57 ਕੇਜਰੀਵਾਲ
ਦੀ
ਪੁਠੀ
ਗਿਣਤੀ
ਸ਼ੁਰੂ।
.
ਮਾਲਵੇ
ਤੇ
ਦੁਆਬੇ
ਵਿਚੋਂ
ਸਿਰਫ 10 -15
ਸੀਟਾਂ
ਮਿਲਣ
ਦੀ
ਆਸ।
.ਉਹ
ਭੀ
ਕੈਪਟਨ
ਸਹਿਬ
ਦੀ
ਉਦਾਰਤਾ
ਕਾਰਨ।
…..ਪਿਆਰੇ
ਪੰਜਾਬੀਉ
ਤੁਹਾਨੂੰ
ਇਹ
ਗੱਲ
ਸਾਇਦ
ਬਹੁਤ
ੳਪਰੀ
ਤੇ
ਗਲਤ
ਲਗੇ
ਗੀ।.ਪਰ
ਮੈਂ
ਕਿਸੇ
ਨਰਾਜਗੀ
ਨਾਲ
ਨਹੀਂ
ਲਿਖਦਾ। .ਜੋ
ਅਸਲ
ਹੈ
ਉਹੀ
ਤੁਹਾਡੇ
ਸ਼ਾਹਮਣੇ
ਰਖਦਾ
ਹਾਂ। .ਇਹ
ਤਾਂ
ਤੁਸੀ
ਮੰਨਦੇ
ਹੋਂ
ਕਿ
ਕੈਪਟਨ
ਸਹਿਬ
ਤੇ
ਬਾਦਲ
ਸਹਿਬ
ਅੰਦਰੋਂ
ਇਕ
ਹਨ। .ਸ਼ਾਇਦ
ਇਹ
ਭੀ
ਮੰਨ
ਜਾਉਂ
ਕੇ
ਬਾਦਲ
ਸਹਿਬ
ਤੇ
ਮਨਮੋਹਨ
ਸਿੰਘ
ਅੰਦਰੋਂ
ਇਕ
ਸਨ। .ਪਰ
ਮੈਂ
ਤੁਹਨੂੰ
ਦਸਦਾ
ਹਾਂ
ਕਿ
ਬਾਦਲ
ਸਹਿਬ
ਤੇ
ਕਾਂਗਰਸ
ਅੰਦਰੋਂ
ਇਕ
ਨਹੀਂ
ਹਨ। .ਜਦਕਿ
ਬਾਦਲ
ਸਹਿਬ
ਤੇ
ਕੇਜਰੀਵਾਲ
ਅੰਦਰੋਂ
ਇਕ
ਹਨ। .ਕੇਜਰੀਵਾਲ
ਨੇ
ਬਠਿੰਡਾ
ਪਾਰਲੀਮੈਂਟ,
ਮੋਗਾ,
ਤਲਵੰਡੀ
ਸਾਬੋ,
ਧੂਰੀ,
ਖਡੂਰ
ਸਹਿਬ,
ਅਕਾਲੀਦਲ
ਦੀ
ਮਦਤ
ਕੀਤੀ
ਹੈ। .ਇਸ
ਲਈ
ਉਪਰੋਂ
ਭਾਂਵੇਂ
ਸੰਜੇ-ਮਜੀਠਾ
ਡਰਾਮਾ
ਦਿਖਾਇਆ
ਜਾ
ਰਿਹਾ
ਹੈ। .ਪਰ
ਅੰਦਰੋਂ
ਬਾਦਲਸ਼ਾਹੀ
ਵਲੋਂ
ਆਪ
ਨੂੰ
ਭਰਪੂਰ
ਸਹਿਯੋਗ
ਦਿਤਾ
ਜਾ
ਰਿਹਾ
ਹੈ। .ਦੋਹਾਂ
ਦੇ
ਪੇਕੇ
ਇਕੇ
ਘਰ
ਹਨ। .ਬਾਦਲਸ਼ਾਹੀ
ਦੀ
ਬੀਜੇਪੀ
ਨਾਲ
ਤੀਹ
ਸਾਲ
ਦੀ
ਸਾਂਝ
ਹੈ। .ਕੇਜਰੀਵਾਲ
ਆਰ
ਐਸ
ਐਸ
ਦੀ
ਪੈਦਾਵਾਰ
ਅਤੇ
ਕਾਰਕੁਨ
ਹੈ।
…..ਜਨਵਰੀ
ਫਰਵਰੀ
ਵਿਚ
ਆਪ
ਆਪਣੀ
ਪੂਰੀ
ਜੁਆਨੀ
ਵਿਚ
ਸੀ। .ਪਰ
ਜਦ
ਆਪ
ਦੇ
ਏਜੰਟਾਂ
ਨੇ
ਮੋਟੀਆਂ
ਰਕਮਾਂ
ਲੈਕੇ
ਦੁਜੀਆਂ
ਪਾਰਟੀਆਂ
ਦਾ
ਕ੍ਰਿਮੀਨਲ
ਅਨਸਰ
ਆਪਣੇ
ਵਿਚ
ਭਰਨਾ
ਸੁਰੂ
ਕਰ
ਦਿਤਾ। .ਬਾਦਲਸ਼ਾਹੀ
ਨੇ
ਭੀ
ਆਪਣੀ
ਪੁਰਾਣੀ
ਮੋਡਸ
ਉਪਰੈਂਡੀ
ਅਨੁਸਾਰ
ਆਪਣੇ
ਆਦਮੀ
ਆਪ
ਵਿਚ
ਭਰਤੀ
ਕਰਨੇ
ਸੁਰੂ
ਕਰ
ਦਿਤੇ। .ਸ਼ਹਿਰੀ
ਤੇ
ਚੇਤਨ
ਵਰਗ
ਨੇ
ਆਪ
ਤੋਂ
ਕਿਨਾਰਾ
ਕਰ
ਲਿਆ। .ਪਰ
ਦਿਹਾਤੀ
ਤੇ
ਅੱਧਪੜ੍ਹ
ਵਰਗ
ਇਸ
ਨਾਲ
ਜੁੜਿਆ
ਰਿਹਾ।
ਜਿਸਦਾ
ਕਾਰਨ
ਫੇਸਬੁਕ
ਹੈ।.
ਪੇਂਡੂ
ਤੇ
ਸਧਾਰਨ
ਪੜਾਈ
ਵਾਲਾ
ਵਰਗ
ਹੀ
ਜਿਆਦਾ
ਫੇਸਬੁਕ
ਨਾਲ
ਜੁੜਿਆ
ਹੋਇਆ
ਹੈ। .ਪਰ
ਇਹ
ਹਿਸਾ
ਪੰਜਾਬ
ਦੀ
ਅਬਾਦੀ
ਦਾ
ਇਕ
ਪ੍ਰਤੀਸ਼ਤ
ਤੋਂ
ਵੱਧ
ਨਹੀਂ
ਹੈ। .ਭਗਵੰਤ
ਮਾਨ
ਨੇ
ਹਰ
ਆਪ
ਵਲੰਟੀਅਰ
ਦੇ
ਮਨ
ਵਿਚ
ਕੁਝ
ਬਨਣ
ਦੀ
ਅਭਿਲਾਸ਼ਾ
ਪੈਦਾ
ਕਰ
ਦਿਤੀ
ਸੀ। .ਪਰ
ਆਪ
ਲੀਡਰਸ਼ਿਪ
ਨੇ
ਜਿਸਤਰਾਂ
ਵਲੰਟੀਅਰ
ਨੂੰ
ਨਜਰ
ਅੰਦਾਜ
ਕੀਤਾ
ਹੈ। .ਉਹਨਾਂ
ਨੂੰ
ਨਿਰਾਸ਼ਤਾ
ਹੋਈ।.ਕਿਸੇ
ਇਕ
ਭੀ
ਹਲਕੇ
ਵਿਚ
ਕਿਸੇ
ਉਮੀਦਵਾਰ
ਦਾ
ਭਰਵਾਂ
ਸਵਾਗਤ
ਨਹੀਂ
ਹੋਇਆ।.ਆਪ
ਤੋਂ
ਨਿਰਾਸ
ਆਮ
ਲੋਕ
ਫਿਰ
ਕਾਂਗਰਸ
ਵਲ
ਮੁੜਨ
ਲਗੇ।
….ਇਸ
ਗੱਲ
ਦਾ
ਸਬੂਤ
ਇਹ
ਹੈ
ਕਿ
ਆਪ
ਵਾਲਿਆਂ
ਉਮੀਦਵਾਰ
ਤੋਂ
ਕੋਈ
ਫੀਸ
ਨਹੀਂ
ਲਈ। .ਫਿਰ
ਭੀ
ਤਕਰੀਬਨ
ਅਠ
ਦਸ
ਉਮੀਦਵਾਰ
ਹੀ
ਸ਼ਾਹਮਣੇ
ਆਏ। .ਕਾਂਗਰਸ
ਵਾਲਿਆਂ
ਦਸ
ਹਜਾਰ
ਰੁਪਏ
ਫੀਸ
ਲਈ
ਫਿਰ
ਭੀ 1600
ਤੋਂ
ਵੱਧ
ਉਮੀਦਵਾਰਾਂ
ਦਰਖਾਸਤਾਂ
ਦਿਤੀਆਂ। .ਨਵਜੋਤ
ਸਿਧੂ
ਦੀ
ਕੇਜਰੀਵਾਲ
ਨਾਲ
ਗੱਲ
ਟੁਟਣ
ਤੇ
ਕਾਂਗਰਸ
ਵਿਚ
ਜਾਣ
ਦੀ
ਅਫਵਾਹ
ਪੈਦਾ
ਹੋਈ। .ਕਾਂਗਰਸ
ਨੇ
ਆਪਣੀ
ਦਰਖਾਸਤਾਂ
ਲੈਣ
ਦੀ
ਤਾਰੀਖ 15
ਅਗੱਸਤ
ਤੋਂ 17
ਅਗੱਸਤ
ਕਰ
ਦਿਤੀ। .ਇਕੇ
ਦਿਨ 700
ਦਰਖਾਸਤ
ਹੋਰ
ਆ
ਗਈ। .ਜਨਵਰੀ
ਵਿਚ
ਆਪ
ਪਹਿਲੇ
ਨੰਬਰ
ਉਪਰ,
ਅਕਾਲੀ
ਦੂਜੇ
ਨੰਬਰ
ਉਪਰ
ਤੇ
ਕਾਂਗਰਸ
ਤੀਜੇ
ਨੰਬਰ
ਉਪਰ
ਸੀ। .ਅਕਾਲੀ
ਦਲ
ਕੋਲ
ਅਨਪੜ,
ਅੰਧਵਿਸਵਾਸੀ,
ਪੰਥ
ਪ੍ਰੇਮੀ,
ਟਰਾਂਸਪੋਰਟ,
ਨਸ਼ਈ,
ਤੇ
ਕ੍ਰਿਮੀਨਲ
ਅਨਸਰ,
ਦੀ
ਰਜਰਵ
ਵੋਟ
ਮਜੂਦ
ਹੈ। .ਕ੍ਰਿਮੀਨਲ
ਅਨਸਰ
ਹੀ
ਵੋਟ
ਖਿਚਣ
ਵਿਚ
ਆਮ
ਆਦਮੀ
ਨਾਲੋਂ
ਕਈ
ਗੁਣਾ
ਪ੍ਰਭਾਵਸ਼ਾਲੀ
ਸਾਬਤ
ਹੁੰਦਾ
ਹੈ। .ਇਸ
ਲਈ
ਉਹ
ਕਾਂਗਰਸ
ਤੋਂ
ਅਗੇ
ਸੀ।
.ਪਰ
ਅੱਜ 15
ਅਗੱਸਤ
ਨੂੰ
ਕਾਂਗਰਸ
ਦੀ
ਖਿਚ
ਪਹਿਲੇ
ਨੰਬਰ
ਤੇ
ਮਹਿਸੂਸ
ਹੁੰਦੀ
ਹੈ। .ਅਕਾਲੀ
ਦੂਜੇ
ਨੰਬਰ
ਤੇ,
ਆਪ
ਤੀਸਰੇ
ਨੰਬਰ
ਤੇ
ਚਲੀ
ਗਈ
ਹੈ। .ਭਾਂਵੇਂ
ਫੇਸਬੁਕ
ਤੇ
ਅਜੇ
ਭੀ
ਪਹਿਲੇ
ਨੰਬਰ
ਤੇ
ਹੈ। .ਜਿਸਦਾ
ਕਾਰਨ
ਹੈ
ਕਿ
ਕੇਜਰੀਵਾਲ
ਸੋਸਲ
ਮੀਡੀਆ
ਤੇ
ਬਹੁਤ
ਵੱਡੀ
ਰਕਮ
ਖਰਚ
ਰਿਹਾ
ਹੈ। .ਹਰ
ਸਹਿਰ,
ਹਰ
ਪਿੰਡ
ਦੇ
ਨਾਮ
ਤੇ
ਗਰੁਪ
ਬਣਾਏ
ਗਏ
ਹਨ। .ਦਿਲੀ
ਬੈਠੇ
ਹੀ
ਵੋਟਰ
ਲਿਸ਼ਟਾਂ
ਵਿਚੋਂ
ਨਾਮ
ਚੁਕ
ਕੇ
ਮੈਂਬਰ
ਬਣਾਏ
ਜਾ
ਰਹੇ
ਹਨ। .ਫਰਜੀ
ਨਾਂਵਾਂ
ਤੇ
ਪੋਸਟਾਂ
ਪੈ
ਰਹੀਆਂ
ਹਨ। .ਪਰ
ਇਹ
ਜਲਵਾ
ਵੋਟ
ਵਾਲੇ
ਦਿਨ
ਤੱਕ
ਨਹੀਂ
ਚਲ
ਸਕਦਾ।
…..ਪਿਆਰੇ
ਵੀਰੋ।
ਮੈਂ
ਇਹ
ਕਿਹਾ
ਹੈ
ਕਿ
ਅੱਜ
ਕਾਂਗਰਸ
ਆਪ
ਨਾਲੋਂ
ਅਗੇ
ਹੋ
ਗਈ
ਹੈ। .ਇਹ
ਨਹੀਂ
ਕਿਹਾ
ਕਿ
ਕਾਂਗਰਸ
ਸਰਕਾਰ
ਬਣਾ
ਸਕਦੀ
ਹੈ। .ਇਸਦਾ
ਕਾਰਨ
ਇਹ
ਹੈ
ਕਿ
ਕੈਪਟਨ
ਸਹਿਬ
ਨਵਜੋਤ
ਸਿਧੂ
ਨਾਲ
ਨਹੀਂ
ਚਲ
ਸਕਦੇ। .ਨਾਂ
ਹੀ
ਕੇਜਰੀਵਾਲ
ਨਵਜੋਤ
ਸਿਧੂ
ਨਾਲ
ਚਲ
ਸਕਦਾ
ਹੈ। .ਮੈਂ
ਸਾਂਝਾ
ਫਰੰਟ
ਬਨਾਉਣ
ਲਈ
ਤਕਰੀਬਨ
ਦੋ
ਦਰਜਨ
ਨਰਾਜ
ਜਾਂ
ਨਿਰਾਸ਼
ਲੀਡਰਾਂ
ਨੂੰ
ਮਿਲ
ਚੁਕਾ
ਹਾਂ। .ਸਭ
ਨੇ
ਮੇਰੇ
ਯਤਨ
ਦੀ
ਸਲਾਘਾ
ਕੀਤੀ
ਹੈ। .ਪਰ
ਉਹ
ਮੇਰੀ
ਪਾਰਟੀ
ਵਿਚ
ਸ਼ਾਮਲ
ਹੋਣ
ਲਈ
ਜਾਂ
ਮੇਰੇ
ਪਿਛੇ
ਚਲਣ
ਲਈ
ਤਿਆਰ
ਹੁੰਦੇ
ਨਹੀਂ
ਜਾਪਦੇ। .ਉਹਨਾਂ
ਵਿਚੋਂ
ਬਹੁਤਿਆਂ
ਦਾ
ਵਿਚਾਰ
ਸੀ
ਕਿ
ਜੇ
ਨਵਜੋਤ
ਅਗੇ
ਲਗਕੇ
ਤੁਰੇ
ਤਾਂ
ਪੰਜਾਬ
ਵਿਚ
ਸਾਂਝੇ
ਫਰੰਟ
ਦੀ
ਸਰਕਾਰ
ਯਕੀਨੀ
ਹੈ। .ਅੱਜ
ਕੁਦਰਤ
ਅਜਿਹੇ
ਹਾਲਾਤ
ਬਣਾ
ਰਹੀ
ਹੈ। .ਨਵਜੋਤ
ਨੂੰ
ਜਾਂ
ਵਾਪਸ
ਜਾਣਾ
ਪਏ
ਗਾ
ਜਾਂ
ਆਪਣਾ
ਸਾਂਝਾ
ਫਰੰਟ
ਬਣਾਕੇ
ਚੌਥੀ
ਧਿਰ
ਬਨਣਾ
ਹੋਏ
ਗਾ। .ਯਕੀਨ
ਕਰੋ
ਜੇ
ਅਜੇਹਾ
ਹੋ
ਜਾਂਦਾ
ਹੈ
ਤਾਂ
ਆਪ
ਚੌਥੇ
ਨੰਬਰ
ਤੇ
ਚਲੀ
ਜਾਏ
ਗੀ। .ਹੁਣ
ਸਵਾਲ
ਹੈ
ਕਿ
ਸਿਧੂ
ਨੂੰ
ਕੀ
ਕਰਨਾ
ਚਾਹੀਦਾ
ਹੈ। .ਮੇਰੀ
ਤਾਂ
ਸਾਫ
ਰਾਇ
ਹੈ
ਕਿ
ਸਿਧੂ
ਅੱਜ
ਆਪ
ਵਿਚ
ਭੀ
ਜੀਰੋ
ਹੋ
ਗਿਆ
ਹੈ। .ਕਾਂਗਰਸ
ਵਿਚ
ਕ੍ਹਲ
ਜੀਰੋ
ਹੋ
ਜਾਏ
ਗਾ। .ਕਿਉਂਕੇ
ਕੈਪਟਨ
ਉਸਨੂ
ਬਿਲਕੁਲ
ਬਰਦਾਸ਼ਤ
ਨਹੀਂ
ਕਰੇ
ਗਾ। .ਬੀਜੇਪੀ
ਵਾਲੇ
ਭੀ
ਮਾਫ
ਨਹੀਂ
ਕਰਨ
ਗੇ। .ਕਿਊਕੇ
ਉਹ
ਮੋਹਰੇ
ਦੀ
ਸਹੀ
ਚਾਲ
ਚਲਣ
ਵਿਚ
ਫੇਲ
ਹੋ
ਗਿਆ
ਹੈ।
…..ਪਰ
ਜੇ
ਉਹ
ਆਪਣੀ
ਪਾਰਟੀ
ਬਣਾਕੇ,
ਸਾਝਾ
ਫਰੰਟ
ਕਾਇਮ
ਕਰਨਾ
ਚਾਹਦਾ
ਹੈ
ਤਾਂ
ਉਸਦੇ
ਹੀਰੋ
ਬਨਣ
ਦੇ
ਕਾਫੀ
ਅਸ਼ਾਰ
ਹਨ। .ਕਿਉਂਕੇ
ਉਸਦਾ
ਕਿਸੇ
ਭੀ
ਪਾਰਟੀ
ਨਾਲ
ਜਾਤੀ
ਵਿਰੋਧ
ਨਹੀਂ
ਹੈ। .ਕਿਸੇ
ਤਬਕੇ,
ਫਿਰਕੇ,
ਧਰਮ
ਦੇ
ਖਿਲਾਫ
ਨਹੀਂ
ਹੈ। .ਅੱਜ
ਪੰਜਾਬ
ਦੇ
ਲੋਕ
ਤਿੰਨਾਂ
ਲੀਡਰਾਂ
ਬਾਦਲ,
ਕੈਪਟਨ,
ਕੇਜਰੀਵਾਲ,
ਤੋਂ
ਛੁਟਕਾਰਾ
ਚਾਹੁੰਦੇ
ਹਨ। .ਅਜੇ
ਚਾਰ
ਮਹੀਨੇ
ਬਾਕੀ
ਹਨ। .ਬਹੁਤ
ਸਮਾਂ
ਹੈ। .ਸਾਂਝੇ
ਫਰੰਟ
ਦੀ
ਉਹੀ
ਹਵਾ
ਬਣ
ਜਾਏ
ਗੀ
ਜੋ
ਕੇਜਰੀਵਾਲ
ਦੀ 2014
ਦੀ
ਪਾਰਲੀਮੈਂਟ
ਸਮੇਂ
ਬਣੀ
ਹੋਈ
ਸੀ। .ਕੇਜਰੀਵਾਲ
ਦੀ
ਉਸ
ਸਮੇਂ
ਦੀ
ਵੱਡੀ
ਗਲਤੀ
ਸੀ
ਕਿ
ਉਹ
ਤੀਜੇ
ਫਰੰਟ
ਨਾਲ
ਨਹੀਂ
ਰਲਿਆ
ਸੀ। .ਉਸ
ਨੂੰ
ਆਪਣਾ
ਹੰਕਾਰ
ਹੀ
ਲੈ
ਬੈਠਿਆ
ਸੀ। .ਇਸ
ਲਈ
ਸਾਰੇ
ਪ੍ਰਾਰਥਨਾ
ਕਰੋ
ਕਿ
ਪੰਜਾਬ
ਵਿਚ
ਸਾਂਝਾ
ਫਰੰਟ
ਬਣ
ਜਾਏ। .ਅਗੇ
ਰੱਬ
ਰਾਖਾ। .ਹਰਬੰਸ
ਸਿੰਘ
ਜਲਾਲ।
ਪੰਜਾਬ
ਵਾਸੀਉ।
ਮਾਫੀਏ
ਭਜਾਉ।
ਆਪ
ਹਰਾਉ।
ਪੰਜਾਬ
ਬਚਾਉ।
ਏਸੀਪੀ
ਲਿਆਉ।
ਸਾਂਝਾ
ਫਰੰਟ
ਲਿਆਉ।
ਪੰਜਾਬ
ਖੁਸ਼ਹਾਲਬਣਾਉ।
ਹਰਬੰਸ
ਸਿੰਘ
ਜਲਾਲ
ਦਾ
ਪ੍ਰਣ
ਪਤਰ
ਅਪਣਾਉ।
http://www.acpp.in/PP/00.html