71
ਪੰਜਾਬ
ਦਾ
ਕੋਈ
ਮੈਂਬਰ
ਨਹੀਂ
ਇਸ
ਲਈ
ਪੰਜਾਬ
ਨਾਲ
ਇਨਸ਼ਾਫ
ਨਹੀਂ
ਹੋਏ
ਗਾ
ਬਹੁਤ
ਸਾਰੇ
ਵੀਰਾਂ
ਨੇ
ਮੈਂਨੂੰ
ਹੁਣ
ਇਹ
ਪੁਛਿਆ
ਹੈ
ਕਿ
ਤੁਸੀਂ
ਤਾਂ
ਕਹਿੰਦੇ
ਸੀ
ਕਿ
ਆਪ
ਦੀ
ਨੈਸ਼ਨਲ
ਕੌਂਸ਼ਲ
ਵਿਚ
ਪੰਜੇ
ਮੈਂਬਰ
ਦਿਲੀ
ਦੇ
ਹੀ
ਹਨ।
ਪੰਜਾਬ
ਦਾ
ਕੋਈ
ਮੈਂਬਰ
ਨਹੀਂ।
ਇਸ
ਲਈ
ਪੰਜਾਬ
ਨਾਲ
ਇਨਸ਼ਾਫ
ਨਹੀਂ
ਹੋਏ
ਗਾ।
ਹਣ
ਛੇ
ਮੈਂਬਰ
ਪੰਜਾਬ
ਦੇ
ਪਾ
ਦਿਤੇ
ਹਨ।
ਹੁਣ
ਕੀ
ਕਹਿਣਾ
ਚਾਹੁੰਦੇ
ਹੋਂ।
ਵੀਰੋ
ਮੈਂ
ਆਮ
ਅਦਮੀ
ਪਾਰਟੀ
ਨਹੀਂ
ਛੱਡੀ,
ਸਿਰਫ
ਸੰਜੇ
ਤੇ
ਕੇਜਰੀਵਾਲ
ਨੂੰ
ਛਡਿਆ
ਹੇ।
ਉਹ
ਪੰਜਾਬ
ਵਿਚ
ਆਪ
ਦਾ
ਰਾਜ
ਨਹੀਂ
ਚਾਹੁੰਦੇ
ਬਲਕੇ
ਆਪਣਾ
ਰਾਜ
ਚਾਹੂੰਦੇ
ਹਨ।
ਉਹ
ਪੰਜਾਬ
ਨੂੰ
ਕਦੇ
ਭੀ
ਇਨਸਾਫ
ਨਹੀਂ
ਦੇ
ਸਕਦੇ।
ਪਾਰਲੀੰਮੈਂਟ
ਦੀ
ਚੋਣ
ਵਿਚ
ਦਿਲੀ
ਵਿਚੋਂ
ਆਪ
ਨੂੰ 27, 22, 887
ਵੋਟ
ਮਿਲੇ
ਸਨ
ਜਦਕਿ
ਪੰਜਾਬ
ਵਿਚੋਂ 35, 45, 875
ਵੋਟ
ਮਿਲੇ
ਸਨ।
ਕੇਜਰੀਵਾਲ
ਗਰੁਪ
ਨੂੰ
ਇਸੇ
ਰੇਸ਼ੋ
ਅਨੁਸਾਰ
ਤੁਰਤ
ਕੌਮੀ
ਕੌਂਸ਼ਲ
ਦੀ
ਬਣਤਰ
ਬਦਲ
ਦੇਣੀ
ਚਾਹੀਦੀ
ਸੀ।
ਹੁਣ
ਉਹਨਾਂ
ਚੋਣ
ਨਜਦੀਕ
ਹੋਣ
ਕਰਕੇ,
ਅਤੇ
ਨੁਕਤਾਚੀਂਨੀ
ਜਿਆਦਾ
ਹੋਣ
ਕਰਕੇ,
ਪੰਜ
ਮੈਂਬਰ
ਨਾਮਜਦ
ਕਰ
ਲਏ
ਹਨ।
ਪਰ
ਆਪਣੇ
ਮੈਂਬਰ
ਹੋਰ
ਪਾਕੇ
ਗਿਣਤੀ 20
ਕਰ
ਦਿਤੀ
ਹੈ।
ਪੰਜਾਬ
ਫਿਰ
ਬੇਲੋੜਾ
ਹੋ
ਗਿਆ
ਹੈ।
ਛੋਟੇਪੁਰ
ਜੀ,
ਜਿਸ
ਨੇ
ਪੰਜਾਬ
ਵਿਚ
ਆਪ
ਮਜਬੂੱਤ
ਬਣਾਈ
ਹੈ,
ਨੂੰ
ਬਾਹਰ
ਦਾ
ਰਸਤਾ
ਦਿਖਾ
ਦਿਤਾ
ਹੈ।
ਸਪੈਸ਼ਲ
ਇਨਵਾਈਟੀ
ਦੀ
ਕੋਈ
ਵੋਟ
ਨਹੀਂ
ਹੂੰਦੀ।
ਨਾਂ
ਹੀ
ਉਹਨਾਂ
ਨੁੰ
ਸਾਰੀਆਂ
ਮੀਟਿੰਗਾਂ
ਵਿਚ
ਸਦਿਆ
ਜਾਂਦਾ
ਹੈ।
ਮੈਂ
ਸਿਰਫ
ਇਹੀ
ਚਾਹੂੰਦਾ
ਹਾਂ
ਕਿ
ਪੰਜਾਬ
ਦੀ
ਸਾਰੀ
ਲੀਡਰਸ਼ਿਪ
ਇਕੱਠੀ
ਹੋਵੇ
ਤੇ
ਪੰਜਾਬ
ਵਾਰੇ
ਆਪਣੇ
ਫੈਸਲੇੇ
ਆਪ
ਕਰੇ।