80 ਆਪ ਲੀਡਰੋ, ਕੇਜਰੀਵਾਲ ਦੇ ਸ਼ੋਅਲੇ ਗਾਉਂਦੇ, ਕੁਝ ਸ਼ਰਮ ਕਰੋ।
ਬਾਬਾ ਬੰਦਾ ਸਿੰਘ ਬਹਾਦਰ ਦੀ 300 ਸੌ ਸਾਲਾ ਬਰਸੀ 9 ਜੂਨ 2016 ਨੂੰ ਸੀ। ਸੰਗਤ ਨੇ ਮਹਾਨ ਸ਼ਹੀਦ ਦਾ ਆਦਮਕੱਦ ਬੁੱਤ ਉਹਨਾਂ ਦੇ ਸਹੀਦੀ ਅਸਥਾਨ ਤੇ ਲਾਉਣ ਲਈ ਤਿਆਰ ਕਰਵਾਇਆ। ਪਰ ਕੇਜਰੀਵਾਲ ਸਰਕਾਰ ਨੇ ਇਹ ਬੁੱਤ ਸ਼ਹੀਦੀ ਅਸਥਾਨ ਤੇ ਤਾਂ ਕੀ ਦਿਲੀ ਵਿਚ ਕਿਸੇ ਭੀ ਪਬਲਿਕ ਪਲੇਸ ਤੇ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਸੰਗਤ ਦੀ ਉਦਾਸੀ ਦੇਖ ਕੇ ਠਾਠ ਨਾਨਕਸਰ ਵਾਲਿਆਂ ਨੇ ਆਪਣੇ ਅਸਥਾਨ ਤੇ ਇਸ ਨੂੰ ਸਥਾਪਤ ਕਰਨ ਦੀ ਬੇਨਤੀ ਕੀਤੀ। ਦੇਖੋ ਫੋਟੋ ਆਪ ਦਾ ਕੋਈ ਲੀਡਰ ਨਹੀਂ ਦਿਸਦਾ। ਜਰਨੈਲ ਸਿੰਘ ਬਤੌਰ ਸਿੱਖ ਸੱਦੇ ਤੇ ਆਇਆ ਸੀ।