ਐਂਟੀ ਕ੍ਰੱਪਸ਼ਨ ਪਾਰਟੀ
ਪੰਜਾਬ ਦਾ ਮਿਸ਼ਨ
ਭ੍ਰਿਸ਼ਟਾਚਾਰੀ
ਰਾਜਨੀਤਕਾਂ, ਅਫਸਰਾਂ
ਖਿਲਾਫ ਸ਼ੰਘਰਸ ਨੂੰ
ਧਰਮਯੁਧ ਸਮਝ ਕੇ ਲੜਨਾ,
ਪੰਜਾਬ ਦੇ ਕਿਸਾਨ ਮਜਦੂਰ
ਦੁਕਾਨਦਾਰ ਵਿਉਪਾਰੀ ਤੇ
ਸਟੇਟ ਤੋਂ ਗੈਰ ਵਿਧਾਨਿਕ
ਢੰਗ ਨਾਲ ਲੁਟਿਆ ਪੈਸਾ
ਵਾਪਿਸ ਕਰਵਾਉਣਾ, ਤੇ
ਲੁਟੇਰਿਆਂ ਨੂੰ ਕਨੂੰਨ
ਦੇ ਧਿਆਨ ਵਿਚ ਲਿਆਕੇ
ਜੇਲ ਭਿਜਵਾਉਣਾ ਹੈ। ਹਰ
ਅਦਮੀ ਆਪਣੀ ਪਾਰਟੀ,
ਧਰਮ, ਵਿਚਾਰਧਾਰਾ ਵਿਚ
ਰਹਿਕੇ ਭੀ ਇਸ ਗਰੁਪ ਦਾ
ਮੈਂਬਰ ਬਣ ਸਕਦਾ ਹੈ।
ਐਂਟੀ ਕ੍ਰੱਪਸ਼ਨ ਪਾਰਟੀ
ਪੰਜਾਬ ਨੇ ਜਵਾਹਰ ਸਿੰਘ
ਵਾਲਾ, ਬਰਗਾੜੀ ਵਿਚ
ਗੂਰੂ ਗ੍ਰੰਥ ਸਾਹਿਬ ਦੀ
ਬੇਹੁਰਮਤੀ ਤੇ ਬਹਿਬਲ
ਕਲਾਂ ਦੇ ਕਤਲ ਦੇ ਅਸਲ
ਦੋਸ਼ੀਆਂ ਨੂੰ ਕਨੂੰਨ ਦੇ
ਕਟੈਹਰੇ ਵਿਚ ਲਿਆਉਣ ਤੇ
ਸਜਾ ਦਿਵਾਉਣ ਲਈ ਕੇਸ
ਸ਼ੈਸਨ ਜੁਡੀਸ਼ਲ ਕੋਰਟ
ਫਰੀਦਕੋਟ, ਸੀਬੀਆਈ ਕੋਰਟ
ਮੁਹਾਲੀ ਵਿਚ ਲੜਿਆ ਹੈ।
ਹੁਣ ਏਸੀਪੀ ਹਾਈਕੋਰਟ
ਤੋਂ ਇਨਸਾਫ ਲੈਣ ਲਈ ਯਤਨ
ਸੀਲ ਹੈ। ਤੁਹਾਡੇ
ਸਹਿਯੋਗ ਦੀ ਲੋੜ ਹੈ।
ਤੁਸੀਂ ਸਿਰਫ ਇਸ ਗਰੁਪ
ਦਾ ਮੈਂਬਰ ਬਣਕੇ ਹੀ ਚਾਰ
ਪੰਜ ਵਡੇ ਦੋਸੀਆਂ
(ਲੁਟੇਰਆਂ) ਨੂੰ ਉਮਰ ਭਰ
ਲਈ ਜੇਹਲ ਭਿਜਵਾ ਸਕਦੇ
ਹੋਂ।