ਫੇਸਬੁਕ ਪੋਸਟਜ
ਮੈਂ ਕਲ੍ਹ ਕਰੋਨਾ ਸਬੰਧੀ
ਤਿੰਨ ਕਿਟਾਂ ਦਾ ਵੇਰਵਾ,
ਕਿਟਾਂ ਦੀਆਂ ਫੋਟੋਆਂ
ਨਾਲ ਦਿਤਾ ਸੀ।
|
|
x
ਮੈਂ ਕਲ੍ਹ ਕਰੋਨਾ ਸਬੰਧੀ
ਤਿੰਨ ਕਿਟਾਂ ਦਾ ਵੇਰਵਾ,
ਕਿਟਾਂ ਦੀਆਂ ਫੋਟੋਆਂ
ਨਾਲ ਦਿਤਾ ਸੀ।
.........ਦੋਸਤ
ਪੰਜਾਬੀੳ। ਮੈਂ ਅੱਜ
ਕ੍ਰੋਨਾ ਕੋਵਡ19 ਸਬੰਧੀ
ਆਪਣੀ ਤੀਸਰੀ ਪੋਸਟ " ਜੇ
ਮੈਂ ਮੁਖ ਮੰਤਰੀ ਪੰਜਾਬ
ਹੋਵਾਂ। ਕ੍ਰੋਨਾ 30
ਅਪ੍ਰੈਲ 2020 ਤੋਂ
ਪਹਿਲਾਂ ਹੀ ਖਤਮ ਕਰ
ਦਿਆਂ" ਪਾਉਣੀ ਸੀ। ਮੈਂ
ਕਲ੍ਹ ਕਰੋਨਾ ਸਬੰਧੀ
ਤਿੰਨ ਕਿਟਾਂ ਦਾ ਵੇਰਵਾ,
ਕਿਟਾਂ ਦੀਆਂ ਫੋਟੋਆਂ
ਨਾਲ ਦਿਤਾ ਸੀ। ਹੁਣ ਮੈਂ
ਚਾਹੁੰਦਾ ਹਾਂ ਕਿ ਤਿੰਨ
ਨੰਬਰ ਕਿਟ, ਇਕ ਹਜਾਰ
ਪੰਜਾਬ ਦੇ ਹਸਪਤਾਲਾਂ
ਵਿਚ ਅਧਿਐਨ ਲਈ ਵੰਡੀ
ਜਾਏ। ਪਰ ਪ੍ਰਾਬਲਿਮ ਇਹ
ਹੈ ਕਿ ਮੇਰੇ ਪਿੰਡ
ਬਰਾਡਬੈਂਡ ਨਾਮ ਮਾਤਰ ਹੀ
ਹੈ। ਫੇਸਬੁਕ ਤੇ ਯੂਟਿਊਬ
ਤੋਂ ਬਿਨਾਂ ਹੋਰ ਕੋਈ
ਸਾਈਟ ਖੁਲ੍ਹਦੀ ਹੀ ਨਹੀ।
ਇਸ ਕਰਕੇ ਮੈਂ ਹੇਠਾਂ
ਕੁਝ ਨਵੀਂ ਕਿਟ ਬਨਾਉਣ
ਵਾਲੀਆਂ ਹਜਾਰਾਂ
ਕੰਪਨੀਆਂ ਵਿਚੋਂ ਕੁਝ ਕੁ
ਦੀ ਲਿਸਟ ਦੇ ਰਿਹਾ ਹਾਂ।
ਸਹਿਯੋਗੀ ਸਜਣਾਂ ਨੂੰ
ਸਾਰੀਆਂ ਕੰਪਨੀਆਂ ਦੀਆਂ
ਵੈਬਸਾੲਟਾਂ ਦੇ ਐਡਰੈਸ
ਲਿਸਟ ਈਮੇਲ ਰਾਹੀ ਭੇਜੀ
ਜਾ ਸਕਦੀ ਹੈ। ਚੇਤਨ
ਪੰਜਾਬੀਆਂ ਤੇ ਸਮੁਚੇ
ਪ੍ਰਵਾਸੀ ਪੰਜਾਬੀ
ਦੋਸਤਾਂ ਨੂੰ ਬੇਨਤੀ
ਕਰਦਾ ਹਾਂ ਕਿ ਉਹ ਕਿਸੇ
ਭਰੋਸੇਯੋਗ ਸੋਰਸ ਤੋਂ
ਇਹਨਾਂ ਕਿਟਾਂ ਵਾਰੇ ਸਹੀ
ਵੇਰਵਾ ਭੇਜ ਦੇਣ। ਇਹਨਾਂ
ਕਿਟਾਂ ਦੀ ਪੇਮੈਂਟ ਮੇਰੇ
ਬਾਹਰਲੇ ਦਾਨੀ ਦੋਸਤ ਕਰ
ਦੇਣ ਗੇ। ਫਿਲਹਾਲ
ਲਾਇਸ਼ੰਸ ਲੈਕੇ ਇਹ ਕਿਟਾਂ
ਮੰਗਵਾਉਣੀਆਂ ਲੰਮਾ ਧੰਦਾ
ਹੈ। ਮੈਂ ਇਸ ਨਵੀਂ ਕਿਟ
ਵਾਰੇ ਕੁਝ ਵੇਰਵਾ ਭੀ
ਨੀਚੇ ਲਿਖ ਰਿਹਾ ਹਾਂ।
ਕਿਰਪਾ ਕਰਕੇ ਸਹਿਯੋਗ
ਦਿਉ, ਤਾਂ ਕਿ ਪੰਜਾਬ
ਨੂੰ 30 ਅਪ੍ਰੈਲ 2020
ਤੱਕ ਕ੍ਰੋਨਾ ਮੁਕਤ ਕਰ
ਸਕੀਏ।
.........CoVid19.
Kit No 01. ਕਰੋਨਾ ਕਿਟ
ਫੰਬੇ ਵਾਲੀ ਜੋ ਭਾਰਤ
ਵਿਚ ਵਰਤੀ ਜਾ ਰਹੀ ਹੀ।
ਕੌਟਨ ਬੱਡਜ ਭਾਵ ਫੰਬੇ
ਨਾਲ ਮਰੀਜ ਦੇ ਨੱਕ ਜਾਂ
ਗਲ੍ਹ ਵਿਚੋਂ ਫਲੂਡ
ਲੈਕੇ, ਇੱਕ ਟਿਊਬ ਵਿਚ
ਰੱਖ ਕੇ (ਪਹਿਲੇ ਪੂਨੇ)
ਹੁਣ ਅੰਮ੍ਰਿਤਸਰ ਭੇਜ
ਦਿਤਾ ਜਾਂਦਾ ਹੈ। ਜਿਥੇ
ਇਸਦਾ ਨਿਰੀਖਣ ਇਕ ਮਸ਼ੀਨ
ਨਾਲ ਕੀਤਾ ਜਾਂਦਾ ਹੈ।
ਰਿਪੋਰਟ ਦੋ ਹਫਤੇ ਬਾਦ
ਮਿਲਦੀ ਹੈ। ਇਹ ਸਿਰਫ
ਪੌਜੇਟਿਵ ਕਰੋਨਾ ਹੀ
ਟੈਸਟ ਕਰਦੀ। ਨੈਗੇਟਿਵ
ਰਿਜੱਲਟ ਡਿਕਲੇਅਰ ਨਹੀਂ
ਕਰਦੀ। ਪਰ ਅਨ ਡਿਸਾਈਡਿਡ
ਨੂੰ ਨੈਗੇਟਿਵ ਮੰਨ ਲਿਆ
ਜਾਂਦਾ ਹੈ। ਜੋ ਕਿਸੇ
ਸਮੇਂ ਭੀ ਪੌਜੇਟਿਵ ਹੋ
ਸਕਦਾ ਹੈ। ਇਹ ਰਿਜੱਲਟ
ਤਾਂ ਹੀ ਦਿੰਦੀ ਹੈ ਜੇ
ਫਲੂਡ ਵਿਚ ਕਰੋਨਾ ਦੀਆਂ
ਦੋ ਜਿਨੀਜ ਮਜੂਦ ਹੋਣ।
ਫਲ਼ੂਡ ਦਾ ਟਿਊਬ ਨਾਲ ਲਗਣ
ਤੇ ਕਈ ਦਿਨ ਸੁਕਣ ਨਾਲ
ਜਿਨੀਜ ਮਜੂਦ ਨਹੀਂ
ਰਹਿੰਦੀਆਂ। ਰਿਪੋਰਟ ਗਲਤ
ਹੋ ਜਾਂਦੀ ਹੈ।
ਪ੍ਰਾਈਵੇਟ ਖਰਚਾ 4500
ਰੁਪਏ ਪ੍ਰਤੀ ਟੈਸਟ ਹੈ।
ਨੰਬਰ ਬਹੁਤ ਲੇਟ ਲਗਦਾ
ਹੈ।
.........CoVid19.
Kit No 02. ਫੰਬੇ ਵਾਲੀ
ਕਰੋਨਾ ਕਿਟ ਜੋ ਅਮਰੀਕਾ
ਦਾ ਸੀਡੀਸੀ ਇੰਸਟੀਚਿਊਟ
ਬਣਾ ਰਿਹਾ ਹੈ ਤੇ ਸਾਰੀ
ਦੁਨੀਆਂ ਨੂੰ ਸਪਲਾਈ ਦੇ
ਰਿਹਾ ਹੈ। ਅਮਰੀਕਾ
ਕਹਿੰਦਾ ਹੈ ਕਿ ਜੋ
ਮੈਡੀਸਨ ਜਾਂ ਇਕੂਪਮੈਂਟ
ਸੀਡੀਸੀ ਵਲੋਂ ਪ੍ਰਵਾਨ
ਨਹੀ ਕੀਤਾ ਗਿਆ, ਉਹ
ਦੁਨੀਆਂ ਭਰ ਵਿਚ ਕਿਤੇ
ਭੀ ਚਲਣ ਨਹੀਂ ਦਿਤਾ ਜਾਏ
ਗਾ। ਇਹ ਕਿਟ ਇਤਨੀ ਬੁਰੀ
ਤਰਾਂ ਫੇਅਲ ਹੋਈ ਹੈ ਕਿ
ਸੀਡੀਸੀ ਦੇ ਆਪਣੇ 9000
ਕਾਮੇ ਬੀਮਾਰ ਹਨ। ਖਰਚਾ
25-50 ਯੂਐਸ ਡੌਲਰ
ਪ੍ਰਤੀ ਟੈਸਟ ਹੈ। ਚੀਨ
ਦੇ ਮਾਮਲੇ ਵਿਚ ਉਹ ਇਸੇ
ਕਰਕੇ (WHO) ਨਾਲ ਨਰਾਜ
ਹੈ ਤੇ ਗਰਾਂਟ ਬੰਦ ਕਰ
ਦਿਤੀ ਹੈ। ਭਾਰਤ ਇਹੀ
ਕਿਟ ਵਰਤ ਰਿਹਾ ਹੈ।
ਪ੍ਰਮਾਤਮਤ ਕਿਰਪਾ ਕਰੇ।
...........CoVid19.
Kit No 03. ਐਂਟੀਬੌਡੀ
ਬਲੱਡਸੈਲ, ਐਂਟੀਡੌਟ
ELISA ਟੈਸਟ ਕਿਟ ਹੈ।
ਜਿਸਨੂੰ ਅਮਰੀਕਾ ਦੀਆਂ
ਸੈਂਕੜੇ ਕੰਪਨੀਆਂ ਤੇ
ਸੰਸਾਰ ਦੀਆਂ ਹਜਾਰਾਂ
ਕੰਪਨੀਆਂ ਬਣਾ ਰਹੀਐਆਂ
ਹਨ, ਜਾਂ ਸੁਰੂ ਕਰ
ਰਹੀਆਂ ਹਨ। ਇਹ 4"x1"
ਕਿਟ ਮਿਨੀ ਕਿਟ ਹੈ। ਇਸ
ਦੀ ਕੈਵਟੀ ਵਿਚ ਇਕ ਬੂੰਦ
ਬਲੱਡ ਪਾਕੇ ਇਤਨਾ ਹੀ
ਡਾਈਲਿਊਟਰ ਪਾ ਦਿਤਾ
ਜਾਂਦਾ ਹੈ। 15 ਮਿੰਟ
ਵਿਚ ਵਖੋ ਵੱਖ ਰੰਗ ਦੀਆਂ
ਤਿੰਨ ਲਾੲਨਾਂ ਰਾਹੀਂ
ਚਾਰ ਰਿਜੱਲਟ ਆਉਂਦੇ ਹਨ।
1. ਕ੍ਰੋਨਾ ਨਹੀਂ ਹੈ। 2
ਕ੍ਰੋਨਾ ਹੈ, ਪਰ ਪਹਿਲੀ
ਸਟੇਟ ਹੈ। ਕਿਸੇ ਦਵਾਈ
ਦੀ ਲੋੜ ਨਹੀਂ। ਪ੍ਰਹੇਜ
ਕਰੋ। 3. ਕ੍ਰੋਨਾ ਦੂਸਰੀ
ਸਟੇਟ ਤੇ ਹੈ। ਟਰੀਟਮੈਂਟ
ਦੀ ਲੋੜ ਹੈ। 4. ਕ੍ਰੋਨਾ
ਤੀਸਰੀ ਸਟੇਟ ਤੇ ਹੈ।
ਤੁਰਤ ਹਸਪਤਾਲ ਦਾਖਲ ਹੋਣ
ਦੀ ਲੋੜ ਹੈ। ਇਸ ਕਿਟ ਦੀ
ਕੀਮਤ 500 ਰੁਪਏ ਹੈ। 24
ਘੰਟੇ ਅੰਦਰ 70-80 ਟੈਸਟ
ਕਰ ਸਕਦੀ ਹੈ। ਖਰਚਾ 10
ਪੈਸੇ ਪ੍ਰਤੀ ਟੈਸਟ ਹੈ।
ਕਿਉਂਕੇ ਬਹੁਤ ਦੇਸ ਤੇ
ਕੰਪਨੀਆਂ ਬਣਾਉਂਦੀਆਂ ਹਨ
ਇਸ ਲਈ ਮੈਂ ਇਸਦਾ ਨਾਮ
(CM JALAL KIT) ਰਖਿਆ
ਹੈ।
WEBSITES FOR COVID19
Antigen, Antibody,
ELISA, igG/igM Kits
..........................
icmr.nic.in
28Rinku
Randhawa,
Lakhvir
Khaira and 26
others
|
|
|