78 ਸ਼ਾਬਾਸ਼ ਸੰਧੂ ਸਾਹਿਬ, ਸ਼ਾਬਾਸ਼ ਘੁੱਗੀ ਜੀ, ਸ਼ਾਬਾਸ਼ ਖਹਿਰਾ ਸਾਹਿਬ, ਸ਼ਾਬਾਸ਼ ਮਾਨ ਸਾਹਿਬ।
ਤੁਸੀਂ ਦਿਲੀ ਵਾਲਿਆਂ ਦੀ ਪੈਦਾ ਕੀਤੀ ਸਮਾਜਕ ਲਾਹਨਤ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੇ ਪੈਰ ਰੱਖਣ ਸਾਰ ਹੀ, ਆਪੋ ਆਪਣੇ ਟਿਕਾਣਿਆਂ ਤੋਂ ਆਕੇ, ਠੀਕ ਸਮੇਂ ਤੇ ਸ਼ਸ਼ਕਾਰ ਕਰ ਦਿੱਤਾ ਹੈ।
ਸ਼ਾਬਾਸ਼ ਬਹਾਦਰੋ। ਹੁਣ ਦੱਸੋ ਅੱਗੋਂ ਕੀ ਪ੍ਰੋਗਰਾਮ ਹੈ।
ਆਪਣੀ ਸਰਕਾਰ ਬਣਾਉਣੀ ਹੈ ਜਾਂ ਆਪੋ ਆਪਣੇ ਮਾਲਕਾਂ ਕੋਲ ਵਾਪਸ ਜਾਣਾ ਹੈ।
ਜੇ ਆਪਣੀ ਨਵੀਂ ਸਰਕਾਰ ਬਣਾਉਣੀ ਹੈ ਤਾਂ ਆ ਜਾਉ ਐਂਟੀ ਕ੍ਰੱਪਸ਼ਨ ਪਾਰਟੀ ਦੇ ਬੈਨਰ ਹੇਠ। ਤੇ ਜੇ ਆਪਣੇ ਲੀਡਰਾਂ ਦੀਆਂ ਖੁੱਸੀਆਂ ਪ੍ਰਾਪਤ ਕਰਨੀਆਂ ਹਨ, ਤਾਂ ਜਾਉ ਵਾਪਸ ਆਪੋ ਆਪਣੇ ਪਹਿਲੇ ਟਿਕਾਣਿਆਂ ਤੇ। ਜੀ ਆਉਂਦਿਆਂ, ਜੀ ਜਾਂਦਿਆਂ। ਬਹੁਤ ਬਹੁਤ ਧੰਨਵਾਦ ਜੀ।