ਮੈਂ ਕੈਪਟਨ ਸਾਹਿਬ ਵਲੋਂ, ਕਾਂਗਰਸ ਵਲੋਂ, ਕਿਸਾਨ ਨਾਲ ਵਿਸ਼ਵਾਸਘਾਤ ਕਰਨ ਲਈ ਕੈਪਟਨ ਨੂੰ ਬਤੌਰ ਮੁਖ ਮੰਤਰੀ ਹਟਾਉਣ ਦੀ ਮੰਗ ਕੀਤੀ ਹੈ। ਕਿਉਂਕੇ ਉਸਨੇ ਸੰਵਿਧਾਨਕ ਜੁਮੇਂਵਾਰੀ ਦੀ ਉਲੰਘਣਾ ਕਰਕੇ ਆਪਣੇ ਵੋਟਰਾਂ ਦੇ ਵਿਸਵਾਸ ਦਾ ਘਾਤ ਕੀਤਾ ਹੈ। ਮੈਂ ਕਾਂਗਰਸ ਸਰਕਾਰ ਖਤਮ ਕਰਵਾਕੇ ਬਾਦਲ ਜਾਂ ਕੇਜਰੀਵਾਲ ਦੀ ਸਰਕਾਰ ਬਨਾਉਣ ਵਾਰੇ ਸੋਚ ਭੀ ਨਹੀਂ ਸਕਦਾ। ਪਰ ਅੱਜ ਜੋ ਹਾਲਤ ਪੰਜਾਬ ਦੀ ਹੈ, ਇਸਦਾ ਇਕੋ ਇਕ ਹੱਲ ਪੰਜਾਬ ਵਿਚ ਅਸੈਂਬਲੀ ਚੋਣਾਂ ਹੀ ਹਨ।