ਬਲਬੀਰ
ਸਿੰਘ
ਰਾਜੇਵਾਲ
ਨੇ
ਕੀਤਾ
ਪੰਜਾਬ
ਦੀ
ਜੁਆਨੀ
ਤੇ
ਕਿਸਾਨੀ
ਨਾਲ
ਵਿਸ਼ਵਾਸ਼ਘਾਤ।।
.....ਦਾਨੀਆਂ
ਤੇ
ਕਲਾਕਾਰਾਂ
ਨਾਲ
ਵਿਸ਼ਵਾਸਘਾਤ।
....ਕਥਿਤ
400
ਕਿਸਾਨ
ਯੂਨੀਅਨਾਂ
ਨਾਲ
ਕੀਤਾ
ਧੋਖਾ।
.....ਰਾਜੇਵਾਲ
ਸਾਹਬ
ਨੇ 22
ਤੋਂ 24
ਦਸੰਬਰ
ਤਕ
ਬੀਮਾਰ
ਹੋਣ
ਦਾ
ਬਹਾਨਾ
ਬਣਾਕੇ,
ਲਈ
ਜੁਮੇਂਵਾਰ
ਕੇਂਦਰੀ
ਰਾਜਨੀਤਕਾਂ
ਤੇ
ਅਧਿਕਾਰੀਆਂ
ਦੀ
ਸ਼ਰਨ।
ਗੋਡੇ
ਟੇਕੇ।
ਮੇਰੀਆਂ 32
ਕਿਸਾਨ
ਜਥੇਬੰਦੀਆਂ
ਆਈਆਂ
ਹਨ
ਤੁਹਾਡੀ
ਸ਼ਰਨ
ਵਿਚ।
ਅਸੀਂ
ਛਡ
ਦੇਵਾਂ
ਗੇ
ਸਿੰਘੂ
ਬਾਰਡਰ
ਦਾ
ਕੈਪ
ਤੇ
ਠੁਕਰਾ
ਦੇਵਾਂ
ਗੇ
ਦਾਨੀਆਂ
ਵਲੋਂ
ਦਿਤੀਆਂ
ਸਭ
ਸਹੁਲਤਾਂ।
ਸਾਨੂੰ
ਬਠਾ ਦਿਉ
ਜਿਥੇ
ਤੁਸੀਂ
ਚਾਹੁੰਦੇ
ਹੋਂ।।
.....ਮੈਂਨੂੰ
ਇਸ
ਧੋਖੇ
ਦਾ
ਅਹਸਾਸ 24
ਦਸੰਬਰ
ਦੀ
ਸੁਬਾਹ
ਹੀ
ਹੋ
ਗਿਆ
ਸੀ।
ਮੈਂ
ਤੁਰਤ
ਟੀਕਰੀ
ਬਾਰ੍ਡਰ
ਤੇ
ਪਹੁੰਚਿਆ
ਤੇ
ਸ
ਜਗਿੰਦਰ
ਸਿੰਘ
ਉਗਰਾਹਾਂ
ਤੇ
ਜੇਠੂਕੇ
ਸਾਹਬ
ਨੂੰ
ਮਿਲਿਆ,
ਸ਼ਾਮ 5
ਵਜੇ।।
ਮੈਂ
ਜਾਨਣਾ
ਚਾਹੁੰਦਾ
ਸੀ
ਕਿ
ਕੀ
ਉਗਰਾਹਾਂ
ਸਾਹਬ
ਭੀ
ਰਾਜੇਵਾਲ
ਸਾਹਬ
ਨਾਲ
ਵਿਸ਼ਵਾਸਘਾਤ
ਵਿਚ
ਸ਼ਾਮਲ
ਹਨ
ਜਾਂ
ਨਹੀਂ।।
ਉਗਰਾਹਾਂ
ਸਾਹਬ
ਨੇ
ਕਿਹਾ
ਕਿ
ਸਾਡੀ
ਮੰਗ
ਇਕੋ
ਹੈ।
ਤਿਨੇਂ
ਕਨੂਨਾਂ
ਦੀ
ਵਾਪਿਸੀ।
ਜੇ
ਸਰਕਾਰ
ਕੋਈ
ਹੋਰ
ਫਾਰ੍ਮੂਲਾ
ਪੇਸ਼
ਕਰਦੀ
ਹੈ
ਤਾਂ
ਵਿਚਾਰਨ
ਦਾ
ਕੋਈ
ਡਰ
ਨਹੀਂ
ਹੈ।
......ਰਾਤ
ਨੂੰ 7
ਵਜੇ
ਮੈਂ
ਰਾਜੇਵਾਲ
ਸਾਹਬ
ਨੂੰ
ਮਿਲਣ
ਲਈ
ਸਿੰਘੂ
ਵਾਰ੍ਡਰ
ਤੇ
ਪੁਜਾ।
ਉਹਨਾਂ
ਦੇ
ਖਾਸ
ਜੁਮੇਂਵਾਰ
ਨੇ
ਕਿਹਾ
ਕਿ
ਉਹਨਾਂ
ਦੀ
ਸੇਹਤ
ਠੀਕ
ਨਹੀਂ
ਹੈ।
ਤੁਹਾਡੇ
ਨਾਲ
ਉਹਨਾਂ
ਦੀ
ਮੀਟਿੰਗ
ਕਲ੍ਹ
ਸੁਬਾ੍ਹ 8
ਵਜੇ (25
ਦਸੰਬਰ)
ਰੋਪੜ
ਵਾਲਿਆਂ
ਦੇ
ਲੰਗਰ
ਤੇ
ਹੋਵੇ
ਗੀ।
ਉਥੇ
ਹੀ
ਉਹਨਾਂ
ਦੀ
ਪੀਬੀ010ਪੀਕੇ0414
ਨੰਬਰ 2013
ਮਾਡਲ
ਇਨੋਵਾ
ਕਾਲੀ
ਕਾਰ
ਖੜੀ
ਹੈ।
ਉਥੇ
ਹੀ
ਉਹ
ਬ੍ਰੇਕ
ਫਾਸਟ
ਕਰਦੇ
ਹਨ।।
ਮੈਂ
ਉਹਨਾਂ
ਨੂੰ
ਦਸ
ਦਿਤਾ
ਕੀ
ਮੇਰਾ
ਉਹਨਾਂ
ਨੂੰ
ਮਿਲਣਾ,
ਉਹਨਾਂ
ਲਈ
ਬਹੁਤ
ਲਾਭਕਾਰੀ
ਹੋਏ
ਗਾ।
ਇਸ
ਲਈ
ਮੀਟਿੰਗ
ਤੋਂ
ਪਹਿਲਾਂ
ਮਿਲਣਾ
ਬਹੁਤ
ਜਰੂਰੀ
ਹੈ।
.....ਮੈਂ
ਅਗਲੇ
ਦਿਨ 8
ਵਜੇ
ਰੋਪੜ
ਵਾਲਿਆਂ
ਦੇ
ਲੰਗਰ
ਤੇ
ਪਹੁੰਚ
ਗਿਆ।
ਉਹਨਾਂ
ਕੋਲ
ਮੇਰੇ
ਵਾਰੇ
ਖਬਰ
ਪਹੁੰਚ
ਚੁਕੀ
ਸੀ।
ਉਹਨਾਂ
ਬਹੁਤ
ਸਤਿਕਾਰ
ਨਾਲ
ਮੇਰਾ
ਬ੍ਰੇਕਫਾਸਟ
ਕਰਵਾਇਆ।
ਦਸਿਆ
ਕਿ
ਰਾਜੇਵਾਲ
ਸਾਹਬ
ਆਉਣ
ਵਾਲੇ
ਹਨ।।
ਪਰ
ਅਚਾਨਕ
ਸ
ਪਰਵਿੰਦਰ
ਸਿੰਘ
ਜੋ
ਰਾਜੇਵਾਲ
ਸਾਹਬ
ਦੇ
ਬਹੁਤ
ਨਜਦੀਕ
ਹਨ,
ਰਾਜੇਵਾਲ
ਸਾਹਬ
ਤੇ
ਪ੍ਰੋਫੇਸਰ
ਦਰ੍ਸ਼ਨ
ਕੁਮਾਰ
ਲਈ
ਬ੍ਰੇਕਫਾਸਟ
ਲੈ
ਕੇ
ਚਲੇ
ਗਏ।
.....ਮੈਂ
ਰਾਜੇਵਾਲ
ਸਾਹਬ
ਨੂੰ (98142-28005
ਨੰਬਰ
ਤੇ)
ਟੇਲੀਫੋਨ
ਕਿਤਾ।
ਪਰ
ਉਹਨਾਂ
ਚੁਕਿਆ
ਨਹੀਂ।।
ਕੁਝ
ਸਮੇਂ
ਵਾਦ
ਮੈਂ
ਸ
ਪਰਵਿੰਦਰ
ਸਿਘ
ਨੂੰ (81466-16701
ਤੇ)
ਟੇਲੀਫੋਨ
ਕੀਤਾ
ਤੇ
ਦੁਬਾਰਾ
ਫੇਰ
ਦਸਿਆ
ਕੀ
ਮੇਰਾ
ਰਾਜੇਵਾਲ
ਸਹਬ
ਨਾਲ
ਮਿਲਣਾ
ਬਹੁਤ
ਜਰੂਰੀ
ਹੈ।
ਮੈਂ
ਰਾਜੇਵਾਲ
ਸਾਹਬ
ਦਾ
ਹਮਦਰਦ
ਹਾਂ।
ਉਹਨਾਂ
ਦਾ
ਮਰਹੂਮ
ਲੜਕਾ,
ਮੇਰੇ
ਲੜਕੇ
ਰਾਜਵਿੰਦਰ
ਸਿੰਘ
ਨਾਲ
ਨਾਭੇ
ਪਬ੍ਲਿਕ
ਸ੍ਕੂਲ
ਵਿਚ
ਪੜ੍ਹਦਾ
ਸੀ।
ਉਹ
ਕਈ
ਦਿਨ
ਮੇਰੇ
ਘਰ
ਜਲਾਲ
ਰਿਹਾ
ਸੀ।
ਮੀਟਿੰਗ
ਵਿਚ
ਜਾਣ
ਤੋਂ
ਪਹਲਾਂ
ਮੈਂਨੂੰ
ਮਿਲਣਾ
ਉਹਨਾਂ
ਦੇ
ਹਿਤ
ਵਿਚ
ਹੈ।
ਸ
ਪਰਵਿੰਦਰ
ਸਿੰਘ
ਨੇ
ਕਿਹਾ
ਕਿ
ਮੈਂ 5
ਮਿੰਟ
ਵਿਚ
ਤੁਹਾਡੀ
ਗਲ
ਕਰਵਾਉੰਦਾ
ਹਾਂ।
ਪਰ
ਮੀਟਿੰਗ
ਦੇ
ਖਾਤਮੇਂ
ਤਕ
ਕੋਈ
ਟੇਲੀਫੋਨ
ਨਹੀਂ
ਆਇਆ।
.....ਇੰਤਜਾਰ
ਖਤ੍ਮ
ਹੋਣ
ਤੇ
ਮੈਂ
ਆਪਣਾ
ਵਿਚਾਰ
ਤੇ
ਫਾਰ੍ਮੂਲਾ
ਐਨ
ਆਰ
ਆਈ
ਤੇ
ਕੁਝ
ਹੋਰ
ਚੈਨਲਾਂ
ਸਾਹਮਣੇ
ਪ੍ਰਗਟ
ਕਰ
ਦਿਤਾ।
ਤਾਂ
ਕਿ
ਰਾਜੇਵਾਲ
ਸਾਹਿਬ
ਤੱਕ
ਪਹੁੰਚ
ਸਕੇ।
ਮੈਂ
ਚਾਹੁੰਦਾ
ਸੀ
ਕਿ
ਰਾਜੇਵਾਲ
ਸਾਹਿਬ
ਪੰਜਾਬ
ਦੀ
ਕਿਸਾਨੀ,
ਪੰਜਾਬ
ਦੀ
ਜੁਆਨੀ,
ਪੰਜਾਬ
ਦੀ
ਅਣਖ,
ਤੇ
ਪੰਜਾਬ
ਦਾ
ਪੰਥਕ
ਸਵੈਮਾਨ,
ਖਤਮ
ਨਾ
ਕਰਨ।
ਪਰ
ਉਹ
ਸਭ
ਕੁਝ
ਕਰ
ਬੈਠੇ
ਸਨ੍।
.....ਮੀਟਿੰਗ
ਤੋਂ
ਬਾਦ
ਉਹਨਾਂ
ਪ੍ਰੈਸ
ਨੂੰ
ਅਮਰੀਕਾ
ਦੇ
ਸਾਬਕ
ਰਾਸ਼ਟਰਪਤੀ
ਜਿਮੀਕਾਰਟਰ
ਦੀ
ਕਥਿਤ
ਈ
ਮੇਲ
ਦਾ
ਜਿਕਰ
ਕੀਤਾ।
ਇਹ
ਭੀ
ਦਸ
ਦਿਤਾ
ਕਿ
ਅਸੀਂ
ਸਰਕਾਰ
ਕੋਲ
ਅਜ
ਦੀ
ਮੀਟਿੰਗ
ਦਾ
ਫੈਸਲਾ
ਭੇਜ
ਦਿਤਾ
ਹੈ,
ਕਿ
ਅਸੀਂ 29
ਦਸੰਬਰ
ਨੂੰ 11
ਵਜੇ
ਵਿਗ੍ਆਨ
ਭਵਨ
ਪਹੁੰਚ
ਜਾਵਾਂ
ਗੇ।
ਸਰਕਾਰ
ਸਾਡੇ
ਨਾਲ
ਗਲ
ਕਰੇ।
(ਬਿਨਾੰ
ਸਰਕਾਰ
ਦਾ
ਜਵਾਬ
ਉਡੀਕਿਆਂ,
ਵਿਗ੍ਆਨ
ਭਵਨ
ਪਹੁੰਚਣ
ਦਾ
ਫੈਸਲਾ
ਹੀ
ਹਾਰ
ਦਾ
ਚਿਨ੍ਹ
ਹੈ)
ਉਹਨਾਂ
ਇਹ
ਭੀ
ਦਸਿਆ
ਕਿ
ਸਾਡੇ
ਚਾਰ
ਪੋਆਇੰਟਾਂ
ਵਿਚੋਂ
ਪਹਲਾ
ਇਹ
ਹੈ
ਕਿ
ਸਰਕਾਰ
ਤਿੰਨੇ
ਬਿਲ
ਵਾਪਿਸ
ਲੈਣ
ਲਈ
ਆਪਨੀ
ਮੋਡਾਇਲਿਟੀ
ਜਾਹਰ
ਕਰੇ। (ਜਦ
ਕਿ
ਪੀ
ਐਮ 24
ਤੇ 25
ਦਸੰਬਰ
ਸੁਬਾਹ 9
ਵਜੇ,
ਇਹ
ਸਾਫ
ਐਲਾਨ
ਕਰ
ਚੁਕਾ
ਸੀ,
ਕਿ
ਬਿਲ
ਵਾਪਿਸ
ਲੈਣ
ਦਾ
ਸੁਆਲ
ਹੀ
ਨਹੀਂ
ਹੈ)।
.....ਇਸ
ਪ੍ਰੈਸ
ਕਾਨਫਰੰਸ
ਵਿਚ
ਰਾਜੇਵਾਲ
ਸਾਹਬ
ਨਾਲ
ਸਿਰ੍ਫ
ਪ੍ਰੋਫੇਸਰ
ਦਰਸਣ
ਸਿੰਘ
ਤੇ
ਕਾਗਜੀ
ਕਿਸਾਨ
ਆਗੂ
ਸ਼੍ਰੀ
ਜੋਗਿੰਦਰ
ਯਾਦਵ
ਹੀ
ਮਜੂਦ
ਸਨ੍।
ਯਾਦਵ
ਜੀ
ਰਾਜੇਵਾਲ
ਸਾਹਬ
ਤੇ
ਪ੍ਰੋਫੇਸਰ
ਦਰ੍ਸ਼ਣ
ਸਿੰਘ
ਦੀ
ਹਾਜਰੀ
ਵਿਚ
ਇਹ
ਐਲਾਨ
ਕੀਤਾ
ਕਿ
ਅਸੀਂ
ਸਾਰੀਆਂ
ਸਿੰਘੂ
ਬਾਰ੍ਡਰ
ਵਾਲੀਆਂ
ਟ੍ਰਾਲੀਆਂ
ਤੇ
ਪੰਜਾਬ
ਤੋਂ
ਇਕ
ਹਜਾਰ
ਟਰਾਲੀ
ਹੋਰ
ਮੰਗਵਾਕੇ,
ਸ਼ਾਹਬਾਦ
ਮਾਰਕੰਡਾ
ਤੱਕ
ਮਾਰਚ
ਕਰਾਂ
ਗੇ।
ਉਸ
ਤੋਂ
ਬਾਦ
ਇਕ
ਜਨਵਰੀ 2021
ਨੂੰ,
ਅਸੀਂ
ਸਾਰੇ
ਕਿਸਾਨਾਂ
ਨੂੰ
ਸਦਾ
ਦਿੰਦੇ
ਹਾਂ
ਕਿ
ਉਹ
ਸਾਡੇ
ਨਾਲ
ਲੰਗਰ
ਛਕਣ।।
....ਬਾਦ
ਵਿਚ
ਸ
ਜਗਜੀਤ
ਸਿੰਘ
ਡਲੇਵਾਲ
ਨੇ
ਦੈਨਿਕ
ਸਵੇਰਾ
ਨੂੰ
ਦਸਿਆ
ਕੀ
ਅਸੀਂ 29
ਦਸੰਬਰ
ਨੂੰ 11
ਵਜੇ
ਵਿਗ੍ਆਨ
ਭਵਨ
ਪਹੁੰਚ
ਜਾਵਾਂ
ਗੇ।
ਜੇ
ਸਰਕਾਰ
ਨੇ
ਸਾਡੀ
ਗਲ
ਨਾ
ਸੁਣੀ
ਤਾਂ
ਅਸੀਂ 30
ਦਸੰਬਰ
ਨੂੰ
ਸਾਰੇ
ਕਿਸਾਨ,
ਆਪੋ
ਆਪਣੀਆਂ
ਟ੍ਰਾਲੀਆਂ
ਲੈਕੇ,
ਪਹਲੇ
ਦਿਲੀ
ਦੀ
ਸਰ੍ਕੂਲਰ
ਰੋਡ
ਤੇ
ਚਕਰ
ਲਗਾਵਾਂ
ਗੇ।
ਬਾਦ
ਵਿਚ
ਉਸ
ਜਗਾ
ਤੇ
ਬੈਠ
ਜਾਵਾਂ
ਗੇ,
ਜਿਥੇ
ਬੇਠਣ
ਲਈ
ਸਰਕਾਰ
ਸਾਨੂੰ
ਜਗ੍ਹਾ
ਦੇਵੇ
ਗੀ।
....
ਇਸ
ਧਰੋਅ
ਦੀ
ਪੁਸ਼ਟੀ
ਭੀ
ਹੋ
ਗਈ।
ਅਗਲੇ
ਦਿਨ
ਹੀ
ਦਿਲੀ
ਪੁਲਿਸ
ਦੇ
ਕਮਿਸ਼ਨਰ
ਸ਼੍ਰੀ
ਵਾਸ਼ਤਵ
ਤਕਰੀਬਨ
ਦੋ
ਹਜਾਰ
ਫੋਰ੍ਸ
ਨਾਲ
ਸਿੰਘੂ
ਬਾਰ੍ਡਰ
ਤੇ
ਸਟੇਜ
ਨਜਦੀਕ
ਆਏ
ਤੇ
ਸਾਰੇ
ਸਿੰਘੂ
ਵਾਡਰ
ਅਤੇ
ਕੁੰਡਲੀ
ਵਾਡਰ
ਦਾ
ਦੌਰਾ
ਕੀਤਾ।
ਇੰਜ
ਜਾਪਦਾ
ਸੀ
ਕੀ
ਦੋਨੋ
ਵਾਡਰ
ਖਾਲੀ
ਹਨ।।
ਪੁਲਿਸ
ਤੋਂ
ਬਿਨਾਂ
ਕੋਈ
ਭੀ
ਸਤਿਆਗ੍ਰਹੀ
ਨਜਰ
ਨਹੀਂ
ਆਇਆ।
ਕਿਧਰ
ਗਏ
ਰਾਜੇਵਾਲ
ਸਾਹਬ
ਤੇ 32
ਕਿਸਾਨ
ਆਗੂ?
ਕਿਧਰ
ਗਈਆਂ
ਕਥਿਤ 400
ਕਿਸਾਨ
ਯੂਨੀਅਨਾਂ?
....ਪੰਜਾਬ
ਦੇ
ਜੁਆਨੋ!
ਕਿਸਾਨੋ!
ਕੀ
ਇਹੀ
ਪ੍ਰਾਪ੍ਤੀ
ਹੈ
ਕਿਸਾਨ
ਮੋਰਚੇ
ਦੀ।
ਕੀ
ਰਾਜੇਵਾਲ
ਸਾਹਬ
ਨੇ
ਅੰਦਰੋਂ
ਅੰਦਰ
ਆਪਣੇ
ਜਾਂ
ਆਪਣੇ
ਇਕ
ਹੋਰ
ਸਾਥੀ
ਲਈ
ਮੰਡੀ
ਬੋਰ੍ਡ
ਦੀ
ਚੇਅਰਮੈਨੀ
ਤੇ
ਰਾਜ
ਸਭਾ
ਦੀ
ਸੀਟ
ਪ੍ਰਾਪਤ
ਕਰ
ਲਈ
ਹੈ।
ਕੀ
ਇਸੇ
ਲਈ
ਦਰਜਨਾਂ
ਕਿਸਾਨ
ਸ਼ਹੀਦ
ਕਰਵਾਏ
ਹਨ।।
ਕੀ
ਇਸੇ
ਲਈ
ਲਖਾਂ
ਜੁਆਨਾਂ
ਦੀਆਂ
ਜਿੰਦਗੀਆਂ
ਤਬਾਹ
ਕਰ
ਦਿਤੀਆਂ
ਹਨ।।
ਕੀ
ਇਸੇ
ਲਈ
ਪੰਜਾਬ
ਦੇ
ਕਿਸਾਨਾਂ
ਦੇ
ਅਰਬਾਂ
ਰੁਪਏ
ਬਰਬਾਦ
ਕਰਵਾ
ਦਿਤੇ
ਹਨ।।
ਕੀ
ਇਸੇ
ਲਈ
ਪੰਥ
ਦਾ
ਖਾਤ੍ਮਾ
ਕਰ
ਦਿਤਾ
ਗਯਾ
ਹੈ।
ਮੈਂ
ਸਾਰੇ
ਸਿੰਘੂ
ਬਾਰ੍ਡਰ
ਤੇ
ਇਕ
ਭੀ
ਖੱਟਾ
ਕੇਸਰੀ
ਝੰਡਾ
ਨਹੀਂ
ਦੇਖਿਆ,
ਪਰ
ਦਾਤੀ
ਬਲੀ
ਤੇ
ਦਾਤੀ
ਹਥੌੜੇ
ਦੀ
ਭਰਮਾਰ
ਸੀ।
.....ਜੁਆਨੋ!
ਕਿਸਾਨੋ!
ਬਚਾ
ਲਉ
ਪੰਜਾਬ
ਦੀ
ਅਣਖ,
ਗੈਰਤ,
ਜੇ
ਬਚ
ਸਕਦੀ
ਹੈ।
ਰਾਜੇਵਾਲ
ਸਾਹਬ
ਨੇ
ਕੀਤਾ
ਹੈ
ਪੰਜਾਬ
ਦੀ
ਕਿਸਾਨੀ
ਤੇ
ਜੁਆਨੀ
ਨਾਲ
ਉਹੀ
ਧ੍ਰੋਅ,
ਜੋ
ਕਿਸਾਨ
ਆਗੂ
ਭੁਪਿੰਦਰ
ਸਿੰਘ
ਮਾਨ
ਨੇ
ਕਾਂਗਰਸ
ਤੋਂ
ਰਾਜ
ਸਭਾ
ਦੀ
ਸੀਟ
ਤੇ
ਬਿਜਲੀ
ਬੋਰ੍ਡ
ਵਿਚ
ਆਹੁਦਾ
ਲੇ
ਕੇ
ਕੀਤਾ
ਸੀ।
ਜੋ
ਲਖੋਵਾਲ
ਸਾਹਬ
ਨੇ
ਬਾਦਲ
ਸਾਹਬ
ਤੋਂ
ਮੰਡੀ
ਬੋਰ੍ਡ
ਦੀ
ਚੇਅਰਮੈਨੀ
ਲੈ
ਕੇ
ਕੀਤਾ
ਸੀ।
ਸਾਫ
ਜਾਪਦਾ
ਹੈ
ਕਿ
ਰਾਜੇਵਾਲ
ਸਾਹਬ
ਨੇ
ਇਹ
ਦੋਨੋ
ਅਹੁਦਿਆਂ
ਲਈ
ਪ੍ਰਵਾਨਗੀ
ਲੈ
ਲਈ
ਹੈ।
ਇਸੇ
ਲਈ
ਕੀਤਾ
ਹੈ
ਪੰਜਾਬ
ਦੀ
ਅਣਖ,
ਪੰਜਾਬ
ਦੀ
ਕਿਸਾਨੀ,
ਪੰਜਾਬ
ਦੀ
ਜੁਆਨੀ,
ਨਾਲ
ਘਾਤ।
ਇਸ
ਨੂੰ
ਬਚਾਉਣ
ਲਈ
ਹੀ
ਮੈਂ
ਇਹ
ਪੋਸਟ
ਪਾ
ਰਿਹਾ
ਹਾਂ।
ਹੇਠ
ਡਲੇਵਾਲ
ਸਾਹਬ
ਦੀ
ਦੈਨਿਕ
ਸਵੇਰਾ
ਨੂੰ
ਦਿਤੀ
ਜਾਣਕਾਰੀ
ਦਾ
ਲਿੰਕ
ਦੇ
ਰਿਹਾ
ਹਾਂ।
ਤੁਸੀਂ
ਸਭ
ਕੁਝ
ਆਪਣੇ
ਕੰਨਾਂ
ਨਾਲ
ਸੁਣ
ਲਵੋ।।
ਇਸ
ਦੇ
ਨਾਲ
ਕੁਝ
ਫੋਟੋ
ਭੀ
ਤੁਹਾਡੀ
ਤਸੱਲੀ
ਲਈ
ਲੋਡ
ਕਰ
ਰਿਹਾ
ਹਾਂ।
ਪੰਜਾਬ
ਦੀ
ਅਣਖ,
ਜੁਆਨੀ
ਤੇ
ਕਿਸਾਨੀ
ਦੀ
ਅਣਖ
ਖਾਤਰ,
ਜੇ
ਦੂਸਰੇ
ਦੋਸਤਾਂ
ਸਤਆਗ੍ਰਹੀਆਂ
ਨੂੰ
ਸੂਚਿਤ
ਕਰਨਾ
ਚਾਹੁੰਦੇ
ਹੋਂ
ਤਾਂ
ਇਹ
ਸਭ
ਕੁਝ
ਸੇਅਰ
ਕਰ
ਦਿਉ।
ਰੱਬ
ਮੇਹਰ
ਕਰੇ।