Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ

ਚਹਿਲ ਸਾਹਿਬ! ਅੰਧ ਵਿਸਵਾਸ ਦਾ ਕੋਈ ਇਲਾਜ ਨਹੀਂ ਅੰਧ ਵਿਸਵਸ ਨੇ ਹੀ ਪੰਜਾਬ ਕੰਗਾਲ ਕੀਤਾ ਉਜਾੜਿਆ ਇਸ ਵਿਚ ਲਖਾ ਦੀਪ ਦੀ ਤਾਂ ਕੋਈ ਗੱਲ ਨਹੀਂ ਤੁਸੀਂ ਕੈਪਟਨ ਨੂੰ ਮਨਾਉ ਕ੍ਰੋੜ ਉਮਰਾਂ ਵਿਚ ਬਣਦਾ ਹੈ, ਦੇਣਾ ਸੌਖਾ ਨਹੀਂ ਕੈਪਟਨ ਸਾਹਿਬ ਪੂਰਨ ਫੇਅਲ ਹੋ ਰਹੇ ਹਨ ਤੁਹਾਡੇ ਵਰਗੇ ਦੋਸਤਾਂ ਕਰਕੇ ਦੁਕਾਨਦਾਰ ਤਬਾਹ, ਇਡੱਸਟਰੀ ਤਬਾਹ, ਕਿਸਾਨੀ ਤਬਾਹ, ਮਜਦੂਰ ਤਬਾਹ ਬਚਾਏ ਜਾ ਸਕਦੇ ਹਨ ਕੈਪਟਨ ਸਾਹਿਬ ਨੂੰ ਬਿੰਦ ਦੀ ਬਿੰਦ ਪਿਛੇ ਕਰਕੇ

ਚਹਿਲ ਸਾਹਿਬ! ਤੁਹਾਡੀ ਜਾਣਕਾਰੀ ਵਿਚ ਵਾਧਾ ਕਰ ਦਿਆਂ ਬਾਦਲ ਸਰਕਾਰ ਵਿਚ ਚਿਟੇ ਦਾ ਬਿਜਨਿਸ ਫੈਲਿਆ ਕੈਪਟਨ ਸਾਹਿਬ ਦੇ ਰਾਜ ਵਿਚ ਸੰਤਰੀ ਬੋਤਲ ਦੇ ਬਿਜਨਿਸ ਨੇ ਬਹੁਤਿਆਂ ਦੇ ਪੌਂ ਬਾਰਾਂ ਕੀਤੇ ਪਰ ਇਹਨਾਂ ਤੋਂ ਭੀ ਅਨੇਕਾਂ ਗੁਣਾਂ ਵੱਡਾ ਹੈ ਕਰੋਨਾ ਦਾ ਬਿਜਨਿਸ ਮੈਂ 32 ਸੈਕਟਰ ਦੇ ਹਸਪਤਾਲ ਵਿਚ ਕਰੋਨਾ ਵਾਰਡ ਵਿਚ ਰਹਿ ਕੇ ਆਇਆ ਹਾਂ ਸਾਰੇ ਬੈਡਾਂ ਨਾਲ ਵੈਂਟੀਲੇਟਰ ਜੋੜੇ ਹੋਏ ਸਨ ਹਜਾਰਾਂ ਮਰੀਜ ਲੰਮੇ ਸਮੇਂ ਤੋਂ ਕੈਰੀਅਰਾਂ ਤੇ ਹੀ ਲੇਟੇ ਇੰਤਜਾਰ ਕਰ ਰਹੇ ਸਨ ਇਥੇ ਹੀ ਮੈਂਨੂੰ ਕਰੋਨਾ ਬਿਜਨਿਸ ਦੀ ਜਾਣਕਾਰੀ ਹੋਈ ਉਹਨਾਂ ਮਲਾਜਮਾਂ ਤੋਂ ਜੋ ਕਰੋਨਾ ਦੇ ਮੂ੍ੰਹ ਤਾਂ ਦਿਤੇ ਹੋਏ ਸਨ ਪਰ ਉਹਨਾਂ ਨੂੰ ਅਰਬਾਂ ਦੇ ਬਿਜਨਿਸ ਵਿਚੋਂ ਇਕ ਪੈਸੇ ਦੀ ਭੀ ਪ੍ਰਾਪਤੀ ਨਹੀਂ ਸੀ ਮਨੁਖ ਦੇ ਅੋਰਗੇਨਜ ਦੀ ਕੀਮਤ ਭਾਰਤ ਵਿਚ ਤਕਰੀਬਨ 5 ਲੱਖ ਹੈ ਬਦੇਸ਼ਾਂ ਵਿਚ 20-25 ਲੱਖ ਤੁਸੀਂ ਆਪ ਹੀ ਸਮਝ ਜਾਉ ਰਾਜੇਵਾਲ ਸਾਹਿਬ ਦੇ ਕਹਿਣ ਅਨੁਸਾਰ ਮੇਰਾ ਮੂੰਹ ਨਾ ਖੁਲਵਾਉ ਮੈਂ ਪਿਛਲੀ ਸਦੀ ਤੋਂ ਕੈਪਟਨ ਸਾਹਿਬ ਦੇ ਮਗਰ ਭਾਈਚਾਰਾ ਹੋਣ ਕਰਕੇ ਲਗਾ ਹੋਇਆ ਹਾਂ ਹੁਣ ਜਦ ਕੈਪਟਨ ਸਾਹਿਬ ਸਾਫ ਭ੍ਰਿਸ਼ਟਾਚਾਰੀਆਂ ਦੇ ਚੁੰਗਲ ਵਿਚ ਫਸ ਚੁਕੇ ਹਨ ਤਾਂ ਖਹਿੜਾ ਛਡਣਾ ਪਿਆ ਹੈ ਤੁਸੀ ਕੈਪਟਨ ਸਾਹਿਬ ਦੇ ਜੇ ਨੇੜੇ ਹੋਂ ਤਾਂ ਕੈਪਟਨ ਸਾਹਿਬ ਨਾਲ ਮੇਰਾ ਐਗਰੀਮੈਂਟ ਕਰਵਾ ਦਿਉ ਸਾਰਾ ਪੰਜਾਬ ਸਿਰਫ ਕਰੋਨਾ ਤੋਂ ਹੀ ਨਹੀਂ ਬਚ ਜਾਏ ਗਾ, ਬਲਕੇ ਬਾਗੋਬਾਗ ਤੇ ਖੁਸ਼ਹਾਲ ਹੋ ਜਾਏ ਗਾ ਸ਼ੁਕਰੀਆ ਪੋਸਟ ਪਾਉਣ ਲਈ