ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

77 ਵਾਹ ਰੇ ਵਾਹ ਰੇ ਕੇਜਰੀਵਾਲ   ਦਿਲੀ ਢਾਂਚਾ ਮਲੀਆਮੇਟ   ਸ਼ਰਾਬ ਮਾਫੀਆ ਮਾਲੋਮਾਲ

ਆਪ ਵਾਲਿਉ ਦੇਖ ਲਉ ਆਪਣੀ ਅੱਖੀਂ .ਕਿਨਾ ਹੈ ਵੱਡਾ ਲੁਟੇਰਾ, ਆਪਣਾ ਕੇਜਰੀਵਾਲ

               ਦਿਲੀ ਵਿਚ ਐਮ ਸੀ ਡੀ ਦੀ ਚੌਧਰ ਖਤਮ. ਮਿਊਸ਼ਪਲ ਕਮਿਸ਼ਨਰ ਖਤਮ, ਸਰਪੰਚ ਖਤਮ, ਮੈਬਰ ਖਤਮ

ਸਿਰਫ ਮਹੱਲਾ ਸਭਾ ਦੇਵੇ ਗੀ ਸਰਕਾਰ ਨੂੰ ਰਾਇ .ਦਿਲੀ ਵਿਚ 2972 ਮਹੱਲਾ ਸਭਾ .ਹਰ ਅਸ਼ੈਬਲੀ ਹਲਕੇ ਵਿਚ 40-42 ਮਹੱਲਾ ਸਭਾਵਾਂ .ਹਰ ਮਹਲਾ ਸਭਾ ਵਿਚ ਤਕਰੀਬਨ ਇਕ ਹਜਾਰ ਘਰ, ਚਾਰ ਹਜਾਰ ਵੋਟ .ਮਹੱਲਾ ਸਭਾ ਵਿਚ ਹਰ ਮਹੀਨੇ 400 ਮਰਦ ਤੇ 200 ਇਸਤਰੀ ਵੋਟਰਾਂ ਦਾ ਸ਼ਾਮਲ ਹੋਣਾ ਜਰੂਰੀ .ਤਾਂ ਹੀ ਕਰ ਸਕਣਗੇ ਮਹੱਲੇ ਵਾਲੇ ਸਰਕਾਰ ਨੂੰ ਕੋਈ ਸਿਫਾਰਸ .ਇਸ 600 ਵਿਚੋਂ ਦੋ ਤਿਹਾਈ ਬਹੁ ਸੰਮਤੀ ਨਾਲ ਹੀ ਪਾਸ ਕੀਤਾ ਜਾ ਸਕਦਾ ਹੈ ਕੋਈ ਮਤਾ .ਜਿਸ ਵਿਚ ਇਕ ਤਿਹਾਈ ਇਸਤਰੀ ਵੋਟਰ ਹੋਣੇ ਜਰੂਰੀ ਹਨ .ਇਹ ਸਭਾ ਡੀਸੀ ਦੀ ਪ੍ਰਧਾਨਗੀ ਹੇਠ ਕਰੇ ਗੀ ਇਕੱਤਰਤਾ .ਡੀਸੀ ਦੀ ਆਗਿਆ ਅਨੁਸਾਰ ਹੀ ਹੋ ਸਕੇ ਗਾ ਮਤਾ ਪਾਸ .ਮਤਾ ਸਿਰਫ ਸਫਾਈ ਸਕੂਲ ਬਿਜਲੀ ਆਦਿ ਕੁਝ ਕੁ ਮਸਲਿਆਂ ਵਾਰੇ ਹੀ ਪਾਸ ਹੋ ਸਕਦਾ ਹੈ

ਦਿਲੀ ਵਿਚ 557 ਸਰਾਬ ਦੇ ਠੇਕੇ .ਨਵੇਂ ਦਿਤੇ ਲਾਈਸ਼ੰਸ .ਲੋਕ ਸੇਵਾ ਲਈ ਹਰ ਮਹੱਲੇ ਵਿਚ ਠੇਕਾ ਖੋਹਲਣ ਦਾ ਲੋਕ ਭਲਾਈ ਵਾਲਾ ਵਿਚਾਰ .ਪਰ ਕੰਬਖਤ ਜੋਗਿੰਦਰ ਯਾਦਵ ਦੀ ਸਵਰਾਜ ਲਹਿਰ ਨੇ ਅਟਕਾਇਆ ਚੰਗੇ ਕੰਮ ਵਿਚ ਰੋੜਾ .ਹੁਣ ਮਾਰੀ ਪਲਟੀ  .ਅਖੇ ਅਗਲੇ ਸਾਲ ਤੋਂ ਨਵੇਂ ਲਸੰਸ ਨਹੀ ਦਿਤੇ ਜਾਣਗੇ .(ਭਾਵ ਪੁਰਾਣੇ ਲਸੰਸ਼ਾਂ ਵਾਲੇ ਜਿਨੀਆਂ ਚਹੁਣ ਬ੍ਰਾਂਚਾਂ ਖੋਹਲ ਲੈਣ) ਨਵਾਂ ਸਾਲ ਹੋਏ ਗਾ ਇਕ ਅਪ੍ਰੈਲ ਤੋਂ ਸੁਰੂ .ਪੰਜਾਬ ਦੀਆਂ ਚੋਣਾਂ ਤੋਂ ਬਾਦ .ਸ਼ਰਾਬ ਦੇ ਲਸੰਸਦਾਰਾਂ ਵਾਸਤੇ, ਸ਼ਰਾਬ ਦੀ ਕੁਆਲਿਟੀ ਵਾਰੇ, ਸ਼ਰਾਬ ਦੇ ਬਰਾਂਡ ਵਾਰੇ, ਸ਼ਰਾਬ ਦੀ ਕੀਮਤ ਤੇ ਕੰਟਰੋਲ ਵਾਰੇ ਕੋਈ ਸਾਫ ਨੀਤੀ ਧਾਰਨ ਨਹੀਂ ਕੀਤੀ ਗਈ

ਜੇ ਮਹੱਲਾ ਸਭਾ ਠੇਕਾ ਬਦਲਣਾ ਚਾਹੇ ਤਾਂ ਮਹੱਲਾ ਸਭਾ ਮਤਾ ਪਾਕੇ ਡੀਸੀ ਨੂੰ ਦੇ ਸਕਦੀ ਹੈ .ਜਿਸਤੇ ਸਰਕਾਰ ਗੌਰ ਕਰੇ ਗੀ .ਨਾਂ ਹੋਵੇ ਗਾ ਬਾਂਸ਼, ਨਾਂ ਵਜੇ ਗੀ ਬਾਂਸਰੀ .ਹਰ ਮਹੀਨੇ ਡੀਸੀ ਦੇ ਦਫਤਰ ਜਾਕੇ ਨਾਂ ਚਾਰ ਸੌ ਪੁਰਸ਼ ਵੋਟਰ ਤੇ ਦੋ ਸੌ ਇਸਤਰੀ ਵੋਟਰ ਮੀਟਿੰਗ ਕਰ ਸਕਣ .ਨਾਂ ਪਾਸ ਹੋ ਸਕੇ ਗਾ ਕੋਈ ਮਤਾ .ਲੋਕ ਰਾਜ ਖਤਮ .ਪੰਚਾਇਤ ਰਾਜ ਖਤਮ

ਕੇਜਰੀਵਾਲ ਦੀ ਨਵੀਂ ਮਹੱਲਾ ਸਭਾ ਨੀਤੀ ਅਧੀਨ ਦਿਲੀ ਵਿਚ 2972 ਮਹੱਲਾ ਸਭਾਵਾਂ ਹਨ  .ਜਦਕਿ ਡਿਸਟਰਿਕਟ ਮਜਿਸਟਰੇਟ ਸਿਰਫ 11 ਹਨ .ਹਰ ਇਕ ਮਹੱਲਾ ਸਭਾ ਵਿਚ 600 ਮਰਦ ਇਸਤਰੀ ਵੋਟਰ ਕੋਰਮ ਪੂਰਾ ਕਰਨ ਲਈ ਜਰੂਰੀ ਹਨ .ਭਾਵ ਹਰ ਡਿਸਟਰਿਕਟ ਮਜਿਸਟਰੇਟ ਦੇ ਦਫਤਰ ਵਿਚ ਇਕ ਲਖ ਮਰਦ ਤੇ ਪੰਜਾਹ ਹਜਾਰ ਇਸਤਰੀ ਵੋਟਰ ਹਰ ਮਹੀਨੇ ਕਰਨ ਗੇ ਮਹੱਲਾ ਮੀਟਿੰਗ .ਇਤਨਾ ਵੱਡਾ ਫੈਸ਼ਲਾ ਦਿਲੀ ਵਿਚ ਸਿਰਫ ਮਹੰਮਦ ਤੁਗਲਿਕ ਹੀ ਕਰ ਸਕਦਾ ਸੀ .ਯਾਰ ਕੇਜਰੀਵਾਲ ਤੁਸੀਂ ਤਾਂ ਕਹਿੰਦੇ ਹੋਂ ਮੇਰਾ ਜਨਮ ਕ੍ਰਿਸ਼ਨ ਅਸ਼ਟਮੀ ਵਾਲੇ ਦਿਨ ਹੋਇਆ ਸੀ .ਇਸ ਦਿਨ,  ਇਤਨੇ ਪਵਿਤਰ ਦਿਨ, ਮਹੰਮਦ ਤੁਗਲਿਕ ਪੈਦਾ ਕਿਵੇ ਹੋ ਸਕਦਾ ਹੈ  ਮਹੰਮਦ ਤੁਗਲਿਕ ਜਿੰਦਾਬਾਦ .ਇਹ ਹੈ ਮਹੰਮਦ ਤੁਗਲਕੀ ਸਵਰਾਜ .ਜੈ ਬੋਲੋ ਭ੍ਰਿਸ਼ਟਾਚਾਰ ਕੀ ਜੈ ਬੋਲੋ

…. .ਦਿਲੀ ਮੈਂ ਲੋਗੋਂ ਕੀ ਚੁਨੀ ਹੂਈ ਸਰਕਾਰ ਹੈ .ਹਮ ਕਾਮ ਕਰਨਾ ਚਾਹਤੇ ਹੈਂ ਮੋਦੀ ਹਮੇਂ ਕਾਮ ਨਹੀਂ ਕਰਨੇ ਦੇਤੇ . ਹਮ ਦਿਲੀ ਕੋ ਲੂਟਨਾ ਚਾਹਤੇ ਹੈਂ.ਮੋਦੀ ਹਮੇਂ ਲੂਟਨੇ ਨਹੀਂ ਦੇਤੇ. ਕਿਉ?

...... ਪੰਜਾਬ ਵਾਸੀਉ .ਮਾਫੀਏ ਭਜਾਉ .ਆਪ ਹਰਾਉ .ਪੰਜਾਬ ਬਚਾਉ .ਏਸੀਪੀ ਲਿਆਉ .ਪੰਜਾਬ ਖੁਸ਼ਹਾਲ ਬਣਾਉ

.ਹਰਬੰਸ ਸਿੰਘ ਜਲਾਲ ਦਾ ਪ੍ਰਣ ਪਤਰ ਅਪਣਾਉ

ਹਰਬੰਸ ਸਿੰਘ ਜਲਾਲ ਦੇ ਇਮਾਨਦਾਰ ਪਿਛੋਕੜ ਤੇ ਮਾਰੋ ਇਕ ਝਾਤ;

 

 

 

 

 

 

.

 

 


.

set=utf-8" http-equiv="Content-Type" /> Untitled 62