ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

84 ਪੰਜਾਬੀਆਂ ਦੀ ਆਪਣੀ ਪੰਜਾਬੀ ਪਾਰਟੀ

ਐਂਟੀ ਕ੍ਰੱਪਸ਼ਨ ਪਾਰਟੀ ਦੀ ਸਥਾਪਨਾ 15 ਅਗੱਸਤ 2015 ਨੂੰ ਕੀਤੀ ਗਈ ਸੀ। ਜਿਸ ਦਾ ਉਦੇਸ਼ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸੰਘਰਸ਼ ਕਰਨਾ ਸੀ। ਸ਼ੁਰੂ ਨਵੰਬਰ ਵਿਚ ਬਹੁਤ ਸਾਰੇ ਦੋਸਤਾਂ ਨੇ ਰਾਇ ਦਿੱਤੀ ਕਿ ਆਮ ਆਦਮੀ ਪਾਰਟੀ ਭੀ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਵਾਲੀ ਕਹੀ ਜਾਂਦੀ ਹੈ।ਇਸ ਲਈ ਫੈਸਲਾ ਕੀਤਾ ਗਿਆ ਕਿ ਐਂਟੀ ਕ੍ਰੱਪਸ਼ਨ ਪਾਰਟੀ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਦੇ ਸਪੋਕਸਮੈਨ ਵਜੋਂ ਕੰਮ ਕਰੇ ਗੀ।ਇਸੇ ਦੁਰਾਨ ਆਪ ਦੇ ਬਹੁਤ ਸਾਰੇ ਵਲੰਟੀਅਰ ਜੋ ਦਿਲੀ ਅਰਬਾਂ ਤੋਂ ਤੰਗ ਸਨ, ਨੇ ਪੰਜਆਪ ਨੂੰ ਦਿਲੀ ਆਪ ਦੇ ਮੁਕਾਬਲਾ ਕਰਨ ਲਈ ਇਸ ਨੂੰ ਇਕ ਵੱਖਰੀ ਪਾਰਟੀ ਬਣਾਏ ਜਾਣ ਲਈ ਮਜਬੂਰ ਕੀਤਾ। ਹੁਣ 12 ਜੂਨ ਨੂੰ ਵਟਸਅੱਪ ਤੇ ਪੰਜਆਪ ਦੇ ਨਾਮ ਤੇ ਇਕ ਗਰੁੱਪ ਬਣਾਇਆ ਗਿਆ। ਜਿਸ ਨੂੰ ਬਹੁਤ ਮੈਂਬਰਾਂ ਨੇ ਆਪ ਦੀ ਸਹਿਯੋਗੀ ਪਾਰਟੀ ਸਮਝ ਕੇ ਛੱਡ ਦਿੱਤਾ।ਜਦ ਇਸ ਦਾ ਕਾਰਨ ਪੁੱਛਿਆ ਤਾਂ ਬਹੁਤਿਆਂ ਨੇ ਕਿਹਾ ਕਿ ਕੇਜਰੀਵਾਲ ਤਾਂ ਬਹੁਤ ਬਦਨਾਮ ਹੋ ਚੁਕਾ ਹੈ। ਤੁਸੀਂ ਆਪਣੀ ਪਾਰਟੀ ਦਾ ਪਹਿਲਾ ਨਾਮ ਹੀ ਰੱਖੋ।ਬਹੁਤ ਦੋਸਤਾਂ ਦੀ ਰਾਇ ਤੇ ਪੰਜਆਪ ਨਾਮ ਛੱਡ ਦਿੱਤਾ ਗਿਆ ਹੈ। ਦੋਸਤਾਂ ਨੂੰ ਬੇਨਤੀ ਹੈ ਕਿ ਉਹ ਪੀਏਸੀਪੀ ਪੰਜਾਬ ਐਂਟੀ ਕ੍ਰੱਪਸ਼ਨ ਪਾਰਟੀ ਦੀ ਵੈੱਬਸਾਈਟ () ਤੇ ਕਲਿੱਕ ਕਰਨ।

 

 

 ......................................

 


.

Untitled 70