ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।_ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।_ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।_ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।_ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।_ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।_ਤੁਹਾਡੇ ਸਹਿਯੋਗ ਦੀ ਲੋੜ ਹੈ

ਇੰਡੈਕਸ਼ ਪੇਜ ਤੇ ਜਾਉ।

 55 ਕੇਜਰੀਵਾਲ ਦੀ ਆਪ ਦਿਲੀ ਪੰਜਾਬ ਹੋਈ ਫਲਾਪ

ਪਿਆਰੇ ਵੀਰੋ ਮੇਰੇ ਕਹਿਣੇ ਤੇ ਯਕੀਨ ਨਾ ਕਰੋ ਕੇਜਰੀਵਾਲ, ਦਿਲੀ ਤੇ ਪੰਜਾਬ ਵਿਚ ਚੋਣ 2017 ਤੋਂ ਪਹਿਲਾਂ ਹੀ ਖਤਮ ਹੋ ਜਾਏ ਗਾ ਦਿਲੀ ਵਿਚ ਵਿਕਾਸ ਜੀਰੋ ਜੀਰੋ ਦਸੇ ਇਕ ਭੀ ਕੰਮ, ਬਿਨਾਂ ਸਟੰਟਬਾਜੀ ਤੋਂਸਰਕਾਰ ਹੁੰਦੇ ਹੋਏ ਮਿਊਂਸਪਲ ਚੋਣਾਂ 13 ਵਿਚੋਂ ਪੰਜ ਜਿਤੇ ਵਿਦਿਆਰਥੀ ਚੋਣਾਂ ਪਿਛਲੇ ਸਾਲ ਤੀਜੇ ਨੰਬਰ ਤੇ ਇਸ ਵਾਰ ਜੀਰੋ ਜੀਰੋ ਇਕ ਭੀ ਵਿਦਿਆਰਥੀ ਨਹੀਂ ਥਿਆਇਆ ਉਮੀਦਵਾਰ ਬਨਾਉਣ ਲਈ ਕੋਈ ਭੀ ਵਿਦਿਆਰਥੀ ਧੋਖੇਬਾਜ, ਲੁਟੇਰਾ, ਗਦਾਰ ਅਖਵਾਉਣ ਲਈ ਤਿਆਰ ਨਹੀਂ ਸੀ

ਪੰਜਾਬ ਵਿਚ ਭੀ ਫਲਾਪ, ਤਿੰਨ ਮਹੀਨੇ ਵਿਚ ਹੋਇਆ ਸਾਫ ਤਿੰਨ ਮਹੀਨੇ ਪਹਿਲਾਂ, ਪੰਜਾਬ ਦੇ ਆਪ ਵਿਚ ਸ਼ਾਮਲ ਹੋਣ ਵਾਲੇ ਵੀਰ, ਦਰਜਨਾਂ ਗੇੜੇ ਦਿਲੀ ਦੇ ਮਾਰਦੇ ਸਨ, ਪਰ ਕੇਜਰੀਵਾਲ ਜੀ ਦੇ ਦਰਸ਼ਨ ਨਸੀਬ ਨਹੀਂ ਹੂੰਦੇ ਸਨ ਹੁਣ ਕੇਜਰੀਵਾਲ ਘਰ ਘਰ ਮਿੰਨਤਾਂ ਕਰਦਾ ਫਿਰਦਾ ਹੈ, ਕਿ ਕੋਈ ਆਪ ਵਿਚ ਸ਼ਾਮਲ ਹੋ ਜਾੳ, ਤਾਂ ਕਿ ਇਕ ਅੱਧ ਖਬਰ ਤਾਂ ਬਣ ਜਾਏ ਚਾਰ ਦਿਨਾਂ ਵਿਚ ਲਭਿਆ ਇਕ ਪ੍ਰਵਾਰ, ਸਿਰਫ ਖਬਰ ਬਨਾਉਣ ਲਈ

ਕੇਜਰੀਵਾਲ ਦੇ ਦਰਸ਼ਨ ਕਰਨ ਵਾਲੇ ਇਕ ਦਮ ਗਾਇਬ ਜੋ ਮਿਲਿਆ, ਉਸਨੇ ਪਾਈਆਂ ਲਾਹਣਤਾਂ ਦਿਤੀਆਂ ਧਮਕੀਆਂ, ਕੇਜਰੀਵਾਲ ਤੇ ਉਸਦੇ ਫੌਜਦਾਰਾਂ ਦੇ ਕਾਲੇ ਕਾਰਨਾਮਿਆਂ ਲਈ ਇਸ ਲਈ ਵਿਜਟਰਾਂ ਦੇ ਪਿਨ, ਮੋਬਾਈਲ, ਪਰਸ ਭੀ ਰਖਵਾਏ ਗਏ ਕੋਠੀ ਤੋਂ ਬਾਹਰ ਤਾਂ ਕਿ ਕਿਸੇ ਕੁਤੇਖਾਣੀ ਦਾ ਸਬੂਤ ਨਾ ਬਣ ਸਕੇ ਸੰਜੇ ਜੀ ਮੰਗਣ ਗੇ ਸਬੂਤ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਦੁਨੀਆਂ ਦੇ ਇਤਹਾਸ ਵਿਚ ਨਹੀਂ ਕਿ ਲੀਡਰ ਨੂੰ ਮਿਲਣ ਵਾਲੇ ਦੇ ਪਿਨ ਵਗੈਰਾ ਬਾਹਰ ਰਖਵਾ ਲਏ ਗਏ ਹੋਣ ਲੀਡਰ, ਲੋਕਾਂ ਵਲੋਂ ਉਹਨਾਂ ਨਾਲ ਸੈਲਫੀਆਂ ਲਏ ਜਾਣ ਨੂੰ, ਫਖਰ ਮਹਿਸੂਸ ਕਰਦੇ ਹਨ ਇਥੇ ਆਪਣੇ ਕਾਰਨਾਮਿਆਂ ਦਾ ਡਰ ਮਾਰ ਰਿਹਾ ਹੈ ਤਾਂ ਹੀ ਤਾਂ ਸਾਰਾ ਕੁਝ ਰਖਵਾਇਆ ਜਾ ਰਿਹਾ ਹੈ ਬਾਹਰ

ਇਸ ਵਾਰ ਨਹੀਂ ਆਈਆਂ ਕੇਜਰੀਵਾਲ ਨਾਲ ਫੋਟੋ ਖਿਚਵਾਉਣ ਵਾਲਿਆਂ ਦੀਆਂ ਭੀੜਾਂ ਜੇ ਮੇਰੇ ਤੇ ਯਕੀਨ ਨਹੀਂ, ਤਾਂ ਵੀਰੋ ਦੇਖ ਲਉ ਫੇਸਬੁਕ ਸਿਰਫ ਕੁਝ ਪੁਲਿਸ ਵਾਲੇ ਹੀ ਬਿਠਾ ਰਹੇ ਹਨ ਕੇਜਰੀਵਾਲ ਨੂੰ ਕਾਰ ਵਿਚ

ਵੀਰੋ ਮੈ ਟਿਕਟ ਨਾ ਮਿਲਣ ਕਰਕੇ ਨਰਾਜ ਹੋਣ ਵਾਲਿਆਂ ਵਿਚੋਂ ਨਹੀਂ ਮੈਂ 5 ਮਾਰਚ 2011 ਨੂੰ ਅੰਨਾਂ ਹਜਾਰੇ ਜੀ ਨੂੰ ਭੁਖ ਹੜਤਾਲ ਸਮੇਂ ਹਾਜਰੀ ਲੁਆਕੇ ਉਹਨਾਂ ਨਾਲ ਜੁੜਿਆ ਸੀ ਜਨਵਰੀ 2016 ਦੇ ਅਖੀਰ ਹੀ ਕੇਜਰੀਵਾਲ ਤੇ ਸੰਜੇ ਸਿੰਘ ਨੂੰ ਛੜਕੇ ਆਪਣੀ ਪੰਜਆਪ ਬਣਾ ਲਈ ਸੀ ਮੇਲਾ ਮਾਘੀ ਮੁਕਤਸਰ ਤੋਂ ਬਾਦ, ਲੁਟਿਆ ਜਾ ਰਿਹਾ ਸੀ ਪੰਜਾਬ ਲੁਟੀ ਜਾ ਰਹੀ ਸੀ ਪੰਜਾਬ ਦੀ ਇਜਤ ਟਿਕਟਾਂ ਤੇ ਅਹੁਦਿਆਂ ਦੇ ਚਾਹਵਾਨ ਕਰ ਰਹੇ ਸਨ ਲੀਡਰਾਂ ਦੀ ਦਲਾਲੀ ਮੈ ਨਹੀਂ ਸੀ ਇਸ ਕੰਮ ਦੇ ਸਮਰੱਥ ਮੈਂਨੂੰ ਨਹੀਂ ਜਾਪਿਆ ਇਸ ਪਾਰਟੀ ਵਿਚ ਰਹਣਾ ਸਨਮਾਨਯੋਗ ਮੈਨੂੰ ਨਹੀਂ ਦਿਸਿਆ ਇਸ ਪਾਰਟੀ ਦਾ ਭਵਿਖ ਕੇਜਰੀਵਾਲ ਦੇ ਪਿਛੋਕੜ ਦੀ ਕੀਤੀ ਢੂੰਡ ਲਭੇ ਅਨੇਕਾਂ ਧੋਖੇ, ਫਰਾਡ ਜਾਹਲਸ਼ਾਜੀ, ਸਟੰਟਬਾਜੀ ਦੇ ਸਬੂਤ ਇਸ ਲਈ ਮੈਂ ਸੰਜੇ ਜੀ ਨੂੰ ਟੈਲੀਫੋਨ ਕਰਕੇ ਛਡ ਦਿਤੀ ਆਪ ਵਗਦੀ ਹਨੇਰੀ ਦੇ ਉਲਟ ਪਾਸੇ ਚਲਣ ਵਾਲਾ ਮੈਂ ਸੀ ਇਕੱਲਾ ਅਵਾਜ ਉਠਾਈ ਪੰਜਆਪ ਵੈਬਸਾਈਟ ਬਣਾਈ ਜਿਸਦਾ ਮਜੂਦਾ ਨਾਮ ਹੈ ਏਸੀਪੀ, ਐਂਟੀ ਕ੍ਰੱਪਸ਼ਨ ਪਾਰਟੀ ਅੱਜ ਤਕਰੀਬਨ ਅੱਧ ਤੋਂ ਵੱਧ ਪੰਜਾਬੀ ਮੇਰੇ ਖਿਆਲ ਨਾਲ ਸਹਿਮਤ ਹੈਨ ਉਘੜ ਗਿਆ ਖੋਟਾ ਢਬੂਆ, ਜਦ ਨਦਰ ਸਰਾਫਾਂ ਆਇਆ ਖਿਮਾਂ ਯਾਚਨਾਂ ਹਰਬੰਸ ਸਿੰਘ ਜਲਾਲ http://www.acpp.in/

 

 

 


.

Untitled 32