46
ਕੇਜਰੀਵਾਲ
ਜੀ
ਦੇ
ਖਿਲਾਫ
ਪਟੀਸ਼ਨ
ਦਰਜ
ਕਰਵਾਉਣ
ਦੀ
ਇਜਾਜਤ
ਦੇਸ
ਪ੍ਰਦੇਸ
ਵਸਦੇ
ਪੰਜਾਬੀ
ਵੀਰੋ।
ਐਂਟੀ
ਕ੍ਰੱਪਸ਼ਨ
ਪਾਰਟੀ
ਦੇ
ਸੰਸ਼ਥਾਪਕ
ਹਰਬੰਸ
ਸਿੰਘ
ਜਲਾਲ
ਦੀ
ਹਾਜਰੀ
ਕਰੋ
ਪ੍ਰਵਾਨ।
ਵੀਰੋ
ਮੈਂ
ਸ੍ਰੀ
ਕੇਜਰੀਵਾਲ,
ਸ਼ਿਸੋਧੀਆ
ਜੀ,
ਅਸ਼ੀਸ
ਖੇਤਾਨ
ਜੀ,
ਸੰਜੇ
ਸਿੰਘ
ਜੀ,
ਭਗਵੰਤ
ਮਾਨ
ਜੀ,
ਅਤੇ
ਛੋਟੇਪੁਰ
ਜੀ
ਦੇ
ਖਿਲਾਫ
ਪਟੀਸ਼ਨ
ਦਰਜ
ਕਰਵਾਉਣ
ਦੀ
ਇਜਾਜਤ
ਮੰਗਦਾ
ਹਾਂ।
ਮੈਂ
ਇਹ
ਪਟੀਸ਼ਨ
ਉਹਨਾਂ
ਨੂੰ
ਕੋਈ
ਸਜਾ
ਦੁਆਉਣ
ਲਈ
ਨਹੀਂ
ਪਾ
ਰਿਹਾ। ਨਾਂ
ਹੀ
ਮੈਂ
ਇਹ
ਪਟੀਸ਼ਨ
ਮੈਨੀਫੈਸ਼ਟੋ
ਉਪਰ
ਦਰਬਾਰ
ਸਹਿਬ
ਉਪਰ
ਝਾੜੂੱ
ਰਖਣ
ਸਬੰਧੀ
ਹੈ,
ਅਤੇ
ਨਾਂ
ਹੀ
ਖੇਤਾਨ
ਜੀ
ਵਲੋਂ
ਇਸਦੀ
ਤੁਲਨਾ
ਸ੍ਰੀਗੁਰੂ
ਗ੍ਰੰਥ
ਸਹਿਬ
ਜੀ
ਨਾਲ
ਕਰਨ
ਵਾਰੇ
ਹੈ। ਮੈਂਨੂੰ
ਦੁਖ
ਸਾਇਦ
ਤੁਹਾਡੇ
ਵਾਂਗ
ਹੀ
ਹੋਵੇ,
ਪਰ
ਇਸ
ਸਬੰਧੀ
ਕੇਸ
ਪੈ
ਚੁਕਾ
ਹੈ।
ਦੂਸਰਾ
ਕੇਸ
ਨਹੀਂ
ਮੰਨਿਆਂ
ਜਾ
ਸਕਦਾ।
ਪਰ
ਇਹ
ਪਟੀਸ਼ਨ
ਮੈਂ
ਇਸੇ
ਸਦਮੇ
ਨੂੰ
ਨਾ
ਸਹਾਰ
ਸਕਣ
ਕਰਕੇ
ਪਾ
ਰਿਹਾ
ਹਾਂ।
ਮੇਰਾ
ਛੋਟੇਪੁਰ
ਤੇ
ਮਾਨ
ਸਾਹਿਬ
ਨਾਲ
ਪਿਆਰ
ਹੈ,
ਕੋਈ
ਗਿਲਾ
ਨਹੀਂ।
ਪਰ
ਮਜਬੂਰੀ
ਹੈ
ਕਿ
ਛੋਟੇਪੁਰ
ਜੀ
ਪੰਜਾਬ
ਯੂਨਿਟ
ਦੇ
ਕਨਵੀਨਰ
ਹਨ
ਤੇ
ਮਾਨ
ਸਾਹਿਬ
ਪਾਰਲੀਮੈਂਟ
ਵਿਚ
ਪਾਰਟੀ
ਲੀਡਰ।
ਮਾਨ
ਸਹਿਬ
ਦਾ
ਹਲਕਾ
ਮੇਰੇ
ਘਰ
ਤੋਂ
ਪੰਜ
ਕੁ
ਕਿਲੋਮੀਟਰ
ਤੇ
ਪੈਂਦਾ
ਹੈ। ਸੈਂਕੜੇ
ਰਿਸ਼ਤੇਦਾਰੀਆਂ
ਹਨ। ਮੈਂ
ਉਹਨਾਂ
ਦੀ
ਸਮਰੱਥਾ
ਮੁਤਾਬਕ
ਪੂਰੀ
ਮਦਤ
ਕੀਤੀ
ਹੈ।
ਪਟੀਸ਼ਨ
ਪਾਉਣ
ਦਾ
ਅਸਲ
ਕਾਰਨ
ਇਹ
ਹੈ
ਕਿ
ਕੇਜਰੀਵਾਲ
ਸਹਿਬ
ਪੰਜਾਬੀਆਂ
ਨੂੰ
ਬਿਲਕੁਲ
ਬੁਧੂ
ਤੇ
ਉਜੱਡ
ਸਮਝਦੇ
ਹਨ। ਕਿ
ਮੈ
ਕੁਝ
ਭੀ
ਝੂਠ
ਬੋਲੀ
ਜਾਵਾਂ
ਇਹ
ਉਵੇਂ
ਹੀ
ਸੱਚ
ਮੰਨ
ਲੈਣ
ਗੇ। ਇਹ
ਕੋਈ
ਪੜਤਾਲ
ਕਰਨਯੋਗ
ਨਹੀਂ।
ਇਹਨਾਂ
ਜੋ
ਕੁਝ
ਭੀ
ਕਿਹਾ
ਹੈ,
ਮੈਂ
ਉਸ
ਸਬੰਧੀ
ਦਿਲੀ
ਜਾਕੇ
ਪੜਤਾਲ
ਕੀਤੀ
ਹੈ।
ਮੈਂਨੂੰ
ਉਹਨਾਂ
ਦੇ 35
ਝੂਠ
ਹੀ
ਨਹੀਂ,
ਫਰਾਡ
ਸਕੈਂਡਲ
ਧੋਖੇ
ਆਦਿ
ਦੇ
ਕੇਸ
ਮਿਲੇ
ਹਨ। ਇਹਨਾਂ
ਮੁਦਿਆਂ
ਨੂੰ
ਹੀ
ਅਧਾਰ
ਬਣਾਕੇ
ਹੀ
ਮੈਂ
ਇਲੈਕਸ਼ਨ
ਕਮਿਸ਼ਨ
ਤੋਂ
ਪਾਰਟੀ
ਦੀ
ਮਾਨਤਾ
ਖਤਮ
ਕਰਨ
ਤੇ
ਦਿਲੀ
ਸਰਕਾਰ
ਨੂੰ
ਡਿਸਮਿਸ
ਕਰਨ
ਦੀ
ਆਸ
ਰਖਦਾ
ਹਾਂ।
ਮੈ
ਕੇਜਰੀਵਾਲ
ਜੀ
ਨੂੰ
ਉਹਨਾਂ
ਦੇ
ਕਹਿਣ
ਮੁਤਾਬਕਿ
ਕੁਝ
ਸੁਆਲ
ਕਰਨਾ
ਚਾਹੂੰਦਾ
ਹਾਂ,
ਜੇ
ਕੇਜਰੀਵਾਲ
ਜੀ
ਗਲਤ
ਕਹਿਣ
ਤਾਂ
ਸਭ
ਵੀਰਾਂ
ਨੂੰ
ਬੇਨਤੀ
ਹੈ
ਕਿ
ਇਕ
ਸਰਬ
ਪਾਰਟੀ
ਕਮੇਟੀ
ਬਣਾਕੇ
ਉਸ
ਦੀ
ਪੜਤਾਲ
ਕਰਨ
ਦੀ
ਕ੍ਰਿਪਾਲਤਾ
ਕਰਨੀ। ਜੇ
ਕੇਜਰੀਵਾਲ
ਜੀ
ਸਚੇ
ਹੋਣ
ਤਾਂ
ਮੈਂ
ਉਹਨਾਂ
ਦਾ
ਵਰਕਰ
ਬਣਕੇ
ਸੇਵਾ
ਕਰਾਂ
ਗਾ। ਜੇ
ਕੇਜਰੀਵਾਲ
ਜੀ
ਝੂਠੇ
ਨਿਕਲਣ
ਤਾਂ
ਉਹਨਾਂ
ਨੂੰ
ਪੰਜਾਬ
ਆਉਣ
ਤੇ
ਵੋਟ
ਮੰਗਣ
ਦਾ
ਕੋਈ
ਹਕ
ਨਹੀਂ।
ਪੰਜਾਬੀਆਂ
ਨੂੰ
ਆਪਣੀ
ਆਮ
ਆਦਮੀ
ਪਾਰਟੀ
ਬਣਾਕੇ,
ਨਵੀਆਂ
ਪਾਰਟੀਆਂ,
ਸ਼ੰਸਥਾਵਾਂ
ਨਾਲ
ਸਾਂਝ
ਬਣਾਕੇ,
ਸਰਕਾਰ
ਬਨਾਉਣੀ
ਚਾਹੀਦੀ
ਹੈ।