ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

68 ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਚੋਣ ਵਿੱਚ ਆਪ ਦੀ CYSS ਤੀਜੇ ਨੰਬਰ ਤੇ

ਕੀ ਕਾਰਨ ਹੋਇਆ ਕਿ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਚੋਣ ਵਿੱਚ ਆਪ ਦੀ CYSS ਤੀਜੇ ਨੰਬਰ ਤੇ ਆਈ ਭਾਜਪਾ ਸਾਰੀਆਂ ਸੀਟਾਂ ਤੇ ਸ਼ਾਨਦਾਰ ਜਿੱਤ ਦਰਜ ਕਰਨ ਵਿੱਚ ਸਫਲ ਰਹੀ! ਹਾਲਾਂਕਿ ਕੇਜਰੀਵਾਲ ਨੇ ਆਪ ਇਹਨਾਂ ਚੋਣਾਂ ਵਿੱਚ ਚੋਖੀ ਦਿਲਚਸਪੀ ਵਿਖਾਈ ਸੀ ਅਤੇ ਭਗਵੰਤ ਮਾਨ ਵੀ ਕਈ ਵਾਰ ਪ੍ਰਚਾਰ ਲਈ ਉੱਥੇ ਗਏ ਸਨ। ਫਿਰ ਕੀ ਕਾਰਨ ਹੋਇਆ ਕਿ 67 ਸੀਟਾਂ ਜਿੱਤਣ ਵਾਲੀ ਹਰਮਨ ਪਿਆਰੀ ਪਾਰਟੀ ਤੋਂ ਦਿੱਲੀ ਦੀ ਨੌਜਵਾਨੀ ਨੇ ਮੁੱਖ ਕਿਉਂ ਮੋੜ ਲਿਆ? ਪਾਰਟੀ ਵਿੱਚ ਕੀ ਖ਼ਾਮੀਆਂ ਆਈਆਂ ਜਾ ਕੀ ਕੇਜਰੀਵਾਲ ਦਾ ਜਾਦੂ ਖ਼ਤਮ ਹੋ ਰਿਹਾ ਹੈ? ਇਹਨਾਂ ਨੂੰ ਕਿਥੋਂ ਅਤੇ ਕਿਉਂ ਮਾਰ ਪਈ? ਜਾ ਤੁਹਾਡੇ ਮੁਤਾਬਿਕ ਹਾਰ ਦੇ ਕੀ ਕਾਰਨ ਰਹੇ ਹਨ? ਆਪ ਜੀ ਦੇ ਕੀਮਤੀ ਵਿਚਾਰਾ ਦੀ ਉਡੀਕ ਰਹੇਗੀ

ਗੁਰਿੰਦਰਜੀਤ ਸਿੰਘ "ਨੀਟਾ ਮਾਛੀ ਕੇ"

 

 

 


.

 
 
Untitled 51