹੁਤ
ਰਾਇ
ਮਿਲੀ
ਕਿ
ਉਹ
ਇਸਦੇ
ਖਿਲਾਫ
ਅਵਾਜ
ੳਠਾਉਣ।
ਪਰ
ਘਰੇਲੂ
ਬੰਧਨਾਂ
ਕਰਕੇ
ਉਹ
ਅਜੇਹਾ
ਨਹੀਂ
ਕਰ
ਸਕੇ।
ਭਾਵ
ਇਹ
ਕਿ 2012
ਦੀ
ਜਿਤ
ਬਾਦਲਸ਼ਾਹੀ
ਨੂੰ
ਪੰਜਾਬ
ਦੇ
ਲੋਕਾਂ
ਨੇ
ਪੌਜੇਟਿਵ
ਵੋਟ
ਨਾਲ
ਨਹੀਂ
ਦਿਤੀ।
ਬਲਕਿ
ਮਨਪ੍ਰੀਤ,
ਸੁਖਬੀਰ,
ਮਜੀਠੀਆ,
ਮਮਤਾ,
ਮਨਮੋਹਨ
ਸੰਘ,
ਕੈਪਟਨ,
ਦੀ
ਮਿਲੀਭੁਗਤ
ਨੇ
ਦਿਤੀ
ਹੈ।