ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

81 ਕੇਜਰੀਵਾਲ ਨੇ ਗਰੀਬਾਂ ਦਾ 550 ਕ੍ਰੋੜ ਰਪੱਈਆ, ਲੁਟਾ ਦਿੱਤਾ।

ਕੇਜਰੀਵਾਲ ਨੇ ਪਿਛਲੇ ਸਾਲ ਦਿਲੀ ਗਰੀਬਾਂ ਦਾ 550 ਕ੍ਰੋੜ ਰਪੱਈਆ, ਪੰਜਾਬ ਤੇ ਕਬਜਾ ਕਰਨ ਦੀ ਹਵਸ ਅਧੀਨ, ਆਪਣੀ ਫੋਟੋ ਵਾਲੀ ਐਡ ਤੇ ਲੁਟਾ ਦਿੱਤਾ।

ਇਸ ਸਾਲ ਬਜਟ 530 ਕ੍ਰੋੜ ਦਾ ਹੈ। ਸੋਚੋ। ਪੰਜਾਬ ਤੇ ਕਬਜਾ ਕਰਕੇ ਪ੍ਰਾਈਮ ਮਨਿਸ਼ਟਰ ਬਨਣ ਦੀ ਹਵਸ ਅਧੀਨ, ਪੰਜਾਬ ਦਾ 550 ਅਰਬ ਰੁਪਈਆਂ ਲੁੱਟੇ ਗਾ। ਹਰਿਆਣਾ, ਯੂਪੀ, ਰਾਜਸਥਾਨ ਤੇ ਕਬਜਾ ਕਰਨ ਦੀ ਹਵਸ ਅਧੀਨ, ਪੰਜਾਬ ਦਾ ਪਾਣੀ ਲੁੱਟੇ ਗਾ। ਪੰਜਾਬ ਦੀ ਬਿਜਲੀ ਲੁੱਟੇ ਗਾ। ਇਸ ਦੀ ਹਵਸ ਤਾਂ ਸ਼ਾਇਦ ਪੂਰੀ ਨਾਂ ਹੋ ਸਕੇ। ਪਰ ਪੰਜਾਬ ਪੂਰਾ ਕੰਗਾਲ ਹੋ ਜਾਏ ਗਾ।

 ਆਪ ਵਾਲਿਉ। ਨੌਜੁਆਨ। ਪੰਜਾਬੀਓ। ਸੰਭਲੋ। ਕੇਜਰੀਵਾਲ ਭਜਾਓ।

 ਪੰਜਾਬ ਦੀ ਆਪਣੀ ਪਾਰਟੀ ਬਣਾਓ। ਏਸੀਪੀ ਨਾਲ ਹੱਥ ਮਿਲਾਓ

 

 ......................................

 


.

Untitled 66