76
ਮਾਨ
ਸਹਿਬ ਖੈਰਾ
ਸਹਿਬ
ਸਿਖ
ਜਗਤ
ਨੂੰ
ਗੁਮਰਾਹ
ਨਾ
ਕਰੋ।
ਤੁਸੀ
ਇਕ
ਪਖੰਡੀ
ਆਦਮੀ
ਦੀ
ਖੁਸੀ
ਪ੍ਰਾਪਤ
ਕਰਨ
ਲਈ,
ਸਿਖ
ਜਗਤ
ਨਾਲ
ਵਿਸਵਾਸਘਾਤ
ਨਾ
ਕਰੋ।
ਲੀਡਰ
ਸਹਿਬਾਨ।
ਤੁਸੀਂ
ਕਹਿ
ਰਹੇ
ਹੋਂ
ਕੇਜਰੀਵਾਲ
ਨੂੰ
ਨਿਹੰਗ
ਦੇ
ਸਰੂਪ
ਵਿਚ
ਇੰਡੀਆਂ
ਟੂਡੇ
ਵਾਲੇ
ਨੇ
ਦਿਖਾਇਆ
ਹੈ।
ਕੇਜਰੀਵਾਲ
ਦਾ
ਇਹ
ਪੋਜ
ਕਿਸੇ
ਨਿਹੰਗ
ਸਿੰਘ
ਦੇ
ਗਤਕਾ
ਖੇਡਣ
ਦੇ
ਪੋਜ
ਦੀ
ਨਕਲ
ਨਹੀਂ।
ਇਹ
ਪੋਜ
ਗੁਰੂ
ਗੋਬਿੰਦ
ਸਿੰਘ
ਜੀ
ਦੇ
ਉਸ
ਸਮੇਂ
ਦਾ
ਪੋਜ (ਸ਼ੀਨ)
ਹੈ,
ਜਦ
ਉਹ
ਸ਼ੇਰ
ਦਾ
ਸ਼ਿਕਾਰ
ਕਰ
ਰਹੇ
ਸਨ।
ਉਹਨਾਂ
ਗੋਡੀ
ਲਾਈ
ਹੋਈ
ਸੀ।
ਉਹਨਾਂ
ਦੇ
ਖਬੇ
ਹੱਥ
ਵਿਚ
ਢਾਲ
ਤੇ
ਸਜੇ
ਹੱਥ
ਵਿਚ
ਤਲਵਾਰ
ਪਕੜੀ
ਹੋਈ
ਸੀ।
ਇਸ
ਪਿਕਚਰ
ਵਿਚ
ਕੇਜਰੀਵਾਲ
ਨੇ
ਇੰਨ
ਬਿੰਨ
ਗੁਰੂ
ਗੋਬਿੰਦ
ਸਿੰਘ
ਦੀ
ਨਕਲ
ਕੀਤੀ
ਹੈ।
ਕੇਜਰੀਵਾਲ
ਦਾ
ਸਿਖ
ਜਗਤ
ਨੂੰ
ਇਹ
ਸਿਧਾ
ਚੈਲਿੰਜ
ਹੈ।
ਅੱਜ
ਕੇਜਰੀਵਾਲ
ਦਿਲੀ
ਪੁਲੀਸ
ਕਮਿਸ਼ਨਰ
ਨੂੰ
ਚਿਠੀ
ਲਿਖ
ਕੇ
ਰਸ਼ਾਲੇ
ਖਿਲਾਫ
ਕਾਰਰਵਾਈ
ਕਰਨ
ਤੇ
ਅਕਾਲੀ
ਕਾਂਗਰਸ
ਦਾ
ਸਾਜਿਸ
ਵਿਚ
ਭਾਈਵਾਲ
ਹੋਣਾ
ਦਸ
ਰਿਹਾ
ਹੈ।
ਪਰ
ਕੀ
ਕੇਜਰੀਵਾਲ
ਦਸੇ
ਗਾ
ਕਿ
ਉਹ
ਦੋ
ਸਾਲ
ਕਿਉਂ
ਨਹੀਂ
ਬੋਲਿਆ?
ਇਹ
ਤਸਵੀਰ
ਕੇਜਰੀਵਾਲ
ਦੇ
ਉਸ
ਸਮੇਂ
ਦੀ
ਹੈ
ਜਦੋਂ
ਉਹ
ਪ੍ਰਾਈਮ
ਮਨਿਸਟਰ
ਬਨਣ
ਦੇ
ਸੁਪਨੇ
ਦੇਖ
ਰਿਹਾਸੀ।
ਤੁਸੀ
ਕਹਿੰਦੇ
ਹੋਂ
ਕਿ
ਕੇਜਰੀਵਾਲ
ਨੇ
ਰਸਾਲੇ
ਦੇ
ਅਡੀਟਰ
ਨੂੰ
ਹਦਾਇਤ
ਕਰ
ਦਿਤੀ
ਹੈ,
ਕਿ
ਉਹ
ਅਗੋਂ
ਕੋਈ
ਅਜੇਹਾ
ਕੰਮ
ਨਾ
ਕਰੇ।
ਤੁਸੀਂ
ਪੰਜਾਬੀਆਂ
ਨੂੰ
ਮੂਰਖ
ਸਮਝ
ਕੇ
ਗੁਮਰਾਹ
ਕਰ
ਰਹੇ
ਹੋਂ।
ਅੱਜ
ਦੋ
ਸਾਲ
ਬਾਦ
ਹਦਾਇਤ
ਕਰਨ
ਦਾ
ਕੀ
ਅਰਥ
ਹੈ।
ਕੇਜਰੀਵਾਲ
ਨੇ
ਇਹ
ਫੋਟੋ
ਹਿੰਦੀ
ਅਡੀਸ਼ਨ
ਵਿਚ
ਹੀ
ਛਪਵਾਈ
ਸੀ।
ਜੋ
ਸਿਰਫ
ਦਿਲੀ
ਵਿਚ
ਹੀ
ਸਰਕੂਲੇਟ
ਹੋਣਾ
ਸੀ।
ਇਹ
ਪਾਰਲੀਮੈਂਟ
ਦੀ
ਚੋਣ
ਤੋਂ
ਪਹਿਲੇ,
ਅਸੈਂਬਲੀ
ਚੋਣ
ਤੋਂ
ਪਹਿਲੇ,
ਛਪਵਾਈ
ਗਈ
ਸੀ।
ਜਿਸਦਾ
ਮਕਸ਼ਦ
ਸਿਖਾਂ
ਦਾ
ਮਜਾਕ
ਉਡਾਕੇ
ਆਰ
ਐਸ
ਐਸ
ਦੀ
ਖੁਸੀ
ਪ੍ਰਾਪਤ
ਕਰਨਾ
ਤੇ
ਸਿੱਖ
ਵਿਰੋਧੀ
ਹਿੰਦੂ
ਵੀਰਾਂ
ਦੀਆਂ
ਵੋਟਾਂ
ਪ੍ਰਾਪਤ
ਕਰਨ
ਤੋਂ
ਇਲਾਵਾ
ਹੋਰ
ਕੁਝ
ਭੀ
ਨਹੀਂ
ਹੋ
ਸਕਦਾ।
ਤੁਸੀਂ
ਸਾਇਦ
ਅਖਬਾਰਾਂ
ਵਿਚ
ਇਹ
ਚਰਚਾ
ਭੀ
ਸੁਣੀ
ਹੋਵੇ
ਗੀ,
ਕਿ
ਕੇਜਰੀਵਾਲ
ਦਾ
ਬਾਪ
ਆਰ
ਐਸ
ਐਸ
ਦਾ
ਪ੍ਰਭਾਵ
ਸ਼ਾਲੀ
ਕਾਰਕੁਨ
ਸੀ।
ਜਿਸ
ਕਰਕੇ
ਹੀ
ਕੇਜਰੀਵਾਲ
ਨੂੰ
ਇੰਜਨੀਅਰਿੰਗ
ਵਿਚ
ਰਿਆਇਤੀ
ਸੀਟ
ਮਿਲੀ
ਸੀ।
ਦੂਸਰੀ
ਅਸ਼ੈਂਬਲੀ
ਚੋਣ
ਤੋਂ
ਪਹਿਲਾਂ
ਕੇਜਰੀਵਾਲ
ਨੇ
ਕ੍ਰਿਸ਼ਨ
ਭਗਵਾਨ
ਜੀ
ਹੋਣ
ਦਾ
ਨਾਟਕ
ਭੀ
ਰਚਿਆ
ਸੀ।
ਉਸ
ਨੇ
ਇਕ
ਪ੍ਰੈਸ
ਕਾਂਨਫਰੰਸ
ਵਿਚ
ਕਿਹਾ
ਸੀ
ਕਿ
ਉਸਦਾ
ਜਨਮ
ਕ੍ਰਿਸ਼ਨ
ਜੀਦੇ
ਜਨਮ
ਦਿਨ
ਵਾਲੇ
ਦਿਨ
ਕ੍ਰਿਸ਼ਨ
ਅਸ਼ਟਮੀਂ
ਨੂੰ
ਹਿਸਾਰ
ਵਿਚ
ਹੋਓਿਆ
ਸੀ। ਲੋਕ
ਪੁਛਦੇ
ਸਨ
ਕਿ
ਅੱਜ
ਕਿਸਦੇ
ਘਰ
ਬਚਾ
ਪੈਦਾ
ਹੋਇਆ
ਹੈ। ਲੋਕ
ਮੈਂਨੂੰ
ਕ੍ਰਿਸ਼ਨ
ਦੇ
ਨਾਮ
ਨਾਲ
ਹੀ
ਬੁਲਾਉਂਦੇ
ਸਨ।
ਕੇਜਰੀਵਾਲ
ਦਾ
ਇਹ
ਝੂਠਾ
ਦਾਅਵਾ
ਹਿੰਦੂ
ਵੀਰਾਂ
ਦੀਆਂ
ਵੋਟਾਂ
ਵਟੋਰਨ
ਲਈ
ਕੀਤਾ
ਗਿਆ
ਸੀ।
ਉਹ
ਸੋਚਦਾ
ਸੀ
ਕਿ
ਉਸਦੇ
ਡਰਾਮੇ
ਵੋਟਰਾਂ
ਨੂੰ
ਗੁਮਰਾਹ
ਕਰ
ਸਕਣ
ਗੇ।
ਉਹਨਾਂ 432
ਉਮੀਦਵਾਰ
ਖੜੇ
ਕੀਤੇ,
ਸਰਵੇ
ਛਪਵਾਏ,
ਕਲੇਮ
ਕੀਤੇ,
ਕਿ
ਆਪ 400
ਸੀਟ
ਜਿਤੇ
ਗੀ।
ਪਰ
ਹਿੰਦੂ
ਵੀਰਾ
ਨੇ
ਉਸਦੀ
ਪੈਗੰਬਰੀ
ਮਨਜੂਰ
ਨਾ
ਕੀਤੀ। ਆਪ
ਦੀ 400
ਤੋਂ
ਵੱਧ
ਸੀਟਾਂ
ਤੇ
ਜਮਾਨਤ
ਜਬਤ
ਹੋ
ਗਈ।
ਪੰਜਾਬ
ਜਿਤਣ
ਲਈ
ਉਹਨਾਂ
ਗੁਰੂ
ਗੋਬਿੰਦ
ਸਿੰਘ
ਦੇ
ਸਰੂਪ
ਵਿਚ
ਤਲਵਾਰ
ਫੜਕੇ
ਆਪਣੀ
ਫੋਟੋ
ਭਾਰਤ
ਦੇ
ਸਭ
ਤੋਂ
ਵੱਧ
ਸਰਕੂਲੇਸ਼ਨ
ਵਾਲੇ
ਪੇਪਰ
ਵਿਚ
ਲਗਵਾਈ
ਹੈ।
ਉਹਨਾਂ
ਸਿਖਾਂ
ਨੂੰ
ਚੈਲੰਜ
ਕਰਨ
ਲਈ
ਗੁਰੁ
ਗੋਬਿੰਦ
ਸਿੰਘ
ਵਾਲਾ
ਸਰੂਪ
ਧਾਰਕੇ,
ਹੱਥ
ਵਿਚ
ਸ੍ਰੀ
ਸਹਿਬ
ਲੈਕੇ
ਸਿਖ
ਕੌਮ
ਨੂੰ
ਲਲਕਾਰਿਆ
ਹੈ।
ਜਿਸ
ਦਾ
ਸਾਫ
ਭਾਵ
ਹੈ
ਕਿ
ਉਹ
ਕਿਸੇ
ਡੈਮੋਕ੍ਰੇਟਿਕ
ਢੰਗ
ਨਾਲ
ਨਹੀਂ
ਆਪਣੀ
ਸ਼ਕਤੀ
ਨਾਲ
ਪੰਜਾਬ
ਜਿਤੇ
ਗਾ।
ਇਹ
ਕੇਜਰੀਵਾਲ
ਦੀ
ਆਪਣੀ
ਆਪਣੇ
ਖਾਸ
ਅੰਦਾਜ
ਵਿਚ
ਖਿਚਵਾਈ
ਫੋਟੋ
ਹੈ।
ਇਹ
ਇੰਡਿਆ
ਟੂਡੇ
ਵਲੋਂ
ਕਿਸੇ
ਸਿੱਖ
ਦੇ
ਧੜ
ਉਪਰ
ਕੇਜਰੀਵਾਲ
ਦਾ
ਚੇਹਰਾ
ਲਗਾਉਣ
ਦਾ
ਕੇਸ
ਨਹੀਂ
ਹੈ
ਕਿ
ਕਿਸੇ
ਨੇ
ਸ਼ਰਾਰਤ
ਕੀਤੀ
ਹੋਵੇ।
ਫੋਟੋ
ਡਿਜਟਲ
ਹੈ,
ਵਿਕਟਰ
ਨਹੀਂ।
ਵਿਕਟਰ
ਫਿਗਰ
ਵਿਚ
ਅਜੇਹਾ
ਕਰਨਾ
ਕੁਝ
ਸੰਭਵ
ਹੈ,
ਪਰ
ਡਿਜਟਲ
ਸਨੈਪ
ਵਿਚ
ਇਹ
ਮੁਸ਼ਕਲ
ਹੈ।
ਆਪ
ਇਸ
ਸਨੈਪ
ਨੂੰ
ਅੱਠ
ਦਸ
ਗੁਣਾ
ਵੱਡਾ
ਕਰਕੇ
ਦੇਖੋ।
ਜੇ
ਕਿਸੇ
ਨਿਹੰਗ
ਸਿੰਘ
ਦੇ
ਸਰੀਰ
ਤੇ
ਕੇਜਰੀਵਾਲ
ਦਾ
ਚੇਅਰਾ
ਰਖਿਆ
ਗਿਆ
ਹੁੰਦਾ,
ਕੇਜਰੀਵਾਲ
ਦੇ
ਚੇਹਰੇ
ਤੇ
ਕਿਸੇ
ਸਿਖ
ਦੀ
ਦਸਤਾਰ
ਰੱਖੀ
ਗਈ
ਹੁੰਦੀ,
ਤਾਂ
ਇਸ
ਦੀਆਂ
ਪਿਕਸ਼ਲ
ਲਾਈਨਾਂ
ਤੋਂ
ਸਾਫ
ਪਹਿਚਾਣ
ਆ
ਜਾਣੀ
ਸੀ।
ਦੋਹਾਂ
ਵਿਚਕਾਰ
ਸਫੈਦ
ਪਿਕਸਲ
ਦੀ
ਲਾਈਨ
ਹੋਣੀ
ਚਾਹੀਦੀ
ਸੀ।
ਪਿਕਸਲਾਂ
ਦੀਆਂ
ਲਾਈਨਾਂ
ਹੋਰਟੀਕਲ
ਤੇ
ਵਰਟੀਕਲ
ਮੈਚ
ਨਹੀਂ
ਸੀ
ਕਰ
ਸਕਦੀਆਂ।
ਦੂਸਰਾ
ਪੁਆਇੰਟ
ਇਹ
ਹੈ
ਕਿ
ਇੰਡੀਆ
ਟੂਡੇ
ਸਮੂ੍ਹ,
ਜਿਸਨੇ 23
ਸਾਲ
ਤੋਂ
ਆਪਣੀ
ਕੌਮਾਂਤਰੀ
ਰੈਪੂਟੇਸ਼ਨ
ਬਣਾਈ
ਹੋਈ
ਹੈ,
ਅਜਿਹੀ
ਗਲਤੀ
ਨਹੀਂ
ਕਰ
ਸਕਦਾ।
ਇਹ
ਕੇਜਰੀਵਾਲ
ਦਾ
ਹੰਕਾਰ
ਤੇ
ਸਿਖਾਂ
ਵਾਰੇ
ਗਲਤ
ਫਹਿਮੀ
ਹੀ
ਹੈ।
ਜੋ
ਕੇਜਰੀਵਾਲ
ਤੋਂ
ਨਿਤ
ਨਵੇਂ
ਕਾਰਨਾਮੇ
ਕਰਵਾ
ਰਹੀ
ਹੈ।
ਉਹ
ਸੋਚਦਾ
ਹੈ
ਕਿ
ਸਿਖਾਂ
ਦੀ
ਅਣਖ
ਗੈਰਤ
ਮਰ
ਚੁਕੀ
ਹੈ।
ਉਹ
ਇਸ
ਯੋਗ
ਭੀ
ਨਹੀਂ
ਕਿ
ਮੇਰੇ
ਝੂਠ
ਫਰੇਬ
ਡਰਾਮਿਆਂ
ਦੀ
ਅਸਲੀਅਤ
ਜਾਣ
ਸਕਣ। ਉਹ
ਤਾਕਤ
ਦੀ
ਬੁਰਕੀ
ਦਿਖਾਉਣ
ਨਾਲ,
ਪੰਜਾਬ
ਨਾਲ,
ਆਪਣੇ
ਆਪ
ਨਾਲ,
ਆਪਣੇ
ਪ੍ਰਵਾਰ
ਬਚਿਆਂ
ਨਾਲ, ਹਰ
ਪ੍ਰਕਾਰ
ਦਾ
ਵਿਸਵਾਸਘਾਤ
ਧੋਖਾ
ਕਰਨ
ਲਈ
ਤਿਆਰ
ਹਨ।
ਇਸ
ਲਈ
ਉਸਨੇ
ਆਪਣੇ
ਇਹਨਾਂ
ਪੰਜਾਬ
ਲੀਡਰਾਂ
ਦੇ
ਸਿਰ
ਤੇ
ਸਿਖਾਂ
ਦੀ
ਕੌਂਮ
ਨੂੰ
ਲਲਕਾਰਿਆ
ਹੈ।
ਕੇਜਰੀਵਾਲ
ਅੰਮ੍ਰਿਤਸ਼ਰ
ਅਕਾਲ
ਤਖਤ
ਤੇ
ਮਾਫੀ
ਮੰਗਣ
ਨਹੀਂ
ਆ
ਰਿਹਾ।
ਉਹ
ਬਾਦਲਸ਼ਾਹੀ
ਦੀ
ਸ਼ਾਜਸ
ਅਧੀਨ
ਅਕਾਲ
ਤਖਤ
ਤੋਂ
ਸਿਰੋਪਾ
ਲੈਣ
ਆ
ਰਿਹਾ
ਹੈ।
ਕੇਜਰੀਵਾਲ
ਤੇ
ਬਾਦਲਸ਼ਾਹੀ
ਦੀ
ਸ਼ਾਂਝ
ਪਾਰਲੀਮੈਂਟ
ਬਠਿੰਡਾ
ਤੋਂ
ਸੁਰੂ
ਹੋਕੇ,
ਚਾਰ
ਅਸੈਂਬਲੀ
ਚੋਣਾਂ
ਵਿਚ,
ਬਾਦਲਸ਼ਾਹੀ
ਦੀ
ਮਦਤ
ਕਰਨ
ਵਜੋਂ
ਨਿਭੀ
ਹੈ।
ਬਾਦਲਸ਼ਾਹੀ
ਉਹ
ਅਹਿਸਾਨ
ਚੁਕਾ
ਰਹੀ
ਹੈ।
ਇਹ
ਸ਼ਾਜਿਸ
ਫੂਲਕਾ
ਸਹਿਬ
ਨੇ
ਨੇਪਰੇ
ਚਾੜੀ
ਹੈ।
ਕੇਜਰੀਵਾਲ
ਵਿਰੁਧ
ਕੇਸ
ਦਰਜ
ਕਰਵਾਉਣ,
ਰਪਟਾਂ
ਦੇਣ,
ਦੇ
ਡਰਾਮੇ
ਲੋਕਾਂ
ਨੂੰ
ਮੂਰਖ
ਬਨਾਉਣ
ਲਈ
ਕੀਤੇ
ਜਾ
ਰਹੇ
ਹਨ।
ਅੰਦਰੂਨੀ
ਸਰਕਾਰ
ਬਰਗਾੜੀ
ਕਾਂਡ
ਤੋਂ
ਲੈਕੇ
ਮਲੇਰਕੋਟਲਾ
ਕਾਂਡ
ਤੱਕ
ਕੇਜਰੀਵਾਲ
ਦੇ
ਏਜੰਟਾਂ
ਨੂੰ
ਬਚਾ
ਰਹੀ
ਹੈ।
ਸਿਖ
ਰਵਾਇਤਾਂ
ਵਿਚ
ਇਤਨੇ
ਵੱਡੇ
ਗੁਨਾਹ (
ਜਿਸ
ਵਿਚ
ਕਿਸੇ
ਗੈਰ
ਸਿਖ
ਨੇ
ਦਸਮ
ਪਾਤਸ਼ਾਹ
ਦਾ
ਸਵਾਂਗ
ਰਚਿਆ
ਹੈ )
ਦੀ
ਸਜਾ
ਲੰਗਰ
ਦੇ
ਭਾਂਡੇ
ਮਾਂਜਣਾ
ਹੀ
ਨਹੀ।
ਇਸ
ਸਬੰਧੀ
ਘਟੋ
ਘੱਟ
ਸਜਾ
ਮੂੰਹ
ਕਾਲਾ
ਕਰਕੇ
ਸੰਗਤ
ਤੋਂ
ਮਾਫੀ
ਮੰਗਣਾ
ਹੈ। ਜੇ
ਕੇਜਰੀਵਾਲ
ਸਚਮੁਚ
ਮੁਆਫੀ
ਮੰਗਣੀ
ਚਾਹੂੰਦਾ
ਹੈ,
ਤਾਂ
ਉਸਨੂੰ
ਆਪਣੇ
ਆਪ
ਅਜੇਹਾ
ਕਰਕੇ
ਦਰਬਾਰ
ਸਹਿਬ
ਆਉਣਾ
ਚਾਹੀਦਾ
ਹੈ।
ਮੈਂ
ਉਹਨਾਂ
ਸਿਖ
ਯੋਧਿਆਂ
ਤੋਂ
ਜਾਨਣਾ
ਚਾਹੂੰਦਾ
ਹਾਂ,
ਜਿਹਨਾਂ
ਸਿਵ
ਸ਼ੈਨਾ
ਦੇ
ਅੰਮਰਿਤਸ਼ਰ
ਨੂੰ
ਜਾ
ਰਹੇ
ਮਾਰਚ
ਨੂੰ
ਬਿਆਸ
ਦੇ
ਪੁਲ
ਤੇ
ਰੋਕਣ
ਲਈ
ਕਮਰਕਸੇ
ਕੀਤੇ
ਸਨ। ਇਹ
ਭਰਾ
ਮਾਰੂ
ਘਾਤ
ਭੀ
ਸਾਬਤ
ਹੋ
ਸਕਦੀ
ਸੀ। ਮੈਂਨੂੰ
ਇਹ
ਜਾਣਕਾਰੀ
ਨਹੀਂ
ਕਿ
ਸ਼ਿਵਸ਼ੈਨਾ
ਦਾ
ਕੀ
ਗੁਨਾਹ
ਸੀ। ਪਰ
ਮੈਂਨੂੰ
ਇਹ
ਯਕੀਨ
ਹੈ
ਕਿ
ਸ਼ਿਵਸ਼ੈਨਾ
ਦਾ
ਗੁਨਾਹ
ਕੇਜਰੀਵਾਲ
ਦੇ
ਗੁਨਾਹ
ਤੋਂ
ਵੱਡਾ
ਨਹੀਂ
ਹੋ
ਸਕਦਾ। ਅੱਜ
ਉਹ
ਵੀਰ
ਕਿਉਂ
ਚੁਪ
ਹਨ। ਆਪਣੀ
ਅਣਖ
ਗੈਰਤ
ਕਿਥੇ
ਗਈ।
ਕੀ
ਉਹ
ਸਰਕਾਰ
ਦਾ
ਮੋਦੀ
ਨੂੰ
ਆਪਣੀ
ਸ਼ਕਤੀ
ਦਿਖਾਉਣ
ਦਾ
ਕਾਰਜ
ਸੀ?
ਜੇ
ਨਹੀਂ
ਤਾਂ
ਅੱਜ
ਅਸੀਂ
ਕਿਥੇ
ਹਾਂ।।
ਵੀਰੋ।
ਖਾਲਸਾ
ਜੀ।
ਬੁਰਾ
ਨਾਂ
ਮੰਨਣਾ।
ਅਜ
ਅਸੀਂ
ਇਕ
ਬਹੁਤ
ਵੱਡੀ
ਪੰਥ
ਵਿਰੋਧੀ
ਬੁਰਿਆਈ
ਨੂੰ
ਰੋਕਣ
ਤੋਂ
ਅਸਮਰੱਥ
ਹਾਂ।
ਪਰ
ਸਦੀਆਂ
ਤੋਂ
ਆਪਣੇ
ਨਾਲ
ਵਸਦੇ,
ਵਰਤਦੇ,
ਭਰਾਂਵਾਂ
ਦਾ
ਘਾਤ
ਕਰਨ
ਲਈ
ਤਿਆਰ
ਪਰ
ਤਿਆਰ
ਹਾਂ। ਕੀ
ਇਹੀ
ਪੰਥ
ਦੀ
ਸੇਵਾ
ਹੈ।
ਪ੍ਰਮਾਤਮਾ
ਸੁਮੱਤ
ਬਖਸੇ,
ਪਰ
ਬੁਰਿਆਈ
ਨੂੰ
ਰੋਕਣ
ਦੀ
ਸਮ੍ਰੱਥਾ
ਭੀ
ਬਖਸੇ।
ਰੱਬ
ਰਾਖਾ।