06 ਐਚ
ਐਸ
ਫੂਲਕਾ
ਨੇ
ਕੈਨੇਡਾ
ਦੌਰੇ
ਦੌਰਾਨ
ਤਿੰਨ
ਵੱਡੇ
ਝੂਠ
ਬੋਲੇ!
ਬਰੈਂਪਟਨ (ਮਾਰਚ 15-2016)
ਸਿੱਖਸ
ਫਾਰ
ਜਸਟਿਸ
ਬਾਰੇ
ਐਡਵੋਕੇਟ
ਐਚ
ਐਸ
ਫੂਲਕਾ
ਵਲੋਂ
ਦਿੱਤੇ
ਬਿਆਨ
ਕਿ
ਸਿੱਖਸ
ਫਾਰ
ਜਸਟਿਸ
ਨੇ
ਸਿੱਖ
ਨਸਲਕੁਸ਼ੀ
ਦਾ
ਕੋਈ
ਕੇਸ
ਨਹੀਂ
ਲੜਿਆ,
ਬਾਰੇ
ਗੁਰਪਤਵੰਤ
ਸਿੰਘ
ਪੰਨੂੰ
ਹੀ
ਜਿਆਦਾ
ਜਾਣਕਾਰੀ
ਦੇ
ਸਕਦੇ
ਹਨ,
ਪਰ
ਸਿੱਖ
ਚੈਨਲ
ਰਾਹੀਂ
ਪ੍ਰਸਾਰਤ
ਇਕ
ਇੰਟਰਵਿਊ
ਵਿੱਚ
ਆਮ
ਆਦਮੀ
ਪਾਰਟੀ
ਦੇ
ਸਿਰਕੱਢ
ਆਗੂ
ਐਚ
ਐਸ
ਫੂਲਕਾ
ਆਪ
ਮੰਨਦੇ
ਹਨ
ਕਿ
ਸਿੱਖ
ਨਸਲਕੁਸ਼ੀ
ਦੇ
ਕਿਸੇ
ਵੀ
ਕੇਸ
ਵਿੱਚ
ਉਹ
ਕਿਸੇ
ਧਿਰ
ਦੇ
ਅਟਾਰਨੀ
ਨਹੀਂ
ਸਨ।
ਇਸ
ਇੰਟਰਵਿਊ
ਵਿੱਚ
ਸਪੱਸ਼ਟ
ਕੀਤਾ
ਗਿਆ
ਕਿ
ਸਿੱਖ
ਨਸਲਕੁਸ਼ੀ
ਦੇ
ਜਿੰਨੇ
ਵੀ
ਕੇਸ
ਅਦਾਲਤਾਂ
ਵਿੱਚ
ਚੱਲੇ
ਹਨ,
ਉਸ
ਵਿੱਚ
ਕੇਸ
ਸੀ
ਬੀ
ਆਈ
ਅਤੇ
ਸਟੇਟ
ਦੇ
ਦਰਮਿਆਨ
ਚੱਲਦਾ
ਰਿਹਾ
ਹੈ।
ਵਿਕਟਮ
ਦੇ
ਹੱਕ
ਦੀ
ਪੈਰਵਾਈ
ਸੀ
ਬੀ
ਆਈ
ਦਾ
ਅਟਾਰਨੀ
ਕਰਦਾ
ਸੀ
ਅਤੇ
ਸਟੇਟ
ਦੇ
ਹੱਕ
ਦੀ
ਪੈਰਵਾਈ
ਸਰਕਾਰੀ
ਵਕੀਲ
ਕਰਦਾ
ਸੀ,
ਭਾਵ
ਐਚ
ਐਸ
ਫੂਲਕਾ
ਦੇ
ਆਪ
ਕਹਿਣ
ਅਨੁਸਾਰ
ਉਹ
ਕਿਸੇ
ਵੀ
ਕੇਸ
ਵਿੱਚ
ਕਿਸੇ
ਪਾਰਟੀ
ਵਲੋਂ
ਸ਼ਾਮਲ
ਨਹੀਂ
ਸਨ।
ਇਹੀ
ਦੋਸ਼
ਪਿਛਲੇ
ਦਿਨੀਂ
ਐਡਵੋਕੇਟ
ਫੂਲਕਾ
ਨੇ
ਸਿੱਖਸ
ਫਾਰ
ਜਸਟਿਸ
ਊਪਰ
ਲਗਾਇਆ
ਹੈ।
ਜਿਸ
ਬਾਰੇ
ਸਿੱਖ
ਫਾਰ
ਜਸਟਿਸ
ਦੇ
ਗੁਰਪਤਵੰਤ
ਸਿੰਘ
ਪੰਨੂ
ਨੇ
ਫੂਲਕਾ
ਨੂੰ
ਡੀਬੇਟ
ਦਾ
ਚੈਲਿੰਜ
ਕੀਤਾ
ਹੋਇਆ
ਹੈ।
ਸਿੱਖ
ਫਾਰ
ਜਸਟਿਸ
ਵਲੋਂ
ਬੀਤੇ
ਸਮ੍ਹੇਂ
ਵਿੱਚ
ਅਟਾਰਨੀ
ਵੋਹਰਾ
ਵੀ
ਕੈਨੇਡਾ
ਆ
ਕੇ
ਬੋਲ
ਕੇ
ਗਈ
ਹੈ
ਜੋ
ਕੁੱਝ
ਕੇਸਾਂ
ਦੀ
ਪੈਰਵਾਈ
ਕਰਦੀ
ਰਹੀ
ਸੀ।
ਇਸਦੇ
ਬਾਵਜੂਦ
ਸਿੱਖ
ਫਾਰ
ਜਸਟਿਸ
ਨੇ
ਸਰਕਾਰ
ਖਿਲਾਫ
ਇੱਕ
ਮੁਹਿੰਮ
ਵਿੱਢੀ
ਹੋਈ
ਹੈ
ਜਿਸ
ਬਾਰੇ
ਅਸੀਂ
ਸਾਰਿਆਂ
ਨੂੰ
ਮੋਟੀ
ਮੋਟੀ
ਜਾਣਕਾਰੀ
ਹੈ
ਜਦ
ਕਿ
ਐਚ
ਐਸ
ਫੂਲਕਾ
ਨੂੰ
ਆਪਣਾ
ਪਾਲਾ
ਮਾਰਦਾ
ਹੋਵੇਗਾ
ਤਾਂ
ਹੀ
ਪਹਿਲਾਂ
ਉਸਨੇ
ਟ੍ਰਿਬਿਊਨ
ਇੰਡੀਆ
ਨੂੰ 2
ਮਾਰਚ 2016
ਨੂੰ
ਟੈਲੀਫੋਨ
ਰਾਹੀਂ
ਇੰਟਰਵਿਊ
ਦੇ
ਕੇ
ਖਾਲਿਸਤਾਨੀ
ਗੁਰਪਾਂ
ਨੂੰ
ਰੈਡੀਕਲ
ਕਹਿ
ਕੇ
ਭੰਡਿਆ,
ਫੇਰ
ਅਕਾਲੀ
ਦਲ
ਬਾਦਲ
ਨਾਲ
ਰਲ੍ਹ
ਕੇ
ਉਨ੍ਹਾਂ
ਦਾ
ਵਿਰੋਧ
ਕਰਨ
ਦਾ
ਝੂਠ
ਬੋਲਿਆ
ਅਤੇ
ਤੀਸਰਾ
ਝੂਠ
ਸਿੱਖ
ਫਾਰ
ਜਸਟਿਸ
ਬਾਰੇ
ਬੋਲ
ਕੇ
ਇਥੋਂ
ਰਵਾਨਾ
ਹੋਏ
ਹਨ।
ਰਾਜਨੀਤਕ
ਪੱਖ
ਤੋਂ
ਐਨ੍ਹਾਂ
ਝੂਠ
ਬੋਲਣ
ਦਾ
ਮਾਅਨਾ
ਸਮਝ
ਪੈਂਦਾ
ਹੈ
ਕਿ 2017
ਦੀ
ਐਸੰਬਲੀ
ਚੋਣਾਂ
ਵਿੱਚ
ਹਿੰਦੂ
ਵੋਟ
ਹਾਸਿਲ
ਕਰਨ
ਲਈ
ਅਜਿਹੀ
ਮੌਕਾਪ੍ਰਸਤੀ
ਦਾ
ਸਹਾਰਾ
ਲਿਆ
ਜਾ
ਰਿਹਾ
ਹੈ।
ਅਗਰ
ਐਚ
ਐਸ
ਫੂਲਕਾ
ਸਿੱਖਾਂ
ਨਾਲ
ਦਰਦ
ਹੀ
ਰੱਖਦਾ
ਹੁੰਦਾ
ਤਾਂ
ਉਸਨੂੰ
ਭਾਈ
ਸਤਵੰਤ
ਸਿੰਘ,
ਕੇਹਰ
ਸਿੰਘ,
ਸੁੱਖਾ,
ਜਿੰਦਾ,
ਤਾਰਾ,
ਬਿਊਰਾ,
ਹਵਾਰਾ
ਅਤੇ
ਸੈਂਕੜੇ
ਹੋਰ
ਖਾੜਕੂਆਂ
ਦੇ
ਕੇਸਾਂ
ਵਿੱਚ
ਵੀ
ਦਿਲਚਸਪੀ
ਦਿਖਾਅ
ਸਕਦਾ
ਸੀ।
ਪਰ
ਗਿੱਲੇ
ਥਾਂ
ਤੇ
ਪੈਰ
ਰੱਖਣ
ਤੋਂ
ਡਰਦਾ
ਐਚ
ਐਸ
ਫੂਲਕਾ,
ਸਿੱਖਾਂ
ਦੀਆਂ
ਜੜਾਂ
ਵਿੱਚ
ਤੇਲ
ਦੇਣ
ਲਈ
ਮੁੱਖ
ਮੰਤਰੀ
ਦੀ
ਕੁਰਸੀ
ਦਾ
ਸੁਪਨਾ
ਦੇਖਣ
ਲੱਗ
ਪਿਆ
ਹੈ।
ਅਕਾਲੀ
ਦਲ
ਅੰਮ੍ਰਿਤਸਰ
ਕੈਨੇਡਾ
ਈਸਟ
ਦੀ
ਯੂਨਿਟ
ਵਲੋਂ
ਪ੍ਰਧਾਨ
ਸੁਖਮਿੰਦਰ
ਸਿੰਘ
ਹੰਸਰਾ,
ਸਕੱਤਰ
ਜਗਦੇਵ
ਸਿੰਘ
ਤੂਰ
ਅਤੇ
ਯੂਥ
ਦੇ
ਆਗੂ
ਪਰਮਿੰਦਰ
ਸਿੰਘ
ਨੇ
ਕਿਹਾ
ਕਿ
ਆਮ
ਆਦਮੀ
ਨਾਲ
ਜੁੜੇ
ਕੈਨੇਡਾ
ਦੇ
ਵਲੰਟੀਅਰ
ਵੀਰਾਂ
ਨੂੰ
ਇਨ੍ਹਾਂ
ਝੂਠ
ਦੇ
ਪੁਲੰਦਿਆਂ
ਦੀ
ਰੌਸ਼ਨੀ
ਵਿੱਚ
ਆਪਣਾ
ਪੱਖ
ਜਰੂਰ
ਰੱਖਣਾ
ਚਾਹੀਦਾ
ਹੈ,
ਕਿ
ਬਾਲਦਾਂ
ਜਾਂ
ਕੈਪਟਨਾਂ
ਨੂੰ
ਲਾਹ
ਕੇ
ਅਗਰ
ਆਹੀ
ਲੋਕ
ਅੱਗੇ
ਲਿਆਉਣੇ
ਹਨ
ਤਾਂ
ਪੰਜਾਬ
ਜਾਂ
ਸਿੱਖਾਂ
ਦੀ
ਕੀ
ਸੰਵਰੇਗਾ।