04 ਆਪ ਕਰਨ
ਲੱਗੀ
ਸੁਖਬੀਰ
ਵਾਲੇ
ਲੈਡ
ਮਾਫੀਏ
ਦੀ
ਪੁਸਤਪਨਾਹੀ
ਕੈਪਟਨ
ਦੇ
ਕੱਟੜ
ਫੈਨ
ਬਾਦਲ
ਸਰਕਾਰ
ਵਿੱਚ
ਸੁਖਬੀਰ
ਬਾਦਲ
ਦੇ
ਚਹੇਤੇ
ਰਹੇ
ਲੈਡ
ਮਾਫੀਏ
ਦੇ
ਬਹੁਤ
ਸਾਰੇ
ਬੰਦੇ
ਆਮ
ਆਦਮੀ
ਪਾਰਟੀ
ਵਿੱਚ
ਪੈਸੇ
ਦੇ
ਜ਼ੋਰ
ਨਾਲ
ਅਪਣਾ
ਸਥਾਨ
ਪੰਜਾਬ
ਦੀ
ਮੂਹਰਲੀ
ਲੀਡਰਸ਼ਿਪ
ਵਿੱਚ
ਬਣਾ
ਚੁੱਕੇ
ਨੇ ,ਇਹਨਾ
ਵਿੱਚ
ਪਟਿਆਲੇ
ਜਿਲੇ
ਤੋਂ
ਅਮਨਦੀਪ
ਸਿੰਘ
ਭੰਗੂ
ਜੋ
ਕਿ
ਸੁਖਬੀਰ
ਦੀ
ਸਹਿ
ਤੇ
ਪਟਿਆਲੇ
ਜਿਲੇ
ਵਿੱਚ
ਜ਼ਮੀਨ
ਸੰਬੰਧੀ
ਜੋ
ਵੀ
ਜਾਇਜ
ਨਜਾਇਜ
ਕਾਰੋਬਾਰ
ਕਰਕੇ
ਲੋਕਾਂ
ਦੀ
ਮੋਟੀ
ਛਿੱਲ
ਲਾ
ਕੇ
ਚੰਗੀ
ਕਮਾਈ
ਕੀਤੀ ,ਅੱਜ-ਕੱਲ੍ਹ
ਪੰਜਾਬ
ਦੀ
ਆਮ
ਆਦਮੀ
ਪਾਰਟੀ
ਦਾ
ਵਿੱਤ
ਕਮੇਟੀ
ਦਾ
ਮੈਂਬਰ
ਹੈ
ਤੇ ,ਪਾਰਟੀ
ਦਾ
ਫਾਈਨਸਰ
ਵੀ
।
ਮੀਡੀਆ
ਵਿੱਚ
ਸ਼ਹੀਦ
ਪਰਿਵਾਰ
ਨੂੰ
ਕੱਟੇ
ਚੈੱਕਾ
ਦਾ
ਰੌਲਾ
ਪੈ
ਰਿਹਾ
ਸਾਰੇ
ਪੈਸੇ
ਅਮਨਦੀਪ
ਭੰਗੂ
ਦੇ
ਨਿੱਜੀ
ਅਕਾਊਟ
ਵਿਚੋਂ
ਗਏ ,ਪਟਿਆਲੇ
ਜਿਲੇ
ਵਿੱਚ
ਪ੍ਰਾਪਰਟੀ
ਦਾ
ਕਾਰੋਬਾਰ
ਵਿੱਚ
ਘਾਲਾਂ
ਮਾਲਾ
ਕਰਨ
ਵਾਲਾ
ਲੈਡ
ਮਾਫੀਆ
ਦਾ
ਇਹ
ਬਹੁਤ
ਵੱਡਾ
ਗਰੁਪ
ਹੈ ,ਅਮਨਦੀਪ
ਭੰਗੂ
ਦੇ
ਕਰੀਬੀ
ਸਾਥੀ
ਕਰਨਵੀਰ
ਟਿਵਾਨਾ
ਜੋ
ਕਿ
ਅੱਜ-ਕੱਲ੍ਹ
ਆਮ
ਆਦਮੀ
ਪਾਰਟੀ
ਪੰਜਾਬ
ਦੇ
ਇੰਨਚਾਰਜ
ਸੰਜੇ
ਸਿੰਘ
ਦੇ
ਸੱਜਾ
ਹੱਥ
ਬਣ
ਕੇ
ਹਰ
ਜਗਾ
ਉਸ
ਨਾਲ
ਵਿਚਰ
ਰਹੇ
ਨੇ ,ਬਹੁਤ
ਹੀ
ਭਰੋਸੇਯੋਗ
ਸੂਤਰਾਂ
ਮੁਤਾਬਕ
ਕਰਨਵੀਰ
ਟਿਵਾਨਾ
ਤੇ
ਅਮਨਦੀਪ
ਭੰਗੂ
ਤੇ
ਸੰਜੇ
ਸਿੰਘ
ਨੇ
ਕਾਲੇ
ਧਨ
ਨਾਲ
ਯੂ.ਪੀ.
ਵਿੱਚ
ਇੱਕ
ਵੱਡਾ
ਫ਼ਾਰਮ
ਸਾਝੇਦਾਰੀ
ਵਿੱਚ
ਖਰੀਦ
ਲਿਆ
ਤਾ
ਕਿ
ਸੰਜੇ
ਸਿੰਘ
ਨਾਲ
ਨੇੜਤਾ
ਵਧਾ
ਕੇ
ਆਪਣੇ
ਸਾਥੀ
ਲੈਡ
ਮਾਫੀਆ
ਲਈ 2017
ਵਿਧਾਨ
ਸਭਾ
ਲਈ
ਟਿਕਟਾਂ
ਪੱਕੀਆ
ਕਰ
ਲਈਆ
ਜਾਣ
ਪੰਜਾਬੀਓ
ਸਮਝੋ
ਕਿ
ਸੁਖਬੀਰ
ਵਾਲਾ
ਲੈਡ
ਮਾਫੀਆ
ਸਿਸਟਮ
ਬਦਲੇਗਾ ,ਪੰਜਾਬ
ਨੂੰ
ਬਰਬਾਦ
ਕਰਨ
ਵਾਲੀਆ
ਸਕੀਮਾਂ
ਟੋਪੀ
ਵਾਲਿਆ
ਵੱਲੋਂ
ਘੜੀਆ
ਜਾ
ਰਹੀਆ
ਨੇ
2017
ਪੰਜਾਬ ,ਪੰਜਾਬੀਅਤ
ਤੇ
ਖੁਸ਼ਹਾਲ
ਪੰਜਾਬ
ਲਈ
ਇੱਕੋ
ਇੱਕ
ਉਮੀਦ
ਕੈਪਟਨ
ਸਰਕਾਰ