52
ਕੇਜਰੀਵਾਲ
ਦਾ
ਪਿਛੋਕੜ,
ਨੇਕ
ਜਾਂ
ਈਮਾਨਦਾਰ
ਨਹੀਂ
ਮੈਂ
ਮੰਨਦਾ
ਹਾਂ
ਕਿ
ਤੁਹਾਡੇ
ਪੈਰ
ਹੇਠ
ਬਟੇਰਾ
ਆ
ਗਿਆ
ਹੈ।ਇਸ
ਲਈ
ਤੁਸੀ
ਅਪਣੇ
ਆਪ
ਨੂੰ
ਚਾਣਕੀਆ
ਸਮਝਣ
ਲਗੇ
ਹੋ।
ਇਹ
ਰਾਜਨੀਤੀ
ਤੁਹਾਡੇ
ਦਿਮਾਗ
ਨੂੰ
ਅਜਿਹੀ
ਚੜੀ
ਕਿ
ਤੁਸੀ
ਹਿੰਦੂ
ਭਰਾਵਾਂ
ਨੂੰ
ਭੀ
ਗੁਮਰਾਹ
ਕਰਨਾ
ਚਾਹਿਆ।
ਇਸੇ
ਚਾਣਕਿਆ
ਨਿਤੀ
ਅਧੀਨ
ਤੁਸੀ
ਦਿਲੀ
ਵਾਸੀਆਂ
ਦੇ
ਘਰਾਂ
ਤੇ
ਗਲੀਆਂ
ਵਿਚ
ਕੂੜੇ
ਕਰਕਟ
ਦੇ
ਅੰਬਾਰ
ਖੜ੍ਹੇ
ਕਰਵਾ
ਦਿਤੇ।
ਇਸੇ
ਚਾਣਕੀਆ
ਨੀਤੀ
ਅਧੀਨ
ਹੀ
ਤੁਸੀ
ਸਿਖਾਂ
ਨੂੰ
ਆਪਣਾ
ਗੁਲਾਮ
ਸਮਝਣ
ਲਗ
ਪਏ
ਹੋ।
ਮੈਂ
ਹਿੰਦੂ
ਵੀਰਾਂ
ਤੇ
ਦਿਲੀ
ਵਾਸੀਆਂ
ਦੀ
ਗਲ
ਇਸ
ਕਰਕੇ
ਕੀਤੀ
ਹੈ
ਤਾਂ
ਕਿ
ਮੇਰੇ
ਵਿਚਾਰ
ਦਾ
ਫਿਰਕੂ
ਪ੍ਰਭਾਵ
ਨਾ
ਲਿਆ
ਜਾਵੇ।
ਤੁਸੀਂ
ਪਹਿਲੀ
ਵਾਰ
ਮੁਖ
ਮੰਤਰੀ
ਬਣਦਿਆਂ
ਹੀ
ਇਕ
ਵਡੀ
ਪ੍ਰੈਸ
ਕਾਨਫਰੰਸ
ਕਰਕੇ
ਹਿੰਦੂ
ਵੀਰਾਂ
ਨੂੰ
ਗੁਮਰਾਹ
ਕਰਨ
ਦਾ
ਯਤਨ
ਕੀਤਾ।
ਜਿਸ
ਵਿਚ
ਤੁਸੀਂ
ਕਿਹਾ
ਕਿ
ਮੇਰਾ
ਜਨਮ
ਸਿਵਾਨੀ,
ਜਿਲਾ
ਭਵਾਨੀ,
ਵਿਚ
ਸ੍ਰੀ
ਕ੍ਰਿਸਨ
ਭਗਵਾਨ
ਜੀ
ਦੇ
ਜਨਮ
ਦਿਨ
ਉਤੇ 16
ਅਗੱਸਤ 1968
ਨੂੰ
ਹੋਇਆ।
ਜਿਸ
ਦਾ
ਲੋਕਾਂ
ਨੇ
ਇਕ
ਅਜੀਬ
ਪ੍ਰਭਾਵ
ਲਿਆ।
ਮੇਰਾ
ਨਾਮ
ਹੀ
ਕ੍ਰਿਸ਼ਨ
ਰੱਖ
ਦਿਤਾ।
ਜਿਸ
ਕਰਕੇ
ਲੋਕ
ਮੈਨੂੰ
ਕ੍ਰਿਸਨ
ਕਹਿ
ਕੇ
ਸਤਿਕਾਰ
ਦਿੰਦੇ
ਰਹੇ।
ਇਹ
ਤੁਹਾਡਾ
ਬਿਲਕੁਲ
ਝੂਠਾ
ਦਾਵਾ
ਸੀ।
ਕਿਉਕਿ
ਤੁਹਾਡੇ
ਸਕੂਲ
ਪਧਰ
ਤੋਂ
ਲੈ
ਕੇ
ਮੁਖ
ਮੰਤਰੀ
ਤਕ
ਦੇ
ਸਾਰੇ
ਰਿਕਾਰਡਾਂ
ਵਿਚ
ਤੁਹਾਡਾ
ਨਾਮ
ਅਰਵਿੰਦ
ਕੇਜਰੀਵਾਲ
ਹੀ
ਦਰਜ
ਹੈ।
ਭਾਵੇਂ
ਤੁਸੀਂ
ਇਹ
ਯਤਨ
ਹਿੰਦੂ
ਵੀਰਾਂ
ਵਿਚ
ਆਪਣੀ
ਹਰਮਨ
ਪਿਆਰਤਾ
ਵਧਾਉਣ
ਲਈ
ਕੀਤਾ
ਹੋਵੇ,
ਪਰ
ਇਕ
ਰਾਜਨੀਤਿਕ
ਵਜੋਂ
ਇਹ
ਇਕ
ਘਟੀਆ
ਅਖਲਾਕ
ਹੋਣ
ਦਾ
ਚਿੰਨ
ਹੈ।
ਦੂਸਰੀ
ਗਲ
ਬਾਰੇ
ਮੇਰੀ
ਬੇਨਤੀ
ਹੈ
ਕਿ
ਤੁਸੀਂ
ਆਪਣੀ
ਸਰਕਾਰ
ਦੀ
ਸਾਰੀ
ਤਾਕਤ
ਆਪਣੇ
ਦੋ
ਮਨਿਸਟਰਾਂ
ਨੂੰ
ਦਿਤੀ
ਹੋਈ
ਹੈ।
ਤੁਹਾਡੇ
ਦੂਜੇ
ਨਿਜੀ
ਮੰਤਰੀ
ਸੁਤਿੰਦਰ
ਕੁਮਾਰ
ਜੈਨ
ਕੋਲ
ਫਾਂਧ
ਦਾ
ਮਹਿਕਮਾ
ਹੈ।ਇਸ
ਦੇ
ਨਾਲ
ਹੀ
ਉਸ
ਕੋਲ
ਚਾਰੇ
ੰਛਧ (ਮਿਊਸਪਲ
ਕਾਰਪੋਰੇਸ਼ਨ
ਦਿਲੀ)
ਪਾਵਰ,
ਹੈਲਥ,
ਇੰਡਸਟਰੀ,
ਫੈਮਲੀ
ਵਿਲਫੇਅਰ
ਵੀ
ਹੈ।
ਮੈਨੂੰ
ਉਸ
ਸਮੇਂ
ਬੜਾ
ਦੁਖ
ਹੋਇਆ
ਸੀ
ਜਦੋਂ
ਤੁਸੀਂ
ਆਪਣੀ
ਚਾਣਕੀਆ
ਨੀਤੀ
ਅਧੀਨ
ਸਮੁਚੀ
ਦਿਲੀ
ਵਿਚ
ਕੂੜੇ
ਕਰਕਟ
ਦੇ
ਅੰਬਾਰ
ਖੜੇ
ਕਰਵਾਕੇ
ਲੋਕਾਂ
ਨੂੰ
ਇਹ
ਕਹਿ
ਕੇ
ਮੂਰਖ
ਬਣਾਉਦੇ
ਸੋਂ,
ਕਿ
ੰਛਧ (ਮਿਊਸਪਲ
ਕਾਰਪੋਰੇਸ਼ਨ
ਦਿਲੀ)
ਦੇ
ਮੁਖ
ਆਹੁਦੇਦਾਰ
ਬੀਜੇਪੀ
ਦੇ
ਹਨ।
ਇਸ
ਲਈ
ਇਹ
ਗੰਦਗੀ
ਇਕਠੀ
ਹੋਣ
ਲਈ
ੰਛਧ
ਤੇ
ਭਝਫ
ਜਿੰਮੇਵਾਰ
ਹਨ।
ਮੈਂ
ਸਫਾਈ
ਕਰਮਚਾਰੀਆਂ
ਦੀ
ਤਨਖਾਹ
ਦਾ,
ਦਸੰਬਰ
ਤਕ
ਦਾ,
ਸਾਰਾ
ਪੈਸਾ
ਦੇ
ਚੁਕਾ
ਹਾਂ।
ਕਾਨੂੰਨ
ਅਨੁਸਾਰ
ੰਛਧ
ਦਾ
ਚੇਅਰਮੈਨ
ਜਾਂ
ਮੈਨੇਜਮੈਟ
ਕੋਈ
ਚੀਜ
ਹੀ
ਨਹੀਂ
ਹੰੁਦੀ।
ਸਾਰਾ
ਸਰਕਾਰੀ
ਕਾਰੋਬਾਰ
ਕਾਰਪੋਰੇਸ਼ਨ
ਦੇ
ਅਫਸ਼ਰਾਂ
ਨੇ
ਕਰਨਾ
ਹੰੁਦਾ
ਹੈ।
ਜੋ
ਕਿ
ਸਿਧੇ
ਫਾਂਧ
ਮਨਿਸਟਰ,
ੰਛਧ
ਮਨਿਸਟਰ
ਤੇ
ਮੁਖ
ਮੰਤਰੀ
ਦੇ
ਅਧੀਨ
ਹੰੁਦੇ
ਹਨ।
ਇਹ
ਕਦੇ
ਵੀ
ਕਿਸੇ
ਅਫਸਰ
ਨੂੰ
ਉਸਦੀ
ਕੁਤਾਹੀ
ਲਈ
ਸਸਪਿੰਡ
ਕਰ
ਸਕਦੇ
ਹਨ,
ਟ੍ਰਾਂਸਫਰ
ਕਰ
ਸਕਦੇ
ਹਨ
ਜਾਂ
ਅਧਿਕਾਰ
ਬਦਲ
ਸਕਦੇ
ਹਨ।
ਪਰ
ਤੁਸੀਂ
ਕੁਝ
ਵੀ
ਕਰਨ
ਦੀ
ਬਜਾਏ
ਸਿਰਫ
ਭਝਫ
ਨੂੰ
ਬਦਨਾਮ
ਕਰਨਾ
ਹੀ
ਮੁਖ
ਰਖਿਆ
ਤੇ
ਸਾਰੀ
ਦਿਲੀ
ਦੇ
ਲੋਕਾਂ
ਦੇ
ਘਰਾਂ
ਵਿਚ
ਨਾ
ਸਿਰਫ
ਗੰਦਗੀ
ਦੇ
ਅੰਬਾਰ
ਲਗਵਾਏ,
ਬਲਕਿ
ਉਹਨਾਂ
ਦੀ
ਜਿੰਦਗੀ
ਨਾਲ
ਵੀ
ਖੇਡਿਆ।
ਕਿਉਕਿ
ਅਜਿਹੀ
ਗੰਦਗੀ
ਤੋਂ
ਅਨੇਕਾਂ
ਜੀਅ
ਜੰਤ
ਪੈਦਾ
ਹੰੁਦੇ
ਹਨ
ਜੋ
ਨਵੀਆਂ
ਬਿਮਾਰੀਆ
ਦਾ
ਕਾਰਨ
ਬਣਦੇ
ਹਨ।
ਜਦ
ੰਛਧ
ਦਾ
ਮਹਿਕਮਾ
ਤੁਹਾਡੇ
ਕੋਲ
ਹੈ।
ਤੁਸੀ
ਸਫਾਈ
ਕਰਮਚਾਰੀਆਂ
ਦੀਆਂ
ਦੇਣਦਾਰੀਆਂ
ਉਹਨਾਂ
ਨੂੰ
ਸਿਧੀਆਂ
ਚੈਕ
ਰਾਹੀਂ
ਦੇ
ਸਕਦੇ
ਸੀ
ਜਾਂ
ਉਹਨਾਂ
ਦੇ
ਬੈਂਕ
ਖਾਤਿਆਂ
ਰਾਹੀਂ
ਦੇ
ਸਕਦੇ
ਸੀ।ਪਰ
ਤੁਸੀਂ
ਇਹੀ
ਡਰਾਮਾ
ਕਰਦੇ
ਰਹੇ
ਕਿ
ਦਿਲੀ
ਸਰਕਾਰ
ਸਫਾਈ
ਕਰਮਚਾਰੀਆਂ
ਦੀ
ਦਸੰਬਰ
ਤਕ
ਦੀ
ਸਾਰੀ
ਤਨਖਾਹ
ੰਛਧ
ਨੂੰ
ਦੇ
ਚੁਕੇ
ਹਾਂ
ਇਸ
ਲਈ
ਮੈਂ
ਦੁਧ
ਧੋਤਾ
ਹਾਂ।ਹਾਲਾਂਕਿ
ਇਸ
ਦੇਣਦਾਰੀ
ਦਾ
ਤੁਸੀ
ਕੋਈ
ਦਸਤਾਵੇਜੀ
ਸਬੂਤ
ਪੇਸ਼
ਨਹੀਂ
ਕੀਤਾ।
ਮੈਂ
ਪੰਜਾਬੀ
ਵੀਰਾਂ
ਨੂੰ
ਬੇਨਤੀ
ਕਰਦਾ
ਹਾਂ
ਕਿ
ਇਹਨਾਂ
ਲੋਕਾਂ
ਦਾ
ਇਮਾਨਦਾਰੀ
ਨਾਲ
ਕੋਈ
ਵਾਸਤਾ
ਹੀ
ਨਹੀਂ।
ਕੇਜਰੀਵਾਲ
ਉਪਰ 2016
ਦੀ
ਮਾਰਚ
ਤੱਕ 6
ਕੇਸ
ਹੱਤਕ
ਇਜਤ
ਦੇ
ਦਰਜ
ਹੋ
ਚੁਕੇ
ਹਨ
ਤੇ
ਤਿਨ
ਹੋਰ
ਵਿਚਾਰ
ਅਧੀਨ
ਹਨ। 2015
ਵਿਚ
ਉਸ
ਉਪਰ 10
ਕੇਸ
ਚਲ
ਰਹੇ
ਸਨ।
ਕੇਜਰੀਵਾਲ
ਨੇ
ਇਲੈਕਸ਼ਨ
ਕਮਿਸ਼ਨ
ਕੋਲ
ਮੰਨਿਆ
ਕਿ
ਉਸ
ਵਿਰੁਧ
ਕੁਲ 47
ਕੇਸ
ਰਜਿਸਟਰਡ
ਹੋ
ਚੁਕੇ
ਹਨ।
ਇਹ
ਕੇਸ
ਧੋਖਾ
ਦੇਹੀ,
ਵਿਸਵਾਸ਼
ਘਾਤ,
ਇਮਪ੍ਰਸੋਨੇਸ਼ਨ
ਆਦਿ
ਧਾਰਾਵਾਂ
ਨਾਲ
ਸਬੰਧਿਤ
ਹਨ।
ਪੰਜਆਪ
ਪਾਣੀਆਂ
ਵਾਰੇ
ਪੂਰਾ
ਵੇਰਵਾ
ਜਲਦ
ਹੀ
ਵੀਡੀਉ
ਲੈਕਚਰ
ਦੇ
ਫਾਰਮੇਟ
ਵਿਚ
ਫੇਸਬੁਕ,
ਯੂਟਿਊਬ,
ਤੇ
ਪਾਰਟੀ
ਵੈਬਸ਼ਾਈਟ
ਤੇ
ਪਾ
ਦਿਤਾ
ਜਾਏ
ਗਾ।
“ਪੰਜਆਪ” (ਪੰਜਾਬ
ਆਮ
ਆਦਮੀ
ਪਾਰਟੀ)
ਕੋਲ
ਪਾਣੀਆਂ
ਵਾਰੇ,
ਇਸਦਾ
ਸਦੀਵੀ
ਹੱਲ
ਹੈ।
ਜਿਸ
ਫਾਰਮੂਲੇ
ਅਨੁਸਾਰ
ਪੰਜਾਬ
ਕੋਲ
ਇਤਨਾ
ਪਾਣੀ
ਹੋਵੇ
ਗਾ
ਕਿ
ਉਹ
ਦਿਲੀ,
ਹਰਿਆਣਾ,
ਰਾਜਸਤਾਨ
ਨੂੰ
ਜਿਨਾਂ
ਭੀ
ਪਾਣੀ
ਉਹ
ਚਾਹੁਣ
ਦੇ
ਸਕੇ
ਗਾ।
ਪੰਜਾਬ
ਖੁਸਹਾਲ
ਹੋਵੇ
ਗਾ
ਤੇ
ਆਪਣੇ
ਤਿਨਾਂ
ਭਾਈਆਂ
ਨੂੰ
ਭੀ
ਖੁਸ਼ਹਾਲ
ਕਰ
ਸਕੇ
ਗਾ।
ਸਭ
ਝਗੜੇ
ਮੁਕ
ਜਾਣਗੇ।
ਪੰਜਆਪ
ਉਸ
ਕਨੂੰਨ
ਜਾਂ
ਐਗਰੀਮੈਂਟ
ਦੀ
ਤਲਾਸ਼
ਕਰ
ਰਿਹਾ
ਹੈ,
ਜਿਸ
ਅਨੁਸਾਰ 1947
ਤੋਂ
ਪਹਿਲਾਂ
ਵਾਲਾ (ਕਸਟਮਰੀ
ਲਾਅ)
ਮਜੂਦ
ਸੀ,
ਜੋ 1981
ਤਕ
ਲਾਗੂ
ਰਿਹਾ।
ਪੰਜਆਪ
ਆਪਣੇ
ਇਸ
ਫਾਰਮੂਲੇ
ਦੀ
ਪੁਰੀ
ਵਿਆਖਿਆ
ਕੁਝ
ਦਿਨਾਂ
ਵਿਚ
ਹੀ
ਵੀਡੀੳ
ਸਪੀਚ
ਰਾਹੀ
ਪੰਜਾਬ
ਵਾਸੀਆਂ
ਅਗੇ
ਪੇਸ਼
ਕਰੇ
ਗੀ।
ਇੰਤਜਾਰ
ਕਰੋ।
ਸਿਰਫ
ਪੰਜਆਪ
ਹੀ
ਪੰਜਾਬ
ਹਿਤਾਂ,
ਕਿਸ਼ਾਨ
ਹਿਤਾਂ
ਦੀ
ਰਾਖੀ
ਕਰ
ਸਕਦੀ
ਹੈ।
“ਪੰਜਆਪ” (ਪੰਜਾਬ
ਆਮ
ਆਦਮੀ
ਪਾਰਟੀ)
ਕੋਲ
ਸ੍ਰਪਲੱਸ
ਬਿਜਲੀ
ਵਾਰੇ,
ਇਸਦਾ
ਸਦੀਵੀ
ਹੱਲ
ਹੈ।
ਜਿਸ
ਫਾਰਮੂਲੇ
ਅਨੁਸਾਰ
ਪੰਜਾਬ
ਕੋਲ
ਸ੍ਰਪਲੱਸ
ਬਿਜਲੀ
ਹੋਵੇ
ਗੀ
ਕਿ
ਉਹ
ਦਿਲੀ,
ਹਰਿਆਣਾ,
ਰਾਜਸਤਾਨ
ਨੂੰ
ਜਿਨਾਂ
ਭੀ
ਸ੍ਰਪਲੱਸ
ਬਿਜਲੀ
ਉਹ
ਚਾਹੁਣ
ਦੇ
ਸਕੇ
ਗਾ।
ਪੰਜਾਬ
ਖੁਸਹਾਲ
ਹੋਵੇ
ਗਾ
ਤੇ
ਆਪਣੇ
ਤਿਨਾਂ
ਭਾਈਆਂ
ਨੂੰ
ਭੀ
ਖੁਸ਼ਹਾਲ
ਕਰ
ਸਕੇ
ਗਾ।
ਸਭ
ਝਗੜੇ
ਮੁਕ
ਜਾਣਗੇ।
.
|