61
ਕੇਜਰੀਵਾਲ ਨਿਜੀ ਮੁਫਾਦ ਲਈ
ਸਿਖੀ ਦਾ ਘਾਤ ਕਰ ਰਹੇ ਹਨ
ਮੇਰੀ ਬੇਨਤੀ ਹੈ ਕਿ ਤੁਸੀਂ
ਆਪਣੀ ਸਰਕਾਰ ਦੀ ਸਾਰੀ ਤਾਕਤ ਆਪਣੇ ਦੋ ਮਨਿਸਟਰਾਂ ਨੂੰ
ਦਿਤੀ ਹੋਈ ਹੈ। ਸਿਸੋਧੀਆ ਜੀ ਕੋਲ ਹੋਮ ਵਗੈਰਾ ਕਈ ਅਹਿਮ
ਮਹਿਕਮੇ ਹਨ ਪਰ ਤੁਹਾਡੇ ਦੂਜੇ ਨਿਜੀ ਮੰਤਰੀ ਸੁਤਿੰਦਰ
ਕੁਮਾਰ ਜੈਨ ਕੋਲ ?? ????? ??
ਦਾ ਮਹਿਕਮਾ ਹੈ।ਇਸ ਦੇ ਨਾਲ ਹੀ ਉਸ ਕੋਲ ਚਾਰੇ ੰਛਧ
(ਮਿਊਸਪਲ ਕਾਰਪੋਰੇਸ਼ਨ ਦਿਲੀ) ਪਾਵਰ,
ਹੈਲਥ,
ਇੰਡਸਟਰੀ,
ਫੈਮਲੀ ਵਿਲਫੇਅਰ ਤੇ
ਗੁਰਦੁਆਰਾ ਸਬੰਧੀ ਮਹਿਕਮਾ ਵੀ ਹੈ। ਪਰ ਇਹ ਮਹਿਕਮੇ ਤੁਹਾਡੇ
ਕੋਲ ਹੀ ਮੰਨੇ ਜਾਂਦੇ ਹਨ ਤੇ ਤੁਹਾਡੇ ਵਲੋ ਹੀ ਚਲਾਏ ਜਾਂਦੇ
ਹਨ।
ਹੁਣ ਗੁਰਦੁਆਰਾ ਸੀਸਗੰਜ ਸਾਹਿਬ
ਦਾ ਪਿਆਊ ਤੁਸੀਂ ਆਪਣੀ ਵਿਉਤਬੰਦੀ ਅਤੇ ਕੁਟਲਨੀਤੀ ਨਾਲ
ਢੁਆਇਆ ਹੈ। ਪਰ ਇਸਦੇ ਬਾਵਜੂਦ ਵੀ ਤੁਸੀਂ ਜਰਨੈਲ ਸ਼ਿੰਘ ੰਲ਼ਅ
ਰਜਾਉਰੀ ਗਾਰਡਨ ਉਪਰ ਦਬਾਅ ਪਾ ਕੇ ਇਹ ਬਿਆਨ ਜਾਰੀ ਕਰਵਾ
ਰਹੇ ਹੋ ਕਿ ਇਸ ਲਈ ੰਛਧ ਤੇ ਭਝਫ ਸਰਕਾਰ ਜਿੰਮੇਵਾਰ ਹੈ।
ਤੁਸੀਂ ਦੁਨਿਆਂ ਤੋਂ ਅਸਲੀਅਤ ਲਕੋ ਨਹੀਂ ਸਕਦੇ।ਮਨਿਸਟਰ
ਬਨਾਉਣ ਸਮੇਂ ਤਾਂ ਤੁਹਾਨੂੰ ਸਿਖਾਂ ਦੇ ਨੁਮਾਇਦੇ ਵਜੋਂ
ਜਰਨੈਲ ਸਿੰਘ ਦਿਸਿਆ ਨਹੀ। ਅੱਜ ਆਪਣੇ ਘਿਨਾਉਣੇ ਕਾਰਨਾਮੇ
ਲੁਕਾਉਣ ਲਈ ਤੁਹਾਨੂੰ ਜਰਨੈਲ ਸਿੰਘ ਦਿਸ ਪਿਆ। ਤੁਸੀ ਪਹਿਲੇ
ਇਸ ਨੂੰ ਪੰਜਾਬ ਦਾ ਔਬਜਰਵਰ ਲਗਾਇਆ। ਪਰ ਸੰਜੇ ਦੀ ਪੰਜਾਬ
ਦਾ ਮੁਖ ਮੰਤਰੀ ਬਨਣ ਦੀ ਲਾਲਸਾ ਤਹਿਤ ਇਸ ਨੂੰ ਬਦਲਕੇ ਸੰਜੇ
ਨੂੰ ਪੰਜਾਬ ਦਾ ਗਵਰਨਰ ਬਣਾ ਦਿਤਾ।
ਤੁਸੀਂ 11 ਜੂਨ 2015 ਨੂੰ ਆਪਣੇ ਖਾਸ-ਉਲ-ਖਾਸ
ਮਨਿਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ
ਰਖਵਾਈ ਜਿਸ ਕੋਲ ਫਾਂਧ, ੰਛਧ ਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਮਹਿਕਮੇ ਹਨ। ਇਸ ਮੀਟਿੰਗ ਵਿਚ
ਇਹਨਾਂ ਮਹਿਕਮਿਆਂ ਦੇ ਅਫਸਰਾਂ ਤੋਂ ਬਿਨਾਂ ਤੁਹਾਡੀ ਪਾਰਟੀ
ਦੇ 3 ਵਿਧਾਇਕ, ਤੁਹਾਡੀ ਖਾਸ-ਉਲ-ਖਾਸ ਅਲਕਾ
ਲਾਂਬਾ,
ਤੇ ਤੁਹਾਡੇ ਦੋ ਹੋਰ ਐਮ ਐਲ ਏ ਸ਼ਾਮਲ ਸਨ।ਇਸ ਮੀਟਿੰਗ ਵਿਚ
ਦਿਲੀ ਦੀ ਸੁੰਦਰਤਾ ਦੇ ਬਹਾਨੇ ਹੇਠ,
ਇਹ ਫੈਸਲਾ ਕੀਤਾ ਗਿਆ
ਕਿ ਪਿਆਊ ਸਾਹਿਬ ਨੂੰ ਹਟਾ ਦਿਤਾ ਜਾਵੇ,
ਅਤੇ ਇਥੇ ਇਕ
ਮੈਮੋਰੀਅਲ਼ ਬਣਾ ਦਿਤਾ ਜਾਵੇ।ਇਸ ਤੋਂ ਦੁਖਦਾਈ ਗਲ ਇਹ ਹੈ ਕਿ
ਸੁਤਿੰਦਰ ਕੁਮਾਰ ਜੈਨ ਦੇ ਫੈਸਲੇ ਦੀ ਮਨਜੂਰੀ ਲੈਣ ਲਈ
ਇਸਨੂੰ ਕੈਬਨਿਟ ਵਿਚ ਭੇਜਣ ਦਾ ਫੈਸਲਾ ਕੀਤਾ ਗਿਆ ਸੀ।ਜਿਸ
ਤੋਂ ਸਾਫ ਹੈ ਕਿ ਇਹ ਸ਼ਾਜਸ ਤੁਹਾਡੀ ਨਿਜੀ ਵਿਉਂਤਬੰਦੀ ਅਧੀਨ
ਹੀ ਕੀਤੀ ਜਾ ਰਹੀ ਸੀ।
ਤੁਹਾਡੇ ਮਨਿਸਟਰ ਨੇ ਇਸ ਮੀਟਿੰਗ ਦੀ ਕਾਰਰਵਾਈ ਵਿਚ
ਇਹ ਭੀ ਕਿਹਾ ਕਿ ਇਸ ਪਿਅਉੁ ਸਾਹਿਬ ਦੇ ਨਾਲ ਇਕ ਛੋਟਾ ਜਿਹਾ
ਮੰਦਰ ਭੀ ਹੈ,ਜਿਸ ਦਾ ਨਾਮ ਕੁਚਾ ਧੂਲੀਆ ਹੈ। ਇਸ ਨੂੰ ਨਹੀਂ ਢਾਇਆ ਜਾਏ ਗਾ,
ਕਿਉਂਕੇ ਇਸ ਮੰਦਰ ਦੀ ਪਿਆਉ ਸਹਿਬ ਨਾਲ ਕੋਈ ਤੁਲਨਾ ਹੀ ਨਹੀਂ ਹੈ। ਕੁਚਾ
ਧੂਲੀਆ ਕੋਈ ਇਤਹਾਸਕ ਜਗਾ੍ਹ ਨਹੀਂ ਹੈ। ਇਹ ਬਹੁਤ ਅੱਛੀ ਗੱਲ
ਹੈ ਕਿ ਮੰਦਰ ਨਹੀਂ ਢਾਇਆ ਗਿਆ। ਪਰ ਤੁਹਾਡੇ ਮਨਿਸਟਰ ਦੀ ਇਹ
ਦਲੀਲ ਸਮਝ ਤੋਂ ਬਾਹਰ ਹੈ ਕਿ ਪਿਆਉ ਸਹਿਬ ਇਸ ਲਈ ਢਾਇਆ
ਜਾਵੇ ਕਿ ਉਸਦੀ ਇਤਹਾਸਕ ਮਹਾਨਤਾ ਹੈ। ਕੁਚਾ ਧੂਲੀਆ ਇਸ ਲਈ
ਨਾਂ ਢਾਇਆ ਜਾਏ ਕਿ ਉਸਦੀ ਕੋਈ ਇਤਹਾਸਕ ਮਹਾਨਤਾ ਨਹੀਂ ਹੈ।
ਕੇਜਰੀਵਾਲ ਜੀ ਤੁਸੀਂ 30 ????
ਨੂੰ ਖੁਦ ਕਥਿਤ ਸਾਹਜਹਾਨਬਾਦ ਰੀਡਿਵੈਪਮੈਂਟ ਪ੍ਰੋਜੈਕਟ ਦਾ ਜਾਇਜਾ
ਲਿਆ।(ਸ਼ਾਹਜਹਾਨਬਾਦ ਸਾਇਦ ਇਸ ਏਰੀਏ ਦਾ ਪੁਰਾਣੇ ਪਿੰਡ ਦਾ
ਨਾਮ ਹੋਵੇ ਗਾ) ਇਸ ਮੀਟਿੰਗ ਵਿਚ ਸਾਰੇ ਮਹਿਕਮਿਆਂ ਦੇ ਅਫਸਰ
ਬੁਲਾਏ ਗਏ। ਜਿਥੇ ਤੁਸੀ ਤੁਸੀ ਮੁਗਲ ਬਜਾਰ ਦੀ
ਇਨਕ੍ਰੋਚਮੈਂਟ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।ਤੁਹਾਡਾ
ਭਾਈ ਮਤੀਦਾਸ ਚੌਂਕ ਨੂੰ ਸ਼ਾਹਜਹਾਨਬਾਦ ਕਹਿਣਾ ਤੇ ਸੀਸਗੰਜ
ਬਜਾਰ ਨੂੰ ਮੁਗਲ ਬਜਾਰ ਕਹਿਣਾ ਤੁਹਾਡੀ ਸਿਖ ਧਰਮ ਲਈ
ਅਦਰੂਨੀ ਨਫਰਤ ਦਾ ਇਜਹਾਰ ਪ੍ਰਗਟਾ ਕਰਦਾ ਹੈ।
ਤੁੁਹਾਡੀ ਅਲਕਾ ਲਾਂਬਾ ਨੇ ਤੁਹਾਡੀ ਮੀਟਿੰਗ ਦੀ
ਪ੍ਰੈਸ ਕੋਲ ਪੁਸ਼ਟੀ ਕਰਦਿਆਂ ਦਸਿਆ ਕਿ ਸੀ ਕੇਜਰੀਵਾਲ ਜੀ ਇਸ
ਉਪ੍ਰੇਸ਼ਨ ਲਈ ਬਹੁਤ ਕਾਹ??
ਹਨ।ਉਹਨਾਂ ਸਾਰੇ ਮਹਿਕਮਿਆਂ ਨੂੰ ਤੁਰਤ ਕਾਰਵਾਈ ਦੀ ਤਾਕੀਦ ਕੀਤੀ
ਹੈ।ਜਿਸ ਸਬੰਧ ਵਿਚ ਨੋਰਥ ਦਿਲੀ ਮਿਉਂਸਪਲ ਕਾਰਪੋਰੇਸ਼ਨ ਦੇ
ਉਚ ਅਧਿਕਾਰੀ ਨੇ ਦਸਿਆ ਕਿ ਹਾਈ ਕੋਰਟ ਦੇ ਹੁਕਮ ਅਨਸਾਰ
6 ਅਪ੍ਰੈਲ ਤੋਂ ਕੰਮ ਸ਼ੁਰੂ ਕੀਤਾ
ਜਾਏ ਗਾ।ਲਾਂਬਾ ਨੇ ਇਹ ਭੀ ਦਸਿਆ ਕਿ ਨੌਰਥ ਕਾਰਪੋਰੇਸ਼ਨ ਨੇ
ਪੁਲੀਸ ਦੀ ਮੰਗ ਕੀਤੀ ਸੀ ਜਿਸਤੇ ਡੀ ਸੀ ਪੀ ਨੌਰਥ ਮਧਰ
ਵਰਮਾ ਨੇ ਮੰਗੀ ਗਈ ਪੁਲੀਸ ਦੇਣ ਦਾ ਵਾਅਦਾ ਕੀਤਾ ਹੈ।
ਚਾਂਦਨੀਚੌਕ ਬਜਾਰ ਦੀ ਲੰਬਾਈ ਤਕਰੀਬਨ ਦੋ ਹਜਾਰ
ਕਰਮ ਹੈ। ਗੁਰਦੁਆਰਾ ਸ਼ੀਸਗੰਜ ਸਹਿਬ
ਇਸਦੇ ਵਿਚਕਾਰ ਹੈ।ਤੁਸੀ ਜੋ ਭੀ ਕਾਰਰਵਾਈ ਕਰਨੀ ਸੀ,
ਉਹ ਇਕ ਸਿਰੇ ਤੋਂ
ਸੁਰੂ ਹੋਣੀ ਚਾਹੀਦੀ ਸੀ। ਪਰ ਤੁਸੀ ਆਪਣਾ ਘਿਨਾਉਣਾ ਕੰਮ
ਸੀਸ਼ਗੰਜ ਤੋਂ ਹੀ ਸੁਰੂ ਕਰਵਾਇਆ ਤੇ ਇਥੇ ਹੀ ਖਤਮ ਕਰ ਦਿਤਾ।
ਸਾਫ ਹੈ ਕਿ ਇਸ ਪ੍ਰੋਜੈਕਟ ਦਾ ਸਾਰਾ ਅਡੰਬਰ,
ਪਿਆਉ ਸਹਿਬ ਖਤਮ ਕਰਨ ਲਈ ਹੀ ਕੀਤਾ ਗਿਆ ਸੀ।
ਕੇਜਰੀਵਾਲ ਜੀ ਸ਼ਾਇਦ ਤੁਸੀਂ ੀ੍ਰਸ਼ ਰਹਿ ਚੁਕੇ ਹੋ,
ਤੁਸੀਂ ਇਨੇ ਅਣਭੋਲ ਨਹੀਂ ਕਿ ਤੁਹਾਨੂੰ ਕਿਸੇ ਧਾਰਮਿਕ ਸਥਾਨ ਦੀ
ਪਵਿਤਰਤਾ ਤੇ ਮੈਮੋਰੀਅਲ ਵਿਚਲੇ ਫਰਕ ਬਾਰੇ ਪਤਾ ਨਾ ਹੋਵੇ।
ਇਹ ਪਿਆਉ,
ਸਹਿਬ ਅੰਗਰੇਜ ਸਰਕਾਰ ਸਮੇਂ ਤੋਂ ਇਥੇ ਮਜੂਦ ਹੈ। ਇਹ ਅਸਥਾਨ ਭਾਈ ਮਤੀ ਦਾਸ ਦੀ ਯਾਦਗਾਰ ਹੈ,
ਜਿਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਸੀ। ਇਹ ਅਸਥਾਨ ਭਾਈ ਦਿਆਲਾ ਜੀ ਦੀ
ਯਾਦਗਾਰ ਹੈ,
ਜਿਹਨਾਂ ਨੂੰ ਦੇਗ ਵਿਚ ਉਬਾਲਿਆ
ਗਿਆ ਸੀ। ਇਹ ਅਸਥਾਨ ਸਿਰਫ ਠੰਡੇ ਪਾਣੀ ਦੀ ਛਬੀਲ ਹੀ ਨਹੀ।
ਇਹ ਸਿਖਾਂ ਲਈ ਅੰਮਰਿਤ ਦਾ ਸਰੋਤ ਹੈ। ਕਿਉਂਕੇ ਇਸਦਾ ਜਲ ਉਸ
ਖੂਹ ਤੋਂ ਆਉਂਦਾ ਹੈ ਜਿਸ ਖੂਹ ਤੇ ਗੁਰੁ ਤੇਗ ਬਹਾਦਰ ਜੀ ਨੇ
ਸ਼ਹਾਦਤ ਦੇਣ ਤੋਂ ਪਹਿਲਾਂ ਅਸ਼ਨਾਨ ਕੀਤਾ ਸੀ।
ਮੈਮੋਰੀਅਲ ਤਾਂ ਕਿਸੇ ਪਾਰਕ
ਵਗੈਰਾ ਦੀ ਅਹਿਮੀਅਤ ਨੂੰ ਵਧਾਉਣ ਲਈ ਬਣਾਏ ਜਾਂਦੇ
ਹਨ।ਅਨੇਕਾਂ ਜਗਾ੍ਹ ਬਣਾਏ ਗਏ ਹਨ। ਪੰਜਾਬ ਵਿਚ ਵੀ
ਅੰਮ੍ਰਿਤਸਰ,
ਮੁਕਤਸਰ, ਫਰੀਦਕੋਟ ਵਗੈਰਾ ਵਿਚ ਬਹੁਤ
ਮੈਮੋਰੀਅਲ ਬਣੇ ਹੋਏ ਹਨ। ਪਰ ਕਿਸੇ ਧਾਰਮਿਕ ਅਸਥਾਨ ਨੂੰ
ਢਾਅ ਕੇ ਮੈਮੋਰੀਅਲ ਬਣਾ ਦੇਣ ਦਾ ਸਿਧਾ ਮਕਸਦ ਉਸਦੀ ਧਾਰਮਿਕ
ਪਵਿਤਰਤਾ ਤੇ ਪੂਜਾ ਨੂੰ ਖਤਮ ਕਰਨਾ ਹੈ। ਹਿੰਦੂ ਧਰਮ ਦੇ
ਇਤਿਹਾਸ ਵਿਚ,
ਇਸਦਾ ਜਿਕਰ ਸੋਮਨਾਥ ਦੇ ਮੰਦਰ ਨਾਲ ਆੳਦਾ ਹੈ। ਸਿਖ ਇਤਿਹਾਸ ਵਿਚ,
ਅੰਮ੍ਰਿਤਸਰ ਦਾ ਸਰੋਵਰ ਸਹਿਬ ਪੂਰੇ ਜਾਣ ਨਾਲ।
ਇਕ ਪਾਸੇ ਤੁਸੀਂ ਪੰਜਾਬ ਤੇ ਰਾਜ ਕਰਨ ਦੇ ਸੁਪਨੇ
ਲੈ ਰਹੇ ਹੋ। ਕਿਉਕਿ ਆਪ ਤੁਸੀਂ ?? ?? ??? ????
?????? ??? ??? ????ੇ। ਇਸ ਲਈ ???? ?? ??? ????? ?????? ??
ਪੰਜਾਬ ਦੀ ਮੁਖ ਮੰਤਰੀਸਿਪ ਸੰਜੇ ਸਿੰਘ ਲਈ ਪਕੀ ਕਰਨ ਲਈ ਵਿਉਤਬੰਦੀ ਕਰ
ਰਹੇ ਹੋ। ਦੂਜੇ ਪਾਸੇ ਆਪਣੇ ਨਿਜੀ ਮੁਫਾਦ ਲਈ ਸਿਖ
ਸੰਸਥਾਵਾਂ ਦਾ ਗਿਣੀ ਮਿਥੀ ਵਿਉਂਤਬੰਦੀ ਅਧੀਨ ਘਾਤ ਕਰਵਾ
ਰਹੇ ਹੋਂ। ਕੀ ਤੁਸੀ ਸਿਖਾਂ ਨੂੰ ਬੇਸਮਝ ਮੰਨਦੇ ਹੋਂ ਜਾਂ
ਬੁਜਦਿਲ,
ਕਿ ਉਹ ਤੁਹਾਡੇ ਸਾਰੇ ਕਾਰਨਾਮੇਂ ਜਾਨਣ ਦੇ ਬਾਵਜੂਦ ਭੀ ਤੁਹਾਡੇ ਨਾਲ
ਜੁੜੇ ਰਹਿਣ ਗੇ।
ਕੇਜਰੀਵਾਲ ਜੀ। ਤੁਸੀ ਕਈ ਘਟੀਆ ਕੰਮਾਂ ਲਈ ਜਵਾਬ
ਦੇਹ ਹੋਂ।ਤੁਸੀ ਕਿਸੇ ਢੰਗ ਨਾਲ ਵੀ ਇਸ ਜਿੰਮੇਵਾਰੀ ਤੋਂ ਬਚ
ਨਹੀਂ ਸਕਦੇ। ਲੋਕ ਹੈਰਾਨ ਹਨ ਕਿ ਅਜਿਹੇ ਕੰਮ ਤੁਸੀਂ ਕਿਉਂ
ਕਰ ਰਹੇ ਹੋ?
ਪਰ ਤੁਹਾਡੇ ਨਜਦੀਕ
ਰਹਿਣ ਵਾਲਾ ਬਚਾ ਬਚਾ ਇਸ ਗਲ ਦੀ ਗਵਾਹੀ ਦੇ ਰਿਹਾ ਕਿ
ਤੁਸੀਂ ਆਰ ਐਸ ਐਸ ਕੋਲ ਅਪਣੀ ਗੁਆਈ ਜਾ ਚੁਕੀ ਸ਼ਾਖ ਨੂੰ ਮੁੜ
ਬਹਾਲ ਕਰਨ ਲਈ ਕੋਝੇ ਕਰਮ ਕਰ ਰਹੇ ਹੋ। ਮੈਂ ਆਰ ਐਸ ਐਸ ਤੇ
ਮੁਸਲਿਮ ਵੀਰਾਂ ਦੇ ਸ਼ੀਆ ਸ਼ੁਨੀ ਆਦਿ ਫਿਰਕਿਆਂ ਨੂੰ ਧਰਮ
ਪ੍ਰਚਾਰਕ ਸੰਸਥਾਵਾਂ ਹੋਣ ਕਰਕੇ ਸਤਿਕਾਰਯੋਗ ਮੰਨਦਾ ਹਾਂ।ਪਰ
ਧਾਰਮਿਕ ਸਹਿ-ਭਾਵਨਾ ਛਡ ??
ਧਰਮ ਵਧਾਉਣ ਲਈ
ਕਟੜਵਾਦ ਨੂੰ ਠੀਕ ਨਹੀਂ ਕਹਿ ਸਕਦਾ। ਇਸੇ ਤਰਾਂ zਸ਼ਸ਼ ਇਕ ਸਤਿਕਾਰਯੋਗ਼
ਧਾਰਮਿਕ ਸੰਸਥਾ ਹੈ। ਮੈਂ ਇਸਦਾ ਸਤਿਕਾਰ ਕਰਦਾ ਹਾਂ।ਪਰ
ਕਿਸੇ ਧਰਮ ਦਾ ਭਗਵਾਕਰਨ ਕਰਨ ਲਈ,
ਗਿਣੀ ਮਿਥੀ ਵਿਉਂਤਬੰਦੀ
ਅਨੁਸਾਰ,
ਉਸਦੇ ਧਾਰਮਿਕ ਅਸਥਾਨਾਂ ਨੂੰ
ਖਤਮ ਕਰਨਾ ਦੇਸ ਧਰਮ ਨਹੀਂ ਹੈ
ਤੁਹਾਨੂੰ ਆਰ ਐਸ ਐਸ ਨੇ 28 ਸੀਟਾਂ ਲੈ ਕੇ ਦਿਤੀਆਂ। ਤੁਹਾਨੂੰ ਆਰ ਐਸ ਐਸ ਨੇ ਡੂੰਘੀ ਵਿਉਂਤਬੰਦੀ
ਨਾਲ ਮੁਖ ਮੰਤਰੀ ਬਣਾਇਆ ਹੈ। ਤੁਹਾਨੂੰ ਆਰ ਐਸ ਐਸ ਦਾ
ਧੰਨਵਾਦੀ ਹੋਣਾ ਚਾਹੀਦਾ ਹੈ।ਪਰ ਆਰ ਐਸ ਐਸ ਕੋਲ ਆਪਣੀ ਮੁੜ
ਬਹਾਲੀ ਲਈ,
ਤੁਸੀਂ ਜੋ ਹਥ ਕੰਡੇ ਅਪਣਾਉਣੇ
ਸੁਰੂ ਕਰ ਦਿਤੇ ਹਨ। ਉਸ ਤੋ ਜਾਪਦਾ ਹੈ ਕਿ ਤੁਸੀਂ
1984 ਦੇ ਸਿਖ ਘਾਤ ਨੂੰ ਮੁੜ ਸਦਾ ਦੇਣਾ ਚਾਹੁੰਦੇ ਹੋ।ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ
ਕਿ ਦੁਨਿਆ ਭਰ ਵਿਚ ਫੈਲੇ ਕਈ ਕਰੋੜਾਂ ਸਿਖਾਂ ਦੇ ਸੀਨੇ
ਜਲਾਉਣ ਨਾਲ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ।
ਦਿਲੀ ਦੀ ਰਾਜ ਸਤਾ੍ਹ ਤੁਹਾਡੇ ਕੋਲ ਹੈ।ਇਸ ਦਾ ਸੁਖ
ਮਾਣੋ। ਪਰ ਪੰਜਾਬ ਦੇ ਪਾਣੀਆਂ ਨੂੰ ਅਗ ਨਾ ਲਾੳ। ਪੰਜਾਬ ਦੀ
ਸਾਂਤੀ ਨੂੰ ਅਗ ਲਾਉਣ ਲਈ ਤੇ ਪੰਜਾਬ ਨੂੰ ਲੁਟਣ ਲਈ ਜੋ
ਗਵਰਨਰ ਤੁਸੀਂ ਪੰਜਾਬ ਭੇਜੇ ਹਨ ਉਨ੍ਹਾ ਨੂੰ ਵਾਪਸ ਬੁਲਾ
ਲਉ।ਇਹਨਾਂ ਨੂੰ ਪੰਜਾਬ ਦੇ ਲੋਕ ਬਰਦਾਸਤ ਨਹੀਂ ਕਰਨਗੇ।
ਤੁਸੀਂ ਜੋ ਬਹਾਨੇ ਲਾ ਰਹੇ ਹੋ ਕਿ ਇਹ ਕਾਰਵਾਈ ਹਾਈ
ਕੋਰਟ ਦੇ ਹੁਕਮ ਅਧੀਨ ਕੀਤੀ ਗਈ ਹੈ। ਇਹ ਤੁਹਾਡਾ ਨਿਰ ਅਧਾਰ
ਢਕੌਸਲਾ ਹੈ।?
ਕੋਰਟ ਕੋਈ ਵੀ ਫੈਸਲਾ ਸਰਕਾਰ ਨੂੰ ਨੋਟਿਸ ਕੀਤੇ ਬਿਨਾ ਨਹੀਂ ਕਰਦੀ।
ਤੁਸੀਂ ਆਪਣੀ ਮੰਦ ਭਾਵਨਾਂ ਤਹਿਤ ਕੋਰਟ ਵਿਚ ਕੋਈ ਲੋੜੀਂਦਾ
ਉਜਰ ਨਹੀਂ ਕੀਤਾ। ਇਸ ਲਈ ਇਕ ਤਰਫਾ ਫੈਸਲਾ ਕਰਨਾ ਕਾਨੂੰਨ
ਦੀ ਲੋੜ ਸੀ। ਪਤਾ ਲਗਾ ਹੈ ਕਿ ਕੋਰਟ ਨੇ ਆਪਣਾ ਫੈਸਲਾ ਫਿਰ
ਦੁਹਰਾਇਆ ਹੈ। ਤੁਸੀਂ ਸਭ ਕੁਝ ਜਾਣਦੇ ਹੋਏ ਇਸ ਵਿਰੁਧ ਭੀ
ਕੁਝ ਨਹੀਂ ਕੀਤਾ।
ਅਜ ਤੁਸੀਂ ਕਹਿ ਰਹੇ ਹੋ ਕਿ ਜਦੋਂ ਝਛਭ ਮਸੀਨਾਂ,
ਬੁਲਡੋਜਰ ਪਿਆਊ ਸਾਹਬ ਨੂੰ ਢਾਅ ਰਹੇ ਸਨ ਉਸ ਸਮੇਂ ਇਸਨੂੰ ਰੋਕਣ ਲਈ ੰਛਧ
ਤੇ ਅਕਾਲੀ ਦਲ ਵਾਲੇ ਕਿਉਂ ਨਹੀਂ ਆਏ?
ਮੈਂ ਤੁਹਾਨੰ ਪੁਛਣਾ
ਚਾਹੁੰਦਾ ਹਾਂ ਕਿ ਤੁਸੀਂ ਜਾਂ ਤੁਹਾਡੇ ਮਨਿਸਟਰ ਜਾਂ
ਤੁਹਾਡੇ ੰਲ਼ਅ ਜਾਂ ਤੁਹਾਡੀ ਪਾਰਟੀ ਅਹੁਦੇਦਾਰ,
ਉਥੇ ਕਿਉਂ ਨਹੀਂ ਗਏ?
ਕਿਸੇ ਪ੍ਰਾਈਵੇਟ ਘਰ
ਵਿਚ,
ਕਿਸੇ ਵਲੋਂ ਝੂਠੀ ਮੂਠੀ ਸਿਕਾਇਤ ਕਰਨ ਤੇ,
ਤੁਹਾਡਾ ?????
ਮੰਤਰੀ ਰਾਤ ਸਮੇਂ ਜਾ
ਕੇ ਦਰਵਾਜੇ ਤੁੜਵਾ ਸਕਦਾ ਹੈ। ਪੁਲਿਸ ਕਰਮਚਾਰੀ ਨੂੰ
ਦਰਵਾਜਾ ਤੜਵਾਉਣ ਲਈ ਸਿਰਫ ਹੁਕਮ ਹੀ ਨਹੀਂ ਦਿੰਦਾ,
ਬਲਕਿ ਉਸ ਨਾਲ ਝਗੜਾ ਕਰਦਾ ਹੈ।
ਉਸ ਦੇ ਆਖੇ ਨਾ ਲਗਣ ਦੇ ਖਿਲਾਫ,
ਤੁਹਾਡੀ ਪਾਰਟੀ
ਇੰਡਿਆ ਗੇਟ ਤੇ ਲੰਬੇ ਸਮੇਂ ਲਈ ਧਰਨਾ ਦਿੰਦੀ ਹੈ।
ਅੱਜ 300 ਕਰੋੜ ਸਿਖਾਂ ਦਾ ਧਾਰਮਿਕ ਸਥਾਨ ਢਾਏ ਜਾਣ ਸਮੇਂ,
ਤੁਸੀਂ ਉਸ ਅਸਥਾਨ ਤੇ ਜਾਣ,
ਤੇ ਆਪਣੀ ਹੀ ਸਰਕਾਰ
ਵਲੋਂ ਹੀ ਕੀਤੀ ਜਾ ਰਹੀ ਕਾਰਰਵਾਈ,
ਰੋਕਣ ਦੀ ਲੋੜ ਹੀ
ਨਹੀਂ ਸਮਝੀ। ਸਾਫ ਜਾਹਰ ਹੈ ਕਿ ਤੁਸੀਂ ਇਹ ਸਾਰਾ ਕੁਝ ਗਿਣੀ
ਮਿਥੀ ਸਾਜਿਸ ਅਧੀਨ ਕਰਵਾ ਰਹੇ ਹੋਂ।ਤੁਹਾਡੇ ਮਨ ਅੰਦਰ
ਸਿਖਾਂ ਤੇ ਸਿਖਾਂ ਦੇ ਧਾਰਮਿਕ ਸਥਾਨਾਂ ਪ੍ਰਤੀ ਨਫਰਤ ਭਰੀ
ਹੋਈ ਹੈ। ਤੁਸੀ ਸਿਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਤੁਸੀ
ਸੁਪਰੀਮ ਕੋਰਟ ਵਿਚ ਆਪਣੇ ਸਰਕਾਰੀ ਵਕੀਲ ਤੋਂ ਪੰਜਾਬ ਵਿਰੁਧ
ਹਲਫਨਾਮਾਂ ਦੁਆਕੇ ਪੰਜਾਬ ਨਾਲ ਵਿਸਵਾਸ ਘਾਤ ਕੀਤਾ ਹੈ। ਮੈਂ
ਰਾਸਟਰਪਤੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਡੇ ਇਸ ਗੁਪਤ
ਏਜੰਡੇ ਨੂੰ ਲਗਾਮ ਪਾਉਣ।
ਵਿਸ਼ਵਾਸ ਘਾਤ ਸ਼ਬਦ ਇਸ ਲਈ ਵਰਤਿਆ ਹੈ ਕਿ ਤੁਸੀ
ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਦੇ
ਹਿਤਾਂ ਦੀ ਰਾਖੀ ਕਰਨ ਦਾ ਪਰਣ ਕੀਤਾ ਹੈ।ਤੁਸੀ ਮੁਕਤਸਰ ਦੀ
ਧਾਰਮਿਕ ਇਕੱਤਰਤਾ ਵਿਚ ਪਗੜੀ ਪਹਿਨ ਕੇ ਸਿਖਾਂ ਨਾਲ
ਭਾਈਚਾਰਕ ਸਾਂਝ ਪਾਈ ਹੈ। ਤੁਸੀ ਇਥੇ ਨੰਗੀ ਸਿਰੀ ਸਹਿਬ
ਲਹਿਰਾ ਕੇ ਸਿਖ ਹਿਤਾਂ ਦੀ ਰਖਿਆ ਦਾ ਪ੍ਰਣ ਕੀਤਾ ਹੈ। ਤੁਸੀ
ਸੁਲਤਾਨਪੁਰ ਦੇ ਪਵਿਤਰ ਅਸਥਾਨ ਤੇ ਸਤਲੁਜ ਜਮਨਾ ਨਹਿਰ ਰੋਕਣ
ਦੀ ਹਮਾਇਤ ਕੀਤੀ ਹੈ। ਤੁਸੀ ਅਨੇਕਾਂ ਥਾਂਈਂ ਪੰਜਾਬ ਦੇ
ਹਿਤਾਂ ਦੀ ਰੱਖਿਆ ਦਾ ਪ੍ਰਣ ਲਿਆ ਹੈ।ਪਰ ਹੁਣ ਜੋ ਕਿਰਦਾਰ
ਤੁਸੀ ਆਪਣੀ ਸਰਕਾਰ ਰਾਹੀਂ ਮਾਨਯੋਗ ਦਿਲੀ ਹਾਈਕੋਰਟ ਤੇ
ਮਾਨਯੋਗ ਸੁਪਰੀਮ ਕੋਰਟ ਵਿਚ ਨਿਭਾਇਆ ਹੈ। ਉਹ ਸਾਫ ਸਿਖ ਧਰਮ
ਨਾਲ ਤੇ ਪੰਜਾਬ ਨਾਲ ਵਿਸਵਾਸ ਘਾਤ ਹੈ। ਤੁਹਾਡੇ ਲਈ ਇਹ
ਰੁਟੀਨ ਕੰਮ ਹੈ। ਤੁਹਾਡੇ ਲਈ ਇਹ ਯੁਮਲਾ ਹੈ। ਪਰ ਪੰਜਾਬੀ
ਯੁਮਲੇ ਨਹੀਂ ਜਾਣਦੇ। ਹੋਰ ਕੋਈ ਯੁਮਲਾ ਨਾ ਛਡਣਾ। ਆਪਣੇ
ਗਵਰਨਰ ਨੂੰ ਭੀ ਰੋਕਣਾ,
ਕਿ ਨਿਤ ਨਵੇਂ ਯੁਮਲੇ ਨਾ ਛਡੇ।