ਦੋਸਤੋ! ਪ੍ਰਸ਼ਾਂਤ ਕਿਸ਼ੋਰ
ਨੇ ਕੈਪਟਨ ਸਾਹਿਬ ਦੀ
ਸਲਾਹਕਾਰੀ ਤੋਂ ਭੀ
ਅਸਤੀਫਾ ਦੇ ਦਿਤਾ ਹੈ।
ਕਿਸ਼ੋਰ ਜੀ ਨੇ ਕੈਪਟਨ
ਸਾਹਿਬ ਨੂੰ ਮਹੰਮਦ
ਤੁਗਲਕ ਦੇ ਪਿਛੇ ਖੜਾ੍ਹ
ਕਰਨ ਦੇ ਯਤਨ ਤੋਂ ਵੱਧ
ਕੁਝ ਨਹੀਂ ਕੀਤਾ।
ਕੈਪਟਨ ਸਾਹਿਬ ਵਲੋਂ
ਜਾਰੀ ਤੁਗਲਕੀ ਫੁਰਮਾਨਾਂ
ਨੇ ਲਗਾਏ ਪੰਜਾਬ ਵਿਚ
ਲਾਸ਼ਾ ਦੇ ਢੇਰ।
ਮੈ ਇਕ ਹਫਤੇ ਵਿਚ ਰੋਕ
ਸਕਦਾ ਹਾਂ ਕਰੋਨਾ-ਟੂ ਦਾ
ਫਲਾਅ ਅਰਥਾਤ ਵਾਧਾ।
ਕਰੋਨਾ ਨੂੰ ਕਿਵੇਂ ਖਤਮ
ਕੀਤਾ ਜਾ ਸਕਦਾ ਹੈ। ਇਹ
ਮੈਂ ਪਿਛਲੇ ਸਾਲ ਵੇਰਵੇ
ਨਾਲ ਫੇਸਬੁਕ ਤੇ ਪੋਸਟਾਂ
ਪਾ ਚੁਕਾ ਹਾਂ।
ਪਰ ਕਿਸੇ ਮੰਤਰੀ ਸੰਤਰੀ
ਨੇ ਸ਼ਾਇਦ ਇਸ ਨੂੰ ਪੜ੍ਹਨ
ਦੀ ਲੋੜ ਹੀ ਨਹੀਂ ਸਮਝੀ।
ਹੁਣ ਮੈਂ ਕੈਪਟਨ ਸਾਹਿਬ
ਨੂੰ ਇਕ ਕ੍ਰੋੜ ਦੀ ਸ਼ਰਤ
ਨਾਲ ਚੈਲਿੰਜ ਕਰ ਰਿਹਾ
ਹਾਂ। ਜੇ ਕ੍ਰੋਨਾ ਇਕ
ਹਫਤੇ ਵਿਚ ਕੰਟਰੋਲ ਨਾ
ਹੋਇਆ ਤਾਂ ਮੈਂ ਕੈਪਟਨ
ਸਾਹਿਬ ਨੂੰ ਇਕ ਕ੍ਰੋੜ
ਰੁਪਈਆਂ ਟ੍ਰਾਂਸਫਰ ਕਰ
ਦੇਵਾਂ ਗਾ। ਪਰ ਜੇ
ਕਰੋਨਾ ਕੰਟਰੋਲ ਹੋ ਗਿਆ
ਤਾਂ ਮੈਂ ਕੈਪਟਨ ਸਾਹਿਬ
ਤੋਂ ਕ੍ਰੋੜ ਰੁਪਈਆ ਨਹੀਂ
ਲਵਾਂਗਾ। ਪਰ ਕੈਪਟਨ
ਸਾਹਿਬ ਨੂੰ ਗੁਰੂ ਗ੍ਰੰਥ
ਸਾਹਿਬ ਦੀ ਬੇਅਦਬੀ ਵਾਰੇ
ਮੇਰੇ ਕਹਿਣ ਅਨੁਸਾਰ
ਆਰਡਰ ਕਰਨੇ ਹੋਣ ਗੇ। ਇਹ
ਸ਼ਰਤਾਂ ਕੈਪਟਨ ਸਾਹਿਬ ਨੇ
ਲਿਖ ਕੇ ਦੇਣੀਆਂ ਹੋਣ
ਗੀਆਂ।
ਯਾਰੋ ਇਸ ਚੈਲਿੰਜ ਨੂੰ
ਸੇਅਰ ਜਰੂਰ ਕਰ ਦਿਉ ਵੱਧ
ਤੋਂ ਵੱਧ, ਤਾਂ ਕਿ
ਚੈਲਿੰਜ ਕੈਪਟਨ ਸਾਹਿਬ
ਤੱਕ ਪਹੁੰਚ ਜਾਏ।
ਤੁਸੀ ਕੈਪਟਨ ਕਾਰਨ ਆਈ
ਮੁਸੀਬਤ ਪ੍ਰਵਾਨ ਕਰਨਾ
ਚਾਹੁੰਦੇ ਹੋਂ ਤਾਂ
ਲਿਖੋ: 0.
ਜੇ ਮੈਂਨੂੰ ਅਜਮਾਉਣਾ
ਚਾਹੁੰਦੇ ਹੋਂ ਤਾਂ
ਲਿਖੋ: 1.