.
38
ਕੇਜਰੀ
ਗੈਂਗ
ਬੇਨਕਾਬ
(ਸਵਰਾਜ
ਲਹਿਰ -
ਪੰਜਾਬ)
Malvinder Singh Mali shared Kultar Singh's post to the group: Swaraj Lehar - Punjab
(ਸਵਰਾਜ
ਲਹਿਰ -
ਪੰਜਾਬ).
ਕੇਜਰੀ
ਗੈਂਗ
ਬੇਨਕਾਬ ;
ਜਾਦੂ
ਉਹ
ਜੋ
ਸਿਰ
ਚੜ
ਬੋਲੇ.....ਕੇਜਰੀ
ਦੇ
ਦਿੱਲੀ
ਦਰਬਾਰ
ਵੱਲੋਂ
ਪੰਜਾਬ
ਦੇ
ਥਾਪੇ
ਸੂਬੇਦਾਰ
ਦੇ
ਅਹਿਲਕਾਰ
ਦੁਰਗੇਸ
ਪਾਠਿਕ
ਨੇ
ਪੰਜਾਬ
ਦੇ
ਵਲੰਟੀਅਰਾਂ
ਦੇ
ਕਰਨ
ਜੋਗਰੇ
ਕੰਮ
ਗਿਣਾਏ
ਹਨ
ਇਸ
ਵੀਡੀਓ
ਵਿੱਚ
।
ਕੰਮ
ਕੀ
ਨੇ?
(੧)
ਆਪਾਂ
ਕਿਸੇ
ਨੇ
ਟਿਕਟ
ਲਈ
ਯਤਨ
ਨਹੀ
ਕਰਨਾ
ਸਿਰਫ
ਪਾਰਟੀ
ਦੀ
ਮਜਬੂਤੀ
ਲਈ
ਕੰਮ
ਕਰਨਾ
ਹੈ।
(੨)
ਆਪੋ
ਆਪਣੇ
ਹਲਕੇ
ਚੋਂ
ਇਮਾਨਦਾਰ
ਬੰਦੇ
ਲੱਭਣੇ
ਨੇ
(੩)
ਜੇ
ਆਪਾਂ
ਇਮਾਨਦਾਰ
ਤੇ
ਚੰਗੇ
ਬੰਦੇ
ਲੱਭਕੇ
ਚੁਣ
ਲਏ
ਤਾਂ
ਸਾਡਾ
ਮੰਤਵ
ਸਉਲ
ਹੋ
ਜਾਵੇਗਾ
(੩)
ਸਭ
ਨੂੰ
ਲੱਗ
ਰਿਹਾ
ਹੈ
ਕਿ
ਪੰਜਾਬ
ਚ
ਸਾਡੀ
ਸਰਕਾਰ
ਬਣਨ
ਜਾ
ਰਹੀ
ਹੈ
ਇਸ
ਲਈ
ਟਿਕਟਾਂ
ਹਾਸਿਲ
ਕਰਨ
ਦੀ
ਦੌੜ
ਲੱਗੀ
ਹੋਈ
ਹੈ।
ਹੁਣ
ਇਸਦੇ
ਸਿਆਸੀ
ਅਰਥ
ਕੀ
ਨਿਕਲਦੇ
ਹਨ?
ਟਿਕਟਾਂ
ਹੁਣ
ਤੱਕ
ਕੰਮ
ਕਰਨ
ਵਾਲੇ
ਵਲੰਟੀਅਰਾਂ
ਚੋਂ
ਨਹੀ
ਸਗੋ
ਲੱਭੇ
ਜਾਣ
ਵਾਲੇ
ਨਵੇਂ
ਇਮਾਨਦਾਰ
ਤੇ
ਚੰਗੇ
ਬੰਦਿਆਂ
ਨੂੰ
ਹੀ
ਦਿੱਤੀਆਂ
ਜਾਣਗੀਆਂ।
ਇਸ
ਧਾੜਵੀ
ਗੈਂਗ
ਨੇ
ਹੁਣ
ਤੱਕ
ਪੰਜਾਬ
ਚ
ਕਿਸੇ
ਮੁੱਦੇ
ਬਾਰੇ
ਨਾ
ਹੀ
ਰਾਜਸੀ
ਚੇਤਨਾ
ਮੁਹਿੰਮ
ਤੇ
ਨਾ
ਹੀ
ਕੋਈ
ਅੰਦੋਲਨ
ਕੀਤਾ
ਹੈ।
ਇਹਨਾ
ਸਿਰਫ
ਕਮੇਟੀਆਂ
ਬਣਾਉਣ
ਤੇ
ਭੰਗ
ਕਰਨ
ਦਾ
ਹੀ
ਕੰਮ
ਕੀਤਾ
ਹੈ...ਤੇ
ਕਿਸੇ
ਨੇ
ਇਹਨਾ
ਧਾੜਵੀਆਂ
ਮੂਹਰੇ
ਚੂੰ
ਚਰਾਂ
ਕੀਤੀ
ਤਾ
ਉਸਨੂੰ
ਖੁੱਡੇ
ਲਾ
ਦਿੱਤਾ
ਤੇ
ਜੇ
ਕਿਸੇ
ਨੇ
ਕੋਈ
ਸਲਾਹ
ਜਾਂ
ਸੁਆਲ
ਕਰ
ਦਿੱਤਾ
ਤਾਂ
ਉਸਨੂੰ
ਬਾਹਰ
ਦਾ
ਰਸਤਾ
ਵਿਖਾ
ਦਿੱਤਾ।
ਪੰਜਾਬ
ਲਈ
ਇਹ
ਧਾੜਵੀਆਂ
ਦੀ
ਢਾਣੀ
ਹੈ
ਇਸ
ਲਈ
ਇਹ
ਪੰਜਾਬ
ਦੇ
ਕਿਸੇ
ਮੁੱਦੇ
ਬਾਰੇ,ਉਸਦੇ
ਹੱਲ
ਬਾਰੇ
ਤੇ
ਨੀਤੀ/ਪਾਲਿਸੀ
ਬਾਰੇ
ਬੋਲਣ
ਤੋਂ
ਅਸਮਰੱਥ
ਨੇ।
ਬੱਸ
ਇੱਕੋ
ਘਰਾਟ
ਰਾਘ
ਤੇ
ਸੂਈ
ਅਟਕੀ
ਹੋਈ
ਹੈ ,,ਸਰਕਾਰ
ਬਦਲਣੀ
ਹੈ.....ਬਦਲਕੇ
ਕਰਨਾ
ਕੀ
ਹੈ?
ਛੁਣਛਣਾ...
ਹੁਣ
ਪੰਜਾਬ
ਦੇ
ਲੋਕਾਂ
ਨੂੰ
ਵਰਗਲਾਉਣ
ਲਈ
ਹਰ
ਸਰਕਾਰ
ਚ
ਗੋਟੀਆਂ
ਫਿੱਟ
ਕਰਨ
ਦੇ
ਮਾਹਰ
ਤੇ
ਕਰੋੜਾਂ
ਦੇ
ਨਿੱਜੀ
ਲਾਹੇ
ਲੈਣ
ਲਈ
ਮਸ਼ਹੂਰ
ਪੱਤਰਕਾਰ
ਕੰਵਰ
ਸੰਧੂ
ਨੂੰ
ਸੁਨਿਹਰੀ
ਰੰਗਾ "ਚੋਣ
ਮੈਨੀਫੈਸਟੋ"
ਘੜਨ
ਦੇ
ਕੰਮ
ਲਾ
ਲਿਆ
ਹੈ...
ਭਗਤਾਂ
ਨੇ
ਵੀ
ਭਾਣੇ
ਮੰਨ
ਲਏ
ਨੇ....ਪਰ
ਪੰਜਾਬ
ਦੇ
ਲੋਕ
ਇਸ
ਧਾੜਵੀ
ਗੈਂਗ
ਨੂੰ "ਛਿੱਤਰ
ਨਾਲ
ਘੁੱਗੀ
ਕੁੱਟਣ "
ਦੀ
ਆਗਿਆ
ਦੇ
ਦੇਣਗੇ?
ਇਸਦਾ
ਜਬਾਬ
ਤਾਂ
ਆਉਣ
ਵਾਲੇ
ਸਮੇਂ
ਨੇ
ਹੀ
ਦੇਣਾ....
ਪੰਜਾਬੀ
ਬਾਦਲਾਂ,ਕਾਂਗਰਸ
ਤੇ
ਭਾਜਪਾ
ਤੋਂ
ਮੁਕਤੀ
ਚਾਹੰਦੇ
ਨੇ
ਪਰ
ਉਹਨਾ
ਦੀ
ਇਸ
ਸ਼ੁਹਿਰਦ
ਭਾਵਨਾ
ਨੂੰ
ਕੋਈ
ਧਾੜਵੀ
ਗੈਂਗ
ਉਧਾਲਕੇ
ਲੈ
ਜਾਵੇ ...ਪੰਜਾਬ
ਚ
ਲੀਡਰਸਿੱਪ
ਨੂੰ
ਖੱਸੀ
ਤੇ
ਦਰਬਾਰੀ
ਬਣਾ
ਲਵੇ...ਸੋਚੋ
ਤੇ
ਬੋਲੋ
ਜੀ..
|