ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

54 ਕੇਜਰੀਵਾਲ ਦਿਲੀ ਵਿਚੋਂ ਉੱਡ ਗਿਆ। ਪੰਜਾਬੀ ਵੀਰੋ, ਮੇਰਾ ਯਕੀਨ ਕਰੋ।

        ਕੇਜਰੀ ਵਾਲ, ਜੋ ਸਰਕਾਰ ਬਣਨ ਤੋਂ ਕੁਝ ਕੁ ਦਿਨ ਬਾਅਦ ਆਮ ਲੋਕਾਂ ਵਾਂਗ ਸੈਰ ਕਰਨ ਜਾਂਦਾ ਸੀ। ਅੱਜ ਉਸ ਕੇਜਰੀਵਾਲ ਨੂੰ ਆਪਣੇ ਘਰ ਵਿਚ ਭੀ ਦਰਜਨ ਗੁਪਤ ਸਕਿਉਰਿਟੀ ਗਾਰਡ ਰੱਖਣੇ ਪੈ ਰਹੇ ਹਨ। ਲੋਕਾਂ ਨੂੰ ਆਪਣੇ ਆਪ ਤੋਂ ਘੱਟੋ ਘੱਟ 50 ਫੁੱਟ ਦੂਰ ਰੱਖਿਆ ਜਾਂਦਾ ਹੈ। ਫੇਰ ਭੀ ਡਰ ਹੈ ਕਿ ਕਿਤੇ ਲੋਕ ਆਕੇ ਬੇਇੱਜ਼ਤੀ ਨਾ ਕਰ ਦੇਣ। ਇਸ ਲਈ ਪੁਲੀਸ ਤੇ ਸਕਿਉਰਿਟੀ ਗਾਰਡ, ਰਾਖੀ ਘੜਾਏ ਜਾਂਦੇ ਹਨ।

        ਹੁਣ ਮਾਰੀ ਗਈ ਫ਼ਸਲ ਸਬੰਧੀ ਬਿਆਨ ਦੇਣ ਲਈ ਕਿਸਾਨਾਂ ਕੇਜਰੀਵਾਲ ਨੂੰ ਸੱਦਿਆ। ਸਰਵੇ ਕਰਾਉਣ ਦਾ ਲਾਰਾ ਲਾਕੇ ਵਾਪਸ ਆ ਗਿਆ। ਫਸ਼ਲ਼ ਤਾਂ ਕੱਟੀ ਗਈ ਹੁਣ ਸਰਵੇ ਕਿਵੇਂ ਹੋਵੇ ਗਾ। ਆਪਣੀ ਵਡਿਆਈ ਆਪ ਹੀ ਕਰਦਾ ਰਿਹਾ। ਕਿਸੇ ਕਿਸਾਨ ਨੇ ਨਾਂ ਹੀ ਤਾੜੀ ਮਾਰੀ, ਨਾਂ ਹੀ ਜੈਕਾਰਾ ਬੁਲਾਇਆ। 2017 ਦੀ ਮਾਰਚ ਤੋਂ ਪਹਿਲੇ ਹੀ ਕੇਜਰੀਵਾਲ ਸਰਕਾਰ ਦਾ ਭੋਗ ਪੈ ਜਾਏ ਗਾ।

        ਅਸਲੀਅਤ ਜਾਣਨ ਲਈ, ਜਾਣੋ ਦਿਲੀ ਦੀ ਜਨਤਾ ਦਾ ਦਿਲੀ ਭਾਵ। ਕਿੰਨੀ ਨਫ਼ਰਤ ਹੈ ਦਿਲੀ ਦੇ ਲੋਕਾਂ ਵਿਚ ਕੇਜਰੀਵਾਲ ਲਈ। ਕਿਵੇਂ ਹੁੰਦੀ ਹੈ ਕੇਜਰੀਵਾਲ ਦੀ ਥਾਂ ਪਰ ਥਾਂ ਦੁਰਗਤੀ। ਜਿਸ ਕਰਕੇ ਕੇਜਰੀਵਾਲ ਨੂੰ ਦਿਲੀ ਵਿਚ ਆਪਣੇ ਨਾਲ ਦਰਜਨਾਂ ਸਕਿਉਰਿਟੀ ਗਾਰਡ ਰੱਖਣੇ ਪੈਂਦੇ ਹਨ।

         ਪੰਜਾਬ ਉਸ ਕਨੂੰਨ ਜਾਂ ਐਗਰੀਮੈਂਟ ਦੀ ਤਲਾਸ਼ ਕਰ ਰਿਹਾ ਹੈ, ਜਿਸ ਅਨੁਸਾਰ 1947 ਤੋਂ ਪਹਿਲਾਂ ਵਾਲਾ (ਕਸ਼ਟਮਰੀ ਲਾਅ) ਮੌਜੂਦ ਸੀ, ਜੋ 1981 ਤਕ ਲਾਗੂ ਰਿਹਾ। ਪੰਜਾਬ ਆਪਣੇ ਇਸ ਫ਼ਾਰਮੂਲੇ ਦੀ ਪੁਰੀ ਵਿਆਖਿਆ ਕੁਝ ਦਿਨਾਂ ਵਿਚ ਹੀ ਵੀਡੀਓ ਸਪੀਚ ਰਾਹੀ ਪੰਜਾਬ ਵਾਸੀਆਂ ਅੱਗੇ ਪੇਸ਼ ਕਰੇ ਗੀ। ਇੰਤਜ਼ਾਰ ਕਰੋ। ਸਿਰਫ਼ ਪੰਜਾਬ ਹੀ ਪੰਜਾਬ ਹਿਤਾਂ, ਕਿਸਾਨ ਹਿਤਾਂ ਦੀ ਰਾਖੀ ਕਰ ਸਕਦੀ ਹੈ।

ਪੰਜਾਬੀ ਵੀਰੋ, ਮੇਰਾ ਯਕੀਨ ਕਰੋ। ਕੇਜਰੀਵਾਲ ਦਿਲੀ ਵਿਚੋਂ ਉੱਡ ਗਿਆ।

          ਕੇਜਰੀ ਵਾਲ, ਜੋ ਸਰਕਾਰ ਬਣਨ ਤੋਂ ਕੁਝ ਕੁ ਦਿਨ ਬਾਅਦ ਆਮ ਲੋਕਾਂ ਵਾਂਗ ਸੈਰ ਕਰਨ ਜਾਂਦਾ ਸੀ। ਅੱਜ ਉਸ ਕੇਜਰੀਵਾਲ ਨੂੰ ਆਪਣੇ ਘਰ ਵਿਚ ਭੀ ਦਰਜਨ ਗੁਪਤ ਸਕਿਉਰਿਟੀ ਗਾਰਡ ਰੱਖਣੇ ਪੈ ਰਹੇ ਹਨ । ਲੋਕਾਂ ਨੂੰ ਆਪਣੇ ਆਪ ਤੋਂ ਘੱਟੋ ਘੱਟ 50 ਫੁੱਟ ਦੂਰ ਰੱਖਦਾ ਹੈ। ਫੇਰ ਭੀ ਡਰ ਹੈ ਕਿ ਕਿਤੇ ਲੋਕ ਆਕੇ ਕੋਈ ਬੇਇੱਜ਼ਤੀ ਨਾ ਕਰ ਦੇਣ। ਇਸ ਲਈ ਪੁਲੀਸ ਤੇ ਸਕਿਉਰਿਟੀ ਗਾਰਡ, ਰਾਖੀ ਘੜਾਏ ਜਾਂਦੇ ਹਨ।

           ਹੁਣ ਮਾਰੀ ਗਈ ਫ਼ਸਲ ਸਬੰਧੀ ਬਿਆਨ ਦੇਣ ਲਈ ਕਿਸਾਨਾਂ ਕੇਜਰੀਵਾਲ ਨੂੰ ਸੱਦਿਆ। ਸਰਵੇ ਕਰਾਉਣ ਦਾ ਲਾਰਾ ਲਾਕੇ ਵਾਪਸ ਆ ਗਿਆ। ਫਸ਼ਲ਼ ਤਾਂ ਕੱਟੀ ਗਈ ਹੁਣ ਸਰਵੇ ਕਿਵੇਂ ਹੋਵੇ ਗਾ। ਆਪਣੀ ਵਡਿਆਈ ਆਪ ਹੀ ਕਰਦਾ ਰਿਹਾ। ਕਿਸੇ ਕਿਸਾਨ ਨੇ ਨਾਂ ਹੀ ਤਾੜੀ ਮਾਰੀ, ਨਾਂ ਹੀ ਜੈਕਾਰਾ ਬੁਲਾਇਆ। 2017 ਦੀ ਮਾਰਚ ਤੋਂ ਪਹਿਲੇ ਹੀ ਕੇਜਰੀਵਾਲ ਸਰਕਾਰ ਦਾ ਭੋਗ ਪੈ ਜਾਏ ਗਾ।

            ਆਪ ਵਾਲੇ ਵੀਰੋ, ਬਾਦਲ ਛੱਡੋ, ਕਾਂਗਰਸ ਛੱਡੋ, ਕੇਜਰੀਵਾਲ ਛੱਡੋ, ਇਸ ਦੇ ਗਵਰਨਰ ਬਾਹਰ ਕੱਢੋ। ਆਪ ਦੀ ਪੰਜਾਬ ਲੀਡਰਸ਼ਿਪ ਮਿਲ ਕੇ ਬੈਠੋ, ਪੰਜਾਬ ਦੀ ਐਂਟੀ ਕਰੱਪਸ਼ਨ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋਕੇ, ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰੋ। ਆਪਣੇ ਘਰ ਦਾ ਪ੍ਰਬੰਧ ਆਪ ਕਰੋ। ਕਿਉਂ ਕਿਸੇ ਦਿਲੀ ਡਿਕਟੇਟਰ ਦੇ ਗ਼ੁਲਾਮ ਬਣੋ। ਭਗਵਾਨ ਤੁਹਾਨੂੰ ਸੁਮੱਤ ਬਖ਼ਸ਼ੇ।

         ਦਿਲੀ ਡਿਕਟੇਟਰ ਦਾ ਮੰਤਵ ਸਿਰਫ਼ ਇੰਨਾ ਹੀ ਹੈ।

         ਤੁਸੀਂ ਬਥੇਰਾ ਲੁੱਟ ਲਿਆ ਬਾਦਲੋ,  ਹੁਣ ਹੈ ਲੁੱਟਣਾ ਮੈਂ ਪੰਜਾਬ।

         ਨਾਮ ਰੱਖਾਂ ਗੇ ਨਵਾਂ ਪੰਜਾਬ, ਲੁੱਟਣਾ ਹੈ ਮੇਰਾ ਅਸਲੀ ਖਵਾਬ।

Untitled 31