03 ਆਪ
ਵਾਲਿਉ
ਵਧਾਈਆਂ, ਆਪਣਾ
ਕੇਜਰੀਵਾਲ
ਜਾਣਦਾ
ਹੈ,
ਕਿਵੇਂ
ਲੁਟੀਦੀ
ਹੈ
ਪਂਜਾਬੀ
ਅਕੈਡਮੀ।
ਕੇਜਰੀਵਾਲ
ਜੀ
ਨੇ 10
ਜੂੰਨ
ਨੂੰ
ਪੰਜਾਬ
ਦੇ
ਤਕਰੀਬਨ
ਸਭ
ਪੇਪਰਾਂ
ਵਿਚ
ਆਪਣੀ
ਤਿਰਛੀ
ਨਜਰ
ਵਾਲੀ
ਫੋਟੋ
ਅਖਬਾਰਾਂ
ਦੇ
ਫੁਲ
ਪੇਜਾਂ
ਤੇ
ਛਪਵਾਈ
ਹੈ।
ਇਕ
ਇਸ਼ਤਿਹਾਰ
ਦੀ
ਕੀਮਤ
ਅੰਦਾਜਨ
ਅਖਬਾਰ
ਦੀ
ਸਰਕੂਲੇਸ਼ਨ
ਮੁਤਾਬਿਕ 5
ਲਖ
ਤੋਂ 25
ਲਖ
ਹੋ
ਸਕਦੀ
ਹੈ।
ਐਡੇ
ਇਸ਼ਤਿਹਾਰ
ਵਿਚ
ਸਿਰਫ
ਦੋ
ਹੀ
ਲਾਈਨਾਂ
ਹਨ। *
ਹਰ
ਸਰਕਾਰੀ
ਸਕੂਲ
ਵਿਚ
ਪਜਾਬੀ
ਟੀਚਰ
ਹੋਵੇ
ਗਾ * *
ਪੰਜਾਬੀ
ਟੀਚਰਾਂ
ਦੀ
ਤਨਖਾਹ
ਵਧਾਈ
ਗਈ
ਹੈ*।
ਇਹ
ਇਸ਼ਤਿਹਾਰ
ਪੰਜਾਬੀ
ਅਕੈਡਮੀ
ਦਿਲੀ
ਵਲੋਂ
ਦਿਤਾ
ਗਿਆ
ਹੈ।
ਇਹ
ਭੁਲੇਖਾ
ਪਾਉਣ
ਲਈ
ਕਿ
ਦਿਲੀ
ਸਰਕਾਰ
ਪੰਜਾਬੀ
ਅਕੈਡਮੀ
ਨੂੰ
ਬਹੁਤ
ਉਚਾ
ਚੁਕ
ਰਹੀ
ਹੈ
ਤੇ
ਅਕੈਡਮੀ
ਦੇ
ਸਾਰੇ
ਪੰਜਾਬੀ
ਟੀਚਰਾਂ
ਦੀ
ਤਨਖਾਹ
ਵਧਾ
ਦਿਤੀ
ਹੈ।
ਅਸਲੀਅਤ
ਇਹ
ਹੈ
ਕਿ
ਇਹ
ਅਕੈਡਮੀ
ਵਿਦਿਅਕ
ਅਕੈਡਮੀ
ਨਹੀਂ।
ਇਹ
ਸਕੂਲ
ਕਾਲਿਜ
ਵਗੈਰਾ
ਨਹੀਂ
ਚਲਾਉਂਦੀ।
ਇਹ
ਪੰਜਾਬੀ
ਕਲਚਰ
ਅਕੈਡਮੀ
ਹੈ,
ਜਿਥੇ
ਡਰਾਮੇ,
ਨਾਚ,
ਥੇਟਰ,
ਚਿਲਡਰਨ
ਸ਼ੋ,
ਵਗੈਰਾ
ਦੀ
ਟਰੇਨਿੰਗ
ਦੇਂਦੀ
ਹੈ।
ਇਸ
ਲਈ
ਇਥੇ
ਪੰਜਾਬੀ
ਟੀਚਰ
ਹੋਣ,
ਜਾਂ
ਪੰਜਾਬੀ
ਪੜਾਉਣ,
ਦਾ
ਸੁਆਲ
ਹੀ
ਪੈਦਾ
ਨਹੀਂ
ਹੁੰਦਾ।
ਇਹ
ਅਕੈਡਮੀ
ਬਹੁਤ
ਪੁਰਾਣੀ
ਹੈ।
ਕੇਜਰੀਵਾਲ
ਜੀ
ਇਸਦੇ
ਚੇਅਰਮੈਨ
ਹਨ।
ਪਰ
ਇਸਨੇ
ਕੁਝ
ਪਹਿਲੇ 56
ਬਚਾ
ਸੈਂਟਰ
ਖੋਲੇ
ਸਨ।
ਕੇਜਰੀਵਾਲ
ਸਰਕਾਰ
ਨੇ 10-8-2015
ਨੂੰ
ਲੜਕੀਆਂ
ਦੀ
ਨਵੀਂ
ਭਰਤੀ
ਕੀਤੀ
ਹੈ।
ਇਹਨਾਂ 56
ਸੈਟਰਾਂ
ਵਿਚੋਂ 46
ਵਖੋ
ਵੱਖ
ਗੁਰਦੁਆਰਰਿਆਂ
ਵਿਚ
ਚਲਦੇ
ਹਨ।
ਤਿੰਨ
ਕੈਂਸਲ
ਕਰ
ਦਿਤੇ
ਹਨ।
ਬਾਕੀ
ਕਮਿਊਨਿਟੀ
ਸੈਂਟਰਾਂ,
ਪਲੇਅ
ਸਕੂਲਾਂ,
ਸ਼ਿਵ
ਮੰਦਰ,
ਆਦਿ
ਵਿਚ
ਚਲਦੇ
ਹਨ।
ਇਹਨਾਂ
ਵਿਚ
ਬੀਏ
ਨੂੰ 5000/-
ਤੇ
ਐਮਐਡ
ਨੂੰ 7500/
ਤਨਖਾਹ
ਦਿਤੀ
ਜਾਂਦੀ
ਹੈ।
ਇਕ
ਹਰਿੰਦਰ
ਕੌਰ
ਲੜਕੀ
ਕੰਪਿਊਟਰ
ਦੀ
ਡਿਉਟੀ
ਕਰਦੀ
ਹੈ।
ਕੇਜਰੀਵਾਲ
ਜੀਨੇ
ਇਸ
ਅਕੈਡਮੀ
ਦੀ
ਕਿਨੀ
ਸੇਵਾ
ਕੀਤੀ
ਹੈ?
ਸੰਭਾਵਤ 40, 50,
ਕ੍ਰੋੜ
ਰੁਪਈਆਂ
ਤਾਂ
ਆਪਣੀ
ਫੋਟੋ
ਚਮਕਾਉਣ
ਲਈ
ਐਡਾਂ
ਤੇ
ਖਰਚ
ਕਰ
ਦਿਤਾ
ਹੈ।
ਬਾਕੀ
ਰਹਿੰਦਾ
ਲੁਟਣ
ਲਈ
ਆਪਣਿਆਂ
ਨਾਲ
ਰੇਟ
ਕੰਟਰੈਕਟ
ਕਰ
ਲਏ
ਹਨ।
ਬਚਿਆਂ
ਦੇ
ਫੰਕਸ਼ਨ
ਲਈ
ਟੈਂਟ,
ਸਟੇਜ,
ਤੇ
ਲਾਈਟਾਂ
ਲਈ 20
ਲਖ,
ਸਾਊਂਡ
ਸਿਸਟਮ 20
ਲਖ,
ਵੀਡੀਉ
ਰਿਕਾਰਡਿੰਗ 5
ਲਖ,
ਟੈਂਪੂ
ਵਗੈਰਾ
ਸਕੂਲਾਂ
ਦੇ
ਬਚੇ
ਲਿਆਉਣ
ਲਈ 10
ਲਖ,
ਬਚਿਆਂ
ਦੀ
ਸਕਿਉਰਿਟੀ 5
ਲਖ,
ਟੈਂਟ
ਦਾ
ਬੈਨਰ 1
ਲਖ,
ਪ੍ਰਤੀ
ਫੰਕਸ਼ਨ।
ਜੈ
ਬੋਲੋ …….ਕੀ।