ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

83 ਕੇਜਰੀਵਾਲ ਨੇ ਕੀਤਾ ਸਭ ਤੋਂ ਵੱਡਾ ਘੁਟਾਲੇ

 20 ਮਈ 2016 ਨੂੰ ਕੀਤਾ ਨੋਟੀਫ਼ਿਕੇਸ਼ਨ।30 ਮਈ ਨੂੰ ਗੁੜਗਾਉਂ ਦੀ ਐਗਰੀਕਲਚਰ ਪਲੇਟਫ਼ਾਰਮ ਸ਼ਟਲ ਨਾਮ ਦੀ ਕੰਪਨੀ ਦੀਆਂ ਅਣਗਿਣਤ ਬੱਸਾਂ ਦਿਲੀ ਸਰਕਾਰ ਕੋਲ ਪਹੁੰਚ ਗਈਆਂ। ਜਿਹਲਾਂ ਨੇ 1 ਜੂਨ ਨੂੰ ਦਿਲੀ ਵਿਚ ਚੱਲਣਾ ਸੀ।ਇਹਨਾਂ ਵਾਰੇ ਕੋਈ ਜਾਣਕਾਰੀ ਪਹਿਲੇ ਨਹੀਂ ਦਿੱਤੀ ਗਈ। ਕਿਹੜੇ ਰੂਟ ਤੇ ਚੱਲਣ ਗੀਆਂ।ਕਿਥੋਂ ਚੱਲਣਗੀਆਂ, ਕਿਥੇ ਪਹੁੰਚਣ ਗੀਆਂ, ਕਿਥੇ ਰੁਕਣ ਗੀਆਂ, ਕੋਈ ਟਾਈਮ ਟੇਬਲ ਨਹੀਂ, ਕੋਈ ਡਰਾਈਵਰ ਭਰਤੀ ਨਹੀਂ ਕੀਤਾ।ਆਪਣੀ ਨਜ਼ਦੀਕੀ ਕੰਪਨੀ ਨੂੰ ਆਰਡਰ ਦਿੱਤਾ ਗਵਰਨਰ ਦੇ ਨਾਮ ਤੇ, ਪਰ ਗਵਰਨਰ ਦੀ ਜਾਣਕਾਰੀ ਤੋਂ ਬਿਨਾਂ। ਕਿੰਨੀਆਂ ਬੱਸਾਂ ਖ਼ਰੀਦੀਆਂ ਜਾਣੀਆਂ ਹਨ, ਕਿਸ ਕੀਮਤ ਤੇ ਖ਼ਰੀਦੀਆਂ ਜਾਣੀਆਂ ਹਨ, ਕੋਈ ਵੇਰਵਾ ਨਹੀਂ। ਆਪਣੀ ਹਿਤੈਸ਼ੀ ਕੰਪਨੀ ਨੂੰ ਮੋਟਾ ਮੁਨਾਫ਼ਾ ਪਹੁੰਚਾਉਣ ਲਈ, ਦਿਲੀ ਦੇ ਲੋਕਾਂ ਦੇ ਪੈਸੇ ਤੇ ਮਾਰਿਆ ਅਰਬਾਂ ਰੁਪਏ ਦਾ ਡਾਕਾ।

 

 ..........................................

 


.

tml; charset=utf-8" http-equiv="Content-Type" /> Untitled 69